ਤਿਰੁੱਕੁਰਲ ਅਧਿਐਨ ਸਾਥੀ
ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।
ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 9. விருந்தோம்பல் · Hospitality
ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ
-
இனைத்துணைத் தென்பதொன் றில்லை விருந்தின்துணைத்துணை வேள்விப் பயன்.Inaiththunaith Thenpadhon Rillai Virundhin · Thunaiththunai Velvip Payanਪ੍ਰਾਹੁਣਚਾਰੀ ਰੂਪੀ ਯੱਗ ਦੇ ਫ਼ਲ ਦਾ ਵਰਨਣ ਕੌਣ ਕਰ ਸਕਦਾ ਹੈ,
ਇਹ ਤਾਂ ਪ੍ਰਾਹੁਣੇ ਦੀ ਯੋਗਤਾ ਦੇ ਅਨੁਸਾਰ ਹੀ ਹੁੰਦਾ ਹੈ।Worth of the guest of quality
Is worth of hospitality.ਤਮਿਲ ਟੀਕਾ
விருந்தோம்பலாகிய வேள்வியின் பயன் இன்ன அளவினது என்று சொல்லக்கூடிய அளவினது அன்று; அதற்கு அவ்விருந்தின் தகுதியளவே அளவாகும்.
-
பரிந்தோம்பிப் பற்றற்றேம் என்பர் விருந்தோம்பிவேள்வி தலைப்படா தார்.Parindhompip Patratrem Enpar Virundhompi · Velvi Thalaippataa Thaarਜਿਨ੍ਹਾਂ ਨੇ ਆਪਣੇ ਜੀਵਨ ਵਿਚ ਪ੍ਰਾਹੁਣਿਆਂ ਦੀ ਸੇਵਾ ਨਹੀਂ ਕੀਤੀ ਉਹ ਇਕ ਦਿਨ
ਪਛਤਾਉਣਗੇ ਕਿ ਅਸੀਂ ਸਖ਼ਤ ਮਿਹਨਤ ਕਰਕੇ ਪੈਸਾ ਵੀ ਕਮਾਇਆ ਪ੍ਰੰਤੂ ਪ੍ਰਾਹੁਣਚਾਰੀ ਰਾਹੀਂ ਪੁੰਨ ਵੀ ਨਾ ਕਮਾਇਆ।Who loathe guest-service one day cry:
"We toil and store; but life is dry".ਤਮਿਲ ਟੀਕਾ
விருந்தினரைப் பேணி வேள்விப் பயனை அடையும் முயற்சியை மேற்கொள்ளாதவர், ஈட்டிய பொருளை வருந்திக் காத்துப் பின் அதனையிழந்து நாங்கள் இப்போது பற்றற்றவர் ஆயினோம் என்று பின்பு இரங்குவர்.
-
உடைமையுள் இன்மை விருந்தோம்பல் ஓம்பாமடமை மடவார்கண் உண்டு.Utaimaiyul Inmai Virundhompal Ompaa · Matamai Matavaarkan Untuਪ੍ਰਾਹੁਣਚਾਰੀ ਨਾ ਕਰਨ ਵਾਲੇ ਬਹੁਤ ਕੁਝ ਹੁੰਦਿਆਂ ਹੋਇਆਂ ਵੀ
ਤੋਟ ਵਿਚ ਰਹਿੰਦੇ ਹਨ ਤੇ ਇਉਂ ਮੂਰਖ ਹੀ ਕਰਦੇ ਹਨ।The man of wealth is poor indeed
Whose folly fails the guest to feed.ਤਮਿਲ ਟੀਕਾ
பொருள் உடைய காலத்திலும் இல்லாமையாவது விருந்தோம்பலை இகழும் பேதைமை; அது அறிவுடையாரிடம் இல்லாதது; பேதையரிடம் உள்ளதாம்.
-
இருந்தோம்பி இல்வாழ்வ தெல்லாம் விருந்தோம்பிவேளாண்மை செய்தற் பொருட்டு.Irundhompi Ilvaazhva Thellaam Virundhompi · Velaanmai Seydhar Poruttuਘਰ ਗ੍ਰਹਿਸਥੀ ਵਿਚ ਰਹਿਣ ’ਤੇ ਧੰਨ ਦੀ ਕਮਾਈ ਕਰਨ ਦਾ ਮੂਲ
ਪ੍ਰਯੋਜਨ ਹੀ ਆਉਣ ਵਾਲੇ ਪ੍ਰਾਹੁਣਿਆਂ ਦਾ ਸੁਆਗਤ ਤੇ ਸਤਿਕਾਰ ਕਰਨਾ ਹੈ।Men set up home, toil and earn
To tend the guests and do good turn.ਤਮਿਲ ਟੀਕਾ
இல்லாளோடு காட்டிற்குச் செல்லாது இல்லத்திலிருந்து வாழும் வாழ்வானது, விருந்தினரைப் பேணி அவருக்கு நன்மை செய்தற்கேயாம்.
-
வருவிருந்து வைகலும் ஓம்புவான் வாழ்க்கைபருவந்து பாழ்படுதல் இன்று.Varuvirundhu Vaikalum Ompuvaan Vaazhkkai · Paruvandhu Paazhpatudhal Indruਆਉਣ ਵਾਲੇ ਪ੍ਰਾਹੁਣਿਆਂ ਦੀ ਹਮੇਸ਼ਾ ਆਓ ਭਗਤ ਕਰਨ ਵਾਲਾ
ਕਦੇ ਵੀ ਥੋੜ੍ਹ ਵਿਚ ਨਹੀਂ ਆਉਂਦਾ।Who tends his guests day in and out
His life in want never wears out.ਤਮਿਲ ਟੀਕਾ
தன்னிடம் வந்த விருந்தை நாள்தோறும் பேணுபவனின் இல்வாழ்க்கை வறுமையால் வருந்திக் கெடுதல் இல்லை.
-
விருந்து புறத்ததாத் தானுண்டல் சாவாமருந்தெனினும் வேண்டற்பாற் றன்று.Virundhu Puraththadhaath Thaanuntal Saavaa · Marundheninum Ventarpaar Randruਪ੍ਰਾਹੁਣੇ ਨੂੰ ਬਾਹਰ ਛੱਡ ਕੇ ਇਕੱਲਿਆਂ ਖਾਣਾ, ਭਾਵੇਂ ਅੰਮ੍ਰਿਤ
ਹੀ ਕਿਉਂ ਨਾ ਹੋਵੇ, ਅਨੁਚਿੱਤ ਹੈ।To keep out guests cannot be good
Albeit you eat nectar-like food.ਤਮਿਲ ਟੀਕਾ
உண்ணப்படும் பொருள் இறவாமைக்குக் காரணமாகிய மருந்தென்றாலும், விருந்தினர் இல்லத்தின் புறத்தே காத்திருக்கத் தானே உண்ணுதல் விரும்பத்தக்கது அன்று.
-
அகனமர்ந்து செய்யாள் உறையும் முகனமர்ந்துநல்விருந்து ஓம்புவான் இல்.Akanamarndhu Seyyaal Uraiyum Mukanamarndhu · Nalvirundhu Ompuvaan Ilਪ੍ਰਾਹੁਣਿਆਂ ਦਾ ਹਮੇਸ਼ਾ ਖਿੜੇ ਮੱਥੇ ਸੁਆਗਤ ਕਰਨ ਵਾਲਿਆਂ ਦੇ ਘਰ
ਹਮੇਸ਼ਾ ਲੱਛਮੀ ਦਾ ਨਿਵਾਸ ਰਹਿੰਦਾ ਹੈ।The goddess of wealth will gladly rest
Where smiles welcome the worthy guest.ਤਮਿਲ ਟੀਕਾ
இனிய முகத்தோடு தக்க விருந்தினரைப் பேணுவானின் இல்லத்தில் திருமகள் மனமகிழ்ந்து வாழ்வாள்.
-
வித்தும் இடல்வேண்டும் கொல்லோ விருந்தோம்பிமிச்சில் மிசைவான் புலம்.Viththum Italventum Kollo Virundhompi · Michchil Misaivaan Pulamਜੋ ਗ੍ਰਹਿਸਥੀ ਆਏ ਪ੍ਰਾਹੁਣਿਆਂ ਨੂੰ ਪਹਿਲਾਂ ਖੁਆ ਕੇ ਫਿਰ
ਬਚਿਆ ਖਾਣਾ ਆਪ ਖਾਂਦਾ ਹੈ, ਉਸ ਨੂੰ ਖੇਤ ਵਾਹੁਣ ਤੇ ਬੀਜਣ ਦੀ ਆਵੱਸ਼ਕਤਾ ਹੀ ਕੀਹ ਹੈ?Should his field be sown who first
Feeds the guests and eats the rest?ਤਮਿਲ ਟੀਕਾ
விருந்தினருக்கு உணவளித்துப் பின் எஞ்சியதைத்தான் உண்பானது நிலத்திற்கு வித்திடுதல் வேண்டுமோ? வேண்டா. விருந்தோம்புவானது நிலம் தானே விளையும்.
-
செல்விருந்து ஓம்பி வருவிருந்து பார்த்திருப்பான்நல்விருந்து வானத் தவர்க்கு.Selvirundhu Ompi Varuvirundhu Paarththiruppaan · Nalvirundhu Vaanath Thavarkkuਆਏ ਹੋਏ ਪ੍ਰਾਹੁਣੇ ਦਾ ਆਦਰ ਸਤਿਕਾਰ ਕਰਕੇ ਤੇ ਆਉਣ ਵਾਲੇ
ਪ੍ਰਾਹੁਣਿਆਂ ਦੀ ਉਡੀਕ ਕਰਨ ਵਾਲਾ ਸਵਰਗ ਵਿਚ ਦੇਵਤਿਆਂ ਦੁਆਰਾ ਸੁਆਗਤ ਯੋਗ ਪ੍ਰਾਹੁਣਾ ਬਣਦਾ ਹੈ।Who tends a guest and looks for next
Is a welcome guest in heaven's feast.ਤਮਿਲ ਟੀਕਾ
தன்னிடமிருந்து செல்லுகின்ற விருந்தைப்பேணிப் பின் வரவிருக்கின்ற விருந்தை எதிர்பார்த்து அதனோடு உண்ணக் காத்திருப்பான் விண்ணிலிருப்பார்க்கு நல்ல விருந்தாவான்.
-
மோப்பக் குழையும் அனிச்சம் முகந்திரிந்துநோக்கக் குழையும் விருந்து.Moppak Kuzhaiyum Anichcham Mukandhirindhu · Nokkak Kuzhaiyum Virundhuਜਿਵੇਂ ‘ਅਨੀਚਮ’ ਦਾ ਫੁੱਲ ਕੇਵਲ ਸੁੰਘਣ ਨਾਲ ਹੀ ਮੁਰਝਾ ਜਾਂਦਾ ਹੈ ਇਵੇਂ ਹੀ ਮੱਥੇ ’ਤੇ ਤਿਊੜੀ ਪਾ ਕੇ ਦੇਖਣ ਨਾਲ ਪ੍ਰਾਹੁਣੇ ਦਾ ਦਿਲ ਟੁੱਟ ਜਾਂਦਾ ਹੈ।Anicham smelt withers: like that
A wry-faced look withers the guest.ਤਮਿਲ ਟੀਕਾ
அனிச்சப்பூவானது நுகர்ந்தபொழுது வாடும். விருந்தினர், உபசரிப்பார் முகம் வேறுபட்டு நோக்க வருந்துவர்.
-
இன்மையுள் இன்மை விருந்தொரால் வன்மையுள்வன்மை மடவார்ப் பொறை.Inmaiyul Inmai Virundhoraal Vanmaiyul · Vanmai Matavaarp Poraiਆਏ ਪ੍ਰਾਹੁਣਿਆਂ ਨੂੰ ਖੁਆਏ ਬਿਨਾਂ ਆਪ ਖਾ ਲੈਣਾ ਸਭ ਤੋਂ ਵੱਡਾ ਦ੍ਰਿਦਰ
ਹੈ। ਇਸੇ ਤਰ੍ਹਾਂ ਮੂਰਖਾਂ ਦੇ ਅੱਤਿਆਚਾਰਾਂ ਨੂੰ ਖਿਮਾ ਕਰ ਦੇਣਾ ਸਭ ਤੋਂ ਵੱਡੀ ਦ੍ਰਿੜ ਸ਼ਕਤੀ ਹੈ।Neglect the guest is dearth of dearth
To bear with fools is strength of strength.ਤਮਿਲ ਟੀਕਾ
ஒருவனுக்கு வறுமையுள் வறுமையாவது விருந்தினரை ஏற்றுக்கொள்ளாது நீக்குதல்; அதுபோல, வன்மையுள் வன்மையாவது அறிவில்லாமல் தீமை செய்தவரைப் பொறுத்தல்.
-
தென்புலத்தார் தெய்வம் விருந்தொக்கல் தானென்றாங்குஐம்புலத்தாறு ஓம்பல் தலை.Thenpulaththaar Theyvam Virundhokkal Thaanendraangu · Aimpulaththaaru Ompal Thalaiਪੂਰਵਜ, ਭਗਵਾਨ, ਸੰਬੰਧੀ, ਪ੍ਰਾਹੁਣੇ ਤੇ ਆਪਣਾ ਆਪ
ਇਹਨਾਂ ਪੰਜਾਂ ਲਈ ਸਤਿ ਕਰਮ ਕਰਨਾ- ਗ੍ਰਹਿਸਥੀ ਦਾ ਪ੍ਰਧਾਨ ਕਰਤੱਵ ਹੈ।By dutiful householder's aid
God, manes, kin, self and guests are served.ਤਮਿਲ ਟੀਕਾ
தென்திசையார், தெய்வம், விருந்தினர், சுற்றத்தார், தான் என்று சொல்லப்பட்ட ஐவரிடத்தும் செய்யும் அறநெறியை வழுவாமல் செய்தல் இல்லறத்தானுக்குச் சிறப்புடைய அறமாகும்.
ਆਪਣੇ ਆਪ ਨੂੰ ਪਰਖੋ
ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਆਉਣ ਵਾਲੇ ਪ੍ਰਾਹੁਣਿਆਂ ਦੀ ਹਮੇਸ਼ਾ ਆਓ ਭਗਤ ਕਰਨ ਵਾਲਾ …”
ਉੱਤਰ
C · ਕਦੇ ਵੀ ਥੋੜ੍ਹ ਵਿਚ ਨਹੀਂ ਆਉਂਦਾ। · ਕੁਰਲ 83
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਜਿਨ੍ਹਾਂ ਨੇ ਆਪਣੇ ਜੀਵਨ ਵਿਚ ਪ੍ਰਾਹੁਣਿਆਂ ਦੀ ਸੇਵਾ ਨਹੀਂ ਕੀਤੀ ਉਹ ਇਕ ਦਿਨ …”
ਉੱਤਰ
B · ਪਛਤਾਉਣਗੇ ਕਿ ਅਸੀਂ ਸਖ਼ਤ ਮਿਹਨਤ ਕਰਕੇ ਪੈਸਾ ਵੀ ਕਮਾਇਆ ਪ੍ਰੰਤੂ ਪ੍ਰਾਹੁਣਚਾਰੀ ਰਾਹੀਂ ਪੁੰਨ ਵੀ ਨਾ ਕਮਾਇਆ। · ਕੁਰਲ 88
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਪ੍ਰਾਹੁਣਚਾਰੀ ਨਾ ਕਰਨ ਵਾਲੇ ਬਹੁਤ ਕੁਝ ਹੁੰਦਿਆਂ ਹੋਇਆਂ ਵੀ …”
ਉੱਤਰ
B · ਤੋਟ ਵਿਚ ਰਹਿੰਦੇ ਹਨ ਤੇ ਇਉਂ ਮੂਰਖ ਹੀ ਕਰਦੇ ਹਨ। · ਕੁਰਲ 89
ਕਿਸੇ ਵਿਸ਼ੇ ਤੋਂ ਸ਼ੁਰੂ ਕਰੋ
- 79. நட்பு · Friendship
- 31. வெகுளாமை · Restraining Anger
- 40. கல்வி · Learning
- 11. செய்ந்நன்றியறிதல் · Gratitude
- 62. ஆள்வினை உடைமை · Manly Effort
- 30. வாய்மை · Veracity
- 16. பொறையுடைமை · The Possession of Patience, Forbearance
- 9. விருந்தோம்பல் · Hospitality
- 104. உழவு · Farming
- 2. வான்சிறப்பு · The Blessing of Rain
ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।
ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0





