ਤਿਰੁੱਕੁਰਲ ਅਧਿਐਨ ਸਾਥੀ
ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।
ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 40. கல்வி · Learning
ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ
-
கேடில் விழுச்செல்வம் கல்வி யொருவற்குமாடல்ல மற்றை யவை.Ketil Vizhuchchelvam Kalvi Yoruvarku · Maatalla Matrai Yavaiਸਿਖਿਆ ਸਹੀ ਅਰਥਾਂ ਵਿਚ ਇਕ ਅਵਿਨਾਸ਼ੀ ਜਾਇਦਾਦ ਹੁੰਦੀ ਹੈ,
ਹੋਰ ਸਭ ਸੰਪਦਾ ਨਾਸ਼ਮਾਨ ਹੁੰਦੀ ਹੈ। ਅਨਪੜ੍ਹ - ਕੱਲਾਮੈLearning is wealth none could destroy
Nothing else gives genuine joy.ਤਮਿਲ ਟੀਕਾ
கல்வி ஒருவனுக்கு அழிவில்லாத சிறப்புடைய செல்வமாகும். மணியும் பொன்னும்போன்ற பிறவெல்லாம் செல்வம் ஆகா.
-
ஒருமைக்கண் தான்கற்ற கல்வி ஒருவற்குஎழுமையும் ஏமாப் புடைத்து.Orumaikkan Thaan Katra Kalvi · Oruvarku Ezhumaiyum Emaap Putaiththuਇਕ ਜਨਮ ਵਿਚ ਪ੍ਰਾਪਤ ਕੀਤੀ ਵਿਦਿਆ ਆਉਣ ਵਾਲੇ
ਕਈ ਜਨਮਾਂ ਤਕ ਸੁਖ ਤੇ ਆਨੰਦ ਪ੍ਰਦਾਨ ਕਰਦੀ ਹੈ।The joy of learning in one birth
Exalts man upto his seventh.ਤਮਿਲ ਟੀਕਾ
ஒருவனுக்கு ஒரு பிறவியில் கற்ற கல்வியானது ஏழு பிறவியிலும் சென்று உதவும்.
-
தாமின் புறுவது உலகின் புறக்கண்டுகாமுறுவர் கற்றறிந் தார்.Thaamin Puruvadhu Ulakin Purak · Kantu Kaamuruvar Katrarin Thaarਵਿਦਵਾਨ ਲੋਕ ਇਹ ਦੇਖ ਕੇ ਪ੍ਰਸੰਨ ਹੁੰਦੇ ਹਨ ਕਿ ਵਿਦਿਆ ਨਾਲ ਆਪ ਨੂੰ ਤਾਂ ਸੁਖ ਮਿਲਣਾ ਹੀ ਹੈ ਦੂਸਰੇ ਲੋਕਾਂ ਨੂੰ ਵੀ ਲਾਭ ਮਿਲਦਾ ਹੈ। ਸੋ ਵਿਦਵਾਨ ਵਧ ਤੋਂ ਵਧ ਵਿਦਿਆ ਪ੍ਰਾਪਤੀ ਦਾ ਯਤਨ ਕਰਦੇ ਹਨ।The learned foster learning more
On seeing the world enjoy their lore.ਤਮਿਲ ਟੀਕਾ
தாம் இன்பம் அடைதற்குக் காரணமாகிய கல்வியால் உலகத்தாரும் இன்பம் அடைதலால் கல்வியறிவு உடையார் மேலும் மேலும் கற்றலையே விரும்புவர்.
-
கற்க கசடறக் கற்பவை கற்றபின்நிற்க அதற்குத் தக.Karka Kasatarak Karpavai Katrapin · Nirka Adharkuth Thakaਸਿੱਖਣ ਯੋਗ ਗ੍ਰੰਥਾਂ ਦਾ ਸੰਸੇ-ਰਹਿਤ ਯੁਕਤੀ ਨਾਲ ਅਧਿਅਨ ਕਰ ਲੈਣਾ ਚਾਹੀਦਾ ਹੈ।
ਫਿਰ ਉਸ ਵਿਚਲੀਆਂ ਸਿੱਖਿਆਵਾਂ ਦੇ ਅਨੁਕੂਲ ਜੀਵਨ ਨੂੰ ਵੀ ਢਾਲਣਾ ਚਾਹੀਦਾ ਹੈ।Lore worth learning, learn flawlessly
Live by that learning thoroughly.ਤਮਿਲ ਟੀਕਾ
கற்கப்படும் நூல்களை ஒருவன் பழுதில்லாமல் கற்க வேண்டும்; அவ்வாறு கற்றதால் அக்கல்விக்கேற்ப, அந்நூல்கள் சொல்லுகின்ற நெறியில் நடத்தல் வேண்டும்.
-
கண்ணுடையர் என்பவர் கற்றோர் முகத்திரண்டுபுண்ணுடையர் கல்லா தவர்.Kannutaiyar Enpavar Katror Mukaththirantu · Punnutaiyar Kallaa Thavarਜੋ ਪੜ੍ਹੇ ਲਿਖੇ ਹਨ ਉਹ ਹੀ ਸਹੀ ਅਰਥਾਂ ਵਿਚ ਅੱਖਾਂ ਵਾਲੇ ਹਨ।
ਅਨਪੜ੍ਹ ਲੋਕ ਤਾਂ ਚੇਹਰੇ ਉੱਤੇ ਦੋ ਘਾਉ (ਜਖ਼ਮ) ਲਈ ਫਿਰਦੇ ਹਨ।The learned alone have eyes on face
The ignorant two sores of disgrace.ਤਮਿਲ ਟੀਕਾ
கல்வியறிவு உடையவரே கண்ணுடையவர் என்று உயர்வாகச் சொல்லப்படுவார்கள்; கல்வியறிவு இல்லாதவர் முகத்தில் புண்கள் இரண்டை உடையவராகக் கருதப்படுவர்.
ਆਪਣੇ ਆਪ ਨੂੰ ਪਰਖੋ
ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਇਕ ਜਨਮ ਵਿਚ ਪ੍ਰਾਪਤ ਕੀਤੀ ਵਿਦਿਆ ਆਉਣ ਵਾਲੇ …”
ਉੱਤਰ
A · ਕਈ ਜਨਮਾਂ ਤਕ ਸੁਖ ਤੇ ਆਨੰਦ ਪ੍ਰਦਾਨ ਕਰਦੀ ਹੈ। · ਕੁਰਲ 398
ਕਿਸੇ ਵਿਸ਼ੇ ਤੋਂ ਸ਼ੁਰੂ ਕਰੋ
- 79. நட்பு · Friendship
- 31. வெகுளாமை · Restraining Anger
- 40. கல்வி · Learning
- 11. செய்ந்நன்றியறிதல் · Gratitude
- 62. ஆள்வினை உடைமை · Manly Effort
- 30. வாய்மை · Veracity
- 16. பொறையுடைமை · The Possession of Patience, Forbearance
- 9. விருந்தோம்பல் · Hospitality
- 104. உழவு · Farming
- 2. வான்சிறப்பு · The Blessing of Rain
ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।
ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0





