ਸਿੱਖਿਆ ਮੰਤਰਾਲਾ, ਭਾਰਤ ਸਰਕਾਰ · ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ
ਕਾਸ਼ੀ ਤਮਿਲ ਸੰਗਮਮ 5.0
ਕਾਸ਼ੀ ਤਮਿਲ ਸੰਗਮਮ 5.0
திருக்குறள் பயில்வோம் · Thirukkural Payilvom – Thirukkural Abhyas Karen · तिरुक्कुरल अभ्यास करें · Let's Learn Thirukkural
ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ · ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਹੁਣੇ ਅਰਜ਼ੀ ਦਿਓ
ਇੰਟਰਫ਼ੇਸ ਦਾ ਇਹ ਅਨੁਵਾਦ ਅਜੇ ਖਰੜਾ ਹੈ ਅਤੇ CICT ਵੱਲੋਂ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। English
ਵਾਪਸ
ਤਿਰੁੱਕੁਰਲ

ਤਿਰੁੱਕੁਰਲ ਅਧਿਐਨ ਸਾਥੀ

ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।

ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 2. வான்சிறப்பு · The Blessing of Rain

ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ

ਤਮਿਲ ਪਾਠ ਕੰਪਿਊਟਰ ਦੀ ਆਵਾਜ਼ ਵਿੱਚ ਪੜ੍ਹਿਆ ਜਾਂਦਾ ਹੈ।
  1. சிறப்பொடு பூசனை செல்லாது வானம்வறக்குமேல் வானோர்க்கும் ஈண்டு.
    Sirappotu Poosanai Sellaadhu Vaanam · Varakkumel Vaanorkkum Eentu
    ਜੇ ਮੀਂਹ ਪੈਣਾ ਬੰਦ ਹੋ ਜਾਵੇ ਤਾਂ ਸ਼ਰਧਾ-ਪੂਰਵਕ ਹੋਣ ਵਾਲੀ
    ਦੇਵ-ਪੂਜਾ ਵੀ ਬੰਦ ਹੋ ਜਾਵੇਗੀ।
    The earth, beneath a barren sky,
    Would offerings for the gods deny.
    ਤਮਿਲ ਟੀਕਾ

    மழை பெய்யாமல்போனால் விண்ணுலகத்தார்க்கும் இவ்வுலகில் செய்யப்படும் விழாவும் பூசையும் நடைபெறமாட்டா.

  2. வான்நின்று உலகம் வழங்கி வருதலால்தான்அமிழ்தம் என்றுணரற் பாற்று.
    Vaannindru Ulakam Vazhangi Varudhalaal · Thaanamizhdham Endrunarar Paatru
    ਸੰਸਾਰ ਦਾ ਅਸਤਿਤਵ ਮੀਂਹ ’ਤੇ ਆਧਾਰਿਤ ਹੋਣ ਕਰਕੇ
    ਇਹ ਸੰਸਾਰਕ ਪ੍ਰਾਣੀਆਂ ਲਈ ਅੰਮ੍ਰਿਤ ਸਮਾਨ ਹੈ।
    The genial rain ambrosia call:
    The world but lasts while rain shall fall.
    ਤਮਿਲ ਟੀਕਾ

    மழை இடையறாது பெய்ய, உலகம் நிலைபெற்றிருத்தலால், அம்மழையே உலகிற்கு அமிழ்தம் என்று கருதற்குரியது.

  3. விசும்பின் துளிவீழின் அல்லால்மற் றாங்கேபசும்புல் தலைகாண்பு அரிது.
    Visumpin Thuliveezhin Allaalmar Raange · Pasumpul Thalaikaanpu Aridhu
    ਮੀਂਹ ਦੀਆਂ ਬੂੰਦਾਂ ਪਏ ਬਿਨਾ ਹਰੇ ਘਾਹ
    ਦੀ ਇਕ ਤ੍ਰਿਣ ਵੀ ਦਿਸਣੀ ਦੁਰਲੱਭ ਹੁੰਦੀ ਹੈ।
    No grassy blade its head will rear,
    If from the cloud no drop appear.
    ਤਮਿਲ ਟੀਕਾ

    மழையின் துளி விழுந்தால் மட்டுமே பசும்புல்லின் தலையையும் காணமுடியும்; மழை பெய்யாவிடில், அதனைக் காணுதலும் இயலாததகும்.

  4. தானம் தவம்இரண்டும் தங்கா வியன்உலகம்வானம் வழங்கா தெனின்.
    Thaanam Thavamirantum Thangaa Viyanulakam · Vaanam Vazhangaa Thenin
    ਜੇ ਵਿਸ਼ਾਲ ਸ੍ਰਿਸ਼ਟੀ ਮੀਂਹ - ਰਹਿਤ ਹੋ ਜਾਵੇ
    ਤਾਂ ਇਥੋਂ ਦਾਨ ਪੁੰਨ ਤੇ ਤੱਪ ਤਿਆਗ ਦਾ ਅਭਾਵ ਹੋ ਜਾਵੇਗਾ।
    Were heaven above to fail below
    Nor alms nor penance earth would show.
    ਤਮਿਲ ਟੀਕਾ

    மழை பெய்யவில்லையானால், அகன்ற உலகில் தானம், தவம் ஆகிய இரண்டு அறங்களும் இல்லாமல் போகும்.

  5. நீர்இன்று அமையாது உலகெனின் யார்யார்க்கும்வான்இன்று அமையாது ஒழுக்கு.
    Neerindru Amaiyaadhu Ulakenin Yaaryaarkkum · Vaanindru Amaiyaadhu Ozhukku
    ਮੀਂਹ ਨਾ ਪੈਣ ’ਤੇ ਸੰਸਾਰ ਵਿਚ ਜੀਵਨ ਨਹੀਂ ਚਲ ਸਕਦਾ ਬਗੈਰ ਮੀਂਹ ਦੇ ਕੋਈ ਵੀ ਸਦਾਚਾਰ ਸੰਭਵ ਨਹੀਂ। ਸੰਨਿਆਸ-ਮਹਿਮਾ - ਨੀੱਤਾਰ੍ ਪੇਰੁਮੈ
    Water is life that comes from rain
    Sans rain our duties go in vain.
    ਤਮਿਲ ਟੀਕਾ

    எவ்வளவு மேல்நிலையில் உள்ளவர்க்கும் நீரில்லாமல் உலக இன்பங்களைத் துய்த்தல் இயலாது; அந்நீர் இடையறாது பெய்தலும் வானில்லாமல் நடவாது.

ਹੋਰ ਕੁਰਲ ਵਿਖਾਓ

ਆਪਣੇ ਆਪ ਨੂੰ ਪਰਖੋ

ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।

  1. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਜੇ ਵਿਸ਼ਾਲ ਸ੍ਰਿਸ਼ਟੀ ਮੀਂਹ - ਰਹਿਤ ਹੋ ਜਾਵੇ …”

    1. (ਖੂਬ ਵਰ੍ਹ ਕੇ) ਗਿਰੇ ਹੋਏ ਵਿਅਕਤੀ ਨੂੰ ਉਠਾਣ ਦੀ ਸ਼ਕਤੀ ਵੀ ਮੀਂਹ ਵਿਚ ਹੈ।
    2. ਤਾਂ ਇਥੋਂ ਦਾਨ ਪੁੰਨ ਤੇ ਤੱਪ ਤਿਆਗ ਦਾ ਅਭਾਵ ਹੋ ਜਾਵੇਗਾ।
    3. ਦੇਵ-ਪੂਜਾ ਵੀ ਬੰਦ ਹੋ ਜਾਵੇਗੀ।
    4. ਮੀਂਹ ਆਪ ਵੀ ਭੋਜਨ (ਜਲ ਰੂਪ) ਬਣ ਜਾਂਦਾ ਹੈ।
    ਉੱਤਰ

    B · ਤਾਂ ਇਥੋਂ ਦਾਨ ਪੁੰਨ ਤੇ ਤੱਪ ਤਿਆਗ ਦਾ ਅਭਾਵ ਹੋ ਜਾਵੇਗਾ। · ਕੁਰਲ 19

  2. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਮੀਂਹ ਦੀਆਂ ਬੂੰਦਾਂ ਪਏ ਬਿਨਾ ਹਰੇ ਘਾਹ …”

    1. ਮੀਂਹ ਆਪ ਵੀ ਭੋਜਨ (ਜਲ ਰੂਪ) ਬਣ ਜਾਂਦਾ ਹੈ।
    2. ਤਾਂ ਵਿਸ਼ਾਲ ਸਾਗਰਾਂ ਦੀ ਸੰਪਤੀ ਵੀ ਨਸ਼ਟ ਹੋ ਜਾਏਗੀ।
    3. ਦੀ ਇਕ ਤ੍ਰਿਣ ਵੀ ਦਿਸਣੀ ਦੁਰਲੱਭ ਹੁੰਦੀ ਹੈ।
    4. (ਖੂਬ ਵਰ੍ਹ ਕੇ) ਗਿਰੇ ਹੋਏ ਵਿਅਕਤੀ ਨੂੰ ਉਠਾਣ ਦੀ ਸ਼ਕਤੀ ਵੀ ਮੀਂਹ ਵਿਚ ਹੈ।
    ਉੱਤਰ

    C · ਦੀ ਇਕ ਤ੍ਰਿਣ ਵੀ ਦਿਸਣੀ ਦੁਰਲੱਭ ਹੁੰਦੀ ਹੈ। · ਕੁਰਲ 16

  3. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਜੇ ਮੀਂਹ ਪੈਣਾ ਬੰਦ ਹੋ ਜਾਵੇ ਤਾਂ ਸ਼ਰਧਾ-ਪੂਰਵਕ ਹੋਣ ਵਾਲੀ …”

    1. ਦੇ ਸਭ ਜੀਵ ਇਕ ਵਡੇ ਸੰਤਾਪ ਵਿਚ ਗ੍ਰੱਸੇ ਜਾਣ।
    2. ਤਾਂ ਇਥੋਂ ਦਾਨ ਪੁੰਨ ਤੇ ਤੱਪ ਤਿਆਗ ਦਾ ਅਭਾਵ ਹੋ ਜਾਵੇਗਾ।
    3. ਦੇਵ-ਪੂਜਾ ਵੀ ਬੰਦ ਹੋ ਜਾਵੇਗੀ।
    4. (ਖੂਬ ਵਰ੍ਹ ਕੇ) ਗਿਰੇ ਹੋਏ ਵਿਅਕਤੀ ਨੂੰ ਉਠਾਣ ਦੀ ਸ਼ਕਤੀ ਵੀ ਮੀਂਹ ਵਿਚ ਹੈ।
    ਉੱਤਰ

    C · ਦੇਵ-ਪੂਜਾ ਵੀ ਬੰਦ ਹੋ ਜਾਵੇਗੀ। · ਕੁਰਲ 18

ਅਭਿਆਸ ਪ੍ਰੀਖਿਆ →

ਕਿਸੇ ਵਿਸ਼ੇ ਤੋਂ ਸ਼ੁਰੂ ਕਰੋ

ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।

ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0

ਪਹਿਲਕਦਮੀ Government of India ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਲਾਗੂਕਰਤਾ ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ