ਤਿਰੁੱਕੁਰਲ ਅਧਿਐਨ ਸਾਥੀ
ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।
ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 9. விருந்தோம்பல் · Hospitality
ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ
-
இனைத்துணைத் தென்பதொன் றில்லை விருந்தின்துணைத்துணை வேள்விப் பயன்.Inaiththunaith Thenpadhon Rillai Virundhin · Thunaiththunai Velvip Payanਪ੍ਰਾਹੁਣਚਾਰੀ ਰੂਪੀ ਯੱਗ ਦੇ ਫ਼ਲ ਦਾ ਵਰਨਣ ਕੌਣ ਕਰ ਸਕਦਾ ਹੈ,
ਇਹ ਤਾਂ ਪ੍ਰਾਹੁਣੇ ਦੀ ਯੋਗਤਾ ਦੇ ਅਨੁਸਾਰ ਹੀ ਹੁੰਦਾ ਹੈ।Worth of the guest of quality
Is worth of hospitality.ਤਮਿਲ ਟੀਕਾ
விருந்தோம்பலாகிய வேள்வியின் பயன் இன்ன அளவினது என்று சொல்லக்கூடிய அளவினது அன்று; அதற்கு அவ்விருந்தின் தகுதியளவே அளவாகும்.
-
பரிந்தோம்பிப் பற்றற்றேம் என்பர் விருந்தோம்பிவேள்வி தலைப்படா தார்.Parindhompip Patratrem Enpar Virundhompi · Velvi Thalaippataa Thaarਜਿਨ੍ਹਾਂ ਨੇ ਆਪਣੇ ਜੀਵਨ ਵਿਚ ਪ੍ਰਾਹੁਣਿਆਂ ਦੀ ਸੇਵਾ ਨਹੀਂ ਕੀਤੀ ਉਹ ਇਕ ਦਿਨ
ਪਛਤਾਉਣਗੇ ਕਿ ਅਸੀਂ ਸਖ਼ਤ ਮਿਹਨਤ ਕਰਕੇ ਪੈਸਾ ਵੀ ਕਮਾਇਆ ਪ੍ਰੰਤੂ ਪ੍ਰਾਹੁਣਚਾਰੀ ਰਾਹੀਂ ਪੁੰਨ ਵੀ ਨਾ ਕਮਾਇਆ।Who loathe guest-service one day cry:
"We toil and store; but life is dry".ਤਮਿਲ ਟੀਕਾ
விருந்தினரைப் பேணி வேள்விப் பயனை அடையும் முயற்சியை மேற்கொள்ளாதவர், ஈட்டிய பொருளை வருந்திக் காத்துப் பின் அதனையிழந்து நாங்கள் இப்போது பற்றற்றவர் ஆயினோம் என்று பின்பு இரங்குவர்.
-
உடைமையுள் இன்மை விருந்தோம்பல் ஓம்பாமடமை மடவார்கண் உண்டு.Utaimaiyul Inmai Virundhompal Ompaa · Matamai Matavaarkan Untuਪ੍ਰਾਹੁਣਚਾਰੀ ਨਾ ਕਰਨ ਵਾਲੇ ਬਹੁਤ ਕੁਝ ਹੁੰਦਿਆਂ ਹੋਇਆਂ ਵੀ
ਤੋਟ ਵਿਚ ਰਹਿੰਦੇ ਹਨ ਤੇ ਇਉਂ ਮੂਰਖ ਹੀ ਕਰਦੇ ਹਨ।The man of wealth is poor indeed
Whose folly fails the guest to feed.ਤਮਿਲ ਟੀਕਾ
பொருள் உடைய காலத்திலும் இல்லாமையாவது விருந்தோம்பலை இகழும் பேதைமை; அது அறிவுடையாரிடம் இல்லாதது; பேதையரிடம் உள்ளதாம்.
-
இருந்தோம்பி இல்வாழ்வ தெல்லாம் விருந்தோம்பிவேளாண்மை செய்தற் பொருட்டு.Irundhompi Ilvaazhva Thellaam Virundhompi · Velaanmai Seydhar Poruttuਘਰ ਗ੍ਰਹਿਸਥੀ ਵਿਚ ਰਹਿਣ ’ਤੇ ਧੰਨ ਦੀ ਕਮਾਈ ਕਰਨ ਦਾ ਮੂਲ
ਪ੍ਰਯੋਜਨ ਹੀ ਆਉਣ ਵਾਲੇ ਪ੍ਰਾਹੁਣਿਆਂ ਦਾ ਸੁਆਗਤ ਤੇ ਸਤਿਕਾਰ ਕਰਨਾ ਹੈ।Men set up home, toil and earn
To tend the guests and do good turn.ਤਮਿਲ ਟੀਕਾ
இல்லாளோடு காட்டிற்குச் செல்லாது இல்லத்திலிருந்து வாழும் வாழ்வானது, விருந்தினரைப் பேணி அவருக்கு நன்மை செய்தற்கேயாம்.
-
வருவிருந்து வைகலும் ஓம்புவான் வாழ்க்கைபருவந்து பாழ்படுதல் இன்று.Varuvirundhu Vaikalum Ompuvaan Vaazhkkai · Paruvandhu Paazhpatudhal Indruਆਉਣ ਵਾਲੇ ਪ੍ਰਾਹੁਣਿਆਂ ਦੀ ਹਮੇਸ਼ਾ ਆਓ ਭਗਤ ਕਰਨ ਵਾਲਾ
ਕਦੇ ਵੀ ਥੋੜ੍ਹ ਵਿਚ ਨਹੀਂ ਆਉਂਦਾ।Who tends his guests day in and out
His life in want never wears out.ਤਮਿਲ ਟੀਕਾ
தன்னிடம் வந்த விருந்தை நாள்தோறும் பேணுபவனின் இல்வாழ்க்கை வறுமையால் வருந்திக் கெடுதல் இல்லை.
ਆਪਣੇ ਆਪ ਨੂੰ ਪਰਖੋ
ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਆਉਣ ਵਾਲੇ ਪ੍ਰਾਹੁਣਿਆਂ ਦੀ ਹਮੇਸ਼ਾ ਆਓ ਭਗਤ ਕਰਨ ਵਾਲਾ …”
ਉੱਤਰ
C · ਕਦੇ ਵੀ ਥੋੜ੍ਹ ਵਿਚ ਨਹੀਂ ਆਉਂਦਾ। · ਕੁਰਲ 83
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਜਿਨ੍ਹਾਂ ਨੇ ਆਪਣੇ ਜੀਵਨ ਵਿਚ ਪ੍ਰਾਹੁਣਿਆਂ ਦੀ ਸੇਵਾ ਨਹੀਂ ਕੀਤੀ ਉਹ ਇਕ ਦਿਨ …”
ਉੱਤਰ
B · ਪਛਤਾਉਣਗੇ ਕਿ ਅਸੀਂ ਸਖ਼ਤ ਮਿਹਨਤ ਕਰਕੇ ਪੈਸਾ ਵੀ ਕਮਾਇਆ ਪ੍ਰੰਤੂ ਪ੍ਰਾਹੁਣਚਾਰੀ ਰਾਹੀਂ ਪੁੰਨ ਵੀ ਨਾ ਕਮਾਇਆ। · ਕੁਰਲ 88
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਪ੍ਰਾਹੁਣਚਾਰੀ ਨਾ ਕਰਨ ਵਾਲੇ ਬਹੁਤ ਕੁਝ ਹੁੰਦਿਆਂ ਹੋਇਆਂ ਵੀ …”
ਉੱਤਰ
B · ਤੋਟ ਵਿਚ ਰਹਿੰਦੇ ਹਨ ਤੇ ਇਉਂ ਮੂਰਖ ਹੀ ਕਰਦੇ ਹਨ। · ਕੁਰਲ 89
ਕਿਸੇ ਵਿਸ਼ੇ ਤੋਂ ਸ਼ੁਰੂ ਕਰੋ
- 79. நட்பு · Friendship
- 31. வெகுளாமை · Restraining Anger
- 40. கல்வி · Learning
- 11. செய்ந்நன்றியறிதல் · Gratitude
- 62. ஆள்வினை உடைமை · Manly Effort
- 30. வாய்மை · Veracity
- 16. பொறையுடைமை · The Possession of Patience, Forbearance
- 9. விருந்தோம்பல் · Hospitality
- 104. உழவு · Farming
- 2. வான்சிறப்பு · The Blessing of Rain
ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।
ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0





