ਸਿੱਖਿਆ ਮੰਤਰਾਲਾ, ਭਾਰਤ ਸਰਕਾਰ · ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ
ਕਾਸ਼ੀ ਤਮਿਲ ਸੰਗਮਮ 5.0
ਕਾਸ਼ੀ ਤਮਿਲ ਸੰਗਮਮ 5.0
திருக்குறள் பயில்வோம் · Thirukkural Payilvom – Thirukkural Abhyas Karen · तिरुक्कुरल अभ्यास करें · Let's Learn Thirukkural
ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ · ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਹੁਣੇ ਅਰਜ਼ੀ ਦਿਓ
ਇੰਟਰਫ਼ੇਸ ਦਾ ਇਹ ਅਨੁਵਾਦ ਅਜੇ ਖਰੜਾ ਹੈ ਅਤੇ CICT ਵੱਲੋਂ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। English
ਵਾਪਸ
ਤਿਰੁੱਕੁਰਲ

ਤਿਰੁੱਕੁਰਲ ਅਧਿਐਨ ਸਾਥੀ

ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।

ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 62. ஆள்வினை உடைமை · Manly Effort

ਇਨ੍ਹਾਂ ਅਧਿਆਇਆਂ ਵਿੱਚ ਵੀ: 103. குடிசெயல் வகை · The Way of Maintaining the Family

ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ

ਤਮਿਲ ਪਾਠ ਕੰਪਿਊਟਰ ਦੀ ਆਵਾਜ਼ ਵਿੱਚ ਪੜ੍ਹਿਆ ਜਾਂਦਾ ਹੈ।
  1. பொறியின்மை யார்க்கும் பழியன்று அறிவறிந்துஆள்வினை இன்மை பழி.
    Poriyinmai Yaarkkum Pazhiyandru Arivarindhu · Aalvinai Inmai Pazhi
    ਭੈੜੀ ਕਿਸਮਤ ਕਾਰਨ ਅਸਫ਼ਲਤਾ ਮਿਲਣੀ ਕੋਈ ਸ਼ਰਮ ਵਾਲੀ ਗਲ ਨਹੀਂ
    ਪ੍ਰੰਤੂ ਜਾਣ ਬੁੱਝ ਕੇ ਪ੍ਰੀਸ਼੍ਰਮ-ਹੀਣਤਾ ਕਾਰਨ ਅਸਫਲ ਹੋਣਾ ਸ਼ਰਮ ਯੋਗ ਹੈ।
    Misfortune is disgrace to none
    The shame is nothing learnt or done.
    ਤਮਿਲ ਟੀਕਾ

    நன்மை செய்யும் விதியில்லாமை யார்க்கும் பழியாகாது; அறிய வேண்டியதை அறிந்து வினை மேற்கொள்ளாதிருத்தலே பழியாகும்.

  2. தாளாண்மை என்னும் தகைமைக்கண் தங்கிற்றேவேளாண்மை என்னுஞ் செருக்கு.
    Thaalaanmai Ennum Thakaimaikkan Thangitre · Velaanmai Ennunj Cherukku
    ਜੋ ਵਿਅਕਤੀ ਨਿਰੰਤਰ ਪ੍ਰੀਸ਼ਰਮ ਨੂੰ ਮਹੱਤਵ ਦੇਂਦਾ ਹੈ ਉਸ ਦੇ ਅੰਦਰ
    ਪਰਉਪਕਾਰ ਦਾ ਸਰਬੋਤਮ ਗੁਣ ਨਿਵਾਸ ਕਰਦਾ ਹੈ।
    On excellence of industry
    Depends magnanimous bounty.
    ਤਮਿਲ ਟੀਕਾ

    எல்லார்க்கும் உதவுதல் என்னும் மேம்பாடு, முயற்சியென்று சொல்லப்படுகின்ற உயர்ந்த பண்பில் நிலைபெற்றது. வேளாண்மையென்பது முயற்சியுடையாரையன்றிப் பிறரிடம் இல்லை.

  3. தெய்வத்தான் ஆகா தெனினும் முயற்சிதன்மெய்வருத்தக் கூலி தரும்.
    Theyvaththaan Aakaa Theninum Muyarsidhan · Meyvaruththak Kooli Tharum
    ਭਾਵੇਂ ਕਿਸਮਤ ਠੀਕ ਨਾ ਹੋਣ ਕਰਕੇ ਮਨੋਇੱਛਤ ਫਲ ਪ੍ਰਾਪਤ ਨਾ ਹੋਵੇ
    ਫਿਰ ਵੀ ਪੱਕੇ ਇਰਾਦੇ ਨਾਲ ਕੀਤੀ ਸਰੀਰਕ ਮਿਹਨਤ ਦਾ ਫਲ ਮਿਲ ਹੀ ਜਾਂਦਾ ਹੈ।
    Though fate is against fulfilment
    Hard labour has ready payment.
    ਤਮਿਲ ਟੀਕਾ

    ஒருவன் முயலும் வினை தெய்வம் காரணமாகக் கருதிய பயனைத்தராமல்போனாலும் முயற்சியானது ஒருவனது உடல் வருத்திய வருத்தத்தின் கூலியளவு தரும்.

  4. வினைக்கண் வினைகெடல் ஓம்பல் வினைக்குறைதீர்ந்தாரின் தீர்ந்தன்று உலகு.
    Vinaikkan Vinaiketal Ompal Vinaikkurai · Theerndhaarin Theerndhandru Ulaku
    ਕੋਈ ਵੀ ਕੰਮ ਆਰੰਭ ਕਰਨ ਉਪਰੰਤ ਉਸ ਨੂੰ ਵਿੱਚੇ ਨਾ ਛੱਡੋ।
    In doing work don't break and shirk
    The world will quit who quits his work.
    ਤਮਿਲ ਟੀਕਾ

    வினையாகிய இன்றியமையாப் பொருளைச் செய்யாது விட்டவரை உலகம் கைவிடும்; ஆதலால், ஒருவன் தன்னால் செய்யப்படும் வினையிலிருந்து நீங்கியிருத்தலைத் தவிர்த்தல் வேண்டும்.

  5. அருமை உடைத்தென்று அசாவாமை வேண்டும்பெருமை முயற்சி தரும்.
    Arumai Utaiththendru Asaavaamai Ventum · Perumai Muyarsi Tharum
    ਕਿਸੇ ਵੀ ਕੰਮ ਨੂੰ ਅਸੰਭਵ ਮੰਨ ਕੇ ਪਿੱਛੇ ਨ ਹਟੋ। ਹਿੰਮਤ ਕਰਨ ਨਾਲ ਉਸ ਕਾਰਜ
    ਦੀ ਸਿੱਧੀ ਲਈ ਆਤਮ ਸ਼ਕਤੀ ਆਪਣੇ ਆਪ ਆ ਜਾਂਦੀ ਹੈ।
    Feel not frustrate saying "Tis hard".
    Who tries attains striving's reward.
    ਤਮਿਲ ਟੀਕਾ

    நாம் இச்செயலைச் செய்துமுடித்தல் அருமை உடையதென்று எண்ணி ஒருவன் மனம் தளர்தல் கூடாது; அதனை முடித்தலுக்கேற்ற பெருமையைத் தன் முயற்சி உண்டாக்கும்.

ਹੋਰ ਕੁਰਲ ਵਿਖਾਓ

ਆਪਣੇ ਆਪ ਨੂੰ ਪਰਖੋ

ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।

  1. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਭੈੜੀ ਕਿਸਮਤ ਕਾਰਨ ਅਸਫ਼ਲਤਾ ਮਿਲਣੀ ਕੋਈ ਸ਼ਰਮ ਵਾਲੀ ਗਲ ਨਹੀਂ …”

    1. ਪਰਉਪਕਾਰ ਦਾ ਸਰਬੋਤਮ ਗੁਣ ਨਿਵਾਸ ਕਰਦਾ ਹੈ।
    2. ਦੀ ਸਿੱਧੀ ਲਈ ਆਤਮ ਸ਼ਕਤੀ ਆਪਣੇ ਆਪ ਆ ਜਾਂਦੀ ਹੈ।
    3. ਪ੍ਰੰਤੂ ਜਾਣ ਬੁੱਝ ਕੇ ਪ੍ਰੀਸ਼੍ਰਮ-ਹੀਣਤਾ ਕਾਰਨ ਅਸਫਲ ਹੋਣਾ ਸ਼ਰਮ ਯੋਗ ਹੈ।
    4. ਨਹੀਂ ਪਾਉਂਦਾ। ਉਹ ਭਾਗਾਂ ਦੇ ਵਿਪ੍ਰੀਤ ਹੋਣ ’ਤੇ ਵੀ ਵਿਜੈ ਪ੍ਰਾਪਤ ਕਰਦੇ ਹਨ।
    ਉੱਤਰ

    C · ਪ੍ਰੰਤੂ ਜਾਣ ਬੁੱਝ ਕੇ ਪ੍ਰੀਸ਼੍ਰਮ-ਹੀਣਤਾ ਕਾਰਨ ਅਸਫਲ ਹੋਣਾ ਸ਼ਰਮ ਯੋਗ ਹੈ। · ਕੁਰਲ 618

  2. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਭਾਵੇਂ ਕਿਸਮਤ ਠੀਕ ਨਾ ਹੋਣ ਕਰਕੇ ਮਨੋਇੱਛਤ ਫਲ ਪ੍ਰਾਪਤ ਨਾ ਹੋਵੇ …”

    1. ਨਹੀਂ ਪਾਉਂਦਾ। ਉਹ ਭਾਗਾਂ ਦੇ ਵਿਪ੍ਰੀਤ ਹੋਣ ’ਤੇ ਵੀ ਵਿਜੈ ਪ੍ਰਾਪਤ ਕਰਦੇ ਹਨ।
    2. ਉਹ ਆਪਣੇ ਮਿੱਤਰਾਂ ਦਾ ਦੁੱਖ ਦੂਰ ਕਰਦਾ ਹੈ ਤੇ ਉਹਨਾਂ ਦਾ ਥੰਮ ਵਾਂਗ ਆਸਰਾ ਬਣਦਾ ਹੈ।
    3. ਜਦਕਿ ਲਕਸ਼ਮੀ ਦੇਵੀ-ਪ੍ਰਫੁੱਲਤਾ ਦੀ ਦੇਵੀ ਦਾ ਨਿਵਾਸ ਉੱਦਮ-ਸ਼ੀਲਤਾ ਵਿਚ ਹੁੰਦਾ ਹੈ।
    4. ਫਿਰ ਵੀ ਪੱਕੇ ਇਰਾਦੇ ਨਾਲ ਕੀਤੀ ਸਰੀਰਕ ਮਿਹਨਤ ਦਾ ਫਲ ਮਿਲ ਹੀ ਜਾਂਦਾ ਹੈ।
    ਉੱਤਰ

    D · ਫਿਰ ਵੀ ਪੱਕੇ ਇਰਾਦੇ ਨਾਲ ਕੀਤੀ ਸਰੀਰਕ ਮਿਹਨਤ ਦਾ ਫਲ ਮਿਲ ਹੀ ਜਾਂਦਾ ਹੈ। · ਕੁਰਲ 619

  3. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਜੋ ਵਿਅਕਤੀ ਨਿਰੰਤਰ ਪ੍ਰੀਸ਼ਰਮ ਨੂੰ ਮਹੱਤਵ ਦੇਂਦਾ ਹੈ ਉਸ ਦੇ ਅੰਦਰ …”

    1. ਪਰਉਪਕਾਰ ਦਾ ਸਰਬੋਤਮ ਗੁਣ ਨਿਵਾਸ ਕਰਦਾ ਹੈ।
    2. ਦੀ ਸਿੱਧੀ ਲਈ ਆਤਮ ਸ਼ਕਤੀ ਆਪਣੇ ਆਪ ਆ ਜਾਂਦੀ ਹੈ।
    3. ਪ੍ਰੀਸ਼੍ਰਮ-ਹੀਣਤਾ ਨਾਲ ਦ੍ਰਿਦ੍ਰਤਾ ਆਉਂਦੀ ਹੈ।
    4. ਉਹ ਆਪਣੇ ਮਿੱਤਰਾਂ ਦਾ ਦੁੱਖ ਦੂਰ ਕਰਦਾ ਹੈ ਤੇ ਉਹਨਾਂ ਦਾ ਥੰਮ ਵਾਂਗ ਆਸਰਾ ਬਣਦਾ ਹੈ।
    ਉੱਤਰ

    A · ਪਰਉਪਕਾਰ ਦਾ ਸਰਬੋਤਮ ਗੁਣ ਨਿਵਾਸ ਕਰਦਾ ਹੈ। · ਕੁਰਲ 613

ਅਭਿਆਸ ਪ੍ਰੀਖਿਆ →

ਕਿਸੇ ਵਿਸ਼ੇ ਤੋਂ ਸ਼ੁਰੂ ਕਰੋ

ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।

ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0

ਪਹਿਲਕਦਮੀ Government of India ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਲਾਗੂਕਰਤਾ ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ