ᱛᱚᱨᱡᱚᱢᱟ ᱠᱚ
22 ᱯᱟᱹᱨᱥᱤ ᱛᱮ ᱛᱤᱨᱩᱠᱠᱩᱨᱚᱞ
ᱡᱚᱛᱚ 1,330 ᱠᱩᱨᱚᱞ, 8 ᱟᱱᱟᱜ ᱚᱱᱩᱥᱩᱪᱤ ᱨᱮᱭᱟᱜ ᱯᱟᱹᱨᱥᱤ ᱠᱚᱛᱮ CICT ᱨᱮᱭᱟᱜ ᱛᱚᱨᱡᱚᱢᱟ ᱥᱟᱶ ᱾ ᱢᱤᱫ ᱚᱫᱷᱭᱟᱭ ᱟᱨ ᱢᱤᱫ ᱯᱟᱹᱨᱥᱤ ᱵᱟᱪᱷᱟᱣ ᱢᱮ ᱾
ᱛᱤᱨᱩᱠᱠᱩᱨᱚᱞ ᱯᱟᱲᱦᱟᱣ ᱜᱟᱛᱮ ᱠᱩᱞᱤ ᱢᱮ →
பொருட்பால் · Wealth › ஒழிபியல் · Miscellaneous
106. இரவு · Mendicancy
இரக்க இரத்தக்கார்க் காணின் கரப்பின்அவர்பழி தம்பழி அன்று.
ਜੋ ਦੇਣ ਵਿਚ ਸਮਰੱਥ ਹੈ, ਅਜਿਹੇ ਵਿਅਕਤੀਆਂ ਤੋਂ ਮੰਗਣ ਵਿਚ ਕੋਈ ਬੁਰਾਈ ਨਹੀਂ ਹੈ। ਪਰ ਜੇ ਉਹ ਨਾਂਹ ਕਰ ਦੇਣ ਤਾਂ ਇਸ ਵਿਚ ਦੋਸ਼ ਉਹਨਾਂ ਦਾ ਹੈ, ਮੰਗਣ ਵਾਲੇ ਦਾ ਨਹੀਂ।
இன்பம் ஒருவற்கு இரத்தல் இரந்தவைதுன்பம் உறாஅ வரின்.
ਜੇ ਮੰਗੀ ਗਈ ਵਸਤੂ ਮੰਗਣ ਵਾਲੇ ਨੂੰ ਉਸੇ ਵੇਲੇ, ਬਿਨਾਂ ਤਕਲੀਫ਼ ਦੇ ਹੀ
ਮਿਲ ਜਾਏ ਤਾਂ ਮੰਗਣਾ ਵੀ ਕਈ ਵਾਰੀ ਸੁਖਦਾਇਕ ਅਨੁਭਵ ਹੁੰਦਾ ਹੈ।
ਮਿਲ ਜਾਏ ਤਾਂ ਮੰਗਣਾ ਵੀ ਕਈ ਵਾਰੀ ਸੁਖਦਾਇਕ ਅਨੁਭਵ ਹੁੰਦਾ ਹੈ।
கரப்பிலா நெஞ்சின் கடனறிவார் முன்நின்றுஇரப்புமோ ரேஎர் உடைத்து.
ਦਾਨ ਦੇਣ ਨੂੰ ਆਪਣਾ ਕਰਤੱਵ ਮੰਨਣ ਵਾਲੇ ਖੁਲ੍ਹੇ ਦਿਲ ਵਾਲੇ ਵਿਅਕਤੀ
ਸਾਹਮਣੇ ਖੜੇ ਹੋ ਕੇ ਮੰਗਣਾ ਵੀ ਸਨਮਾਨ ਦੀ ਗੱਲ ਹੈ।
ਸਾਹਮਣੇ ਖੜੇ ਹੋ ਕੇ ਮੰਗਣਾ ਵੀ ਸਨਮਾਨ ਦੀ ਗੱਲ ਹੈ।
இரத்தலும் ஈதலே போலும் கரத்தல்கனவிலும் தேற்றாதார் மாட்டு.
ਜੋ ਆਪਣੀ ਚੀਜ਼ ਨੂੰ ਸੁਪਨੇ ਵਿਚ ਵੀ ਲੁਕਾਣਾ ਨਹੀਂ ਜਾਣਦਾ,
ਅਜਿਹੇ ਯੋਗ ਦਾਤੇ ਦੇ ਸਾਹਮਣੇ ਖੜੇ ਹੋ ਕੇ ਮੰਗਣ ਵਿਚ ਉਹੀ ਆਨੰਦ ਪ੍ਰਾਪਤ ਹੁੰਦਾ ਹੈ, ਜੋ ਦਾਨ ਦੇਂਦੇ ਸਮੇਂ ਮਿਲਦਾ ਹੈ।
ਅਜਿਹੇ ਯੋਗ ਦਾਤੇ ਦੇ ਸਾਹਮਣੇ ਖੜੇ ਹੋ ਕੇ ਮੰਗਣ ਵਿਚ ਉਹੀ ਆਨੰਦ ਪ੍ਰਾਪਤ ਹੁੰਦਾ ਹੈ, ਜੋ ਦਾਨ ਦੇਂਦੇ ਸਮੇਂ ਮਿਲਦਾ ਹੈ।
கரப்பிலார் வையகத்து உண்மையால் கண்ணின்றுஇரப்பவர் மேற்கொள் வது.
ਇਸ ਸੰਸਾਰ ਵਿਚ ‘ਨਾਂਹ’ ਕੀਤੇ ਬਿਨਾ ਦਾਨ ਦੇਣ ਵਾਲੇ ਦਾਤੇ ਰਹਿੰਦੇ ਹਨ,
ਇਸੇ ਕਰਕੇ ਉਹਨਾਂ ਦੇ ਸਾਹਮਣੇ ਮੰਗਣ ਵਾਲੇ ਆ ਕੇ ਖੜੇ ਹੁੰਦੇ ਹਨ।
ਇਸੇ ਕਰਕੇ ਉਹਨਾਂ ਦੇ ਸਾਹਮਣੇ ਮੰਗਣ ਵਾਲੇ ਆ ਕੇ ਖੜੇ ਹੁੰਦੇ ਹਨ।
கரப்பிடும்பை யில்லாரைக் காணின் நிரப்பிடும்பைஎல்லாம் ஒருங்கு கெடும்.
ਜੋ ਮੰਗਣ ਵਾਲੇ ਨੂੰ ਕਦੇ ਇਨਕਾਰ ਨਹੀਂ ਕਰਦਾ, ਅਜਿਹੇ ਦਾਤਾ ਦੇ ਦਰਸ਼ਨ
ਮਾਤ੍ਰ ਨਾਲ ਮੰਗਣ ਵਾਲੇ ਦੀ ਗਰੀਬੀ ਰੂਪੀ ਪੀੜ ਪੂਰਨ ਰੂਪ ਵਿਚ ਖਤਮ ਹੋ ਜਾਂਦੀ ਹੈ।
ਮਾਤ੍ਰ ਨਾਲ ਮੰਗਣ ਵਾਲੇ ਦੀ ਗਰੀਬੀ ਰੂਪੀ ਪੀੜ ਪੂਰਨ ਰੂਪ ਵਿਚ ਖਤਮ ਹੋ ਜਾਂਦੀ ਹੈ।
இகழ்ந்தெள்ளாது ஈவாரைக் காணின் மகிழ்ந்துள்ளம்உள்ளுள் உவப்பது உடைத்து.
ਜੋ ਦਾਨੀ ਮੰਗਣ ਵਾਲੇ ਦੀ ਬੇਇਜ਼ਤੀ ਕੀਤੇ ਬਿਨਾ ਖੁਸ਼ੀ ਖੁਸ਼ੀ
ਦਾਨ ਦੇਂਦਾ ਹੈ, ਉਸ ਨੂੰ ਦੇਖ ਕੇ ਮੰਗਣ ਵਾਲੇ ਦਾ ਮਨ ਖੁਸ਼ੀ ਨਾਲ ਭਰ ਜਾਂਦਾ ਹੈ।
ਦਾਨ ਦੇਂਦਾ ਹੈ, ਉਸ ਨੂੰ ਦੇਖ ਕੇ ਮੰਗਣ ਵਾਲੇ ਦਾ ਮਨ ਖੁਸ਼ੀ ਨਾਲ ਭਰ ਜਾਂਦਾ ਹੈ।
இரப்பாரை இல்லாயின் ஈர்ங்கண்மா ஞாலம்மரப்பாவை சென்றுவந் தற்று.
ਜੇ ਸੰਸਾਰ ਵਿਚ ਇਕ ਵੀ ਮੰਗਣ ਵਾਲਾ ਨਾ ਹੁੰਦਾ ਤਾਂ ਇਸ ਸੀਤਲ
ਧਰਤੀ ਦਾ ਜਨ-ਜੀਵਨ ਸੂਤ੍ਰਧਾਰ ਦੁਆਰਾ ਕਰਾਏ ਜਾਂਦੇ ਕੱਠਪੁਤਲੀ ਦੇ ਨਾਚ ਵਾਂਗ ਹੁੰਦਾ।
ਧਰਤੀ ਦਾ ਜਨ-ਜੀਵਨ ਸੂਤ੍ਰਧਾਰ ਦੁਆਰਾ ਕਰਾਏ ਜਾਂਦੇ ਕੱਠਪੁਤਲੀ ਦੇ ਨਾਚ ਵਾਂਗ ਹੁੰਦਾ।
ஈவார்கண் என்னுண்டாம் தோற்றம் இரந்துகோள்மேவார் இலாஅக் கடை.
ਜੇ ਧੰਨ ਦੀ ਮੰਗ ਕਰਨ ਵਾਲੇ ਯਾਚਕ ਹੀ ਨਾ ਹੁੰਦੇ ਤਾਂ
ਦਾਤਾ ਲੋਕ ਕਿਸ ਨੂੰ ਦਾਨ ਦੇ ਕੇ ਕੀਰਤੀ ਦੇ ਪਾਤਰ ਬਣਦੇ?
ਦਾਤਾ ਲੋਕ ਕਿਸ ਨੂੰ ਦਾਨ ਦੇ ਕੇ ਕੀਰਤੀ ਦੇ ਪਾਤਰ ਬਣਦੇ?
இரப்பான் வெகுளாமை வேண்டும் நிரப்பிடும்பைதானேயும் சாலும் கரி.
ਮੰਗਣ ’ਤੇ ਵੀ ਦੇਣ ਵਾਲਾ ਜੇ ਨਾਂਹ ਕਰ ਦੇਵੇ ਤਾਂ ਯਾਚਕ ਨੂੰ ਉਸ ਉਤੇ ਕ੍ਰੋਧ ਨਹੀਂ ਕਰਨਾ ਚਾਹੀਦਾ। ਸਗੋਂ ਅਨੁਭਵ ਕਰਨਾ ਚਾਹੀਦਾ ਹੈ ਕਿ ਉਹ ਵੀ ਕਦੇ ਇਸੇ ਸਥਿਤੀ ਦਾ ਸ਼ਿਕਾਰ ਹੋ ਸਕਦਾ ਹੈ। ਮੰਗਣ ਦਾ ਡਰ - ਇਰਵੱਚਮ੍
ᱚᱫᱷᱭᱟᱭ ᱠᱚ
1.கடவுள் வாழ்த்து2.வான்சிறப்பு3.நீத்தார் பெருமை4.அறன் வலியுறுத்தல்5.இல்வாழ்க்கை6.வாழ்க்கைத் துணைநலம்7.மக்கட்பேறு8.அன்புடைமை9.விருந்தோம்பல்10.இனியவை கூறல்11.செய்ந்நன்றியறிதல்12.நடுவு நிலைமை13.அடக்கம் உடைமை14.ஒழுக்கம் உடைமை15.பிறனில் விழையாமை16.பொறையுடைமை17.அழுக்காறாமை18.வெஃகாமை19.புறங்கூறாமை20.பயனில சொல்லாமை21.தீவினையச்சம்22.ஒப்புரவறிதல்23.ஈகை24.புகழ்25.அருளுடைமை26.புலால் மறுத்தல்27.தவம்28.கூடா ஒழுக்கம்29.கள்ளாமை30.வாய்மை31.வெகுளாமை32.இன்னா செய்யாமை33.கொல்லாமை34.நிலையாமை35.துறவு36.மெய்யுணர்தல்37.அவா அறுத்தல்38.ஊழ்39.இறைமாட்சி40.கல்வி41.கல்லாமை42.கேள்வி43.அறிவுடைமை44.குற்றங்கடிதல்45.பெரியாரைத் துணைக்கோடல்46.சிற்றினம் சேராமை47.தெரிந்து செயல்வகை48.வலியறிதல்49.காலமறிதல்50.இடனறிதல்51.தெரிந்து தெளிதல்52.தெரிந்து வினையாடல்53.சுற்றந் தழால்54.பொச்சாவாமை55.செங்கோன்மை56.கொடுங்கோன்மை57.வெருவந்த செய்யாமை58.கண்ணோட்டம்59.ஒற்றாடல்60.ஊக்கம் உடைமை61.மடி இன்மை62.ஆள்வினை உடைமை63.இடுக்கண் அழியாமை64.அமைச்சு65.சொல்வன்மை66.வினைத் தூய்மை67.வினைத்திட்பம்68.வினை செயல்வகை69.தூது70.மன்னரைச் சேர்ந்து ஒழுகல்71.குறிப்பறிதல்72.அவை அறிதல்73.அவை அஞ்சாமை74.நாடு75.அரண்76.பொருள் செயல்வகை77.படை மாட்சி78.படைச் செருக்கு79.நட்பு80.நட்பாராய்தல்81.பழைமை82.தீ நட்பு83.கூடா நட்பு84.பேதைமை85.புல்லறிவாண்மை86.இகல்87.பகை மாட்சி88.பகைத்திறம் தெரிதல்89.உட்பகை90.பெரியாரைப் பிழையாமை91.பெண்வழிச் சேறல்92.வரைவின் மகளிர்93.கள்ளுண்ணாமை94.சூது95.மருந்து96.குடிமை97.மானம்98.பெருமை99.சான்றாண்மை100.பண்புடைமை101.நன்றியில் செல்வம்102.நாணுடைமை103.குடிசெயல் வகை104.உழவு105.நல்குரவு106.இரவு107.இரவச்சம்108.கயமை109.தகை அணங்குறுத்தல்110.குறிப்பறிதல்111.புணர்ச்சி மகிழ்தல்112.நலம் புனைந்து உரைத்தல்113.காதற் சிறப்புரைத்தல்114.நாணுத் துறவுரைத்தல்115.அலர் அறிவுறுத்தல்116.பிரிவு ஆற்றாமை117.படர்மெலிந் திரங்கல்118.கண் விதுப்பழிதல்119.பசப்புறு பருவரல்120.தனிப்படர் மிகுதி121.நினைந்தவர் புலம்பல்122.கனவுநிலை உரைத்தல்123.பொழுதுகண்டு இரங்கல்124.உறுப்புநலன் அழிதல்125.நெஞ்சொடு கிளத்தல்126.நிறையழிதல்127.அவர்வயின் விதும்பல்128.குறிப்பறிவுறுத்தல்129.புணர்ச்சி விதும்பல்130.நெஞ்சொடு புலத்தல்131.புலவி132.புலவி நுணுக்கம்133.ஊடலுவகை
ᱛᱚᱨᱡᱚᱢᱟ ᱠᱚ © ᱥᱮᱱᱴᱨᱟᱞ ᱤᱱᱥᱴᱤᱴᱭᱩᱴ ᱚᱯᱷ ᱠᱞᱟᱥᱤᱠᱟᱞ ᱛᱟᱢᱤᱞ, ᱪᱮᱱᱱᱟᱭ · CC BY 4.0 · ᱛᱤᱨᱩᱠᱠᱩᱨᱚᱞ ᱢᱟᱞᱴᱤᱞᱤᱝᱜᱩᱣᱟᱞ ᱮᱯ ᱞᱮᱠᱟᱛᱮ ᱦᱚᱸ ᱧᱟᱢᱚᱜᱼᱟ





