ਸਿੱਖਿਆ ਮੰਤਰਾਲਾ, ਭਾਰਤ ਸਰਕਾਰ · ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ
ਕਾਸ਼ੀ ਤਮਿਲ ਸੰਗਮਮ 5.0
ਕਾਸ਼ੀ ਤਮਿਲ ਸੰਗਮਮ 5.0
திருக்குறள் பயில்வோம் · Thirukkural Payilvom – Thirukkural Abhyas Karen · तिरुक्कुरल अभ्यास करें · Let's Learn Thirukkural
ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ · ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਹੁਣੇ ਅਰਜ਼ੀ ਦਿਓ
ਇੰਟਰਫ਼ੇਸ ਦਾ ਇਹ ਅਨੁਵਾਦ ਅਜੇ ਖਰੜਾ ਹੈ ਅਤੇ CICT ਵੱਲੋਂ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। English
ਵਾਪਸ
ਤਿਰੁੱਕੁਰਲ

ਤਿਰੁੱਕੁਰਲ ਅਧਿਐਨ ਸਾਥੀ

ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।

ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 9. விருந்தோம்பல் · Hospitality

ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ

ਤਮਿਲ ਪਾਠ ਕੰਪਿਊਟਰ ਦੀ ਆਵਾਜ਼ ਵਿੱਚ ਪੜ੍ਹਿਆ ਜਾਂਦਾ ਹੈ।
  1. உடைமையுள் இன்மை விருந்தோம்பல் ஓம்பாமடமை மடவார்கண் உண்டு.
    Utaimaiyul Inmai Virundhompal Ompaa · Matamai Matavaarkan Untu
    ਪ੍ਰਾਹੁਣਚਾਰੀ ਨਾ ਕਰਨ ਵਾਲੇ ਬਹੁਤ ਕੁਝ ਹੁੰਦਿਆਂ ਹੋਇਆਂ ਵੀ
    ਤੋਟ ਵਿਚ ਰਹਿੰਦੇ ਹਨ ਤੇ ਇਉਂ ਮੂਰਖ ਹੀ ਕਰਦੇ ਹਨ।
    The man of wealth is poor indeed
    Whose folly fails the guest to feed.
    ਤਮਿਲ ਟੀਕਾ

    பொருள் உடைய காலத்திலும் இல்லாமையாவது விருந்தோம்பலை இகழும் பேதைமை; அது அறிவுடையாரிடம் இல்லாதது; பேதையரிடம் உள்ளதாம்.

  2. இனைத்துணைத் தென்பதொன் றில்லை விருந்தின்துணைத்துணை வேள்விப் பயன்.
    Inaiththunaith Thenpadhon Rillai Virundhin · Thunaiththunai Velvip Payan
    ਪ੍ਰਾਹੁਣਚਾਰੀ ਰੂਪੀ ਯੱਗ ਦੇ ਫ਼ਲ ਦਾ ਵਰਨਣ ਕੌਣ ਕਰ ਸਕਦਾ ਹੈ,
    ਇਹ ਤਾਂ ਪ੍ਰਾਹੁਣੇ ਦੀ ਯੋਗਤਾ ਦੇ ਅਨੁਸਾਰ ਹੀ ਹੁੰਦਾ ਹੈ।
    Worth of the guest of quality
    Is worth of hospitality.
    ਤਮਿਲ ਟੀਕਾ

    விருந்தோம்பலாகிய வேள்வியின் பயன் இன்ன அளவினது என்று சொல்லக்கூடிய அளவினது அன்று; அதற்கு அவ்விருந்தின் தகுதியளவே அளவாகும்.

  3. மோப்பக் குழையும் அனிச்சம் முகந்திரிந்துநோக்கக் குழையும் விருந்து.
    Moppak Kuzhaiyum Anichcham Mukandhirindhu · Nokkak Kuzhaiyum Virundhu
    ਜਿਵੇਂ ‘ਅਨੀਚਮ’ ਦਾ ਫੁੱਲ ਕੇਵਲ ਸੁੰਘਣ ਨਾਲ ਹੀ ਮੁਰਝਾ ਜਾਂਦਾ ਹੈ ਇਵੇਂ ਹੀ ਮੱਥੇ ’ਤੇ ਤਿਊੜੀ ਪਾ ਕੇ ਦੇਖਣ ਨਾਲ ਪ੍ਰਾਹੁਣੇ ਦਾ ਦਿਲ ਟੁੱਟ ਜਾਂਦਾ ਹੈ।
    Anicham smelt withers: like that
    A wry-faced look withers the guest.
    ਤਮਿਲ ਟੀਕਾ

    அனிச்சப்பூவானது நுகர்ந்தபொழுது வாடும். விருந்தினர், உபசரிப்பார் முகம் வேறுபட்டு நோக்க வருந்துவர்.

  4. இருந்தோம்பி இல்வாழ்வ தெல்லாம் விருந்தோம்பிவேளாண்மை செய்தற் பொருட்டு.
    Irundhompi Ilvaazhva Thellaam Virundhompi · Velaanmai Seydhar Poruttu
    ਘਰ ਗ੍ਰਹਿਸਥੀ ਵਿਚ ਰਹਿਣ ’ਤੇ ਧੰਨ ਦੀ ਕਮਾਈ ਕਰਨ ਦਾ ਮੂਲ
    ਪ੍ਰਯੋਜਨ ਹੀ ਆਉਣ ਵਾਲੇ ਪ੍ਰਾਹੁਣਿਆਂ ਦਾ ਸੁਆਗਤ ਤੇ ਸਤਿਕਾਰ ਕਰਨਾ ਹੈ।
    Men set up home, toil and earn
    To tend the guests and do good turn.
    ਤਮਿਲ ਟੀਕਾ

    இல்லாளோடு காட்டிற்குச் செல்லாது இல்லத்திலிருந்து வாழும் வாழ்வானது, விருந்தினரைப் பேணி அவருக்கு நன்மை செய்தற்கேயாம்.

  5. வித்தும் இடல்வேண்டும் கொல்லோ விருந்தோம்பிமிச்சில் மிசைவான் புலம்.
    Viththum Italventum Kollo Virundhompi · Michchil Misaivaan Pulam
    ਜੋ ਗ੍ਰਹਿਸਥੀ ਆਏ ਪ੍ਰਾਹੁਣਿਆਂ ਨੂੰ ਪਹਿਲਾਂ ਖੁਆ ਕੇ ਫਿਰ
    ਬਚਿਆ ਖਾਣਾ ਆਪ ਖਾਂਦਾ ਹੈ, ਉਸ ਨੂੰ ਖੇਤ ਵਾਹੁਣ ਤੇ ਬੀਜਣ ਦੀ ਆਵੱਸ਼ਕਤਾ ਹੀ ਕੀਹ ਹੈ?
    Should his field be sown who first
    Feeds the guests and eats the rest?
    ਤਮਿਲ ਟੀਕਾ

    விருந்தினருக்கு உணவளித்துப் பின் எஞ்சியதைத்தான் உண்பானது நிலத்திற்கு வித்திடுதல் வேண்டுமோ? வேண்டா. விருந்தோம்புவானது நிலம் தானே விளையும்.

  6. செல்விருந்து ஓம்பி வருவிருந்து பார்த்திருப்பான்நல்விருந்து வானத் தவர்க்கு.
    Selvirundhu Ompi Varuvirundhu Paarththiruppaan · Nalvirundhu Vaanath Thavarkku
    ਆਏ ਹੋਏ ਪ੍ਰਾਹੁਣੇ ਦਾ ਆਦਰ ਸਤਿਕਾਰ ਕਰਕੇ ਤੇ ਆਉਣ ਵਾਲੇ
    ਪ੍ਰਾਹੁਣਿਆਂ ਦੀ ਉਡੀਕ ਕਰਨ ਵਾਲਾ ਸਵਰਗ ਵਿਚ ਦੇਵਤਿਆਂ ਦੁਆਰਾ ਸੁਆਗਤ ਯੋਗ ਪ੍ਰਾਹੁਣਾ ਬਣਦਾ ਹੈ।
    Who tends a guest and looks for next
    Is a welcome guest in heaven's feast.
    ਤਮਿਲ ਟੀਕਾ

    தன்னிடமிருந்து செல்லுகின்ற விருந்தைப்பேணிப் பின் வரவிருக்கின்ற விருந்தை எதிர்பார்த்து அதனோடு உண்ணக் காத்திருப்பான் விண்ணிலிருப்பார்க்கு நல்ல விருந்தாவான்.

  7. விருந்து புறத்ததாத் தானுண்டல் சாவாமருந்தெனினும் வேண்டற்பாற் றன்று.
    Virundhu Puraththadhaath Thaanuntal Saavaa · Marundheninum Ventarpaar Randru
    ਪ੍ਰਾਹੁਣੇ ਨੂੰ ਬਾਹਰ ਛੱਡ ਕੇ ਇਕੱਲਿਆਂ ਖਾਣਾ, ਭਾਵੇਂ ਅੰਮ੍ਰਿਤ
    ਹੀ ਕਿਉਂ ਨਾ ਹੋਵੇ, ਅਨੁਚਿੱਤ ਹੈ।
    To keep out guests cannot be good
    Albeit you eat nectar-like food.
    ਤਮਿਲ ਟੀਕਾ

    உண்ணப்படும் பொருள் இறவாமைக்குக் காரணமாகிய மருந்தென்றாலும், விருந்தினர் இல்லத்தின் புறத்தே காத்திருக்கத் தானே உண்ணுதல் விரும்பத்தக்கது அன்று.

  8. வருவிருந்து வைகலும் ஓம்புவான் வாழ்க்கைபருவந்து பாழ்படுதல் இன்று.
    Varuvirundhu Vaikalum Ompuvaan Vaazhkkai · Paruvandhu Paazhpatudhal Indru
    ਆਉਣ ਵਾਲੇ ਪ੍ਰਾਹੁਣਿਆਂ ਦੀ ਹਮੇਸ਼ਾ ਆਓ ਭਗਤ ਕਰਨ ਵਾਲਾ
    ਕਦੇ ਵੀ ਥੋੜ੍ਹ ਵਿਚ ਨਹੀਂ ਆਉਂਦਾ।
    Who tends his guests day in and out
    His life in want never wears out.
    ਤਮਿਲ ਟੀਕਾ

    தன்னிடம் வந்த விருந்தை நாள்தோறும் பேணுபவனின் இல்வாழ்க்கை வறுமையால் வருந்திக் கெடுதல் இல்லை.

  9. பரிந்தோம்பிப் பற்றற்றேம் என்பர் விருந்தோம்பிவேள்வி தலைப்படா தார்.
    Parindhompip Patratrem Enpar Virundhompi · Velvi Thalaippataa Thaar
    ਜਿਨ੍ਹਾਂ ਨੇ ਆਪਣੇ ਜੀਵਨ ਵਿਚ ਪ੍ਰਾਹੁਣਿਆਂ ਦੀ ਸੇਵਾ ਨਹੀਂ ਕੀਤੀ ਉਹ ਇਕ ਦਿਨ
    ਪਛਤਾਉਣਗੇ ਕਿ ਅਸੀਂ ਸਖ਼ਤ ਮਿਹਨਤ ਕਰਕੇ ਪੈਸਾ ਵੀ ਕਮਾਇਆ ਪ੍ਰੰਤੂ ਪ੍ਰਾਹੁਣਚਾਰੀ ਰਾਹੀਂ ਪੁੰਨ ਵੀ ਨਾ ਕਮਾਇਆ।
    Who loathe guest-service one day cry:
    "We toil and store; but life is dry".
    ਤਮਿਲ ਟੀਕਾ

    விருந்தினரைப் பேணி வேள்விப் பயனை அடையும் முயற்சியை மேற்கொள்ளாதவர், ஈட்டிய பொருளை வருந்திக் காத்துப் பின் அதனையிழந்து நாங்கள் இப்போது பற்றற்றவர் ஆயினோம் என்று பின்பு இரங்குவர்.

  10. அகனமர்ந்து செய்யாள் உறையும் முகனமர்ந்துநல்விருந்து ஓம்புவான் இல்.
    Akanamarndhu Seyyaal Uraiyum Mukanamarndhu · Nalvirundhu Ompuvaan Il
    ਪ੍ਰਾਹੁਣਿਆਂ ਦਾ ਹਮੇਸ਼ਾ ਖਿੜੇ ਮੱਥੇ ਸੁਆਗਤ ਕਰਨ ਵਾਲਿਆਂ ਦੇ ਘਰ
    ਹਮੇਸ਼ਾ ਲੱਛਮੀ ਦਾ ਨਿਵਾਸ ਰਹਿੰਦਾ ਹੈ।
    The goddess of wealth will gladly rest
    Where smiles welcome the worthy guest.
    ਤਮਿਲ ਟੀਕਾ

    இனிய முகத்தோடு தக்க விருந்தினரைப் பேணுவானின் இல்லத்தில் திருமகள் மனமகிழ்ந்து வாழ்வாள்.

  11. காதலர் தூதொடு வந்த கனவினுக்குயாதுசெய் வேன்கொல் விருந்து.
    Kaadhalar Thoodhotu Vandha Kanavinukku · Yaadhusey Venkol Virundhu
    ਸੁਪਨਾ ਮੇਰੇ ਪ੍ਰੀਤਮ ਦਾ ਦੂਤ ਬਣ ਕੇ ਆਇਆ ਹੈ। ਅਜਿਹੇ ਪਿਆਰੇ
    ਸੁਪਨੇ ਦੀ ਮੈਂ ਕਿਸ ਤਰ੍ਹਾਂ ਪ੍ਰਾਹੁਣਚਾਰੀ ਕਰਾਂ?
    How shall I feast this dream-vision
    That brings the beloved's love-mission?
    ਤਮਿਲ ਟੀਕਾ

    நான் வருந்துவது அறிந்து அது தீர்தற்குக் காதலர் விடுத்த தூதினை என்னிடம் கொண்டுவந்த கனவினுக்கு நான் விருந்தாக எதனைச் செய்வேன்?

  12. இன்மையுள் இன்மை விருந்தொரால் வன்மையுள்வன்மை மடவார்ப் பொறை.
    Inmaiyul Inmai Virundhoraal Vanmaiyul · Vanmai Matavaarp Porai
    ਆਏ ਪ੍ਰਾਹੁਣਿਆਂ ਨੂੰ ਖੁਆਏ ਬਿਨਾਂ ਆਪ ਖਾ ਲੈਣਾ ਸਭ ਤੋਂ ਵੱਡਾ ਦ੍ਰਿਦਰ
    ਹੈ। ਇਸੇ ਤਰ੍ਹਾਂ ਮੂਰਖਾਂ ਦੇ ਅੱਤਿਆਚਾਰਾਂ ਨੂੰ ਖਿਮਾ ਕਰ ਦੇਣਾ ਸਭ ਤੋਂ ਵੱਡੀ ਦ੍ਰਿੜ ਸ਼ਕਤੀ ਹੈ।
    Neglect the guest is dearth of dearth
    To bear with fools is strength of strength.
    ਤਮਿਲ ਟੀਕਾ

    ஒருவனுக்கு வறுமையுள் வறுமையாவது விருந்தினரை ஏற்றுக்கொள்ளாது நீக்குதல்; அதுபோல, வன்மையுள் வன்மையாவது அறிவில்லாமல் தீமை செய்தவரைப் பொறுத்தல்.

  13. வினைகலந்து வென்றீக வேந்தன் மனைகலந்துமாலை அயர்கம் விருந்து.
    Vinaikalandhu Vendreeka Vendhan Manaikalandhu · Maalai Ayarkam Virundhu
    ਜਦੋਂ ਮੇਰਾ ਰਾਜਾ ਆਪਣੇ ਯੁੱਧ ਵਿਚ ਵਿਜੈਈ ਹੋ ਕੇ ਘਰ ਪਹੁੰਚੇਗਾ ਤਾਂ ਮੈਂ ਸ਼ਾਮ ਵੇਲੇ
    ਉਸ ਨੂੰ (ਰਾਜੇ ਨੂੰ) ਮਿਲਾਂਗੀ ਤੇ ਰਲ ਕੇ ਭੋਜਨ ਦਾ ਆਨੰਦ ਲਵਾਂਗੀ।
    May the king fight and win and give
    And with my wife I will feast this eve!
    ਤਮਿਲ ਟੀਕਾ

    அரசன் போர்புரிந்து வெல்வானாக; நாமும் மனைவியிடம் சென்று கூடி, மாலைப் பொழுதின்கண் விருந்து துய்ப்போமாக.

  14. தென்புலத்தார் தெய்வம் விருந்தொக்கல் தானென்றாங்குஐம்புலத்தாறு ஓம்பல் தலை.
    Thenpulaththaar Theyvam Virundhokkal Thaanendraangu · Aimpulaththaaru Ompal Thalai
    ਪੂਰਵਜ, ਭਗਵਾਨ, ਸੰਬੰਧੀ, ਪ੍ਰਾਹੁਣੇ ਤੇ ਆਪਣਾ ਆਪ
    ਇਹਨਾਂ ਪੰਜਾਂ ਲਈ ਸਤਿ ਕਰਮ ਕਰਨਾ- ਗ੍ਰਹਿਸਥੀ ਦਾ ਪ੍ਰਧਾਨ ਕਰਤੱਵ ਹੈ।
    By dutiful householder's aid
    God, manes, kin, self and guests are served.
    ਤਮਿਲ ਟੀਕਾ

    தென்திசையார், தெய்வம், விருந்தினர், சுற்றத்தார், தான் என்று சொல்லப்பட்ட ஐவரிடத்தும் செய்யும் அறநெறியை வழுவாமல் செய்தல் இல்லறத்தானுக்குச் சிறப்புடைய அறமாகும்.

  15. உரன்நசைஇ உள்ளம் துணையாகச் சென்றார்வரல்நசைஇ இன்னும் உளேன்.
    Urannasaii Ullam Thunaiyaakach Chendraar · Varalnasaii Innum Ulen
    ਯੁੱਧ-ਵਿਜੈ ਦੀ ਕਾਮਨਾ ਲੈ ਕੇ ਤੇ ਉਤਸ਼ਾਹ ਨੂੰ ਆਪਣਾ ਸਾਥੀ ਬਣਾ ਕੇ ਰਣ-ਖੇਤਰ
    ਵਿਚ ਗਏ ਪ੍ਰੀਤਮ ਦੀ ਵਾਪਸੀ ਦੀ ਉਡੀਕ ਵਿਚ ਮੈਂ ਜਿਊਂਦੀ ਹਾਂ।
    Will as guide he went to win
    Yet I live-to see him again.
    ਤਮਿਲ ਟੀਕਾ

    இன்பம் நுகர்தலை விரும்பாது, நான் துணையாதலை இகழ்ந்து அவரது ஊக்கமே துணையாகச் சென்றவர், இங்கு வருதலை நான் விரும்புவதால் இன்னும் உயிர்வாழ்கின்றேன்.

  16. மனைத்தக்க மாண்புடையள் ஆகித்தற் கொண்டான்வளத்தக்காள் வாழ்க்கைத் துணை.
    Manaiththakka Maanputaiyal Aakiththar Kontaan · Valaththakkaal Vaazhkkaith Thunai
    ਉੱਤਮ ਗੁਣਾਂ ਦੀ ਧਾਰਨੀ ਤੇ ਆਪਣੇ ਪਤੀ ਦੀ ਆਮਦਨ ਦੇ
    ਅਨੁਸਾਰ ਘਰ ਚਲਾਉਣ ਵਾਲੀ ਪਤਨੀ ਹੀ ਵਧੀਆ ਜੀਵਨ ਸਾਥਣ ਹੈ।
    A good housewife befits the house,
    Spending with thrift the mate's resource.
    ਤਮਿਲ ਟੀਕਾ

    இல்லறத்திற்கு ஏற்ற நற்பண்பு, நற்செய்கைகள் உடையவளாகித் தன்னைக் கொண்ட கணவனின் வருவாய்க்குத்தக்க வாழ்வை நடத்துபவள் நல்ல வாழ்க்கைத் துணையாவாள்.

  17. துஞ்சுங்கால் தோள்மேலர் ஆகி விழிக்குங்கால்நெஞ்சத்தர் ஆவர் விரைந்து.
    Thunjungaal Tholmelar Aaki Vizhikkungaal · Nenjaththar Aavar Viraindhu
    ਜਦੋਂ ਮੈਂ ਨੀਂਦ ਵਿਚ ਹੁੰਦੀ ਹਾਂ (ਮੇਰਾ ਪ੍ਰੀਤਮ) ਮੈਨੂੰ ਗਲਵਕੜੀ ਵਿਚ ਲੈ ਲੈਂਦਾ ਹੈ,
    ਜਦੋਂ ਹੀ ਮੈਂ ਜਾਗਦੀ ਹਾਂ ਉਹ ਮੇਰੇ ਦਿਲ ਵਿਚ ਲੁੱਕ ਜਾਂਦਾ ਹੈ।
    Asleep he embraces me fast;
    Awake he enters quick my heart.
    ਤਮਿਲ ਟੀਕਾ

    காதலர் நான் உறங்கும்பொழுது வந்து என் தோளைத் தழுவியிருந்து பின் விழிக்கும்பொழுது விரைந்து என் நெஞ்சத்தை அடைவார். ஒருகாலும் அவர் என்னைவிட்டு நீங்கார்.

  18. வாளற்றுப் புற்கென்ற கண்ணும் அவர்சென்றநாளொற்றித் தேய்ந்த விரல்.
    Vaalatrup Purkendra Kannum Avarsendra · Naalotrith Theyndha Viral
    ਰਾਹ ਦੇਖਦੇ ਅੱਖਾਂ ਪੱਕ ਗਈਆਂ ਹਨ
    ਤੇ ਔਂਸੀਆਂ ਪਾਉਂਦਿਆਂ ਪਾਉਂਦਿਆਂ ਮੇਰੀਆਂ ਉਂਗਲਾਂ ਘੱਸ ਗਈਆਂ ਹਨ।
    My eyes are dim lustre-bereft
    Worn fingers count days since he left.
    ਤਮਿਲ ਟੀਕਾ

    காதலர் பிரிந்துபோன நாட்களைச் சுவரில் குறித்து அவற்றைத் தொட்டு எண்ணுதலால் என் விரல்கள் தேய்ந்துபோயின. அவர் வரும் வழியைப் பார்த்து என் கண்களும் ஒளியிழந்து நுண்ணிய பொருள்களைக் காண இயலாதவை ஆயின. ஆனாலும் அவர் வரவு இன்னும் நிகழவில்லை.

  19. கயலுண்கண் யானிரப்பத் துஞ்சிற் கலந்தார்க்குஉயலுண்மை சாற்றுவேன் மன்.
    Kayalunkan Yaanirappath Thunjir Kalandhaarkku · Uyalunmai Saatruven Man
    ਮੇਰੀ ਬੇਨਤੀ ਮੰਨ ਕੇ ਜੇ ਮੇਰੀਆਂ ਅੱਖਾਂ ਵਿਚ ਨੀਂਦ ਭਰ ਜਾਏ ਤਾਂ ਮੈਂ ਸੁਪਨੇ ਵਿਚ ਆਪਣੇ ਪ੍ਰੀਤਮ ਨੂੰ ਦਸਾਂ ਕਿ ਉਸ ਦੀ ਜੁਦਾਈ ਵਿਚ ਮੈਂ ਕਿਵੇਂ ਆਪਣੇ ਪ੍ਰਾਣਾਂ ਦੀ ਰਾਖੀ ਕਰ ਰਹੀਂ ਹਾਂ।
    I beg these fish-like dark eyes sleep
    To tell my lover how life I keep.
    ਤਮਿਲ ਟੀਕਾ

    உறங்காது வருந்துகின்ற என் கயல்போலும் மையுண்ட கண்கள் நான் வேண்டிக்கொண்டால் உறங்குமானால், கனவில் காதலரைக் காண்பேன்; கண்டால் அவரிடம் நான் எவ்வாறு காமநோய்க்குத் தப்பி, ஆற்றியுள்ளேன் என்பதை விரிவாகச் சொல்வேன்?

  20. புகழ்புரிந்த இல்லிலோர்க்கு இல்லை இகழ்வார்முன்ஏறுபோல் பீடு நடை.
    Pukazhpurindha Illilorkku Illai Ikazhvaarmun · Erupol Peetu Natai
    ਜੋ ਇਸਤਰੀ ਆਪਣੇ ਇਸਤ੍ਰੀਤਵ ਦੀ ਮਰਿਆਦਾ ਵਿਚ ਨਹੀਂ ਰਹਿੰਦੀ,
    ਦੂਸਰਿਆਂ ਵਲੋਂ ਉਂਗਲੀ ਉਠਾਏ ਜਾਣ ’ਤੇ ਪਤੀ ਉਹਨਾਂ ਦੇ ਸਾਹਮਣੇ ਇਕ ਸ਼ੇਰ ਵਾਂਗ ਸਿਰ ਉੱਚਾ ਕਰਕੇ ਨਹੀਂ ਚਲ ਸਕਦਾ।
    A cuckold has not the lion-like gait
    Before his detractors aright.
    ਤਮਿਲ ਟੀਕਾ

    புகழை விரும்பி வேண்டும் மனைவி இல்லாதவர்களுக்குத் தம்மை இகழ்ந்துரைக்கும் பகைவர்முன் அரிமாபோன்று நடக்கும் பெருமித நடை இல்லை.

ਆਪਣੇ ਆਪ ਨੂੰ ਪਰਖੋ

ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।

  1. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਪ੍ਰਾਹੁਣਚਾਰੀ ਰੂਪੀ ਯੱਗ ਦੇ ਫ਼ਲ ਦਾ ਵਰਨਣ ਕੌਣ ਕਰ ਸਕਦਾ ਹੈ, …”

    1. ਇਹ ਤਾਂ ਪ੍ਰਾਹੁਣੇ ਦੀ ਯੋਗਤਾ ਦੇ ਅਨੁਸਾਰ ਹੀ ਹੁੰਦਾ ਹੈ।
    2. ਹਮੇਸ਼ਾ ਲੱਛਮੀ ਦਾ ਨਿਵਾਸ ਰਹਿੰਦਾ ਹੈ।
    3. ਪਛਤਾਉਣਗੇ ਕਿ ਅਸੀਂ ਸਖ਼ਤ ਮਿਹਨਤ ਕਰਕੇ ਪੈਸਾ ਵੀ ਕਮਾਇਆ ਪ੍ਰੰਤੂ ਪ੍ਰਾਹੁਣਚਾਰੀ ਰਾਹੀਂ ਪੁੰਨ ਵੀ ਨਾ ਕਮਾਇਆ।
    4. ਪ੍ਰਯੋਜਨ ਹੀ ਆਉਣ ਵਾਲੇ ਪ੍ਰਾਹੁਣਿਆਂ ਦਾ ਸੁਆਗਤ ਤੇ ਸਤਿਕਾਰ ਕਰਨਾ ਹੈ।
    ਉੱਤਰ

    A · ਇਹ ਤਾਂ ਪ੍ਰਾਹੁਣੇ ਦੀ ਯੋਗਤਾ ਦੇ ਅਨੁਸਾਰ ਹੀ ਹੁੰਦਾ ਹੈ। · ਕੁਰਲ 87

  2. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਘਰ ਗ੍ਰਹਿਸਥੀ ਵਿਚ ਰਹਿਣ ’ਤੇ ਧੰਨ ਦੀ ਕਮਾਈ ਕਰਨ ਦਾ ਮੂਲ …”

    1. ਪਛਤਾਉਣਗੇ ਕਿ ਅਸੀਂ ਸਖ਼ਤ ਮਿਹਨਤ ਕਰਕੇ ਪੈਸਾ ਵੀ ਕਮਾਇਆ ਪ੍ਰੰਤੂ ਪ੍ਰਾਹੁਣਚਾਰੀ ਰਾਹੀਂ ਪੁੰਨ ਵੀ ਨਾ ਕਮਾਇਆ।
    2. ਬਚਿਆ ਖਾਣਾ ਆਪ ਖਾਂਦਾ ਹੈ, ਉਸ ਨੂੰ ਖੇਤ ਵਾਹੁਣ ਤੇ ਬੀਜਣ ਦੀ ਆਵੱਸ਼ਕਤਾ ਹੀ ਕੀਹ ਹੈ?
    3. ਪ੍ਰਯੋਜਨ ਹੀ ਆਉਣ ਵਾਲੇ ਪ੍ਰਾਹੁਣਿਆਂ ਦਾ ਸੁਆਗਤ ਤੇ ਸਤਿਕਾਰ ਕਰਨਾ ਹੈ।
    4. ਇਹ ਤਾਂ ਪ੍ਰਾਹੁਣੇ ਦੀ ਯੋਗਤਾ ਦੇ ਅਨੁਸਾਰ ਹੀ ਹੁੰਦਾ ਹੈ।
    ਉੱਤਰ

    C · ਪ੍ਰਯੋਜਨ ਹੀ ਆਉਣ ਵਾਲੇ ਪ੍ਰਾਹੁਣਿਆਂ ਦਾ ਸੁਆਗਤ ਤੇ ਸਤਿਕਾਰ ਕਰਨਾ ਹੈ। · ਕੁਰਲ 81

  3. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਪ੍ਰਾਹੁਣਚਾਰੀ ਨਾ ਕਰਨ ਵਾਲੇ ਬਹੁਤ ਕੁਝ ਹੁੰਦਿਆਂ ਹੋਇਆਂ ਵੀ …”

    1. ਹਮੇਸ਼ਾ ਲੱਛਮੀ ਦਾ ਨਿਵਾਸ ਰਹਿੰਦਾ ਹੈ।
    2. ਕਦੇ ਵੀ ਥੋੜ੍ਹ ਵਿਚ ਨਹੀਂ ਆਉਂਦਾ।
    3. ਹੀ ਕਿਉਂ ਨਾ ਹੋਵੇ, ਅਨੁਚਿੱਤ ਹੈ।
    4. ਤੋਟ ਵਿਚ ਰਹਿੰਦੇ ਹਨ ਤੇ ਇਉਂ ਮੂਰਖ ਹੀ ਕਰਦੇ ਹਨ।
    ਉੱਤਰ

    D · ਤੋਟ ਵਿਚ ਰਹਿੰਦੇ ਹਨ ਤੇ ਇਉਂ ਮੂਰਖ ਹੀ ਕਰਦੇ ਹਨ। · ਕੁਰਲ 89

ਅਭਿਆਸ ਪ੍ਰੀਖਿਆ →

ਕਿਸੇ ਵਿਸ਼ੇ ਤੋਂ ਸ਼ੁਰੂ ਕਰੋ

ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।

ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0

ਪਹਿਲਕਦਮੀ Government of India ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਲਾਗੂਕਰਤਾ ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ