ਸਿੱਖਿਆ ਮੰਤਰਾਲਾ, ਭਾਰਤ ਸਰਕਾਰ · ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ
ਕਾਸ਼ੀ ਤਮਿਲ ਸੰਗਮਮ 5.0
ਕਾਸ਼ੀ ਤਮਿਲ ਸੰਗਮਮ 5.0
திருக்குறள் பயில்வோம் · Thirukkural Payilvom – Thirukkural Abhyas Karen · तिरुक्कुरल अभ्यास करें · Let's Learn Thirukkural
ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ · ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਹੁਣੇ ਅਰਜ਼ੀ ਦਿਓ
ਇੰਟਰਫ਼ੇਸ ਦਾ ਇਹ ਅਨੁਵਾਦ ਅਜੇ ਖਰੜਾ ਹੈ ਅਤੇ CICT ਵੱਲੋਂ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। English
ਵਾਪਸ
ਤਿਰੁੱਕੁਰਲ

ਤਿਰੁੱਕੁਰਲ ਅਧਿਐਨ ਸਾਥੀ

ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।

ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 11. செய்ந்நன்றியறிதல் · Gratitude

ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ

ਤਮਿਲ ਪਾਠ ਕੰਪਿਊਟਰ ਦੀ ਆਵਾਜ਼ ਵਿੱਚ ਪੜ੍ਹਿਆ ਜਾਂਦਾ ਹੈ।
  1. உதவி வரைத்தன்று உதவி உதவிசெயப்பட்டார் சால்பின் வரைத்து.
    Udhavi Varaiththandru Udhavi Udhavi · Seyappattaar Saalpin Varaiththu
    ਕੀਤੇ ਗਏ ਉਪਕਾਰ ਦਾ ਮੁਲੰਕਣ ਨਹੀਂ ਕੀਤਾ ਜਾ ਸਕਦਾ
    ਉਪਕਾਰ ਕਰਵਾਉਣ ਵਾਲੇ ਦੀ ਯੋਗਤਾ ਹੀ ਇਸ ਦਾ ਮਾਪਦੰਡ ਹੁੰਦਾ ਹੈ।
    A help is not the help's measure
    It is gainer's worth and pleasure.
    ਤਮਿਲ ਟੀਕਾ

    கைம்மாறான உதவி முன் செய்த உதவியின் அளவினதாகாது; உதவி செய்யப்பட்டவரின் பண்புக்கு ஏற்ற அளவினதாகும்.

  2. எழுமை எழுபிறப்பும் உள்ளுவர் தங்கண்விழுமந் துடைத்தவர் நட்பு.
    Ezhumai Ezhupirappum Ulluvar Thangan · Vizhuman Thutaiththavar Natpu
    ਸੁਹਿਰਦ ਲੋਕ ਉਸ ਵਿਅਕਤੀ ਪ੍ਰਤੀ ਸਤ ਜਨਮ ਆਭਾਰੀ ਰਹਿੰਦੇ ਹਨ
    ਜਿਸ ਨੇ ਕਠਨਾਈ ਸਮੇਂ ਉਸ ਦੇ ਹੰਝੂ ਪੂੰਝੇ ਹੁੰਦੇ ਹਨ।
    Through sevenfold births, in memory fares
    The willing friend who wiped one's tears.
    ਤਮਿਲ ਟੀਕਾ

    தங்களையடைந்த துன்பத்தை விரைந்து நீக்கியவருடைய நட்பை ஏழேழ் பிறப்பிலும் நல்லோர் நினைப்பர்.

  3. நன்றி மறப்பது நன்றன்று நன்றல்லதுஅன்றே மறப்பது நன்று.
    Nandri Marappadhu Nandrandru Nandralladhu · Andre Marappadhu Nandru
    ਕਿਸੇ ਦੇ ਕੀਤੇ ਉਪਕਾਰ ਨੂੰ ਭੁੱਲਣਾ ਉਚਿੱਤ ਨਹੀਂ ਹੁੰਦਾ ਪ੍ਰੰਤੂ ਆਪ
    ਉਪਕਾਰ ਕਰਕੇ ਉਸ ਨੂੰ ਉਸੇ ਵੇਲੇ ਭੁੱਲ ਜਾਣਾ ਉੱਤਮ ਚੀਜ਼ ਹੈ।
    To forget good turns is not good
    Good it is over wrong not to brood.
    ਤਮਿਲ ਟੀਕਾ

    பிறர் முன்பு செய்த நன்மையை மறப்பது ஒருவனுக்கு அறமாகாது; அவர் செய்த தீமையைச் செய்தபொழுதே மறப்பது அறமாகும்.

  4. காலத்தி னாற்செய்த நன்றி சிறிதெனினும்ஞாலத்தின் மாணப் பெரிது.
    Kaalaththi Naarseydha Nandri Siridheninum · Gnaalaththin Maanap Peridhu
    ਲੋੜੀਂਦੇ ਸਮੇਂ ਕੀਤੀ ਗਈ ਸਹਾਇਤਾ ਭਾਵੇਂ ਥੋੜੀ ਜਿਹੀ ਹੀ ਹੋਵੇ
    ਮੁੱਲ ਵਿਚ ਇਸ ਸਾਰੀ ਪ੍ਰਿਥਵੀ ਤੋਂ ਵੱਧ ਹੁੰਦੀ ਹੈ।
    A help rendered in hour of need
    Though small is greater than the world.
    ਤਮਿਲ ਟੀਕਾ

    ஒருவனுக்கு உரிய காலத்தில் செய்த உதவி சிறிதாயிருப்பினும் காலம் கருதிச் செய்யப் பட்டமையால், அது நிலவுலகினும் மிகப் பெரிதாகும்.

  5. பயன்தூக்கார் செய்த உதவி நயன்தூக்கின்நன்மை கடலின் பெரிது.
    Payandhookkaar Seydha Udhavi Nayandhookkin · Nanmai Katalin Peridhu
    ਨਿੱਜੀ ਲਾਭ ਦੇ ਵਿਚਾਰ ਤੋਂ ਬਿਨਾਂ ਕੀਤੀ ਗਈ ਸਹਾਇਤਾ ਦਾ
    ਪ੍ਰਭਾਵ ਵਿਸ਼ਾਲ ਸਾਗਰ ਤੋਂ ਵੀ ਵਧੇਰੇ ਹੁੰਦਾ ਹੈ।
    Help rendered without weighing fruits
    Outweighs the sea in grand effects..
    ਤਮਿਲ ਟੀਕਾ

    ஒருவர்க்கு இது செய்தால் இன்னது நமக்குக் கிடைக்குமென்று, பயனை ஆராய்ந்து பார்க்காமல் செய்த உதவியாகிய ஈரமுடைமையை எடையிட்டுப் பார்த்தால், அதன் நன்மை கடலினும் பெரிதாகும்.

  6. தினைத்துணை நன்றி செயினும் பனைத்துணையாக்கொள்வர் பயன்தெரி வார்.
    Thinaiththunai Nandri Seyinum Panaiththunaiyaak · Kolvar Payandheri Vaar
    ਕਿਸੇ ਉਤੇ ਕੀਤਾ ਗਿਆ ਉਪਕਾਰ ਭਾਵੇਂ ਰਾਈ ਵਾਂਗ ਛੋਟਾ ਜਿਹਾ ਹੀ ਹੋਵੇ
    ਸੱਜਣ ਪੁਰਸ਼ ਉਸ ਨੂੰ ਖਜੂਰ ਦੇ ਰੁੱਖ ਵਾਂਗ ਮੰਨਣਗੇ।
    Help given though millet- small
    Knowers count its good palm- tree tall..
    ਤਮਿਲ ਟੀਕਾ

    தமக்குத் தினையளவு உதவியை ஒருவன் செய்வானாயினும் அதனைச் சிறிதாகக் கருதாது பனையளவினதாகக் கருதுவர் அதன் பயன் தெரிந்தவர்.

  7. மறவற்க மாசற்றார் கேண்மை துறவற்கதுன்பத்துள் துப்பாயார் நட்பு.
    Maravarka Maasatraar Kenmai Thuravarka · Thunpaththul Thuppaayaar Natpu
    ਉੱਚੇ ਸੁੱਚੇ ਵਿਅਕਤੀਆਂ ਦੇ ਉਪਕਾਰ ਨੂੰ ਨਾ ਭੁੱਲੋ
    ਬਿਪਤਾ ਦੇ ਸਮੇਂ ਜਿਸ ਨੇ ਸਹਾਇਤਾ ਕੀਤੀ ਹੋਵੇ ਉਸ ਦੀ ਮਿੱਤਰਤਾ ਨੂੰ ਨਾ ਤਿਆਗੋ।
    Forget not friendship of the pure
    Forsake not timely helpers sure.
    ਤਮਿਲ ਟੀਕਾ

    துன்பக் காலத்துத் தமக்குப் பற்றுக்கோடாய்ச் செயல்பட்டாரது நட்பை விட்டுவிடுதல் கூடாது; அறிவு, ஒழுக்கம் ஆகியவற்றில் குற்றமற்றவர்களது கேண்மையை என்றும் மறத்தல் கூடாது.

  8. கொன்றன்ன இன்னா செயினும் அவர்செய்தஒன்றுநன்று உள்ளக் கெடும்.
    Kondranna Innaa Seyinum Avarseydha · Ondrunandru Ullak Ketum
    ਘਾਤਕ ਘਾਓ ਲਗਾਣ ਵਾਲੇ ਵਲੋਂ ਕੀਤੇ ਕਿਸੇ ਇਕ ਉਪਕਾਰ
    ਦੀ ਯਾਦ ਮਲ੍ਹਮ ਦਾ ਕੰਮ ਕਰਦੀ ਹੈ।
    Let deadly harms be forgotten
    While remembering one good-turn.
    ਤਮਿਲ ਟੀਕਾ

    தனக்கு முன்னொரு நன்மை செய்தவர் பின் கொல்லுதலைப் போன்ற தீமை செய்வாராயினும் அவையெல்லாம் அவர் செய்த நன்மை ஒன்றை நினைக்க இல்லாமல் போகும்.

  9. எந்நன்றி கொன்றார்க்கும் உய்வுண்டாம் உய்வில்லைசெய்ந்நன்றி கொன்ற மகற்கு.
    Ennandri Kondraarkkum Uyvuntaam Uyvillai · Seynnandri Kondra Makarku
    ਕਿਸੇ ਧਰਮ ਨੂੰ ਤਿਆਗਣ ਵਾਲੇ ਲਈ ਤਾਂ ਪਾਪ-ਮੁੱਕਤ ਹੋਣ ਦਾ ਕੋਈ ਮਾਰਗ ਹੋ ਸਕਦਾ ਹੈ ਪ੍ਰੰਤੂ ਅਕ੍ਰਿਤਘਣ ਲਈ ਕੋਈ ਮਾਰਗ ਨਹੀਂ। ਇਨਸਾਫ਼ਮਈਤਾ - ਨਟੁਵੁਨਿਲੈਮੈ
    The virtue-killer may be saved
    Not benefit-killer who is damned.
    ਤਮਿਲ ਟੀਕਾ

    எவ்வளவு பெரிய அறங்களைச் சிதைத்தவர்களுக்கும் உய்தல் உண்டு; ஆனால் பிறர் செய்த நன்மையைச் சிதைத்தவர்க்கு உய்தல் இல்லை.

  10. செய்யாமல் செய்த உதவிக்கு வையகமும்வானகமும் ஆற்றல் அரிது.
    Seyyaamal Seydha Udhavikku Vaiyakamum · Vaanakamum Aatral Aridhu
    ਪਹਿਲਾਂ ਉਪਕਾਰ ਕਰਵਾਏ ਬਿਨਾ ਕੀਤੇ ਗਏ ਉਪਕਾਰ ਬਦਲੇ ਜੇ
    ਇਸ ਲੋਕ ਤੇ ਪ੍ਰਲੋਕ ਦੋਨਾਂ ਦੇ ਸੁੱਖ ਵੀ ਦੇ ਦਿੱਤੇ ਜਾਣ ਤਾਂ ਥੋੜ੍ਹੇ ਹਨ।
    Unhelped in turn good help given
    Exceeds in worth earth and heaven.
    ਤਮਿਲ ਟੀਕਾ

    தனக்குப் பிறர் உதவி செய்யாதபோதும் ஒருவன் மற்றவர்க்குச் செய்யும் உதவிக்கு, மண்ணுலகையும் விண்ணுலகையும் கைம்மாறாகக் கொடுத்தாலும், அவை அவ்வுதவிக்கு ஈடாகமாட்டா.

  11. அருளொடும் அன்பொடும் வாராப் பொருளாக்கம்புல்லார் புரள விடல்.
    Arulotum Anpotum Vaaraap Porulaakkam · Pullaar Purala Vital
    ਨਿਰਦਇਤਾ ਨਾਲ ਦੂਜਿਆਂ ਨੂੰ ਕਸ਼ਟ ਦੇ ਕੇ ਧੰਨ ਇਕੱਠਾ ਕਰਨ
    ਤੋਂ ਬਚੇ ਰਹਿਣਾ ਚਾਹੀਦਾ ਹੈ।
    Riches devoid of love and grace
    Off with it; it is disgrace!
    ਤਮਿਲ ਟੀਕਾ

    அருளொடும் அன்பொடும் சேர்ந்து நல்ல நெறியில் வராத பொருளீட்டத்தை ஒருவன் ஏற்றுக்கொள்ளாமல் நீக்கிவிட வேண்டும்.

  12. மகன்தந்தைக்கு ஆற்றும் உதவி இவன்தந்தைஎன்நோற்றான் கொல்லெனும் சொல்.
    Makandhandhaikku Aatrum Udhavi Ivandhandhai · Ennotraan Kol Enum Sol
    ਪੁੱਤਰ ਦੀ ਪਿਤਾ ਪ੍ਰਤੀ ਸਭ ਤੋਂ ਵੱਡੀ ਸੇਵਾ ਲੋਕਾਂ ਤੋਂ ਇਹ ਕਹਾਉਣਾ ਹੀ ਹੈ ਕਿ
    ਪਤਾ ਨਹੀਂ ਅਜਿਹੇ ਪੁੱਤਰ ਦੀ ਪ੍ਰਾਪਤੀ ਲਈ ਉਸ ਨੇ ਕਿਹੜਾ ਤੱਪ ਕੀਤਾ ਸੀ।
    The son to sire this word is debt
    "What penance such a son begot!"
    ਤਮਿਲ ਟੀਕਾ

    தன்னை அறிஞனாக்கிய தந்தைக்கு மகன் செய்யும் கைம்மாறு இவன் தந்தை இவனைப் பெறுதற்கு என்ன தவம் செய்தானோ என்று வியந்து கூறும் சொல்லுக்குக் காரணமாதல்.

ਆਪਣੇ ਆਪ ਨੂੰ ਪਰਖੋ

ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।

  1. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਸੁਹਿਰਦ ਲੋਕ ਉਸ ਵਿਅਕਤੀ ਪ੍ਰਤੀ ਸਤ ਜਨਮ ਆਭਾਰੀ ਰਹਿੰਦੇ ਹਨ …”

    1. ਇਸ ਲੋਕ ਤੇ ਪ੍ਰਲੋਕ ਦੋਨਾਂ ਦੇ ਸੁੱਖ ਵੀ ਦੇ ਦਿੱਤੇ ਜਾਣ ਤਾਂ ਥੋੜ੍ਹੇ ਹਨ।
    2. ਜਿਸ ਨੇ ਕਠਨਾਈ ਸਮੇਂ ਉਸ ਦੇ ਹੰਝੂ ਪੂੰਝੇ ਹੁੰਦੇ ਹਨ।
    3. ਪ੍ਰਭਾਵ ਵਿਸ਼ਾਲ ਸਾਗਰ ਤੋਂ ਵੀ ਵਧੇਰੇ ਹੁੰਦਾ ਹੈ।
    4. ਬਿਪਤਾ ਦੇ ਸਮੇਂ ਜਿਸ ਨੇ ਸਹਾਇਤਾ ਕੀਤੀ ਹੋਵੇ ਉਸ ਦੀ ਮਿੱਤਰਤਾ ਨੂੰ ਨਾ ਤਿਆਗੋ।
    ਉੱਤਰ

    B · ਜਿਸ ਨੇ ਕਠਨਾਈ ਸਮੇਂ ਉਸ ਦੇ ਹੰਝੂ ਪੂੰਝੇ ਹੁੰਦੇ ਹਨ। · ਕੁਰਲ 107

  2. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਕਿਸੇ ਦੇ ਕੀਤੇ ਉਪਕਾਰ ਨੂੰ ਭੁੱਲਣਾ ਉਚਿੱਤ ਨਹੀਂ ਹੁੰਦਾ ਪ੍ਰੰਤੂ ਆਪ …”

    1. ਉਪਕਾਰ ਕਰਵਾਉਣ ਵਾਲੇ ਦੀ ਯੋਗਤਾ ਹੀ ਇਸ ਦਾ ਮਾਪਦੰਡ ਹੁੰਦਾ ਹੈ।
    2. ਉਪਕਾਰ ਕਰਕੇ ਉਸ ਨੂੰ ਉਸੇ ਵੇਲੇ ਭੁੱਲ ਜਾਣਾ ਉੱਤਮ ਚੀਜ਼ ਹੈ।
    3. ਮੁੱਲ ਵਿਚ ਇਸ ਸਾਰੀ ਪ੍ਰਿਥਵੀ ਤੋਂ ਵੱਧ ਹੁੰਦੀ ਹੈ।
    4. ਦੀ ਯਾਦ ਮਲ੍ਹਮ ਦਾ ਕੰਮ ਕਰਦੀ ਹੈ।
    ਉੱਤਰ

    B · ਉਪਕਾਰ ਕਰਕੇ ਉਸ ਨੂੰ ਉਸੇ ਵੇਲੇ ਭੁੱਲ ਜਾਣਾ ਉੱਤਮ ਚੀਜ਼ ਹੈ। · ਕੁਰਲ 108

  3. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਕੀਤੇ ਗਏ ਉਪਕਾਰ ਦਾ ਮੁਲੰਕਣ ਨਹੀਂ ਕੀਤਾ ਜਾ ਸਕਦਾ …”

    1. ਬਿਪਤਾ ਦੇ ਸਮੇਂ ਜਿਸ ਨੇ ਸਹਾਇਤਾ ਕੀਤੀ ਹੋਵੇ ਉਸ ਦੀ ਮਿੱਤਰਤਾ ਨੂੰ ਨਾ ਤਿਆਗੋ।
    2. ਸੱਜਣ ਪੁਰਸ਼ ਉਸ ਨੂੰ ਖਜੂਰ ਦੇ ਰੁੱਖ ਵਾਂਗ ਮੰਨਣਗੇ।
    3. ਇਸ ਲੋਕ ਤੇ ਪ੍ਰਲੋਕ ਦੋਨਾਂ ਦੇ ਸੁੱਖ ਵੀ ਦੇ ਦਿੱਤੇ ਜਾਣ ਤਾਂ ਥੋੜ੍ਹੇ ਹਨ।
    4. ਉਪਕਾਰ ਕਰਵਾਉਣ ਵਾਲੇ ਦੀ ਯੋਗਤਾ ਹੀ ਇਸ ਦਾ ਮਾਪਦੰਡ ਹੁੰਦਾ ਹੈ।
    ਉੱਤਰ

    D · ਉਪਕਾਰ ਕਰਵਾਉਣ ਵਾਲੇ ਦੀ ਯੋਗਤਾ ਹੀ ਇਸ ਦਾ ਮਾਪਦੰਡ ਹੁੰਦਾ ਹੈ। · ਕੁਰਲ 105

ਅਭਿਆਸ ਪ੍ਰੀਖਿਆ →

ਕਿਸੇ ਵਿਸ਼ੇ ਤੋਂ ਸ਼ੁਰੂ ਕਰੋ

ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।

ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0

ਪਹਿਲਕਦਮੀ Government of India ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਲਾਗੂਕਰਤਾ ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ