ਸਿੱਖਿਆ ਮੰਤਰਾਲਾ, ਭਾਰਤ ਸਰਕਾਰ · ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ
ਕਾਸ਼ੀ ਤਮਿਲ ਸੰਗਮਮ 5.0
ਕਾਸ਼ੀ ਤਮਿਲ ਸੰਗਮਮ 5.0
திருக்குறள் பயில்வோம் · Thirukkural Payilvom – Thirukkural Abhyas Karen · तिरुक्कुरल अभ्यास करें · Let's Learn Thirukkural
ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ · ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਹੁਣੇ ਅਰਜ਼ੀ ਦਿਓ
ਇੰਟਰਫ਼ੇਸ ਦਾ ਇਹ ਅਨੁਵਾਦ ਅਜੇ ਖਰੜਾ ਹੈ ਅਤੇ CICT ਵੱਲੋਂ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। English
ਵਾਪਸ
ਤਿਰੁੱਕੁਰਲ

ਤਿਰੁੱਕੁਰਲ ਅਧਿਐਨ ਸਾਥੀ

ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।

ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 11. செய்ந்நன்றியறிதல் · Gratitude

ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ

ਤਮਿਲ ਪਾਠ ਕੰਪਿਊਟਰ ਦੀ ਆਵਾਜ਼ ਵਿੱਚ ਪੜ੍ਹਿਆ ਜਾਂਦਾ ਹੈ।
  1. எந்நன்றி கொன்றார்க்கும் உய்வுண்டாம் உய்வில்லைசெய்ந்நன்றி கொன்ற மகற்கு.
    Ennandri Kondraarkkum Uyvuntaam Uyvillai · Seynnandri Kondra Makarku
    ਕਿਸੇ ਧਰਮ ਨੂੰ ਤਿਆਗਣ ਵਾਲੇ ਲਈ ਤਾਂ ਪਾਪ-ਮੁੱਕਤ ਹੋਣ ਦਾ ਕੋਈ ਮਾਰਗ ਹੋ ਸਕਦਾ ਹੈ ਪ੍ਰੰਤੂ ਅਕ੍ਰਿਤਘਣ ਲਈ ਕੋਈ ਮਾਰਗ ਨਹੀਂ। ਇਨਸਾਫ਼ਮਈਤਾ - ਨਟੁਵੁਨਿਲੈਮੈ
    The virtue-killer may be saved
    Not benefit-killer who is damned.
    ਤਮਿਲ ਟੀਕਾ

    எவ்வளவு பெரிய அறங்களைச் சிதைத்தவர்களுக்கும் உய்தல் உண்டு; ஆனால் பிறர் செய்த நன்மையைச் சிதைத்தவர்க்கு உய்தல் இல்லை.

  2. நன்றி மறப்பது நன்றன்று நன்றல்லதுஅன்றே மறப்பது நன்று.
    Nandri Marappadhu Nandrandru Nandralladhu · Andre Marappadhu Nandru
    ਕਿਸੇ ਦੇ ਕੀਤੇ ਉਪਕਾਰ ਨੂੰ ਭੁੱਲਣਾ ਉਚਿੱਤ ਨਹੀਂ ਹੁੰਦਾ ਪ੍ਰੰਤੂ ਆਪ
    ਉਪਕਾਰ ਕਰਕੇ ਉਸ ਨੂੰ ਉਸੇ ਵੇਲੇ ਭੁੱਲ ਜਾਣਾ ਉੱਤਮ ਚੀਜ਼ ਹੈ।
    To forget good turns is not good
    Good it is over wrong not to brood.
    ਤਮਿਲ ਟੀਕਾ

    பிறர் முன்பு செய்த நன்மையை மறப்பது ஒருவனுக்கு அறமாகாது; அவர் செய்த தீமையைச் செய்தபொழுதே மறப்பது அறமாகும்.

  3. உதவி வரைத்தன்று உதவி உதவிசெயப்பட்டார் சால்பின் வரைத்து.
    Udhavi Varaiththandru Udhavi Udhavi · Seyappattaar Saalpin Varaiththu
    ਕੀਤੇ ਗਏ ਉਪਕਾਰ ਦਾ ਮੁਲੰਕਣ ਨਹੀਂ ਕੀਤਾ ਜਾ ਸਕਦਾ
    ਉਪਕਾਰ ਕਰਵਾਉਣ ਵਾਲੇ ਦੀ ਯੋਗਤਾ ਹੀ ਇਸ ਦਾ ਮਾਪਦੰਡ ਹੁੰਦਾ ਹੈ।
    A help is not the help's measure
    It is gainer's worth and pleasure.
    ਤਮਿਲ ਟੀਕਾ

    கைம்மாறான உதவி முன் செய்த உதவியின் அளவினதாகாது; உதவி செய்யப்பட்டவரின் பண்புக்கு ஏற்ற அளவினதாகும்.

  4. கொன்றன்ன இன்னா செயினும் அவர்செய்தஒன்றுநன்று உள்ளக் கெடும்.
    Kondranna Innaa Seyinum Avarseydha · Ondrunandru Ullak Ketum
    ਘਾਤਕ ਘਾਓ ਲਗਾਣ ਵਾਲੇ ਵਲੋਂ ਕੀਤੇ ਕਿਸੇ ਇਕ ਉਪਕਾਰ
    ਦੀ ਯਾਦ ਮਲ੍ਹਮ ਦਾ ਕੰਮ ਕਰਦੀ ਹੈ।
    Let deadly harms be forgotten
    While remembering one good-turn.
    ਤਮਿਲ ਟੀਕਾ

    தனக்கு முன்னொரு நன்மை செய்தவர் பின் கொல்லுதலைப் போன்ற தீமை செய்வாராயினும் அவையெல்லாம் அவர் செய்த நன்மை ஒன்றை நினைக்க இல்லாமல் போகும்.

  5. காலத்தி னாற்செய்த நன்றி சிறிதெனினும்ஞாலத்தின் மாணப் பெரிது.
    Kaalaththi Naarseydha Nandri Siridheninum · Gnaalaththin Maanap Peridhu
    ਲੋੜੀਂਦੇ ਸਮੇਂ ਕੀਤੀ ਗਈ ਸਹਾਇਤਾ ਭਾਵੇਂ ਥੋੜੀ ਜਿਹੀ ਹੀ ਹੋਵੇ
    ਮੁੱਲ ਵਿਚ ਇਸ ਸਾਰੀ ਪ੍ਰਿਥਵੀ ਤੋਂ ਵੱਧ ਹੁੰਦੀ ਹੈ।
    A help rendered in hour of need
    Though small is greater than the world.
    ਤਮਿਲ ਟੀਕਾ

    ஒருவனுக்கு உரிய காலத்தில் செய்த உதவி சிறிதாயிருப்பினும் காலம் கருதிச் செய்யப் பட்டமையால், அது நிலவுலகினும் மிகப் பெரிதாகும்.

ਹੋਰ ਕੁਰਲ ਵਿਖਾਓ

ਆਪਣੇ ਆਪ ਨੂੰ ਪਰਖੋ

ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।

  1. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਕੀਤੇ ਗਏ ਉਪਕਾਰ ਦਾ ਮੁਲੰਕਣ ਨਹੀਂ ਕੀਤਾ ਜਾ ਸਕਦਾ …”

    1. ਦੀ ਯਾਦ ਮਲ੍ਹਮ ਦਾ ਕੰਮ ਕਰਦੀ ਹੈ।
    2. ਇਸ ਲੋਕ ਤੇ ਪ੍ਰਲੋਕ ਦੋਨਾਂ ਦੇ ਸੁੱਖ ਵੀ ਦੇ ਦਿੱਤੇ ਜਾਣ ਤਾਂ ਥੋੜ੍ਹੇ ਹਨ।
    3. ਬਿਪਤਾ ਦੇ ਸਮੇਂ ਜਿਸ ਨੇ ਸਹਾਇਤਾ ਕੀਤੀ ਹੋਵੇ ਉਸ ਦੀ ਮਿੱਤਰਤਾ ਨੂੰ ਨਾ ਤਿਆਗੋ।
    4. ਉਪਕਾਰ ਕਰਵਾਉਣ ਵਾਲੇ ਦੀ ਯੋਗਤਾ ਹੀ ਇਸ ਦਾ ਮਾਪਦੰਡ ਹੁੰਦਾ ਹੈ।
    ਉੱਤਰ

    D · ਉਪਕਾਰ ਕਰਵਾਉਣ ਵਾਲੇ ਦੀ ਯੋਗਤਾ ਹੀ ਇਸ ਦਾ ਮਾਪਦੰਡ ਹੁੰਦਾ ਹੈ। · ਕੁਰਲ 105

  2. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਕਿਸੇ ਦੇ ਕੀਤੇ ਉਪਕਾਰ ਨੂੰ ਭੁੱਲਣਾ ਉਚਿੱਤ ਨਹੀਂ ਹੁੰਦਾ ਪ੍ਰੰਤੂ ਆਪ …”

    1. ਬਿਪਤਾ ਦੇ ਸਮੇਂ ਜਿਸ ਨੇ ਸਹਾਇਤਾ ਕੀਤੀ ਹੋਵੇ ਉਸ ਦੀ ਮਿੱਤਰਤਾ ਨੂੰ ਨਾ ਤਿਆਗੋ।
    2. ਮੁੱਲ ਵਿਚ ਇਸ ਸਾਰੀ ਪ੍ਰਿਥਵੀ ਤੋਂ ਵੱਧ ਹੁੰਦੀ ਹੈ।
    3. ਪ੍ਰਭਾਵ ਵਿਸ਼ਾਲ ਸਾਗਰ ਤੋਂ ਵੀ ਵਧੇਰੇ ਹੁੰਦਾ ਹੈ।
    4. ਉਪਕਾਰ ਕਰਕੇ ਉਸ ਨੂੰ ਉਸੇ ਵੇਲੇ ਭੁੱਲ ਜਾਣਾ ਉੱਤਮ ਚੀਜ਼ ਹੈ।
    ਉੱਤਰ

    D · ਉਪਕਾਰ ਕਰਕੇ ਉਸ ਨੂੰ ਉਸੇ ਵੇਲੇ ਭੁੱਲ ਜਾਣਾ ਉੱਤਮ ਚੀਜ਼ ਹੈ। · ਕੁਰਲ 108

  3. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਘਾਤਕ ਘਾਓ ਲਗਾਣ ਵਾਲੇ ਵਲੋਂ ਕੀਤੇ ਕਿਸੇ ਇਕ ਉਪਕਾਰ …”

    1. ਬਿਪਤਾ ਦੇ ਸਮੇਂ ਜਿਸ ਨੇ ਸਹਾਇਤਾ ਕੀਤੀ ਹੋਵੇ ਉਸ ਦੀ ਮਿੱਤਰਤਾ ਨੂੰ ਨਾ ਤਿਆਗੋ।
    2. ਪ੍ਰਭਾਵ ਵਿਸ਼ਾਲ ਸਾਗਰ ਤੋਂ ਵੀ ਵਧੇਰੇ ਹੁੰਦਾ ਹੈ।
    3. ਦੀ ਯਾਦ ਮਲ੍ਹਮ ਦਾ ਕੰਮ ਕਰਦੀ ਹੈ।
    4. ਮੁੱਲ ਵਿਚ ਇਸ ਸਾਰੀ ਪ੍ਰਿਥਵੀ ਤੋਂ ਵੱਧ ਹੁੰਦੀ ਹੈ।
    ਉੱਤਰ

    C · ਦੀ ਯਾਦ ਮਲ੍ਹਮ ਦਾ ਕੰਮ ਕਰਦੀ ਹੈ। · ਕੁਰਲ 109

ਅਭਿਆਸ ਪ੍ਰੀਖਿਆ →

ਕਿਸੇ ਵਿਸ਼ੇ ਤੋਂ ਸ਼ੁਰੂ ਕਰੋ

ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।

ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0

ਪਹਿਲਕਦਮੀ Government of India ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਲਾਗੂਕਰਤਾ ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ