ਤਿਰੁੱਕੁਰਲ ਅਧਿਐਨ ਸਾਥੀ
ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।
ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 79. நட்பு · Friendship
ਇਨ੍ਹਾਂ ਅਧਿਆਇਆਂ ਵਿੱਚ ਵੀ: 82. தீ நட்பு · Evil Friendship · 83. கூடா நட்பு · Unreal Friendship
ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ
-
முகநக நட்பது நட்பன்று நெஞ்சத்துஅகநக நட்பது நட்பு.Mukanaka Natpadhu Natpandru Nenjaththu · Akanaka Natpadhu Natpuਹੱਸਦੇ-ਹੱਸਦੇ ਮੂੰਹਾਂ ਨਾਲ ਮਿਲਣਾ ਤੇ ਸਨੇਹ ਦਿਖਾਣਾ ਹੀ ਮਿੱਤਰਤਾ ਨਹੀਂ
ਸਗੋਂ ਦਿਲਾਂ ਅੰਦਰਲੀ ਸੁਹਿਰਦਤਾ ਦੀ ਭਾਵਨਾ ਹੀ ਸੱਚੀ ਮਿੱਤਰਤਾ ਹੈ।Friendship is not more smile on face
It is the smiling heart's embrace.ਤਮਿਲ ਟੀਕਾ
ஒருவரையொருவர் பார்க்கும்போது முகம் மட்டுமே மலரும் வகையில் நட்புச்செய்வது நட்பாகாது; அன்பால் மனமும் மலர நட்புச்செய்வதே உண்மை நட்பாகும்.
-
நிறைநீர நீரவர் கேண்மை பிறைமதிப்பின்னீர பேதையார் நட்பு.Niraineera Neeravar Kenmai Piraimadhip · Pinneera Pedhaiyaar Natpuਬੁੱਧੀਵਾਨਾਂ ਨਾਲ ਮਿੱਤਰਤਾ ਸ਼ੁਕਲ-ਪੱਖ ਦੇ ਚੰਦਰਮਾਂ ਵਾਂਗ ਦਿਨੋ ਦਿਨ ਵੱਧਦੀ ਹੈ
ਪ੍ਰੰਤੂ ਮੂਰਖਾਂ ਦੀ ਮਿੱਤਰਤਾ ਕ੍ਰਿਸ਼ਨ-ਪੱਖ ਦੇ ਚੰਦਰਮਾਂ ਵਾਂਗ ਦਿਨੋ ਦਿਨ ਖੀਣ ਹੁੰਦੀ ਹੈ।Good friendship shines like waxing moon,
The bad withers like waning moon.ਤਮਿਲ ਟੀਕਾ
அறிவுடையவர் நட்பு, பிறைநிறைவுறும் தன்மையில் நாள்தோறும் மிகும் தன்மையதாம். பேதையார் நட்பு, நிறைமதியானது நாள்தோறும் குறையும் தன்மைபோல் குன்றும் தன்மையதாம். இதற்குக் காரணம் முன்னால் ஒருவரையொருவர் அறியாதிருந்து, பின்னால் நன்கு அறிதலாகும்.
-
இனையர் இவரெமக்கு இன்னம்யாம் என்றுபுனையினும் புல்லென்னும் நட்பு.Inaiyar Ivaremakku Innamyaam Endru · Punaiyinum Pullennum Natpu“ਅਸੀਂ ਦੋਨੋਂ ਇਕ ਹਾਂ, ਮੈਂ ਇਹਨਾਂ ਲਈ ਕੁਝ ਵੀ ਕਰ ਸਕਦਾ ਹਾਂ” ਇਸ
ਤਰ੍ਹਾਂ ਦੇ ਆਪਸ ਵਿਚ ਕਹੇ ਜਾਣ ਵਾਲੇ ਵਾਕਾਂ ਨਾਲ ਮਿੱਤਰਤਾ ਦੀ ਪੱਧਰ ਘੱਟ ਹੁੰਦੀ ਹੈ।"Such we are and such they are"
Ev'n this boast will friendship mar.ਤਮਿਲ ਟੀਕਾ
இவர் நம்மிடம் இவ்வளவு அன்புடையவர், நாம் இவரிடம் இவ்வளவு அன்புகொண்டவர் என்றெல்லாம் ஒருவரையொருவர் புனைந்து சொன்னாலும், அந்த நட்பானது சிறப்பற்றதாகும்.
-
உடுக்கை இழந்தவன் கைபோல ஆங்கேஇடுக்கண் களைவதாம் நட்பு.Utukkai Izhandhavan Kaipola Aange · Itukkan Kalaivadhaam Natpuਸਰੀਰ ਦਾ ਕੱਪੜਾ ਖੁਲ੍ਹ ਜਾਣ ’ਤੇ ਜਿਵੇਂ ਹੱਥ ਆਪਣੇ ਆਪ ਅਗੇ ਵੱਧ ਕੇ ਉਸ ਨੂੰ ਪਕੜ ਲੈਂਦਾ ਹੈ ਉਵੇਂ ਹੀ ਮਿੱਤਰ ਉਤੇ ਬਿਪਤਾ ਪੈਣ ’ਤੇ ਤੁਰੰਤ ਪਹੁੰਚ ਕੇ ਉਸ ਦੀ ਕਠਨਾਈ ਦੂਰ ਕਰਨਾ ਹੀ ਮਿੱਤਰਤਾ ਹੈ।Friendship hastens help in mishaps
Like hands picking up dress that slips.ਤਮਿਲ ਟੀਕਾ
அவையில் ஆடைகுலைந்தவனுக்கு அவன்கை உடன்சென்று உதவி இழிவைப் போக்குவது போன்று, நண்பனுக்குத் துன்பம் வரும்போது அப்போதே சென்று உதவி அத்துன்பத்தைப் போக்குவதே நட்பாகும்.
-
புணர்ச்சி பழகுதல் வேண்டா உணர்ச்சிதான்நட்பாங் கிழமை தரும்.Punarchchi Pazhakudhal Ventaa Unarchchidhaan · Natpaang Kizhamai Tharumਮਿੱਤਰਤਾ ਲਈ ਜ਼ਰੂਰੀ ਨਹੀਂ ਕਿ ਘੜੀ ਮੁੜੀ ਮਿਲ ਕੇ ਇਕ ਦੂਜੇ ਨਾਲ ਵਾਕਫੀਅਤ
ਵਧਾਈ ਜਾਵੇ ਸਗੋਂ ਦੋਨੋਂ ਧਿਰਾਂ ਦੇ ਦਿਲਾਂ ਦਾ ਮੇਲ ਮਿੱਤਰਤਾ ਲਈ ਆਵੱਸ਼ਕ ਹੈ।No close living nor clasping grip
Friendship's feeling heart's fellowship.ਤਮਿਲ ਟੀਕਾ
ஒருவரோடு ஒருவர் நண்பராய் இருத்தற்கு ஓர் ஊரினராய் இருத்தலும் பலமுறை கண்டும் பேசியும் பழகுதலுமாகிய காரணங்கள் வேண்டுவதில்லை. இருவருக்கும் உணர்ச்சி ஒத்திருத்தலே நட்பாகும் உரிமையைக் கொடுக்கும்.
ਆਪਣੇ ਆਪ ਨੂੰ ਪਰਖੋ
ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਮਿੱਤਰਤਾ ਲਈ ਜ਼ਰੂਰੀ ਨਹੀਂ ਕਿ ਘੜੀ ਮੁੜੀ ਮਿਲ ਕੇ ਇਕ ਦੂਜੇ ਨਾਲ ਵਾਕਫੀਅਤ …”
ਉੱਤਰ
A · ਵਧਾਈ ਜਾਵੇ ਸਗੋਂ ਦੋਨੋਂ ਧਿਰਾਂ ਦੇ ਦਿਲਾਂ ਦਾ ਮੇਲ ਮਿੱਤਰਤਾ ਲਈ ਆਵੱਸ਼ਕ ਹੈ। · ਕੁਰਲ 785
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਬੁੱਧੀਵਾਨਾਂ ਨਾਲ ਮਿੱਤਰਤਾ ਸ਼ੁਕਲ-ਪੱਖ ਦੇ ਚੰਦਰਮਾਂ ਵਾਂਗ ਦਿਨੋ ਦਿਨ ਵੱਧਦੀ ਹੈ …”
ਉੱਤਰ
D · ਪ੍ਰੰਤੂ ਮੂਰਖਾਂ ਦੀ ਮਿੱਤਰਤਾ ਕ੍ਰਿਸ਼ਨ-ਪੱਖ ਦੇ ਚੰਦਰਮਾਂ ਵਾਂਗ ਦਿਨੋ ਦਿਨ ਖੀਣ ਹੁੰਦੀ ਹੈ। · ਕੁਰਲ 782
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
““ਅਸੀਂ ਦੋਨੋਂ ਇਕ ਹਾਂ, ਮੈਂ ਇਹਨਾਂ ਲਈ ਕੁਝ ਵੀ ਕਰ ਸਕਦਾ ਹਾਂ” ਇਸ …”
ਉੱਤਰ
D · ਤਰ੍ਹਾਂ ਦੇ ਆਪਸ ਵਿਚ ਕਹੇ ਜਾਣ ਵਾਲੇ ਵਾਕਾਂ ਨਾਲ ਮਿੱਤਰਤਾ ਦੀ ਪੱਧਰ ਘੱਟ ਹੁੰਦੀ ਹੈ। · ਕੁਰਲ 790
ਕਿਸੇ ਵਿਸ਼ੇ ਤੋਂ ਸ਼ੁਰੂ ਕਰੋ
- 79. நட்பு · Friendship
- 31. வெகுளாமை · Restraining Anger
- 40. கல்வி · Learning
- 11. செய்ந்நன்றியறிதல் · Gratitude
- 62. ஆள்வினை உடைமை · Manly Effort
- 30. வாய்மை · Veracity
- 16. பொறையுடைமை · The Possession of Patience, Forbearance
- 9. விருந்தோம்பல் · Hospitality
- 104. உழவு · Farming
- 2. வான்சிறப்பு · The Blessing of Rain
ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।
ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0





