ਸਿੱਖਿਆ ਮੰਤਰਾਲਾ, ਭਾਰਤ ਸਰਕਾਰ · ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ
ਕਾਸ਼ੀ ਤਮਿਲ ਸੰਗਮਮ 5.0
ਕਾਸ਼ੀ ਤਮਿਲ ਸੰਗਮਮ 5.0
திருக்குறள் பயில்வோம் · Thirukkural Payilvom – Thirukkural Abhyas Karen · तिरुक्कुरल अभ्यास करें · Let's Learn Thirukkural
ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ · ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਹੁਣੇ ਅਰਜ਼ੀ ਦਿਓ
ਇੰਟਰਫ਼ੇਸ ਦਾ ਇਹ ਅਨੁਵਾਦ ਅਜੇ ਖਰੜਾ ਹੈ ਅਤੇ CICT ਵੱਲੋਂ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। English
ਵਾਪਸ
ਤਿਰੁੱਕੁਰਲ

ਤਿਰੁੱਕੁਰਲ ਅਧਿਐਨ ਸਾਥੀ

ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।

ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 16. பொறையுடைமை · The Possession of Patience, Forbearance

ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ

ਤਮਿਲ ਪਾਠ ਕੰਪਿਊਟਰ ਦੀ ਆਵਾਜ਼ ਵਿੱਚ ਪੜ੍ਹਿਆ ਜਾਂਦਾ ਹੈ।
  1. நிறையுடைமை நீங்காமை வேண்டின் பொறையுடைமைபோற்றி யொழுகப் படும்.
    Niraiyutaimai Neengaamai Ventin Poraiyutaimai · Potri Yozhukap Patum
    ਜੇ ਸੱਦ ਗੁਣ ਸੰਪੰਨ ਹੋਣਾ ਚਾਹੁੰਦੇ ਹੋ ਤਾਂ ਸਹਿਨਸ਼ੀਲਤਾ ਨੂੰ ਸੰਭਾਲ ਕੇ ਰਖੋ।
    Practice of patient quality
    Retains intact integrity.
    ਤਮਿਲ ਟੀਕਾ

    ஒருவன் சான்றாண்மை தன்னிடமிருந்து நீங்காதிருத்தலை வேண்டுவானாயின், அவன் பொறையுடைமையைத் தன்னிடமிருந்து அழியாமல் காத்துக்கொள்ள வேண்டும்.

  2. மிகுதியான் மிக்கவை செய்தாரைத் தாந்தம்தகுதியான் வென்று விடல்.
    Mikudhiyaan Mikkavai Seydhaaraith Thaandham · Thakudhiyaan Vendru Vital
    ਹੰਕਾਰ ਅਧੀਨ ਅਨੁਚਿਤ ਵਿਵਹਾਰ ਕਰਨ ਵਾਲੇ ਨਾਲ ਸ਼ਹਿਣਸ਼ੀਲਤਾ
    ਦਿਖਾਂਦੇ ਹੋਏ ਆਪਣੀ ਯੋਗਤਾ ਨਾਲ ਉਸ ਉੱਤੇ ਵਿਜੈ ਪ੍ਰਾਪਤ ਕਰਨੀ ਚਾਹੀਦੀ ਹੈ।
    By noble forbearance vanquish
    The proud that have caused you anguish.
    ਤਮਿਲ ਟੀਕਾ

    உள்ளச் செருக்கால் தமக்குத் தீமை செய்தவரைத் தாம் தம் பொறையுடைமையால் வெல்லல் வேண்டும்.

  3. உண்ணாது நோற்பார் பெரியர் பிறர்சொல்லும்இன்னாச்சொல் நோற்பாரின் பின்.
    Unnaadhu Norpaar Periyar Pirarsollum · Innaachchol Norpaarin Pin
    ਨਿਰਾਹਾਰ ਰਹਿ ਕੇ ਤਪੱਸਿਆ ਕਰਨ ਵਾਲੇ ਵੱਡੇ ਤਪੱਸਵੀ ਹੁੰਦੇ ਹਨ। ਪ੍ਰੰਤੂ
    ਦੂਜਿਆਂ ਦੇ ਦੁਰਵਚਨਾਂ ਨੂੰ ਸਹਿ ਲੈਣ ਵਾਲਿਆਂ ਦੀ ਮਹਾਨਤਾ ਉਹਨਾਂ ਤੋਂ ਵੀ ਵਧੇਰੇ ਹੁੰਦੀ ਹੈ।
    Who fast are great to do penance
    Greater are they who bear offence.
    ਤਮਿਲ ਟੀਕਾ

    தம்மைப் பிறர் சொல்லும் கொடிய சொற்களைப் பொறுத்துக் கொள்பவர், உணவைத் தவிர்த்து உற்ற நோன்பை மேற்கொள்ளும் பெரியவரினும் பெரியவர் ஆவர்.

  4. துறந்தாரின் தூய்மை உடையர் இறந்தார்வாய்இன்னாச்சொல் நோற்கிற் பவர்.
    Thurandhaarin Thooimai Utaiyar Irandhaarvaai · Innaachchol Norkir Pavar
    ਅਨੁਚਿੱਤ ਵਿਵਹਾਰ ਕਰਨ ਵਾਲਿਆਂ ਦੇ ਕਠੋਰ ਬਚਨਾਂ ਨੂੰ ਸਹਿਣ ਕਰਨ
    ਵਾਲੇ ਵਾਸਤਵ ਵਿਚ ਸੰਨਿਆਸੀਆਂ ਤੋਂ ਵੀ ਉੱਤਮ ਹੁੰਦੇ ਹਨ।
    More than ascetics they are pure
    Who bitter tongues meekly endure.
    ਤਮਿਲ ਟੀਕਾ

    நன்னெறியைக் கடந்தவரின் கொடிய சொற்களைப் பொறுத்துக் கொள்பவர் இல்லறத்தில் இருப்பவரேனும் துறவியர்போலத் தூய்மை உடையவராவர்.

  5. இன்மையுள் இன்மை விருந்தொரால் வன்மையுள்வன்மை மடவார்ப் பொறை.
    Inmaiyul Inmai Virundhoraal Vanmaiyul · Vanmai Matavaarp Porai
    ਆਏ ਪ੍ਰਾਹੁਣਿਆਂ ਨੂੰ ਖੁਆਏ ਬਿਨਾਂ ਆਪ ਖਾ ਲੈਣਾ ਸਭ ਤੋਂ ਵੱਡਾ ਦ੍ਰਿਦਰ
    ਹੈ। ਇਸੇ ਤਰ੍ਹਾਂ ਮੂਰਖਾਂ ਦੇ ਅੱਤਿਆਚਾਰਾਂ ਨੂੰ ਖਿਮਾ ਕਰ ਦੇਣਾ ਸਭ ਤੋਂ ਵੱਡੀ ਦ੍ਰਿੜ ਸ਼ਕਤੀ ਹੈ।
    Neglect the guest is dearth of dearth
    To bear with fools is strength of strength.
    ਤਮਿਲ ਟੀਕਾ

    ஒருவனுக்கு வறுமையுள் வறுமையாவது விருந்தினரை ஏற்றுக்கொள்ளாது நீக்குதல்; அதுபோல, வன்மையுள் வன்மையாவது அறிவில்லாமல் தீமை செய்தவரைப் பொறுத்தல்.

ਹੋਰ ਕੁਰਲ ਵਿਖਾਓ

ਆਪਣੇ ਆਪ ਨੂੰ ਪਰਖੋ

ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।

  1. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਹੰਕਾਰ ਅਧੀਨ ਅਨੁਚਿਤ ਵਿਵਹਾਰ ਕਰਨ ਵਾਲੇ ਨਾਲ ਸ਼ਹਿਣਸ਼ੀਲਤਾ …”

    1. ਪ੍ਰੰਤੂ ਸਹਿਣਸ਼ੀਲ ਵਿਅਕਤੀ ਦੀ ਲੋਕ ਸੋਨੇ ਵਾਂਗ ਕਦਰ ਕਰਦੇ ਹਨ।
    2. ਉਵੇਂ ਹੀ ਆਪਣੇ ਨਿੰਦਕਾਂ ਨੂੰ ਸਹਿਣ ਕਰਨਾ ਇਕ ਉੱਤਮ ਧਰਮ ਹੈ।
    3. ਦੀ ਭਾਵਨਾ ਅਧੀਨ ਭੈੜਾ ਵਰਤਾਉ ਕਰਨ ਤੋਂ ਆਪਣੇ ਆਪ ਨੂੰ ਬਚਾਉਣਾ ਬਹੁਤ ਚੰਗਾ ਹੈ।
    4. ਦਿਖਾਂਦੇ ਹੋਏ ਆਪਣੀ ਯੋਗਤਾ ਨਾਲ ਉਸ ਉੱਤੇ ਵਿਜੈ ਪ੍ਰਾਪਤ ਕਰਨੀ ਚਾਹੀਦੀ ਹੈ।
    ਉੱਤਰ

    D · ਦਿਖਾਂਦੇ ਹੋਏ ਆਪਣੀ ਯੋਗਤਾ ਨਾਲ ਉਸ ਉੱਤੇ ਵਿਜੈ ਪ੍ਰਾਪਤ ਕਰਨੀ ਚਾਹੀਦੀ ਹੈ। · ਕੁਰਲ 158

  2. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਅਨੁਚਿੱਤ ਵਿਵਹਾਰ ਕਰਨ ਵਾਲਿਆਂ ਦੇ ਕਠੋਰ ਬਚਨਾਂ ਨੂੰ ਸਹਿਣ ਕਰਨ …”

    1. ਦੂਜਿਆਂ ਦੇ ਦੁਰਵਚਨਾਂ ਨੂੰ ਸਹਿ ਲੈਣ ਵਾਲਿਆਂ ਦੀ ਮਹਾਨਤਾ ਉਹਨਾਂ ਤੋਂ ਵੀ ਵਧੇਰੇ ਹੁੰਦੀ ਹੈ।
    2. ਦੀ ਭਾਵਨਾ ਅਧੀਨ ਭੈੜਾ ਵਰਤਾਉ ਕਰਨ ਤੋਂ ਆਪਣੇ ਆਪ ਨੂੰ ਬਚਾਉਣਾ ਬਹੁਤ ਚੰਗਾ ਹੈ।
    3. ਪ੍ਰੰਤੂ ਸਹਿਣਸ਼ੀਲ ਵਿਅਕਤੀ ਦੀ ਲੋਕ ਸੋਨੇ ਵਾਂਗ ਕਦਰ ਕਰਦੇ ਹਨ।
    4. ਵਾਲੇ ਵਾਸਤਵ ਵਿਚ ਸੰਨਿਆਸੀਆਂ ਤੋਂ ਵੀ ਉੱਤਮ ਹੁੰਦੇ ਹਨ।
    ਉੱਤਰ

    D · ਵਾਲੇ ਵਾਸਤਵ ਵਿਚ ਸੰਨਿਆਸੀਆਂ ਤੋਂ ਵੀ ਉੱਤਮ ਹੁੰਦੇ ਹਨ। · ਕੁਰਲ 159

ਅਭਿਆਸ ਪ੍ਰੀਖਿਆ →

ਕਿਸੇ ਵਿਸ਼ੇ ਤੋਂ ਸ਼ੁਰੂ ਕਰੋ

ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।

ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0

ਪਹਿਲਕਦਮੀ Government of India ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਲਾਗੂਕਰਤਾ ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ