ਤਿਰੁੱਕੁਰਲ ਅਧਿਐਨ ਸਾਥੀ
ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।
ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 30. வாய்மை · Veracity
ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ
-
வாய்மை எனப்படுவது யாதெனின் யாதொன்றும்தீமை இலாத சொலல்.Vaaimai Enappatuvadhu Yaadhenin Yaadhondrum · Theemai Ilaadha Solalਸਚਾਈ ਕੀਹ ਹੈ? ਕਿਸੇ ਪ੍ਰਤੀ ਲੇਸ ਮਾਤ੍ਰ ਵੀ ਦੁਸ਼ਟਤਾ ਭਰੇ ਸ਼ਬਦ ਨਾ
ਬੋਲਣਾ ਹੀ ਸੱਚਾਈ ਹੈ।If "What is truth"? the question be,
It is to speak out evil-free.ਤਮਿਲ ਟੀਕਾ
வாய்மையென்று சொல்லப்படுவது எதுவென்றால், அது பிறவுயிர்களுக்குத் தீங்கு சிறிதும் செய்யாத சொற்களைச் சொல்லுதல்.
-
பொய்மையும் வாய்மை யிடத்த புரைதீர்ந்தநன்மை பயக்கும் எனின்.Poimaiyum Vaaimai Yitaththa Puraidheerndha · Nanmai Payakkum Eninਜੇ ਅਸਤਿ ਸ਼ਬਦਾਂ ਦੁਆਰਾ ਕਿਸੇ ਦਾ ਕਲਿਆਣ ਹੁੰਦਾ ਹੋਵੇ
ਤਾਂ ਉਹ ਅਸਤਿ ਸ਼ਬਦ ਵੀ ਸਤਿ ਦੇ ਸਮਾਨ ਹਨ।E'en falsehood may for truth suffice,
When good it brings removing vice.ਤਮਿਲ ਟੀਕਾ
மற்றவர்க்குக் குற்றமற்ற நன்மையைத் தருமானால், பொய்யான சொற்களும் மெய்யானவையாம்.
-
யாமெய்யாக் கண்டவற்றுள் இல்லை எனைத்தொன்றும்வாய்மையின் நல்ல பிற.Yaameyyaak Kantavatrul Illai Enaiththondrum · Vaaimaiyin Nalla Piraਸੰਸਾਰ ਵਿਚ ਜੋ ਵੀ ਉੱਤਮ ਤੇ ਵਧੀਆ ਪਦਾਰਥ ਹਨ ਉਹਨਾਂ ਵਿੱਚੋਂ ਸੱਚ ਬੋਲਣ ਤੋਂ ਸ੍ਰੇਸ਼ਟ ਹੋਰ ਕੋਈ ਨਹੀਂ ਹੈ। ਕ੍ਰੋਧ ਨਾ ਕਰਨਾ - ਵੇਕੁਲ਼ਾਮੈOf all the things we here have seen
Nothing surpasses Truth serene !ਤਮਿਲ ਟੀਕਾ
யாம் மெய்யான நூல்களாகக் கண்ட யாவற்றுள்ளும் எவ்விதத்திலும் வாய்மையினும் சிறந்த அறமாகச் சொல்லப்படும் அறம் ஏதுமில்லை.
-
புறந்தூய்மை நீரான் அமையும் அகந்தூய்மைவாய்மையால் காணப் படும்.Purandhooimai Neeraan Amaiyum Akandhooimai · Vaaimaiyaal Kaanap Patumਬਾਹਰੋਂ ਸਰੀਰ ਦੀ ਸ਼ੁੱਧੀ ਜਲ ਨਾਲ ਹੁੰਦੀ ਹੈ
ਪ੍ਰੰਤੂ ਅੰਤਹਕਰਣ ਦੀ ਸ਼ੁੱਧੀ ਸੱਚ ਬੋਲਣ ਨਾਲ ਹੀ ਸੰਭਵ ਹੈ।Water makes you pure outward
Truth renders you pure inward.ਤਮਿਲ ਟੀਕਾ
ஒருவனுக்கு உடலின் தூய்மை நீரால் உண்டாகும்; அதுபோல, உள்ளத்தின் தூய்மை வாய்மையால் உண்டாகும்.
-
மனத்தொடு வாய்மை மொழியின் தவத்தொடுதானஞ்செய் வாரின் தலை.Manaththotu Vaaimai Mozhiyin Thavaththotu · Thaananjey Vaarin Thalaiਮਨ ਤੇ ਬਚਨਾਂ ਦੁਆਰਾ ਸੱਚ ਬੋਲਣ ਵਾਲਾ ਵਿਅਕਤੀ
ਦਾਨੀਆਂ ਤੇ ਤਪੱਸਵੀਆਂ ਤੋਂ ਵੀ ਸ੍ਰੇਸ਼ਟ ਹੁੰਦਾ ਹੈ।To speak the truth from heart sincere
Is more than giving and living austere.ਤਮਿਲ ਟੀਕਾ
ஒருவன் தன் உள்ளத்தோடு பொருந்த உண்மை பேசுவானானால் அவன் தவமும் தானமும் ஒருங்கே செய்வாரைக்காட்டிலும் உயர்ந்தவனாவான்.
ਆਪਣੇ ਆਪ ਨੂੰ ਪਰਖੋ
ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਜੇ ਅਸਤਿ ਸ਼ਬਦਾਂ ਦੁਆਰਾ ਕਿਸੇ ਦਾ ਕਲਿਆਣ ਹੁੰਦਾ ਹੋਵੇ …”
ਉੱਤਰ
D · ਤਾਂ ਉਹ ਅਸਤਿ ਸ਼ਬਦ ਵੀ ਸਤਿ ਦੇ ਸਮਾਨ ਹਨ। · ਕੁਰਲ 292
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਬਾਹਰੋਂ ਸਰੀਰ ਦੀ ਸ਼ੁੱਧੀ ਜਲ ਨਾਲ ਹੁੰਦੀ ਹੈ …”
ਉੱਤਰ
A · ਪ੍ਰੰਤੂ ਅੰਤਹਕਰਣ ਦੀ ਸ਼ੁੱਧੀ ਸੱਚ ਬੋਲਣ ਨਾਲ ਹੀ ਸੰਭਵ ਹੈ। · ਕੁਰਲ 298
ਕਿਸੇ ਵਿਸ਼ੇ ਤੋਂ ਸ਼ੁਰੂ ਕਰੋ
- 79. நட்பு · Friendship
- 31. வெகுளாமை · Restraining Anger
- 40. கல்வி · Learning
- 11. செய்ந்நன்றியறிதல் · Gratitude
- 62. ஆள்வினை உடைமை · Manly Effort
- 30. வாய்மை · Veracity
- 16. பொறையுடைமை · The Possession of Patience, Forbearance
- 9. விருந்தோம்பல் · Hospitality
- 104. உழவு · Farming
- 2. வான்சிறப்பு · The Blessing of Rain
ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।
ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0





