ਸਿੱਖਿਆ ਮੰਤਰਾਲਾ, ਭਾਰਤ ਸਰਕਾਰ · ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ
ਕਾਸ਼ੀ ਤਮਿਲ ਸੰਗਮਮ 5.0
ਕਾਸ਼ੀ ਤਮਿਲ ਸੰਗਮਮ 5.0
திருக்குறள் பயில்வோம் · Thirukkural Payilvom – Thirukkural Abhyas Karen · तिरुक्कुरल अभ्यास करें · Let's Learn Thirukkural
ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ · ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਹੁਣੇ ਅਰਜ਼ੀ ਦਿਓ
ਇੰਟਰਫ਼ੇਸ ਦਾ ਇਹ ਅਨੁਵਾਦ ਅਜੇ ਖਰੜਾ ਹੈ ਅਤੇ CICT ਵੱਲੋਂ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। English
ਵਾਪਸ
ਤਿਰੁੱਕੁਰਲ

ਤਿਰੁੱਕੁਰਲ ਅਧਿਐਨ ਸਾਥੀ

ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।

ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 31. வெகுளாமை · Restraining Anger

ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ

ਤਮਿਲ ਪਾਠ ਕੰਪਿਊਟਰ ਦੀ ਆਵਾਜ਼ ਵਿੱਚ ਪੜ੍ਹਿਆ ਜਾਂਦਾ ਹੈ।
  1. இணர்எரி தோய்வன்ன இன்னா செயினும்புணரின் வெகுளாமை நன்று.
    Inareri Thoivanna Innaa Seyinum · Punarin Vekulaamai Nandru
    ਚਾਹੇ ਕੋਈ ਕਿੰਨਾ ਹੀ ਬੁਰਾ ਕਰ ਲਵੇ, ਤੁਹਾਨੂੰ ਅੱਗ ਦੀਆਂ ਲਪਟਾਂ ਵਿਚ ਸਾੜਣ ਬਰਾਬਰ
    ਦੁੱਖ ਪਹੁੰਚਾਏ, ਫਿਰ ਵੀ ਕ੍ਰੋਧ ਨੂੰ ਵੱਸ ਵਿਚ ਰੱਖਣਾ ਉੱਤਮ ਕਾਰਜ ਹੈ।
    Save thy soul from burning ire
    Though tortured like the touch of fire.
    ਤਮਿਲ ਟੀਕਾ

    பல சுடர்களைக்கொண்ட பெருநெருப்பு நெருங்கியதைப் போன்ற தீமைகளை ஒருவன் செய்வானாயினும் அவனிடம் சினம்கொள்ளாமை ஒருவனுக்கு இயலுமாயின் அது நன்று.

  2. இறந்தார் இறந்தார் அனையர் சினத்தைத்துறந்தார் துறந்தார் துணை.
    Irandhaar Irandhaar Anaiyar Sinaththaith · Thurandhaar Thurandhaar Thunai
    ਜੋ ਵਿਅਕਤੀ ਕ੍ਰੋਧ-ਵੱਸ ਰਹਿੰਦੇ ਹਨ ਉਹ ਮ੍ਰਿਤਕ ਦੇ ਸਮਾਨ ਹਨ
    ਅਤੇ ਜੋ ਕ੍ਰੋਧ ਨੂੰ ਤਿਆਗ ਦੇਂਦੇ ਹਨ ਉਹ ਸਾਧੂ ਸੰਤਾਂ ਦੇ ਬਰਾਬਰ ਹਨ।
    Dead are they who are anger-fed
    Saints are they from whom wrath has fled.
    ਤਮਿਲ ਟੀਕਾ

    அளவு கடந்த சினம்கொள்வார் உயிருடையவரானாலும் செத்தவரை ஒப்பர்; சினத்தை அறவேவிட்டவர் இறக்கும் தன்மைகொண்டவராயினும் அதனைக் கடந்தவரை ஒப்பர்.

  3. உள்ளிய தெல்லாம் உடனெய்தும் உள்ளத்தால்உள்ளான் வெகுளி எனின்.
    Ulliya Thellaam Utaneydhum Ullaththaal · Ullaan Vekuli Enin
    ਜੋ ਵਿਅਕਤੀ ਆਪਣੇ ਮਨ ਵਿਚੋਂ ਕ੍ਰੋਧ ਨੂੰ ਕੱਢ ਦੇਵੇ ਉਸ ਨੂੰ ਸਭ
    ਮਨ ਚਾਹੀਆਂ ਵਸਤਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
    Wishes he gains as he wishes
    If man refrains from rage vicious!
    ਤਮਿਲ ਟੀਕਾ

    ஒருவன் தன் மனத்தால் சினத்தை நினையாதவனானால் அவன் விரும்பிய பேறுகள் எல்லாவற்றையும் ஒருங்கே அடைவான்.

  4. மறத்தல் வெகுளியை யார்மாட்டும் தீயபிறத்தல் அதனான் வரும்.
    Maraththal Vekuliyai Yaarmaattum Theeya · Piraththal Adhanaan Varum
    ਕਿਸੇ ਉਤੇ ਵੀ ਕ੍ਰੋਧ ਕਰਨਾ ਭੁੱਲ ਜਾਣ ਵਿਚ ਹੀ ਸਿਆਣਪ ਹੈ,
    ਕਿਉਂ ਜੋ ਇਸ ਵਿਚੋਂ ਕਈ ਤਰ੍ਹਾਂ ਦੇ ਦੁਖਦਾਈ ਸਿੱਟੇ ਨਿਕਲਦੇ ਹਨ।
    Off with wrath with any one.
    It is the source of sin and pain.
    ਤਮਿਲ ਟੀਕਾ

    சினத்தால் ஒருவனுக்குத் தீயனவெல்லாம் வருமாதலால், யாரிடமும் சினம்கொள்ளுதலைத் தவிர்த்தல் வேண்டும்.

  5. சினமென்னும் சேர்ந்தாரைக் கொல்லி இனமென்னும்ஏமப் புணையைச் சுடும்.
    Sinamennum Serndhaaraik Kolli Inamennum · Emap Punaiyaich Chutum
    ਕ੍ਰੋਧ ਜਿਸ ਨੂੰ ਵੀ ਵਾਪਰਦਾ ਹੈ ਉਸ ਦਾ ਵਿਨਾਸ਼ ਕਰ ਦੇਂਦਾ ਹੈ,
    ਨਾਲ ਹੀ ਉਸ ਦੇ ਇਸ਼ਟ-ਬੰਧੂਆਂ ਨੂੰ ਵੀ ਸਾੜਦਾ ਹੈ।
    Friend-killer is the fatal rage
    It burns the helpful kinship-barge.
    ਤਮਿਲ ਟੀਕਾ

    சினமென்னும் நெருப்பு, தன்னைச் சேர்ந்தவரை அல்லாமல் அவருக்கு இனமான ஏமத்தைக்கூறும் புணையரையும் சுட்டெரிக்கும்.

ਹੋਰ ਕੁਰਲ ਵਿਖਾਓ

ਆਪਣੇ ਆਪ ਨੂੰ ਪਰਖੋ

ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।

  1. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਜੋ ਵਿਅਕਤੀ ਆਪਣੇ ਮਨ ਵਿਚੋਂ ਕ੍ਰੋਧ ਨੂੰ ਕੱਢ ਦੇਵੇ ਉਸ ਨੂੰ ਸਭ …”

    1. ਨਹੀਂ ਤਾਂ ਕ੍ਰੋਧ ਉਸ ਦਾ ਨਾਸ ਕਰ ਦੇਵੇਗਾ।
    2. ਆਪਣੇ ਤੋਂ ਤਕੜੇ ਉਤੇ ਕ੍ਰੋਧ ਨਾ ਕਰਨਾ ਕ੍ਰੋਧ ਦਾ ਵਸੀਕਾਰ ਨਹੀਂ ਮੰਨਿਆ ਜਾ ਸਕਦਾ।
    3. ਦੁੱਖ ਪਹੁੰਚਾਏ, ਫਿਰ ਵੀ ਕ੍ਰੋਧ ਨੂੰ ਵੱਸ ਵਿਚ ਰੱਖਣਾ ਉੱਤਮ ਕਾਰਜ ਹੈ।
    4. ਮਨ ਚਾਹੀਆਂ ਵਸਤਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
    ਉੱਤਰ

    D · ਮਨ ਚਾਹੀਆਂ ਵਸਤਾਂ ਦੀ ਪ੍ਰਾਪਤੀ ਹੋ ਜਾਂਦੀ ਹੈ। · ਕੁਰਲ 309

  2. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਜੋ ਵਿਅਕਤੀ ਕ੍ਰੋਧ-ਵੱਸ ਰਹਿੰਦੇ ਹਨ ਉਹ ਮ੍ਰਿਤਕ ਦੇ ਸਮਾਨ ਹਨ …”

    1. ਕਿਉਂ ਜੋ ਇਸ ਵਿਚੋਂ ਕਈ ਤਰ੍ਹਾਂ ਦੇ ਦੁਖਦਾਈ ਸਿੱਟੇ ਨਿਕਲਦੇ ਹਨ।
    2. ਸੋ ਅਜਿਹੇ ਨਾਸ਼ਕਾਰੀ ਕ੍ਰੋਧ ਤੋਂ ਵੱਧ ਮਨੁੱਖ ਦਾ ਹੋਰ ਕੋਈ ਦੁਸ਼ਮਣ ਨਹੀਂ।
    3. ਮਨ ਚਾਹੀਆਂ ਵਸਤਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
    4. ਅਤੇ ਜੋ ਕ੍ਰੋਧ ਨੂੰ ਤਿਆਗ ਦੇਂਦੇ ਹਨ ਉਹ ਸਾਧੂ ਸੰਤਾਂ ਦੇ ਬਰਾਬਰ ਹਨ।
    ਉੱਤਰ

    D · ਅਤੇ ਜੋ ਕ੍ਰੋਧ ਨੂੰ ਤਿਆਗ ਦੇਂਦੇ ਹਨ ਉਹ ਸਾਧੂ ਸੰਤਾਂ ਦੇ ਬਰਾਬਰ ਹਨ। · ਕੁਰਲ 310

  3. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਕ੍ਰੋਧ ਜਿਸ ਨੂੰ ਵੀ ਵਾਪਰਦਾ ਹੈ ਉਸ ਦਾ ਵਿਨਾਸ਼ ਕਰ ਦੇਂਦਾ ਹੈ, …”

    1. ਸੋ ਅਜਿਹੇ ਨਾਸ਼ਕਾਰੀ ਕ੍ਰੋਧ ਤੋਂ ਵੱਧ ਮਨੁੱਖ ਦਾ ਹੋਰ ਕੋਈ ਦੁਸ਼ਮਣ ਨਹੀਂ।
    2. ਕਿਉਂ ਜੋ ਇਸ ਵਿਚੋਂ ਕਈ ਤਰ੍ਹਾਂ ਦੇ ਦੁਖਦਾਈ ਸਿੱਟੇ ਨਿਕਲਦੇ ਹਨ।
    3. ਨਾਲ ਹੀ ਉਸ ਦੇ ਇਸ਼ਟ-ਬੰਧੂਆਂ ਨੂੰ ਵੀ ਸਾੜਦਾ ਹੈ।
    4. ਮਨ ਚਾਹੀਆਂ ਵਸਤਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
    ਉੱਤਰ

    C · ਨਾਲ ਹੀ ਉਸ ਦੇ ਇਸ਼ਟ-ਬੰਧੂਆਂ ਨੂੰ ਵੀ ਸਾੜਦਾ ਹੈ। · ਕੁਰਲ 306

ਅਭਿਆਸ ਪ੍ਰੀਖਿਆ →

ਕਿਸੇ ਵਿਸ਼ੇ ਤੋਂ ਸ਼ੁਰੂ ਕਰੋ

ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।

ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0

ਪਹਿਲਕਦਮੀ Government of India ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਲਾਗੂਕਰਤਾ ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ