ਤਿਰੁੱਕੁਰਲ ਅਧਿਐਨ ਸਾਥੀ
ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।
ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 31. வெகுளாமை · Restraining Anger
ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ
-
செல்லிடத்துக் காப்பான் சினங்காப்பான் அல்லிடத்துக்காக்கின்என் காவாக்கால் என்?Sellitaththuk Kaappaan Sinangaappaan Allitaththuk · Kaakkinen Kaavaakkaal En?ਆਪਣੇ ਤੋਂ ਕਮਜ਼ੋਰ ਉਤੇ ਕ੍ਰੋਧ ਨਾ ਕਰਨਾ ਹੀ ਕ੍ਰੋਧ ਨੂੰ ਵਸੀਕਾਰ ਕਰਨਾ ਹੈ।
ਆਪਣੇ ਤੋਂ ਤਕੜੇ ਉਤੇ ਕ੍ਰੋਧ ਨਾ ਕਰਨਾ ਕ੍ਰੋਧ ਦਾ ਵਸੀਕਾਰ ਨਹੀਂ ਮੰਨਿਆ ਜਾ ਸਕਦਾ।Anger against the weak is wrong
It is futile against the strong.ਤਮਿਲ ਟੀਕਾ
தன் சினம் பலிக்குமிடத்தில் அதனை எழாமல் காப்பவனே அருளால் காப்பவன் ஆவான். அவ்வாறின்றி, அது பலியாத இடத்து அதனைத் தடுத்தாலென்ன; தடுக்காவிட்டாலென்ன?
-
மறத்தல் வெகுளியை யார்மாட்டும் தீயபிறத்தல் அதனான் வரும்.Maraththal Vekuliyai Yaarmaattum Theeya · Piraththal Adhanaan Varumਕਿਸੇ ਉਤੇ ਵੀ ਕ੍ਰੋਧ ਕਰਨਾ ਭੁੱਲ ਜਾਣ ਵਿਚ ਹੀ ਸਿਆਣਪ ਹੈ,
ਕਿਉਂ ਜੋ ਇਸ ਵਿਚੋਂ ਕਈ ਤਰ੍ਹਾਂ ਦੇ ਦੁਖਦਾਈ ਸਿੱਟੇ ਨਿਕਲਦੇ ਹਨ।Off with wrath with any one.
It is the source of sin and pain.ਤਮਿਲ ਟੀਕਾ
சினத்தால் ஒருவனுக்குத் தீயனவெல்லாம் வருமாதலால், யாரிடமும் சினம்கொள்ளுதலைத் தவிர்த்தல் வேண்டும்.
-
உள்ளிய தெல்லாம் உடனெய்தும் உள்ளத்தால்உள்ளான் வெகுளி எனின்.Ulliya Thellaam Utaneydhum Ullaththaal · Ullaan Vekuli Eninਜੋ ਵਿਅਕਤੀ ਆਪਣੇ ਮਨ ਵਿਚੋਂ ਕ੍ਰੋਧ ਨੂੰ ਕੱਢ ਦੇਵੇ ਉਸ ਨੂੰ ਸਭ
ਮਨ ਚਾਹੀਆਂ ਵਸਤਾਂ ਦੀ ਪ੍ਰਾਪਤੀ ਹੋ ਜਾਂਦੀ ਹੈ।Wishes he gains as he wishes
If man refrains from rage vicious!ਤਮਿਲ ਟੀਕਾ
ஒருவன் தன் மனத்தால் சினத்தை நினையாதவனானால் அவன் விரும்பிய பேறுகள் எல்லாவற்றையும் ஒருங்கே அடைவான்.
-
இறந்தார் இறந்தார் அனையர் சினத்தைத்துறந்தார் துறந்தார் துணை.Irandhaar Irandhaar Anaiyar Sinaththaith · Thurandhaar Thurandhaar Thunaiਜੋ ਵਿਅਕਤੀ ਕ੍ਰੋਧ-ਵੱਸ ਰਹਿੰਦੇ ਹਨ ਉਹ ਮ੍ਰਿਤਕ ਦੇ ਸਮਾਨ ਹਨ
ਅਤੇ ਜੋ ਕ੍ਰੋਧ ਨੂੰ ਤਿਆਗ ਦੇਂਦੇ ਹਨ ਉਹ ਸਾਧੂ ਸੰਤਾਂ ਦੇ ਬਰਾਬਰ ਹਨ।Dead are they who are anger-fed
Saints are they from whom wrath has fled.ਤਮਿਲ ਟੀਕਾ
அளவு கடந்த சினம்கொள்வார் உயிருடையவரானாலும் செத்தவரை ஒப்பர்; சினத்தை அறவேவிட்டவர் இறக்கும் தன்மைகொண்டவராயினும் அதனைக் கடந்தவரை ஒப்பர்.
-
தன்னைத்தான் காக்கின் சினங்காக்க காவாக்கால்தன்னையே கொல்லுஞ் சினம்.Thannaiththaan Kaakkin Sinangaakka Kaavaakkaal · Thannaiye Kollunj Chinamਮਨੁੱਖ ਜੇ ਆਪਣੇ ਆਪ ਨੂੰ ਬਚਾਣਾ ਚਾਹੁੰਦਾ ਹੈ ਤਾਂ ਕ੍ਰੋਧ ਨੂੰ ਵੱਸ ਵਿਚ ਕਰੇ,
ਨਹੀਂ ਤਾਂ ਕ੍ਰੋਧ ਉਸ ਦਾ ਨਾਸ ਕਰ ਦੇਵੇਗਾ।Thyself to save, from wrath away!
If not thyself the wrath will slay.ਤਮਿਲ ਟੀਕਾ
தனக்குத் துன்பம் வராமல் தன்னைக் காத்துக்கொள்ள விரும்புகின்றவன் சினம் வராமல் பார்த்துக்கொள்ளவேண்டும்; அவ்வாறு காக்கவில்லையானால், அச்சினம் அவனையே கெடுக்கும் துன்பங்களைத் தரும்.
ਆਪਣੇ ਆਪ ਨੂੰ ਪਰਖੋ
ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਕਿਸੇ ਉਤੇ ਵੀ ਕ੍ਰੋਧ ਕਰਨਾ ਭੁੱਲ ਜਾਣ ਵਿਚ ਹੀ ਸਿਆਣਪ ਹੈ, …”
ਉੱਤਰ
D · ਕਿਉਂ ਜੋ ਇਸ ਵਿਚੋਂ ਕਈ ਤਰ੍ਹਾਂ ਦੇ ਦੁਖਦਾਈ ਸਿੱਟੇ ਨਿਕਲਦੇ ਹਨ। · ਕੁਰਲ 303
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਜੋ ਵਿਅਕਤੀ ਕ੍ਰੋਧ-ਵੱਸ ਰਹਿੰਦੇ ਹਨ ਉਹ ਮ੍ਰਿਤਕ ਦੇ ਸਮਾਨ ਹਨ …”
ਉੱਤਰ
B · ਅਤੇ ਜੋ ਕ੍ਰੋਧ ਨੂੰ ਤਿਆਗ ਦੇਂਦੇ ਹਨ ਉਹ ਸਾਧੂ ਸੰਤਾਂ ਦੇ ਬਰਾਬਰ ਹਨ। · ਕੁਰਲ 310
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਆਪਣੇ ਤੋਂ ਕਮਜ਼ੋਰ ਉਤੇ ਕ੍ਰੋਧ ਨਾ ਕਰਨਾ ਹੀ ਕ੍ਰੋਧ ਨੂੰ ਵਸੀਕਾਰ ਕਰਨਾ ਹੈ। …”
ਉੱਤਰ
B · ਆਪਣੇ ਤੋਂ ਤਕੜੇ ਉਤੇ ਕ੍ਰੋਧ ਨਾ ਕਰਨਾ ਕ੍ਰੋਧ ਦਾ ਵਸੀਕਾਰ ਨਹੀਂ ਮੰਨਿਆ ਜਾ ਸਕਦਾ। · ਕੁਰਲ 301
ਕਿਸੇ ਵਿਸ਼ੇ ਤੋਂ ਸ਼ੁਰੂ ਕਰੋ
- 79. நட்பு · Friendship
- 31. வெகுளாமை · Restraining Anger
- 40. கல்வி · Learning
- 11. செய்ந்நன்றியறிதல் · Gratitude
- 62. ஆள்வினை உடைமை · Manly Effort
- 30. வாய்மை · Veracity
- 16. பொறையுடைமை · The Possession of Patience, Forbearance
- 9. விருந்தோம்பல் · Hospitality
- 104. உழவு · Farming
- 2. வான்சிறப்பு · The Blessing of Rain
ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।
ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0





