ਤਿਰੁੱਕੁਰਲ ਅਧਿਐਨ ਸਾਥੀ
ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।
ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 2. வான்சிறப்பு · The Blessing of Rain
ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ
-
நெடுங்கடலும் தன்நீர்மை குன்றும் தடிந்தெழிலிதான்நல்கா தாகி விடின்.Netungatalum Thanneermai Kundrum Thatindhezhili · Thaannalkaa Thaaki Vitinਜੇ ਸਾਗਰ ਆਪਣੀ ਬੱਦਲਾਂ ਦੀ ਦਾਤ ਦੇਣਾ ਬੰਦ ਕਰ ਦੇਣ
ਤਾਂ ਵਿਸ਼ਾਲ ਸਾਗਰਾਂ ਦੀ ਸੰਪਤੀ ਵੀ ਨਸ਼ਟ ਹੋ ਜਾਏਗੀ।The ocean's wealth will waste away,
Except the cloud its stores repay.ਤਮਿਲ ਟੀਕਾ
மேகமானது தன்னைக் குறைத்துக் கடலில் பெய்யாது போகுமானால், அளவற்ற பெருங்கடலும் தன்னியல்பு குறையும்.
-
விண்இன்று பொய்ப்பின் விரிநீர் வியனுலகத்துஉள்நின்று உடற்றும் பசி.Vinindru Poippin Virineer Viyanulakaththu · Ulnindru Utatrum Pasiਜੇ ਮੀਂਹ ਨਾ ਵਰ੍ਹੇ ਤਾਂ ਮਹਾਂ-ਸਾਗਰਾਂ ਵਿਚ ਉਪਸਥਿਤ ਇਸ ਪ੍ਰਿਥਵੀ
ਦੇ ਸਭ ਜੀਵ ਇਕ ਵਡੇ ਸੰਤਾਪ ਵਿਚ ਗ੍ਰੱਸੇ ਜਾਣ।Let clouds their visits stay, and dearth
Distresses all the sea-girt earth.ਤਮਿਲ ਟੀਕਾ
மழை தேவைப்படும் காலத்தில் பெய்யாது பொய்க்குமானால் கடலால் சூழப்பெற்ற அகன்ற உலகில் பசியானது நிலைபெற்று உயிர்களைத் துன்புறுத்தும்.
-
வான்நின்று உலகம் வழங்கி வருதலால்தான்அமிழ்தம் என்றுணரற் பாற்று.Vaannindru Ulakam Vazhangi Varudhalaal · Thaanamizhdham Endrunarar Paatruਸੰਸਾਰ ਦਾ ਅਸਤਿਤਵ ਮੀਂਹ ’ਤੇ ਆਧਾਰਿਤ ਹੋਣ ਕਰਕੇ
ਇਹ ਸੰਸਾਰਕ ਪ੍ਰਾਣੀਆਂ ਲਈ ਅੰਮ੍ਰਿਤ ਸਮਾਨ ਹੈ।The genial rain ambrosia call:
The world but lasts while rain shall fall.ਤਮਿਲ ਟੀਕਾ
மழை இடையறாது பெய்ய, உலகம் நிலைபெற்றிருத்தலால், அம்மழையே உலகிற்கு அமிழ்தம் என்று கருதற்குரியது.
-
கெடுப்பதூஉம் கெட்டார்க்குச் சார்வாய்மற் றாங்கேஎடுப்பதூஉம் எல்லாம் மழை.Ketuppadhooum Kettaarkkuch Chaarvaaimar Raange · Etuppadhooum Ellaam Mazhai(ਨਾ ਵਰ੍ਹ ਕੇ) ਕਿਸੇ ਵਿਅਕਤੀ ਦੇ ਨਾਸ਼ ਦੀ ਹੀ ਨਹੀਂ,
(ਖੂਬ ਵਰ੍ਹ ਕੇ) ਗਿਰੇ ਹੋਏ ਵਿਅਕਤੀ ਨੂੰ ਉਠਾਣ ਦੀ ਸ਼ਕਤੀ ਵੀ ਮੀਂਹ ਵਿਚ ਹੈ।Destruction it may sometimes pour,
But only rain can life restore.ਤਮਿਲ ਟੀਕਾ
பெய்யவேண்டிய காலத்தில் பெய்யாதிருந்து உலகில் வாழ்வாரைத் துன்புறுத்துவதும், அவ்வாறு துன்புற்றார்க்குத் துணையாகப் பெய்து நலம் செய்வதும் ஆகிய எல்லாம் செய்யும் வல்லமை உடையது மழை.
-
துப்பார்க்குத் துப்பாய துப்பாக்கித் துப்பார்க்குத்துப்பாய தூஉம் மழை.Thuppaarkkuth Thuppaaya Thuppaakkith Thuppaarkkuth · Thuppaaya Thooum Mazhaiਜੀਵ ਮਾਤ੍ਰ ਲਈ ਲੋੜੀਂਦਾ ਭੋਜਨ ਪੈਦਾ ਕਰਕੇ
ਮੀਂਹ ਆਪ ਵੀ ਭੋਜਨ (ਜਲ ਰੂਪ) ਬਣ ਜਾਂਦਾ ਹੈ।The rain begets the food we eat
And forms a food and drink concrete.ਤਮਿਲ ਟੀਕਾ
உண்பார்க்கு நல்ல உணவை உண்டாக்கித்தந்து, அதனை உண்கின்றவர்க்குத் தானும் உணவாவதும் மழை.
ਆਪਣੇ ਆਪ ਨੂੰ ਪਰਖੋ
ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਜੇ ਸਾਗਰ ਆਪਣੀ ਬੱਦਲਾਂ ਦੀ ਦਾਤ ਦੇਣਾ ਬੰਦ ਕਰ ਦੇਣ …”
ਉੱਤਰ
B · ਤਾਂ ਵਿਸ਼ਾਲ ਸਾਗਰਾਂ ਦੀ ਸੰਪਤੀ ਵੀ ਨਸ਼ਟ ਹੋ ਜਾਏਗੀ। · ਕੁਰਲ 17
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਜੇ ਮੀਂਹ ਨਾ ਵਰ੍ਹੇ ਤਾਂ ਮਹਾਂ-ਸਾਗਰਾਂ ਵਿਚ ਉਪਸਥਿਤ ਇਸ ਪ੍ਰਿਥਵੀ …”
ਉੱਤਰ
A · ਦੇ ਸਭ ਜੀਵ ਇਕ ਵਡੇ ਸੰਤਾਪ ਵਿਚ ਗ੍ਰੱਸੇ ਜਾਣ। · ਕੁਰਲ 13
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਸੰਸਾਰ ਦਾ ਅਸਤਿਤਵ ਮੀਂਹ ’ਤੇ ਆਧਾਰਿਤ ਹੋਣ ਕਰਕੇ …”
ਉੱਤਰ
D · ਇਹ ਸੰਸਾਰਕ ਪ੍ਰਾਣੀਆਂ ਲਈ ਅੰਮ੍ਰਿਤ ਸਮਾਨ ਹੈ। · ਕੁਰਲ 11
ਕਿਸੇ ਵਿਸ਼ੇ ਤੋਂ ਸ਼ੁਰੂ ਕਰੋ
- 79. நட்பு · Friendship
- 31. வெகுளாமை · Restraining Anger
- 40. கல்வி · Learning
- 11. செய்ந்நன்றியறிதல் · Gratitude
- 62. ஆள்வினை உடைமை · Manly Effort
- 30. வாய்மை · Veracity
- 16. பொறையுடைமை · The Possession of Patience, Forbearance
- 9. விருந்தோம்பல் · Hospitality
- 104. உழவு · Farming
- 2. வான்சிறப்பு · The Blessing of Rain
ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।
ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0





