ਤਿਰੁੱਕੁਰਲ ਅਧਿਐਨ ਸਾਥੀ
ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।
ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 16. பொறையுடைமை · The Possession of Patience, Forbearance
ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ
-
மிகுதியான் மிக்கவை செய்தாரைத் தாந்தம்தகுதியான் வென்று விடல்.Mikudhiyaan Mikkavai Seydhaaraith Thaandham · Thakudhiyaan Vendru Vitalਹੰਕਾਰ ਅਧੀਨ ਅਨੁਚਿਤ ਵਿਵਹਾਰ ਕਰਨ ਵਾਲੇ ਨਾਲ ਸ਼ਹਿਣਸ਼ੀਲਤਾ
ਦਿਖਾਂਦੇ ਹੋਏ ਆਪਣੀ ਯੋਗਤਾ ਨਾਲ ਉਸ ਉੱਤੇ ਵਿਜੈ ਪ੍ਰਾਪਤ ਕਰਨੀ ਚਾਹੀਦੀ ਹੈ।By noble forbearance vanquish
The proud that have caused you anguish.ਤਮਿਲ ਟੀਕਾ
உள்ளச் செருக்கால் தமக்குத் தீமை செய்தவரைத் தாம் தம் பொறையுடைமையால் வெல்லல் வேண்டும்.
-
நிறையுடைமை நீங்காமை வேண்டின் பொறையுடைமைபோற்றி யொழுகப் படும்.Niraiyutaimai Neengaamai Ventin Poraiyutaimai · Potri Yozhukap Patumਜੇ ਸੱਦ ਗੁਣ ਸੰਪੰਨ ਹੋਣਾ ਚਾਹੁੰਦੇ ਹੋ ਤਾਂ ਸਹਿਨਸ਼ੀਲਤਾ ਨੂੰ ਸੰਭਾਲ ਕੇ ਰਖੋ।Practice of patient quality
Retains intact integrity.ਤਮਿਲ ਟੀਕਾ
ஒருவன் சான்றாண்மை தன்னிடமிருந்து நீங்காதிருத்தலை வேண்டுவானாயின், அவன் பொறையுடைமையைத் தன்னிடமிருந்து அழியாமல் காத்துக்கொள்ள வேண்டும்.
-
அகழ்வாரைத் தாங்கும் நிலம்போலத் தம்மைஇகழ்வார்ப் பொறுத்தல் தலை.Akazhvaaraith Thaangum Nilampolath Thammai · Ikazhvaarp Poruththal Thalaiਜਿਵੇਂ ਧਰਤੀ ਨੂੰ ਪੁੱਟਣ ਵਾਲੇ ਦਾ ਭਾਰ ਵੀ ਧਰਤੀ ਸਹਿਣ ਕਰ ਲੈਂਦੀ ਹੈ
ਉਵੇਂ ਹੀ ਆਪਣੇ ਨਿੰਦਕਾਂ ਨੂੰ ਸਹਿਣ ਕਰਨਾ ਇਕ ਉੱਤਮ ਧਰਮ ਹੈ।As earth bears up with diggers too
To bear revilers is prime virtue.ਤਮਿਲ ਟੀਕਾ
தன்னைத் தோண்டுவாரைக் கீழே விழாமல் தாங்கிக்கொள்ளும் நிலம்போன்று, தம்மை அவமதிப்பவரையும் பொறுத்தல் தலைசிறந்த அறமாகும்.
-
துறந்தாரின் தூய்மை உடையர் இறந்தார்வாய்இன்னாச்சொல் நோற்கிற் பவர்.Thurandhaarin Thooimai Utaiyar Irandhaarvaai · Innaachchol Norkir Pavarਅਨੁਚਿੱਤ ਵਿਵਹਾਰ ਕਰਨ ਵਾਲਿਆਂ ਦੇ ਕਠੋਰ ਬਚਨਾਂ ਨੂੰ ਸਹਿਣ ਕਰਨ
ਵਾਲੇ ਵਾਸਤਵ ਵਿਚ ਸੰਨਿਆਸੀਆਂ ਤੋਂ ਵੀ ਉੱਤਮ ਹੁੰਦੇ ਹਨ।More than ascetics they are pure
Who bitter tongues meekly endure.ਤਮਿਲ ਟੀਕਾ
நன்னெறியைக் கடந்தவரின் கொடிய சொற்களைப் பொறுத்துக் கொள்பவர் இல்லறத்தில் இருப்பவரேனும் துறவியர்போலத் தூய்மை உடையவராவர்.
-
இன்மையுள் இன்மை விருந்தொரால் வன்மையுள்வன்மை மடவார்ப் பொறை.Inmaiyul Inmai Virundhoraal Vanmaiyul · Vanmai Matavaarp Poraiਆਏ ਪ੍ਰਾਹੁਣਿਆਂ ਨੂੰ ਖੁਆਏ ਬਿਨਾਂ ਆਪ ਖਾ ਲੈਣਾ ਸਭ ਤੋਂ ਵੱਡਾ ਦ੍ਰਿਦਰ
ਹੈ। ਇਸੇ ਤਰ੍ਹਾਂ ਮੂਰਖਾਂ ਦੇ ਅੱਤਿਆਚਾਰਾਂ ਨੂੰ ਖਿਮਾ ਕਰ ਦੇਣਾ ਸਭ ਤੋਂ ਵੱਡੀ ਦ੍ਰਿੜ ਸ਼ਕਤੀ ਹੈ।Neglect the guest is dearth of dearth
To bear with fools is strength of strength.ਤਮਿਲ ਟੀਕਾ
ஒருவனுக்கு வறுமையுள் வறுமையாவது விருந்தினரை ஏற்றுக்கொள்ளாது நீக்குதல்; அதுபோல, வன்மையுள் வன்மையாவது அறிவில்லாமல் தீமை செய்தவரைப் பொறுத்தல்.
ਆਪਣੇ ਆਪ ਨੂੰ ਪਰਖੋ
ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਜਿਵੇਂ ਧਰਤੀ ਨੂੰ ਪੁੱਟਣ ਵਾਲੇ ਦਾ ਭਾਰ ਵੀ ਧਰਤੀ ਸਹਿਣ ਕਰ ਲੈਂਦੀ ਹੈ …”
ਉੱਤਰ
C · ਉਵੇਂ ਹੀ ਆਪਣੇ ਨਿੰਦਕਾਂ ਨੂੰ ਸਹਿਣ ਕਰਨਾ ਇਕ ਉੱਤਮ ਧਰਮ ਹੈ। · ਕੁਰਲ 151
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਅਨੁਚਿੱਤ ਵਿਵਹਾਰ ਕਰਨ ਵਾਲਿਆਂ ਦੇ ਕਠੋਰ ਬਚਨਾਂ ਨੂੰ ਸਹਿਣ ਕਰਨ …”
ਉੱਤਰ
D · ਵਾਲੇ ਵਾਸਤਵ ਵਿਚ ਸੰਨਿਆਸੀਆਂ ਤੋਂ ਵੀ ਉੱਤਮ ਹੁੰਦੇ ਹਨ। · ਕੁਰਲ 159
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਹੰਕਾਰ ਅਧੀਨ ਅਨੁਚਿਤ ਵਿਵਹਾਰ ਕਰਨ ਵਾਲੇ ਨਾਲ ਸ਼ਹਿਣਸ਼ੀਲਤਾ …”
ਉੱਤਰ
D · ਦਿਖਾਂਦੇ ਹੋਏ ਆਪਣੀ ਯੋਗਤਾ ਨਾਲ ਉਸ ਉੱਤੇ ਵਿਜੈ ਪ੍ਰਾਪਤ ਕਰਨੀ ਚਾਹੀਦੀ ਹੈ। · ਕੁਰਲ 158
ਕਿਸੇ ਵਿਸ਼ੇ ਤੋਂ ਸ਼ੁਰੂ ਕਰੋ
- 79. நட்பு · Friendship
- 31. வெகுளாமை · Restraining Anger
- 40. கல்வி · Learning
- 11. செய்ந்நன்றியறிதல் · Gratitude
- 62. ஆள்வினை உடைமை · Manly Effort
- 30. வாய்மை · Veracity
- 16. பொறையுடைமை · The Possession of Patience, Forbearance
- 9. விருந்தோம்பல் · Hospitality
- 104. உழவு · Farming
- 2. வான்சிறப்பு · The Blessing of Rain
ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।
ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0





