ਸਿੱਖਿਆ ਮੰਤਰਾਲਾ, ਭਾਰਤ ਸਰਕਾਰ · ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ
ਕਾਸ਼ੀ ਤਮਿਲ ਸੰਗਮਮ 5.0
ਕਾਸ਼ੀ ਤਮਿਲ ਸੰਗਮਮ 5.0
திருக்குறள் பயில்வோம் · Thirukkural Payilvom – Thirukkural Abhyas Karen · तिरुक्कुरल अभ्यास करें · Let's Learn Thirukkural
ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ · ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਹੁਣੇ ਅਰਜ਼ੀ ਦਿਓ
ਇੰਟਰਫ਼ੇਸ ਦਾ ਇਹ ਅਨੁਵਾਦ ਅਜੇ ਖਰੜਾ ਹੈ ਅਤੇ CICT ਵੱਲੋਂ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। English
ਵਾਪਸ
ਤਿਰੁੱਕੁਰਲ

ਤਿਰੁੱਕੁਰਲ ਅਧਿਐਨ ਸਾਥੀ

ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।

ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 30. வாய்மை · Veracity

ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ

ਤਮਿਲ ਪਾਠ ਕੰਪਿਊਟਰ ਦੀ ਆਵਾਜ਼ ਵਿੱਚ ਪੜ੍ਹਿਆ ਜਾਂਦਾ ਹੈ।
  1. வாய்மை எனப்படுவது யாதெனின் யாதொன்றும்தீமை இலாத சொலல்.
    Vaaimai Enappatuvadhu Yaadhenin Yaadhondrum · Theemai Ilaadha Solal
    ਸਚਾਈ ਕੀਹ ਹੈ? ਕਿਸੇ ਪ੍ਰਤੀ ਲੇਸ ਮਾਤ੍ਰ ਵੀ ਦੁਸ਼ਟਤਾ ਭਰੇ ਸ਼ਬਦ ਨਾ
    ਬੋਲਣਾ ਹੀ ਸੱਚਾਈ ਹੈ।
    If "What is truth"? the question be,
    It is to speak out evil-free.
    ਤਮਿਲ ਟੀਕਾ

    வாய்மையென்று சொல்லப்படுவது எதுவென்றால், அது பிறவுயிர்களுக்குத் தீங்கு சிறிதும் செய்யாத சொற்களைச் சொல்லுதல்.

  2. உள்ளத்தாற் பொய்யா தொழுகின் உலகத்தார்உள்ளத்து ளெல்லாம் உளன்.
    Ullaththaar Poiyaa Thozhukin Ulakaththaar · Ullaththu Lellaam Ulan
    ਜੋ ਵਿਅਕਤੀ ਆਪਣੇ ਆਪ ਨੂੰ ਝੂਠ ਬੋਲਣ ਤੋਂ ਮੁਕਤ ਰੱਖਦਾ ਹੈ,
    ਉਸ ਦਾ ਨਿਵਾਸ ਸਭਨਾਂ ਦੇ ਹਿਰਦਿਆਂ ਵਿਚ ਹੁੰਦਾ ਹੈ।
    He lives in loving hearts of all
    Who serves the Truth serene in soul.
    ਤਮਿਲ ਟੀਕਾ

    ஒருவன் தன் உள்ளத்திற்கேற்பப் பொய்கூறாது நடப்பானானால், அவன் உயர்ந்தோர் உள்ளங்களிலெல்லாம் உள்ளவனாவான்.

  3. பொய்யாமை பொய்யாமை ஆற்றின் அறம்பிறசெய்யாமை செய்யாமை நன்று.
    Poiyaamai Poiyaamai Aatrin Arampira · Seyyaamai Seyyaamai Nandru
    ਝੂਠ ਨਾ ਬੋਲੋ, ਝੂਠ ਨਾ ਬੋਲੋ - ਇਸ ਨਿਯਮ ਦੇ ਪਾਲਣ ਕਰਨ
    ਨਾਲ ਹੋਰ ਸਦਾਚਾਰਾਂ ਦੀ ਆਵਸ਼ੱਕਤਾ ਨਹੀਂ ਰਹਿੰਦੀ।
    Lie not lie not. Naught else you need
    All virtues are in Truth indeed.
    ਤਮਿਲ ਟੀਕਾ

    ஒருவன் பொய்யாமையை இடைவிடாது செய்வானானால் அவன் பிற அறங்களைச் செய்யாதிருத்தல் நல்லதாம்.

  4. பொய்மையும் வாய்மை யிடத்த புரைதீர்ந்தநன்மை பயக்கும் எனின்.
    Poimaiyum Vaaimai Yitaththa Puraidheerndha · Nanmai Payakkum Enin
    ਜੇ ਅਸਤਿ ਸ਼ਬਦਾਂ ਦੁਆਰਾ ਕਿਸੇ ਦਾ ਕਲਿਆਣ ਹੁੰਦਾ ਹੋਵੇ
    ਤਾਂ ਉਹ ਅਸਤਿ ਸ਼ਬਦ ਵੀ ਸਤਿ ਦੇ ਸਮਾਨ ਹਨ।
    E'en falsehood may for truth suffice,
    When good it brings removing vice.
    ਤਮਿਲ ਟੀਕਾ

    மற்றவர்க்குக் குற்றமற்ற நன்மையைத் தருமானால், பொய்யான சொற்களும் மெய்யானவையாம்.

  5. மனத்தொடு வாய்மை மொழியின் தவத்தொடுதானஞ்செய் வாரின் தலை.
    Manaththotu Vaaimai Mozhiyin Thavaththotu · Thaananjey Vaarin Thalai
    ਮਨ ਤੇ ਬਚਨਾਂ ਦੁਆਰਾ ਸੱਚ ਬੋਲਣ ਵਾਲਾ ਵਿਅਕਤੀ
    ਦਾਨੀਆਂ ਤੇ ਤਪੱਸਵੀਆਂ ਤੋਂ ਵੀ ਸ੍ਰੇਸ਼ਟ ਹੁੰਦਾ ਹੈ।
    To speak the truth from heart sincere
    Is more than giving and living austere.
    ਤਮਿਲ ਟੀਕਾ

    ஒருவன் தன் உள்ளத்தோடு பொருந்த உண்மை பேசுவானானால் அவன் தவமும் தானமும் ஒருங்கே செய்வாரைக்காட்டிலும் உயர்ந்தவனாவான்.

ਹੋਰ ਕੁਰਲ ਵਿਖਾਓ

ਆਪਣੇ ਆਪ ਨੂੰ ਪਰਖੋ

ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।

  1. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਝੂਠ ਨਾ ਬੋਲੋ, ਝੂਠ ਨਾ ਬੋਲੋ - ਇਸ ਨਿਯਮ ਦੇ ਪਾਲਣ ਕਰਨ …”

    1. ਨਾਲ ਹੋਰ ਸਦਾਚਾਰਾਂ ਦੀ ਆਵਸ਼ੱਕਤਾ ਨਹੀਂ ਰਹਿੰਦੀ।
    2. ਬੋਲਣਾ ਹੀ ਸੱਚਾਈ ਹੈ।
    3. ਆਪਣਾ ਮਨ ਹੀ (ਆਪਣੇ ਅਪਰਾਧ ਨੂੰ ਯਾਦ ਕਰਕੇ) ਉਸ ਨੂੰ ਸਾੜੇਗਾ।
    4. ਦਾਨੀਆਂ ਤੇ ਤਪੱਸਵੀਆਂ ਤੋਂ ਵੀ ਸ੍ਰੇਸ਼ਟ ਹੁੰਦਾ ਹੈ।
    ਉੱਤਰ

    A · ਨਾਲ ਹੋਰ ਸਦਾਚਾਰਾਂ ਦੀ ਆਵਸ਼ੱਕਤਾ ਨਹੀਂ ਰਹਿੰਦੀ। · ਕੁਰਲ 297

  2. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਜੇ ਅਸਤਿ ਸ਼ਬਦਾਂ ਦੁਆਰਾ ਕਿਸੇ ਦਾ ਕਲਿਆਣ ਹੁੰਦਾ ਹੋਵੇ …”

    1. ਉਸ ਦਾ ਨਿਵਾਸ ਸਭਨਾਂ ਦੇ ਹਿਰਦਿਆਂ ਵਿਚ ਹੁੰਦਾ ਹੈ।
    2. ਤਾਂ ਉਹ ਅਸਤਿ ਸ਼ਬਦ ਵੀ ਸਤਿ ਦੇ ਸਮਾਨ ਹਨ।
    3. ਬੋਲਣਾ ਹੀ ਸੱਚਾਈ ਹੈ।
    4. ਆਪਣਾ ਮਨ ਹੀ (ਆਪਣੇ ਅਪਰਾਧ ਨੂੰ ਯਾਦ ਕਰਕੇ) ਉਸ ਨੂੰ ਸਾੜੇਗਾ।
    ਉੱਤਰ

    B · ਤਾਂ ਉਹ ਅਸਤਿ ਸ਼ਬਦ ਵੀ ਸਤਿ ਦੇ ਸਮਾਨ ਹਨ। · ਕੁਰਲ 292

  3. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਜੋ ਵਿਅਕਤੀ ਆਪਣੇ ਆਪ ਨੂੰ ਝੂਠ ਬੋਲਣ ਤੋਂ ਮੁਕਤ ਰੱਖਦਾ ਹੈ, …”

    1. ਪ੍ਰੰਤੂ ਅੰਤਹਕਰਣ ਦੀ ਸ਼ੁੱਧੀ ਸੱਚ ਬੋਲਣ ਨਾਲ ਹੀ ਸੰਭਵ ਹੈ।
    2. ਦਾਨੀਆਂ ਤੇ ਤਪੱਸਵੀਆਂ ਤੋਂ ਵੀ ਸ੍ਰੇਸ਼ਟ ਹੁੰਦਾ ਹੈ।
    3. ਅਜਿਹੇ ਵਿਅਕਤੀ ਨੂੰ ਆਪਣੇ ਸਰੀਰ ਨੂੰ ਹੋਰ ਕੋਈ ਕਸ਼ਟ ਦੇਣ ਦੀ ਆਵਸ਼ੱਕਤਾ ਨਹੀਂ, ਸਭ ਪੁੰਨ ਉਸ ਨੂੰ ਸੁਤੇਸਿੱਧ ਪ੍ਰਾਪਤ ਹੋ ਜਾਂਦੇ ਹਨ।
    4. ਉਸ ਦਾ ਨਿਵਾਸ ਸਭਨਾਂ ਦੇ ਹਿਰਦਿਆਂ ਵਿਚ ਹੁੰਦਾ ਹੈ।
    ਉੱਤਰ

    D · ਉਸ ਦਾ ਨਿਵਾਸ ਸਭਨਾਂ ਦੇ ਹਿਰਦਿਆਂ ਵਿਚ ਹੁੰਦਾ ਹੈ। · ਕੁਰਲ 294

ਅਭਿਆਸ ਪ੍ਰੀਖਿਆ →

ਕਿਸੇ ਵਿਸ਼ੇ ਤੋਂ ਸ਼ੁਰੂ ਕਰੋ

ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।

ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0

ਪਹਿਲਕਦਮੀ Government of India ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਲਾਗੂਕਰਤਾ ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ