अनुवादाः
22 भाषासु तिरुक्कुरळ्
सर्वाणि 1,330 कुरळ्-पद्यानि, अष्टम-अनुसूच्याः भाषासु CICT संस्थानस्य अनुवादैः सह। अध्यायं भाषां च चिनोतु।
तिरुक्कुरळ्-अध्ययन-सहचरं पृच्छतु →
காமத்துப்பால் · Love › களவியல் · The Pre-marital love
114. நாணுத் துறவுரைத்தல் · The Abandonment of Reserve
காமம் உழந்து வருந்தினார்க்கு ஏமம்மடலல்லது இல்லை வலி.
ਸਰੀਰਕ ਮਿਲਾਪ-ਸੁਖ ਪਾਉਣ ਤੋਂ ਪਿਛੋਂ ਦੇ ਵਿਛੋੜੇ ਦੀ ਪੀੜ ਵਿਚ ਵਿਆਕੁਲ ਪ੍ਰੇਮੀ
ਦੇ ਸਾਹਮਣੇ ਮਡ੍ਹਲ ’ਤੇ ਚੜ੍ਹਣ ਤੋਂ ਛੁੱਟ ਹੋਰ ਕੋਈ ਚਾਰਾ ਨਹੀਂ।
ਦੇ ਸਾਹਮਣੇ ਮਡ੍ਹਲ ’ਤੇ ਚੜ੍ਹਣ ਤੋਂ ਛੁੱਟ ਹੋਰ ਕੋਈ ਚਾਰਾ ਨਹੀਂ।
நோனா உடம்பும் உயிரும் மடலேறும்நாணினை நீக்கி நிறுத்து.
ਪ੍ਰੇਮਿਕਾ ਦਾ ਵਿਛੋੜਾ-ਦੁੱਖ ਸਹਿਣ ਤੋਂ ਅਸਮਰੱਥ ਮੇਰਾ ਸਰੀਰ ਤੇ ਪ੍ਰਾਣ, ਸ਼ਰਮ ਹਯਾ
ਤਿਆਗ ਕੇ ਮਡ੍ਹਲ ਚੜ੍ਹਣ (ਤਾੜ ਪੱਤਰ ਦੇ ਘੋੜੇ ਉਤੇ ਸਵਾਰ ਹੋਣ) ਨੂੰ ਤਿਆਰ ਹੋ ਗਏ ਹਨ।
ਤਿਆਗ ਕੇ ਮਡ੍ਹਲ ਚੜ੍ਹਣ (ਤਾੜ ਪੱਤਰ ਦੇ ਘੋੜੇ ਉਤੇ ਸਵਾਰ ਹੋਣ) ਨੂੰ ਤਿਆਰ ਹੋ ਗਏ ਹਨ।
நாணொடு நல்லாண்மை பண்டுடையேன் இன்றுடையேன்காமுற்றார் ஏறும் மடல்.
ਪਹਿਲਾਂ ਮੇਰੇ ਵਿਚ ਧੀਰਜ ਤੇ ਨਿਮਰਤਾ ਸੀ, ਪ੍ਰੰਤੂ ਅੱਜ (ਬਿਰਹੋਂ ਦੀ ਸਿਖਰ ਹੋ ਜਾਣ ਕਾਰਨ)
ਮੇਰੇ ਪਾਸ ਮਡ੍ਹਲ (ਤਾੜ ਪੱਤਰ ਦਾ ਘੋੜਾ) ਹੀ ਹੈ ਜਿਸ ਉਤੇ ਪ੍ਰੇਮ-ਬਿਰਹੋਂ ਕੁੱਠੇ ਸਵਾਰ ਹੁੰਦੇ ਹਨ।
ਮੇਰੇ ਪਾਸ ਮਡ੍ਹਲ (ਤਾੜ ਪੱਤਰ ਦਾ ਘੋੜਾ) ਹੀ ਹੈ ਜਿਸ ਉਤੇ ਪ੍ਰੇਮ-ਬਿਰਹੋਂ ਕੁੱਠੇ ਸਵਾਰ ਹੁੰਦੇ ਹਨ।
காமக் கடும்புனல் உய்க்குமே நாணொடுநல்லாண்மை என்னும் புணை.
ਸ਼ਰਮ-ਹਯਾ ਤੇ ਧੀਰਜ ਰੂਪੀ ਬੇੜੀ! ਹਾਇ ! ਪ੍ਰੇਮ ਰੂਪੀ ਹੜ੍ਹ ਵਿਚ ਰੁੜ੍ਹ ਗਈ।
தொடலைக் குறுந்தொடி தந்தாள் மடலொடுமாலை உழக்கும் துயர்.
ਫੁੱਲਾਂ ਵਰਗੇ ਸੁਹਣੇ ਕੰਗਣਾਂ ਵਾਲੀ ਸੁੰਦਰੀ ਨੇ ਮੈਨੂੰ ਤੋਹਫ਼ੇ ਵਜੋਂ ਦਿਤੇ ਹਨ-ਮਡ੍ਹਲ
(ਤਾੜ ਪੱਤਰ ਦੇ ਘੋੜੇ) ਦੀ ਸਵਾਰੀ ਅਤੇ ਸਾਰੀ- ਰਾਤ ਦੀ ਬਿਰਹੋਂ-ਪੀੜਾ।
(ਤਾੜ ਪੱਤਰ ਦੇ ਘੋੜੇ) ਦੀ ਸਵਾਰੀ ਅਤੇ ਸਾਰੀ- ਰਾਤ ਦੀ ਬਿਰਹੋਂ-ਪੀੜਾ।
மடலூர்தல் யாமத்தும் உள்ளுவேன் மன்றபடல்ஒல்லா பேதைக்கென் கண்.
ਪ੍ਰੇਮਿਕਾ ਦੇ ਬਿਰਹੋਂ ਵਿਚ ਮੇਰੀਆਂ ਸਾਰੀ ਰਾਤ ਪਲਕਾਂ ਨਹੀਂ ਜੁੜਦੀਆਂ ਤੇ
ਅੱਧੀ ਰਾਤ ਵੇਲੇ ਵੀ ਮੈਨੂੰ ਮਡ੍ਹਲ ਚੜ੍ਹਣ ਦੀ ਇੱਛਾ ਹੁੰਦੀ ਹੈ।
ਅੱਧੀ ਰਾਤ ਵੇਲੇ ਵੀ ਮੈਨੂੰ ਮਡ੍ਹਲ ਚੜ੍ਹਣ ਦੀ ਇੱਛਾ ਹੁੰਦੀ ਹੈ।
கடலன்ன காமம் உழந்தும் மடலேறாப்பெண்ணின் பெருந்தக்க தில்.
ਕਾਮ ਪੀੜਾ ਦੇ ਸਾਗਰ ਵਿਚ ਡੁੱਬੀ ਰਹਿਣ ’ਤੇ ਵੀ ਨਾਰੀ ਮਡ੍ਹਲ ਨਹੀਂ ਚੜ੍ਹਦੀ
(ਪੀੜ ਨੂੰ ਚੁੱਪ ਚੁਪੀਤੇ ਸਹਿਣ ਕਰਨ ਵਾਲੀ) ਨਾਰੀ ਦੀ ਇਹ ਪ੍ਰਕਿਰਤੀ ਸਲਾਹੁਣ ਯੋਗ ਹੈ।
(ਪੀੜ ਨੂੰ ਚੁੱਪ ਚੁਪੀਤੇ ਸਹਿਣ ਕਰਨ ਵਾਲੀ) ਨਾਰੀ ਦੀ ਇਹ ਪ੍ਰਕਿਰਤੀ ਸਲਾਹੁਣ ਯੋਗ ਹੈ।
நிறையரியர் மன்அளியர் என்னாது காமம்மறையிறந்து மன்று படும்.
ਮੇਰੀ ਕਾਮ-ਚੇਸ਼ਟਾ, ਮਰਯਾਦਾ ਵਿਚ ਬੱਝੇ ਰਹਿਣ ਦੀ ਮੇਰੀ ਸ਼ਕਤੀ ਨੂੰ ਤੋੜ ਕੇ
ਸਭ ਦੇ ਸਾਹਮਣੇ ਮੈਨੂੰ ਨਸ਼ਰ ਕਰ ਦਿੰਦੀ ਹੈ।
ਸਭ ਦੇ ਸਾਹਮਣੇ ਮੈਨੂੰ ਨਸ਼ਰ ਕਰ ਦਿੰਦੀ ਹੈ।
அறிகிலார் எல்லாரும் என்றேஎன் காமம்மறுகின் மறுகும் மருண்டு.
ਇਹ ਮੰਨ ਕੇ ਮੈਂ ਚੁੱਪ ਹਾਂ ਕਿ ਮੇਰੀ ਪ੍ਰੇਮ-ਕਹਾਣੀ ਬਾਰੇ ਕਿਸੇ ਨੂੰ ਪਤਾ ਨਹੀਂ ਪਰ ਪ੍ਰੇਮ ਹੈ ਕਿ
ਇਸ ਦੀ ਚਰਚਾ ਬਸਤੀ ਦੀ ਗਲੀ ਗਲੀ ਵਿਚ ਹੋ ਰਹੀ ਹੈ।
ਇਸ ਦੀ ਚਰਚਾ ਬਸਤੀ ਦੀ ਗਲੀ ਗਲੀ ਵਿਚ ਹੋ ਰਹੀ ਹੈ।
யாம்கண்ணின் காண நகுப அறிவில்லார்யாம்பட்ட தாம்படா ஆறு.
ਮੂਰਖ ਹਨ ਉਹ ਲੋਕ ਜੋ ਮੇਰੀਆਂ ਅੱਖਾਂ ਦੇ ਸਾਹਮਣੇ ਹੀ ਮੇਰੀ ਦਸ਼ਾ ਉੱਤੇ ਹੱਸਦੇ ਹਨ, ਕੀ ਉਹਨਾਂ ਲੋਕਾਂ ਨੇ ਆਪ ਕਦੇ ਇਸ ਪੀੜ ਦਾ ਅਨੁਭਵ ਨਹੀਂ ਕੀਤਾ। ਮਡ੍ਹਲ ’ਤੇ ਚੜ੍ਹਨਾ:- ਪ੍ਰਾਚੀਨ ਤਾਮਿਲ ਨਾਡੂ ਵਿਚ ਜਿਹੜੇ ਪ੍ਰੇਮੀ ਮਾਪਿਆਂ ਅਥਵਾ ਸਮਾਜ ਦੀ ਪ੍ਰਵਾਨਗੀ ਲਏ ਬਿਨਾਂ ਗੰਧਰਵ ਵਿਆਹ (ਸਰੀਰਕ ਮਿਲਾਪ) ਕਰ ਲੈਂਦੇ ਸਨ ਉਹਨਾਂ ਨੂੰ ਸਮਾਜ ਤੇ ਲੜਕੀ ਦੇ ਮਾਪਿਆਂ ਦੀ ਪ੍ਰਵਾਨਗੀ ਲੈਣ ਲਈ ਬੜੀ ਕਠਨ-ਪੀੜਾ ਜਨਕ ਪ੍ਰੀਖਿਆ ਵਿਚੋਂ ਲੰਘਣਾ ਪੈਂਦਾ ਸੀ। ਤਾੜ ਪੱਤਰ ਦੇ ਨੋਕੀਲੇ ਤੇ ਆਰੀ ਵਾਂਗ ਤਿੱਖੇ ਪੱਤਿਆਂ ਨੂੰ ਜੋੜ ਕੇ ਉਹਨਾਂ ਉਤੇ ਪ੍ਰੇਮੀ ਨੂੰ ਬਿਠਾ ਕੇ ਉਸਦੇ ਦੋਸਤ ਭਾਵੁਕਤਾ ਤੇ ਪਿਆਰ ਦੇ ਗੀਤ ਗਾਉਂਦੇ ਹੋਏ ਉਸ ਨੂੰ ਸਾਰੇ ਪਿੰਡ ਵਿਚ ਘਸੀਟਦੇ,
ਜਿਸ ਨਾਲ ਇਕ ਪਾਸੇ ਤਾਂ ਉਸ ਦੇ ਸਰੀਰ ਦੀਆਂ ਛਿੱਲਤਰਾਂ ਲਹਿ ਜਾਂਦੀਆਂ ਤੇ ਦੂਜੇ ਪਾਸੇ ਲੋਕ ਉਸ ਦਾ ਮਜ਼ਾਕ ਉਡਾਂਦੇ। ਪ੍ਰੇਮੀ ਦੀ ਇਸ ਤਰਸ ਯੋਗ ਤੇ ਕੁਰਬਾਨੀ ਭਰਪੂਰ ਸਥਿਤੀ ਨੂੰ ਦੇਖ ਕੇ ਕੁੜੀ ਦੇ ਮਾਪੇ ਜੋ ਪਹਿਲਾਂ ਇਤਰਾਜ਼ ਕਰਦੇ ਸਨ ਉਹ ਮੰਨ ਜਾਂਦੇ।
ਜਿਸ ਨਾਲ ਇਕ ਪਾਸੇ ਤਾਂ ਉਸ ਦੇ ਸਰੀਰ ਦੀਆਂ ਛਿੱਲਤਰਾਂ ਲਹਿ ਜਾਂਦੀਆਂ ਤੇ ਦੂਜੇ ਪਾਸੇ ਲੋਕ ਉਸ ਦਾ ਮਜ਼ਾਕ ਉਡਾਂਦੇ। ਪ੍ਰੇਮੀ ਦੀ ਇਸ ਤਰਸ ਯੋਗ ਤੇ ਕੁਰਬਾਨੀ ਭਰਪੂਰ ਸਥਿਤੀ ਨੂੰ ਦੇਖ ਕੇ ਕੁੜੀ ਦੇ ਮਾਪੇ ਜੋ ਪਹਿਲਾਂ ਇਤਰਾਜ਼ ਕਰਦੇ ਸਨ ਉਹ ਮੰਨ ਜਾਂਦੇ।
अध्यायाः
1.கடவுள் வாழ்த்து2.வான்சிறப்பு3.நீத்தார் பெருமை4.அறன் வலியுறுத்தல்5.இல்வாழ்க்கை6.வாழ்க்கைத் துணைநலம்7.மக்கட்பேறு8.அன்புடைமை9.விருந்தோம்பல்10.இனியவை கூறல்11.செய்ந்நன்றியறிதல்12.நடுவு நிலைமை13.அடக்கம் உடைமை14.ஒழுக்கம் உடைமை15.பிறனில் விழையாமை16.பொறையுடைமை17.அழுக்காறாமை18.வெஃகாமை19.புறங்கூறாமை20.பயனில சொல்லாமை21.தீவினையச்சம்22.ஒப்புரவறிதல்23.ஈகை24.புகழ்25.அருளுடைமை26.புலால் மறுத்தல்27.தவம்28.கூடா ஒழுக்கம்29.கள்ளாமை30.வாய்மை31.வெகுளாமை32.இன்னா செய்யாமை33.கொல்லாமை34.நிலையாமை35.துறவு36.மெய்யுணர்தல்37.அவா அறுத்தல்38.ஊழ்39.இறைமாட்சி40.கல்வி41.கல்லாமை42.கேள்வி43.அறிவுடைமை44.குற்றங்கடிதல்45.பெரியாரைத் துணைக்கோடல்46.சிற்றினம் சேராமை47.தெரிந்து செயல்வகை48.வலியறிதல்49.காலமறிதல்50.இடனறிதல்51.தெரிந்து தெளிதல்52.தெரிந்து வினையாடல்53.சுற்றந் தழால்54.பொச்சாவாமை55.செங்கோன்மை56.கொடுங்கோன்மை57.வெருவந்த செய்யாமை58.கண்ணோட்டம்59.ஒற்றாடல்60.ஊக்கம் உடைமை61.மடி இன்மை62.ஆள்வினை உடைமை63.இடுக்கண் அழியாமை64.அமைச்சு65.சொல்வன்மை66.வினைத் தூய்மை67.வினைத்திட்பம்68.வினை செயல்வகை69.தூது70.மன்னரைச் சேர்ந்து ஒழுகல்71.குறிப்பறிதல்72.அவை அறிதல்73.அவை அஞ்சாமை74.நாடு75.அரண்76.பொருள் செயல்வகை77.படை மாட்சி78.படைச் செருக்கு79.நட்பு80.நட்பாராய்தல்81.பழைமை82.தீ நட்பு83.கூடா நட்பு84.பேதைமை85.புல்லறிவாண்மை86.இகல்87.பகை மாட்சி88.பகைத்திறம் தெரிதல்89.உட்பகை90.பெரியாரைப் பிழையாமை91.பெண்வழிச் சேறல்92.வரைவின் மகளிர்93.கள்ளுண்ணாமை94.சூது95.மருந்து96.குடிமை97.மானம்98.பெருமை99.சான்றாண்மை100.பண்புடைமை101.நன்றியில் செல்வம்102.நாணுடைமை103.குடிசெயல் வகை104.உழவு105.நல்குரவு106.இரவு107.இரவச்சம்108.கயமை109.தகை அணங்குறுத்தல்110.குறிப்பறிதல்111.புணர்ச்சி மகிழ்தல்112.நலம் புனைந்து உரைத்தல்113.காதற் சிறப்புரைத்தல்114.நாணுத் துறவுரைத்தல்115.அலர் அறிவுறுத்தல்116.பிரிவு ஆற்றாமை117.படர்மெலிந் திரங்கல்118.கண் விதுப்பழிதல்119.பசப்புறு பருவரல்120.தனிப்படர் மிகுதி121.நினைந்தவர் புலம்பல்122.கனவுநிலை உரைத்தல்123.பொழுதுகண்டு இரங்கல்124.உறுப்புநலன் அழிதல்125.நெஞ்சொடு கிளத்தல்126.நிறையழிதல்127.அவர்வயின் விதும்பல்128.குறிப்பறிவுறுத்தல்129.புணர்ச்சி விதும்பல்130.நெஞ்சொடு புலத்தல்131.புலவி132.புலவி நுணுக்கம்133.ஊடலுவகை
अनुवादाः © केन्द्रीय-शास्त्रीय-तमिल-संस्थानम्, चेन्नै · CC BY 4.0 · तिरुक्कुरळ्-बहुभाषा-ऐप् रूपेण अपि उपलभ्यते





