अनुवाद
22 भाषाओं में तिरुक्कुरल
आठवीं अनुसूची की भाषाओं में CICT के अनुवादों के साथ सभी 1,330 कुरल। अध्याय और भाषा चुनें।
तिरुक्कुरल अध्ययन साथी से पूछें →
பொருட்பால் · Wealth › அங்கவியல் · Essentials of a State
84. பேதைமை · Folly
பேதைமை என்பதொன்று யாதெனின் ஏதங்கொண்டுஊதியம் போக விடல்.
ਲਾਭਦਾਇਕ ਕੰਮਾਂ ਨੂੰ ਤਿਆਗ ਕੇ ਹਾਨੀਦਾਇਕ ਕੰਮਾਂ ਨੂੰ
ਅਪਨਾਉਣਾ ਨਿਰੀ ਮੂਰਖਤਾ ਹੈ।
ਅਪਨਾਉਣਾ ਨਿਰੀ ਮੂਰਖਤਾ ਹੈ।
பேதைமையுள் எல்லாம் பேதைமை காதன்மைகையல்ல தன்கட் செயல்.
ਆਪਣੇ ਚਰਿਤ੍ਰ ਨੂੰ ਗੰਦਲਾਣ ਵਾਲੇ ਕੰਮਾਂ ਵਲ ਖਿੱਚੇ ਜਾਣਾ
ਇਕ ਬਹੁਤ ਵੱਡੀ ਮੂਰਖਤਾ ਹੈ।
ਇਕ ਬਹੁਤ ਵੱਡੀ ਮੂਰਖਤਾ ਹੈ।
நாணாமை நாடாமை நாரின்மை யாதொன்றும்பேணாமை பேதை தொழில்
ਬੁਰਾ ਕੰਮ ਕਰਦੇ ਹੋਏ ਸ਼ਰਮ ਨਾ ਮਹਿਸੂਸ ਕਰਨੀ, ਆਪਣੇ ਫਰਜ਼ਾਂ ਵਲ ਧਿਆਨ ਨਾ ਦੇਣਾ,
ਹਰ ਕਿਸੇ ਨਾਲ ਸਨੇਹ ਰਹਿਤ ਵਰਤਾਉ ਕਰਨਾ ਤੇ ਖਾਹ ਮਖਾਹ ਬੇਰੁਖੀ ਦਿਖਾਣੀ ਮੂਰਖਤਾ ਦੇ ਕੰਮ ਹਨ।
ਹਰ ਕਿਸੇ ਨਾਲ ਸਨੇਹ ਰਹਿਤ ਵਰਤਾਉ ਕਰਨਾ ਤੇ ਖਾਹ ਮਖਾਹ ਬੇਰੁਖੀ ਦਿਖਾਣੀ ਮੂਰਖਤਾ ਦੇ ਕੰਮ ਹਨ।
ஓதி உணர்ந்தும் பிறர்க்குரைத்தும் தானடங்காப்பேதையின் பேதையார் இல்.
ਅਨੇਕ ਗ੍ਰੰਥਾਂ ਨੂੰ ਪੜ੍ਹਨ ਪੜ੍ਹਾਉਣ ’ਤੇ ਵੀ ਜੋ ਆਪਣੇ ਜੀਵਨ ਵਿਚ
ਉਹਨਾਂ ਵਿਚਲੀਆਂ ਸਿਖਿਆਵਾਂ ਉੱਤੇ ਅਮਲ ਨਹੀਂ ਕਰਦੇ, ਉਹਨਾਂ ਤੋਂ ਵਧ ਕੇ ਮੂਰਖ ਹੋਰ ਕੋਈ ਨਹੀਂ।
ਉਹਨਾਂ ਵਿਚਲੀਆਂ ਸਿਖਿਆਵਾਂ ਉੱਤੇ ਅਮਲ ਨਹੀਂ ਕਰਦੇ, ਉਹਨਾਂ ਤੋਂ ਵਧ ਕੇ ਮੂਰਖ ਹੋਰ ਕੋਈ ਨਹੀਂ।
ஒருமைச் செயலாற்றும் பேதை எழுமையும்தான்புக் கழுந்தும் அளறு.
ਮੂਰਖ ਵਿਅਕਤੀ ਆਪਣੇ ਮੂਰਖਤਾ ਭਰਪੂਰ ਕਾਰਨਾਮਿਆਂ ਨਾਲ ਇਸੇ
ਜਨਮ ਵਿਚ ਹੀ ਸੱਤ ਜਨਮਾਂ ਦੇ ਨਰਕੀ ਜੀਵਨ ਦੀ ਸਿਰਜਨਾ ਕਰ ਲੈਂਦਾ ਹੈ।
ਜਨਮ ਵਿਚ ਹੀ ਸੱਤ ਜਨਮਾਂ ਦੇ ਨਰਕੀ ਜੀਵਨ ਦੀ ਸਿਰਜਨਾ ਕਰ ਲੈਂਦਾ ਹੈ।
பொய்படும் ஒன்றோ புனைபூணும் கையறியாப்பேதை வினைமேற் கொளின்.
ਕਿਸੇ ਵੀ ਕੰਮ ਨੂੰ ਢੰਗ ਨਾਲ ਕਰਨ ਤੋਂ ਅਸਮਰੱਥ ਮੂਰਖ ਜੇ ਕੋਈ ਕੰਮ ਹੱਥ ਵਿਚ ਲੈ ਲਵੇ ਤਾਂ ਉਹ ਉਸ ਨੂੰ ਨਾ ਕੇਵਲ ਵਿਗਾੜ ਦੇਵੇਗਾ ਸਗੋਂ ਆਪਣੇ ਆਪ ਨੂੰ ਵੀ ਹੱਥਕੜੀਆਂ-ਬੇੜੀਆਂ ਵਿਚ ਜਕੜੇ ਜਾਣ ਦੀ ਨੌਬਤ ਲੈ ਆਵੇਗਾ।
ஏதிலார் ஆரத் தமர்பசிப்பர் பேதைபெருஞ்செல்வம் உற்றக் கடை.
ਮੂਰਖ ਵਿਅਕਤੀ ਨੂੰ ਜੇ ਵੱਡਾ ਧੰਨ ਪ੍ਰਾਪਤ ਹੋ ਜਾਵੇ ਤਾਂ ਉਸ ਨਾਲ ਸੰਬੰਧ
ਨਾ ਰੱਖਣ ਵਾਲੇ ਲੋਕ ਤਾਂ ਉਸ ਧੰਨ ਨਾਲ ਐਸ਼ ਕਰਨਗੇ ਪਰ ਉਸ ਦੇ ਆਪਣੇ ਲੋਕ ਭੁੱਖੇ ਮਰਨਗੇ।
ਨਾ ਰੱਖਣ ਵਾਲੇ ਲੋਕ ਤਾਂ ਉਸ ਧੰਨ ਨਾਲ ਐਸ਼ ਕਰਨਗੇ ਪਰ ਉਸ ਦੇ ਆਪਣੇ ਲੋਕ ਭੁੱਖੇ ਮਰਨਗੇ।
மையல் ஒருவன் களித்தற்றால் பேதைதன்கையொன்று உடைமை பெறின்.
ਮੂਰਖ ਦੇ ਹੱਥ ਵਿਚ ਕੋਈ ਬਹੁਮੁੱਲੀ ਵਸਤੂ ਆਉਣੀ ਕਿਸੇ ਪਹਿਲਾਂ ਤੋਂ ਹੀ
ਖ਼ਰਾਬ ਦਿਮਾਗ਼ ਵਾਲੇ ਵਿਅਕਤੀ ਦੁਆਰਾ ਸ਼ਰਾਬ ਪੀਣ ਵਾਂਗ ਹੁੰਦੀ ਹੈ।
ਖ਼ਰਾਬ ਦਿਮਾਗ਼ ਵਾਲੇ ਵਿਅਕਤੀ ਦੁਆਰਾ ਸ਼ਰਾਬ ਪੀਣ ਵਾਂਗ ਹੁੰਦੀ ਹੈ।
பெரிதினிது பேதையார் கேண்மை பிரிவின்கண்பீழை தருவதொன் றில்.
ਮੂਰਖਾਂ ਦੀ ਆਪਸ ਵਿਚਲੀ ਮਿੱਤਰਤਾ ਉਹਨਾਂ ਨੂੰ ਬਹੁਤ ਚੰਗੀ ਲਗਦੀ ਹੈ
ਕਿਉਂ ਜੋ ਉਹਨਾਂ ਦੇ ਵਿਯੋਗ ਵੇਲੇ ਵੀ ਉਹਨਾਂ ਨੂੰ ਦੁਖ ਨਹੀਂ ਹੁੰਦਾ।
ਕਿਉਂ ਜੋ ਉਹਨਾਂ ਦੇ ਵਿਯੋਗ ਵੇਲੇ ਵੀ ਉਹਨਾਂ ਨੂੰ ਦੁਖ ਨਹੀਂ ਹੁੰਦਾ।
கழாஅக்கால் பள்ளியுள் வைத்தற்றால் சான்றோர்குழாஅத்துப் பேதை புகல்.
ਵਿਦਵਾਨਾਂ ਦੀ ਭਰੀ ਸਭਾ ਵਿਚ ਮੂਰਖਾਂ ਦਾ ਪ੍ਰਵੇਸ਼ ਕਰਨਾ ਸਾਫ਼ ਸੁਥਰੇ
ਸੋਫ਼ੇ ਉਤੇ ਮਿੱਟੀ ਨਾਲ ਭਰੇ ਗੰਦੇ ਪੈਰ ਰੱਖਣ ਵਾਂਗ ਹੈ।
ਸੋਫ਼ੇ ਉਤੇ ਮਿੱਟੀ ਨਾਲ ਭਰੇ ਗੰਦੇ ਪੈਰ ਰੱਖਣ ਵਾਂਗ ਹੈ।
अध्याय
1.கடவுள் வாழ்த்து2.வான்சிறப்பு3.நீத்தார் பெருமை4.அறன் வலியுறுத்தல்5.இல்வாழ்க்கை6.வாழ்க்கைத் துணைநலம்7.மக்கட்பேறு8.அன்புடைமை9.விருந்தோம்பல்10.இனியவை கூறல்11.செய்ந்நன்றியறிதல்12.நடுவு நிலைமை13.அடக்கம் உடைமை14.ஒழுக்கம் உடைமை15.பிறனில் விழையாமை16.பொறையுடைமை17.அழுக்காறாமை18.வெஃகாமை19.புறங்கூறாமை20.பயனில சொல்லாமை21.தீவினையச்சம்22.ஒப்புரவறிதல்23.ஈகை24.புகழ்25.அருளுடைமை26.புலால் மறுத்தல்27.தவம்28.கூடா ஒழுக்கம்29.கள்ளாமை30.வாய்மை31.வெகுளாமை32.இன்னா செய்யாமை33.கொல்லாமை34.நிலையாமை35.துறவு36.மெய்யுணர்தல்37.அவா அறுத்தல்38.ஊழ்39.இறைமாட்சி40.கல்வி41.கல்லாமை42.கேள்வி43.அறிவுடைமை44.குற்றங்கடிதல்45.பெரியாரைத் துணைக்கோடல்46.சிற்றினம் சேராமை47.தெரிந்து செயல்வகை48.வலியறிதல்49.காலமறிதல்50.இடனறிதல்51.தெரிந்து தெளிதல்52.தெரிந்து வினையாடல்53.சுற்றந் தழால்54.பொச்சாவாமை55.செங்கோன்மை56.கொடுங்கோன்மை57.வெருவந்த செய்யாமை58.கண்ணோட்டம்59.ஒற்றாடல்60.ஊக்கம் உடைமை61.மடி இன்மை62.ஆள்வினை உடைமை63.இடுக்கண் அழியாமை64.அமைச்சு65.சொல்வன்மை66.வினைத் தூய்மை67.வினைத்திட்பம்68.வினை செயல்வகை69.தூது70.மன்னரைச் சேர்ந்து ஒழுகல்71.குறிப்பறிதல்72.அவை அறிதல்73.அவை அஞ்சாமை74.நாடு75.அரண்76.பொருள் செயல்வகை77.படை மாட்சி78.படைச் செருக்கு79.நட்பு80.நட்பாராய்தல்81.பழைமை82.தீ நட்பு83.கூடா நட்பு84.பேதைமை85.புல்லறிவாண்மை86.இகல்87.பகை மாட்சி88.பகைத்திறம் தெரிதல்89.உட்பகை90.பெரியாரைப் பிழையாமை91.பெண்வழிச் சேறல்92.வரைவின் மகளிர்93.கள்ளுண்ணாமை94.சூது95.மருந்து96.குடிமை97.மானம்98.பெருமை99.சான்றாண்மை100.பண்புடைமை101.நன்றியில் செல்வம்102.நாணுடைமை103.குடிசெயல் வகை104.உழவு105.நல்குரவு106.இரவு107.இரவச்சம்108.கயமை109.தகை அணங்குறுத்தல்110.குறிப்பறிதல்111.புணர்ச்சி மகிழ்தல்112.நலம் புனைந்து உரைத்தல்113.காதற் சிறப்புரைத்தல்114.நாணுத் துறவுரைத்தல்115.அலர் அறிவுறுத்தல்116.பிரிவு ஆற்றாமை117.படர்மெலிந் திரங்கல்118.கண் விதுப்பழிதல்119.பசப்புறு பருவரல்120.தனிப்படர் மிகுதி121.நினைந்தவர் புலம்பல்122.கனவுநிலை உரைத்தல்123.பொழுதுகண்டு இரங்கல்124.உறுப்புநலன் அழிதல்125.நெஞ்சொடு கிளத்தல்126.நிறையழிதல்127.அவர்வயின் விதும்பல்128.குறிப்பறிவுறுத்தல்129.புணர்ச்சி விதும்பல்130.நெஞ்சொடு புலத்தல்131.புலவி132.புலவி நுணுக்கம்133.ஊடலுவகை
अनुवाद © केंद्रीय शास्त्रीय तमिल संस्थान, चेन्नई · CC BY 4.0 · तिरुक्कुरल बहुभाषी ऐप के रूप में भी उपलब्ध





