ਸਿੱਖਿਆ ਮੰਤਰਾਲਾ, ਭਾਰਤ ਸਰਕਾਰ · ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ
ਕਾਸ਼ੀ ਤਮਿਲ ਸੰਗਮਮ 5.0
ਕਾਸ਼ੀ ਤਮਿਲ ਸੰਗਮਮ 5.0
திருக்குறள் பயில்வோம் · Thirukkural Payilvom – Thirukkural Abhyas Karen · तिरुक्कुरल अभ्यास करें · Let's Learn Thirukkural
ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ · ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਹੁਣੇ ਅਰਜ਼ੀ ਦਿਓ
ਇੰਟਰਫ਼ੇਸ ਦਾ ਇਹ ਅਨੁਵਾਦ ਅਜੇ ਖਰੜਾ ਹੈ ਅਤੇ CICT ਵੱਲੋਂ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। English
ਵਾਪਸ
ਤਿਰੁੱਕੁਰਲ

ਤਿਰੁੱਕੁਰਲ ਅਧਿਐਨ ਸਾਥੀ

ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।

ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 30. வாய்மை · Veracity

ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ

ਤਮਿਲ ਪਾਠ ਕੰਪਿਊਟਰ ਦੀ ਆਵਾਜ਼ ਵਿੱਚ ਪੜ੍ਹਿਆ ਜਾਂਦਾ ਹੈ।
  1. வாய்மை எனப்படுவது யாதெனின் யாதொன்றும்தீமை இலாத சொலல்.
    Vaaimai Enappatuvadhu Yaadhenin Yaadhondrum · Theemai Ilaadha Solal
    ਸਚਾਈ ਕੀਹ ਹੈ? ਕਿਸੇ ਪ੍ਰਤੀ ਲੇਸ ਮਾਤ੍ਰ ਵੀ ਦੁਸ਼ਟਤਾ ਭਰੇ ਸ਼ਬਦ ਨਾ
    ਬੋਲਣਾ ਹੀ ਸੱਚਾਈ ਹੈ।
    If "What is truth"? the question be,
    It is to speak out evil-free.
    ਤਮਿਲ ਟੀਕਾ

    வாய்மையென்று சொல்லப்படுவது எதுவென்றால், அது பிறவுயிர்களுக்குத் தீங்கு சிறிதும் செய்யாத சொற்களைச் சொல்லுதல்.

  2. பொய்மையும் வாய்மை யிடத்த புரைதீர்ந்தநன்மை பயக்கும் எனின்.
    Poimaiyum Vaaimai Yitaththa Puraidheerndha · Nanmai Payakkum Enin
    ਜੇ ਅਸਤਿ ਸ਼ਬਦਾਂ ਦੁਆਰਾ ਕਿਸੇ ਦਾ ਕਲਿਆਣ ਹੁੰਦਾ ਹੋਵੇ
    ਤਾਂ ਉਹ ਅਸਤਿ ਸ਼ਬਦ ਵੀ ਸਤਿ ਦੇ ਸਮਾਨ ਹਨ।
    E'en falsehood may for truth suffice,
    When good it brings removing vice.
    ਤਮਿਲ ਟੀਕਾ

    மற்றவர்க்குக் குற்றமற்ற நன்மையைத் தருமானால், பொய்யான சொற்களும் மெய்யானவையாம்.

  3. யாமெய்யாக் கண்டவற்றுள் இல்லை எனைத்தொன்றும்வாய்மையின் நல்ல பிற.
    Yaameyyaak Kantavatrul Illai Enaiththondrum · Vaaimaiyin Nalla Pira
    ਸੰਸਾਰ ਵਿਚ ਜੋ ਵੀ ਉੱਤਮ ਤੇ ਵਧੀਆ ਪਦਾਰਥ ਹਨ ਉਹਨਾਂ ਵਿੱਚੋਂ ਸੱਚ ਬੋਲਣ ਤੋਂ ਸ੍ਰੇਸ਼ਟ ਹੋਰ ਕੋਈ ਨਹੀਂ ਹੈ। ਕ੍ਰੋਧ ਨਾ ਕਰਨਾ - ਵੇਕੁਲ਼ਾਮੈ
    Of all the things we here have seen
    Nothing surpasses Truth serene !
    ਤਮਿਲ ਟੀਕਾ

    யாம் மெய்யான நூல்களாகக் கண்ட யாவற்றுள்ளும் எவ்விதத்திலும் வாய்மையினும் சிறந்த அறமாகச் சொல்லப்படும் அறம் ஏதுமில்லை.

  4. புறந்தூய்மை நீரான் அமையும் அகந்தூய்மைவாய்மையால் காணப் படும்.
    Purandhooimai Neeraan Amaiyum Akandhooimai · Vaaimaiyaal Kaanap Patum
    ਬਾਹਰੋਂ ਸਰੀਰ ਦੀ ਸ਼ੁੱਧੀ ਜਲ ਨਾਲ ਹੁੰਦੀ ਹੈ
    ਪ੍ਰੰਤੂ ਅੰਤਹਕਰਣ ਦੀ ਸ਼ੁੱਧੀ ਸੱਚ ਬੋਲਣ ਨਾਲ ਹੀ ਸੰਭਵ ਹੈ।
    Water makes you pure outward
    Truth renders you pure inward.
    ਤਮਿਲ ਟੀਕਾ

    ஒருவனுக்கு உடலின் தூய்மை நீரால் உண்டாகும்; அதுபோல, உள்ளத்தின் தூய்மை வாய்மையால் உண்டாகும்.

  5. மனத்தொடு வாய்மை மொழியின் தவத்தொடுதானஞ்செய் வாரின் தலை.
    Manaththotu Vaaimai Mozhiyin Thavaththotu · Thaananjey Vaarin Thalai
    ਮਨ ਤੇ ਬਚਨਾਂ ਦੁਆਰਾ ਸੱਚ ਬੋਲਣ ਵਾਲਾ ਵਿਅਕਤੀ
    ਦਾਨੀਆਂ ਤੇ ਤਪੱਸਵੀਆਂ ਤੋਂ ਵੀ ਸ੍ਰੇਸ਼ਟ ਹੁੰਦਾ ਹੈ।
    To speak the truth from heart sincere
    Is more than giving and living austere.
    ਤਮਿਲ ਟੀਕਾ

    ஒருவன் தன் உள்ளத்தோடு பொருந்த உண்மை பேசுவானானால் அவன் தவமும் தானமும் ஒருங்கே செய்வாரைக்காட்டிலும் உயர்ந்தவனாவான்.

  6. உள்ளத்தாற் பொய்யா தொழுகின் உலகத்தார்உள்ளத்து ளெல்லாம் உளன்.
    Ullaththaar Poiyaa Thozhukin Ulakaththaar · Ullaththu Lellaam Ulan
    ਜੋ ਵਿਅਕਤੀ ਆਪਣੇ ਆਪ ਨੂੰ ਝੂਠ ਬੋਲਣ ਤੋਂ ਮੁਕਤ ਰੱਖਦਾ ਹੈ,
    ਉਸ ਦਾ ਨਿਵਾਸ ਸਭਨਾਂ ਦੇ ਹਿਰਦਿਆਂ ਵਿਚ ਹੁੰਦਾ ਹੈ।
    He lives in loving hearts of all
    Who serves the Truth serene in soul.
    ਤਮਿਲ ਟੀਕਾ

    ஒருவன் தன் உள்ளத்திற்கேற்பப் பொய்கூறாது நடப்பானானால், அவன் உயர்ந்தோர் உள்ளங்களிலெல்லாம் உள்ளவனாவான்.

  7. பொய்யாமை பொய்யாமை ஆற்றின் அறம்பிறசெய்யாமை செய்யாமை நன்று.
    Poiyaamai Poiyaamai Aatrin Arampira · Seyyaamai Seyyaamai Nandru
    ਝੂਠ ਨਾ ਬੋਲੋ, ਝੂਠ ਨਾ ਬੋਲੋ - ਇਸ ਨਿਯਮ ਦੇ ਪਾਲਣ ਕਰਨ
    ਨਾਲ ਹੋਰ ਸਦਾਚਾਰਾਂ ਦੀ ਆਵਸ਼ੱਕਤਾ ਨਹੀਂ ਰਹਿੰਦੀ।
    Lie not lie not. Naught else you need
    All virtues are in Truth indeed.
    ਤਮਿਲ ਟੀਕਾ

    ஒருவன் பொய்யாமையை இடைவிடாது செய்வானானால் அவன் பிற அறங்களைச் செய்யாதிருத்தல் நல்லதாம்.

  8. தன்நெஞ் சறிவது பொய்யற்க பொய்த்தபின்தன்நெஞ்சே தன்னைச் சுடும்.
    Thannenj Charivadhu Poiyarka Poiththapin · Thannenje Thannaich Chutum
    ਕੋਈ ਵਿਅਕਤੀ ਜਾਣ ਬੁਝ ਕੇ ਝੂਠ ਨਾ ਬੋਲੇ ਕਿਉਂ ਜੋ ਬਾਅਦ ਵਿਚ ਉਸ ਦਾ
    ਆਪਣਾ ਮਨ ਹੀ (ਆਪਣੇ ਅਪਰਾਧ ਨੂੰ ਯਾਦ ਕਰਕੇ) ਉਸ ਨੂੰ ਸਾੜੇਗਾ।
    Let not a man knowingly lie;
    Conscience will scorch and make him sigh.
    ਤਮਿਲ ਟੀਕਾ

    ஒருவன் தன் உள்ளம் அறிந்தவொன்றைப் பிறர் அறியவில்லையென்று பொய்த்தல் கூடாது; அவ்வாறு பொய்த்தானாயின் அவனது உள்ளமே அவனுக்குத் துன்பத்தைத் தரும்.

  9. எல்லா விளக்கும் விளக்கல்ல சான்றோர்க்குப்பொய்யா விளக்கே விளக்கு.
    Ellaa Vilakkum Vilakkalla Saandrorkkup · Poiyaa Vilakke Vilakku
    (ਬਾਹਰਲੇ ਹਨੇਰੇ ਨੂੰ ਮਿਟਾਣ ਵਾਲੇ) ਸਾਰੇ ਦੀਵੇ ਅਸਲੀ ਦੀਵੇ ਨਹੀਂ ਹਨ। ਵਾਸਤਵ ਵਿਚ (ਅੰਦਰਲੇ ਹਨੇਰੇ ਨੂੰ ਮਿਟਾਉਣ ਵਾਲੇ) ਸੱਚੇ ਬਚਨ ਹੀ ਅਸਲੀ ਦੀਵੇ ਹਨ।
    All lights are not lights for the wise;
    Truth light is light bright like sun-light
    ਤਮਿਲ ਟੀਕਾ

    புறத்திருளைப் போக்கும் விளக்குகளெல்லாம் விளக்காகா. சான்றோர்க்கு அகத்திருளைப் போக்கும் பொய்யாமையாகிய விளக்கே விளக்காகும்.

  10. பொய்யாமை அன்ன புகழில்லை எய்யாமைஎல்லா அறமுந் தரும்.
    Poiyaamai Anna Pukazhillai Eyyaamai · Ellaa Aramun Tharum
    ਸੱਚ ਬੋਲਣ ਦੇ ਬਰਾਬਰ ਹੋਰ ਕੋਈ ਵੀ ਉੱਤਮ ਗੁਣ ਨਹੀਂ ਹੈ,
    ਅਜਿਹੇ ਵਿਅਕਤੀ ਨੂੰ ਆਪਣੇ ਸਰੀਰ ਨੂੰ ਹੋਰ ਕੋਈ ਕਸ਼ਟ ਦੇਣ ਦੀ ਆਵਸ਼ੱਕਤਾ ਨਹੀਂ, ਸਭ ਪੁੰਨ ਉਸ ਨੂੰ ਸੁਤੇਸਿੱਧ ਪ੍ਰਾਪਤ ਹੋ ਜਾਂਦੇ ਹਨ।
    Not to lie brings all the praise
    All virtues from Truth arise.
    ਤਮਿਲ ਟੀਕਾ

    ஒருவனுக்குப் பொய்யாமையையொத்த புகழுக்குக் காரணமாவது வேறு ஒன்றும் இல்லை; அது அவனுக்கு மெய் வருந்தாமல் எல்லா அறங்களையும் கொடுக்கும்.

  11. ஒழுக்கமும் வாய்மையும் நாணும்இம் மூன்றும்இழுக்கார் குடிப்பிறந் தார்.
    Ozhukkamum Vaaimaiyum Naanum Im · Moondrum Izhukkaar Kutippiran Thaar
    ਉੱਚੇ ਖਾਨਦਾਨ ਵਿਚ ਪੈਦਾ ਹੋਏ ਵਿਅਕਤੀ ਸਦਾਚਾਰ, ਸਚਾਈ ਤੇ ਨਿਮਰਤਾ-
    ਇਹਨਾਂ ਤਿੰਨ ਗੁਣਾਂ ਤੋਂ ਕਦੇ ਪਰ੍ਹੇ ਨਹੀਂ ਹੁੰਦੇ।
    The noble-born lack not these three:
    Good conduct, truth and modesty.
    ਤਮਿਲ ਟੀਕਾ

    உயர்ந்த குடியில் பிறந்தவர் ஒழுக்கம், வாய்மை, நாணம் ஆகிய மூன்றிலும் வழுவமாட்டார்.

  12. தூய்மை துணைமை துணிவுடைமை இம்மூன்றின்வாய்மை வழியுரைப்பான் பண்பு.
    Thooimai Thunaimai Thunivutaimai Immoondrin · Vaaimai Vazhiyuraippaan Panpu
    ਉੱਚ ਆਚਰਣ, ਬਿਦੇਸ਼ੀ ਮਾਮਲਿਆਂ ਦੇ ਮੰਤਰੀ ਦਾ ਸਮ੍ਰਥਨ, ਸਾਹਸ-
    ਇਹਨਾਂ ਤਿੰਨ ਚੀਜ਼ਾਂ ਤੋਂ ਇਲਾਵਾ ਸਚਾਈ ਉੱਤੇ ਵਿਸ਼ਵਾਸ ਵੀ ਰਾਜਦੂਤ ਵਿਚ ਹੋਣਾ ਜ਼ਰੂਰੀ ਹੈ।
    The true envoy of three virtues
    Is pure helpful and bold in views.
    ਤਮਿਲ ਟੀਕਾ

    தன் அரசன் சொல்லிய சொல்லை அவன் சொல்லியவாறு வேற்றரசனிடம் சென்று சொல்லுவானுக்கு வேண்டிய பண்புகளாவன: பொருள், காமம் போன்றவற்றால் கவரப்படாத தூய்மை, தனக்கு அவரமைச்சர் துணையாகும் தன்மை, சொல்லவேண்டிய எதையும் சொல்லும் துணிவுடைமை, இம்மூன்றோடுகூடிய வாய்மை.

  13. அன்புநாண் ஒப்புரவு கண்ணோட்டம் வாய்மையொடுஐந்துசால்பு ஊன்றிய தூண்.
    Anpunaan Oppuravu Kannottam Vaaimaiyotu · Aindhusaalpu Oondriya Thoon
    ਪ੍ਰੇਮ, ਪਾਪਾਂ ਤੋਂ ਭੈ, ਉਦਾਰਤਾ, ਦਇਆ ਤੇ ਸਚਾਈ-ਇਹ ਪੰਜ
    ਚੰਗੇ ਆਚਰਣ ਦੇ ਸਥੰਭ ਹਨ।
    Love, truth, regard, modesty, grace
    These five are virtue's resting place.
    ਤਮਿਲ ਟੀਕਾ

    உறவினர்மேல் மட்டுமன்றிப் பிறர்மேலும் கொள்ளும் அன்பு, பழி பாவங்களுக்கு நாணுதல், எல்லாரிடமும் ஒப்புரவு செய்தல், கண்ணோட்டம், உண்மை கூறல் ஆகிய ஐந்தும் சால்பு என்னும் சுமையைத் தாங்கிய தூண்களாகும்.

  14. நகைஈகை இன்சொல் இகழாமை நான்கும்வகையென்ப வாய்மைக் குடிக்கு.
    Nakaieekai Insol Ikazhaamai Naankum · Vakaiyenpa Vaaimaik Kutikku
    ਮੁਸਕ੍ਰਾਹਟ ਭਰਿਆ ਪ੍ਰਸੰਨ ਚਿਹਰਾ, ਮਿੱਠੇ ਬਚਨ, ਉਦਾਰਤਾ ਤੇ ਕਿਸੇ ਦੀ ਵੀ
    ਨਿੰਦਾ ਨਾ ਕਰਨੀ-ਇਹ ਚਾਰੋਂ ਗੁਣ ਚੰਗੇ ਖਾਨਦਾਨੀ ਹੋਣ ਦੇ ਲੱਛਣ ਹਨ।
    Smile, gift, sweet words and courtesy
    These four mark true nobility.
    ਤਮਿਲ ਟੀਕਾ

    எக்காலத்தும் மாறுபாடு அடையாத உயர்ந்த குடியினர்க்கு முகமலர்ச்சி, உள்ளன கொடுத்தல், இன்சொல் கூறல், வறியவரை இகழாமை ஆகிய நான்கும் உரிய கூறுகளென்று நூலோர் கூறுவர்.

  15. விடுமாற்றம் வேந்தர்க்கு உரைப்பான் வடுமாற்றம்வாய்சோரா வன்க ணவன்.
    Vitumaatram Vendharkku Uraippaan Vatumaatram · Vaaisoraa Vanka Navan
    ਦੂਸਰੇ ਰਾਜੇ ਦੇ ਸਾਹਮਣੇ ਆਪਣੇ ਮਾਲਕ ਸੁਆਮੀ ਦਾ ਸੰਦੇਸ਼ ਲੈ ਕੇ ਜਾਣ ਵਾਲਾ ਦੂਤ ਇਤਨਾ ਦ੍ਰਿੜ ਹੋਣਾ ਚਾਹੀਦਾ ਹੈ ਕਿ ਉਸ ਦੇ ਮੂੰਹ ਤੋਂ ਭੁਲੇਖੇ ਨਾਲ ਵੀ ਕੋਈ ਕਮਜ਼ੋਰ ਗੱਲ ਜਾਂ ਗ਼ਲਤ ਗੱਲ ਨਾ ਨਿਕਲ ਸਕੇ।
    The envoy who ports the king's message
    Has flawless words and heart's courage.
    ਤਮਿਲ ਟੀਕਾ

    தன் அரசன் சொல்லிவிட்ட சொற்களை வேற்றரசர்க்குச் சென்று சொல்ல உரியவன் தனக்கு வரும் துன்பத்திற்கு அஞ்சித் தாழ்வான சொற்களை வாய்சோர்ந்தும் சொல்லாத திண்மை உடையவன்.

  16. நிலத்தில் கிடந்தமை கால்காட்டும் காட்டும்குலத்தில் பிறந்தார்வாய்ச் சொல்.
    Nilaththil Kitandhamai Kaalkaattum Kaattum · Kulaththil Pirandhaarvaaich Chol
    ਜਿਵੇਂ ਫੁੱਟਿਆ ਅੰਗੂਰ ਧਰਤੀ ਦੀ ਉਪਜਾਊ ਸ਼ਕਤੀ ਨੂੰ ਪਰਗਟ ਕਰਦਾ ਹੈ
    ਉਵੇਂ ਹੀ ਖਾਨਦਾਨੀ ਵਿਅਕਤੀ ਦੇ ਬਚਨ ਉਸ ਦੇ ਖਾਨਦਾਨੀ ਗੌਰਵ ਨੂੰ ਪ੍ਰਕਾਸ਼ਿਤ ਕਰਦੇ ਹਨ।
    Soil's nature is seen in sprout
    The worth of birth from words flow out.
    ਤਮਿਲ ਟੀਕਾ

    நிலத்தின் இயல்பை அதில் பிறந்த முளை காட்டும்; அதுபோல ஒருவர் பிறந்த குலத்தின் இயல்பை அவரது வாய்ச்சொல் காட்டும். நற்குடியில் பிறந்தார் இன்சொல்லே பேசல் வேண்டும்.

  17. எய்தற் கரியது இயைந்தக்கால் அந்நிலையேசெய்தற் கரிய செயல்.
    Eydhar Kariyadhu Iyaindhakkaal Annilaiye · Seydhar Kariya Seyal
    ਦੁਰਲੱਭ ਸਮਾਂ ਆਉਣ ’ਤੇ ਸਿਆਣੇ ਲੋਕ ਫੁਰਤੀ ਨਾਲ ਅਮਲ ਕਰਕੇ ਆਪਣੇ
    ਮਨੋਰਥ ਦੀ ਸਿੱਧੀ ਕਰ ਲੈਂਦੇ ਹਨ।
    When comes the season ripe and rare
    Dare and do hard things then and there.
    ਤਮਿਲ ਟੀਕਾ

    தம்மால் பெறுதற்கரிய காலம் வரும்போது, அது கழிவதற்கு முன்பே, தம்மால் செய்தற்கரிய செயலைச் செய்துமுடித்தல் வேண்டும்.

  18. கொக்கொக்க கூம்பும் பருவத்து மற்றதன்குத்தொக்க சீர்த்த இடத்து.
    Kokkokka Koompum Paruvaththu Matradhan · Kuththokka Seerththa Itaththu
    ਠੀਕ ਸਮਾਂ ਆਉਣ ਤਕ ਸੰਜਮ ਕਰਨਾ ਪਵੇ ਤਾਂ ਬਗ਼ਲੇ ਵਾਂਗ ਇਕਸਾਰ ਧੀਰਜ ਪੂਰਬਕ ਖੜੇ ਰਹਿਣਾ ਚਾਹੀਦਾ ਹੈ ਤੇ ਅਨੁਕੂਲ ਸਮਾਂ ਆਉਣ ’ਤੇ ਇਕ ਦਮ ਵਾਰ ਕਰ ਦੇਣਾ ਚਾਹੀਦਾ ਹੈ।
    In waiting time feign peace like stork
    In fighting time strike like its peck.
    ਤਮਿਲ ਟੀਕਾ

    ஒரு செயலைச் செய்யும் காலம் வரும்வரையிலும் ஒருவன் கொக்கினைப் போல் காத்திருத்தல் வேண்டும். உரிய காலம் வந்தவுடன் கொக்கு மீனைக் குத்துவதுபோலத் தன் செயலைத் தப்பாமல் முடித்தல் வேண்டும்.

  19. அருவினை யென்ப உளவோ கருவியான்காலம் அறிந்து செயின்.
    Aruvinai Yenpa Ulavo Karuviyaan · Kaalam Arindhu Seyin
    ਜੋ ਵਿਅਕਤੀ (ਰਾਜਾ) ਠੀਕ ਸਥਾਨ, ਠੀਕ ਮੌਕੇ ਤੇ ਉਚਿੱਤ ਸਾਧਨਾਂ ਨਾਲ
    ਕਾਰਜ (ਯੁੱਧ) ਕਰਦਾ ਹੈ ਉਸ ਲਈ ਸੰਸਾਰ ਵਿਚ ਕੁਝ ਵੀ ਅਸੰਭਵ ਨਹੀਂ।
    What is hard for him who acts
    With proper means and time and tacts?
    ਤਮਿਲ ਟੀਕਾ

    ஒரு செயலை முடித்தற்கான கருவிகளுடன் செய்தற்கேற்ற காலம் அறிந்து செய்தால் ஒருவரால் செய்ய இயலாத வினைகளென்று சொல்லப்படுவன இல்லை.

  20. பருவத்தோடு ஒட்ட ஒழுகல் திருவினைத்தீராமை ஆர்க்குங் கயிறு.
    Paruvaththotu Otta Ozhukal Thiruvinaith · Theeraamai Aarkkung Kayiru
    ਠੀਕ ਸਮਾਂ ਦੇਖ ਕੇ ਕਾਰਜ (ਯੁੱਧ) ਆਰੰਭ ਕਰਨਾ (ਰਾਜੇ ਨੂੰ) ਸਫਲਤਾ ਦੀ
    ਡੋਰੀ ਨਾਲ ਬੰਨ੍ਹਣ ਵਾਲਾ ਹੁੰਦਾ ਹੈ।
    Well-ordered seasoned act is cord
    That fortune binds in bon accord.
    ਤਮਿਲ ਟੀਕਾ

    காலத்தோடு பொருந்தச் செயல்படுதல், ஒருவரிடமும் நில்லாது நீங்கும் செல்வத்தைத் தன்னிடமிருந்து நீங்காமல் இறுகப் பிணைக்கும் கயிறாகும்.

ਆਪਣੇ ਆਪ ਨੂੰ ਪਰਖੋ

ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।

  1. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਜੇ ਅਸਤਿ ਸ਼ਬਦਾਂ ਦੁਆਰਾ ਕਿਸੇ ਦਾ ਕਲਿਆਣ ਹੁੰਦਾ ਹੋਵੇ …”

    1. ਬੋਲਣਾ ਹੀ ਸੱਚਾਈ ਹੈ।
    2. ਅਜਿਹੇ ਵਿਅਕਤੀ ਨੂੰ ਆਪਣੇ ਸਰੀਰ ਨੂੰ ਹੋਰ ਕੋਈ ਕਸ਼ਟ ਦੇਣ ਦੀ ਆਵਸ਼ੱਕਤਾ ਨਹੀਂ, ਸਭ ਪੁੰਨ ਉਸ ਨੂੰ ਸੁਤੇਸਿੱਧ ਪ੍ਰਾਪਤ ਹੋ ਜਾਂਦੇ ਹਨ।
    3. ਦਾਨੀਆਂ ਤੇ ਤਪੱਸਵੀਆਂ ਤੋਂ ਵੀ ਸ੍ਰੇਸ਼ਟ ਹੁੰਦਾ ਹੈ।
    4. ਤਾਂ ਉਹ ਅਸਤਿ ਸ਼ਬਦ ਵੀ ਸਤਿ ਦੇ ਸਮਾਨ ਹਨ।
    ਉੱਤਰ

    D · ਤਾਂ ਉਹ ਅਸਤਿ ਸ਼ਬਦ ਵੀ ਸਤਿ ਦੇ ਸਮਾਨ ਹਨ। · ਕੁਰਲ 292

  2. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਬਾਹਰੋਂ ਸਰੀਰ ਦੀ ਸ਼ੁੱਧੀ ਜਲ ਨਾਲ ਹੁੰਦੀ ਹੈ …”

    1. ਪ੍ਰੰਤੂ ਅੰਤਹਕਰਣ ਦੀ ਸ਼ੁੱਧੀ ਸੱਚ ਬੋਲਣ ਨਾਲ ਹੀ ਸੰਭਵ ਹੈ।
    2. ਤਾਂ ਉਹ ਅਸਤਿ ਸ਼ਬਦ ਵੀ ਸਤਿ ਦੇ ਸਮਾਨ ਹਨ।
    3. ਅਜਿਹੇ ਵਿਅਕਤੀ ਨੂੰ ਆਪਣੇ ਸਰੀਰ ਨੂੰ ਹੋਰ ਕੋਈ ਕਸ਼ਟ ਦੇਣ ਦੀ ਆਵਸ਼ੱਕਤਾ ਨਹੀਂ, ਸਭ ਪੁੰਨ ਉਸ ਨੂੰ ਸੁਤੇਸਿੱਧ ਪ੍ਰਾਪਤ ਹੋ ਜਾਂਦੇ ਹਨ।
    4. ਆਪਣਾ ਮਨ ਹੀ (ਆਪਣੇ ਅਪਰਾਧ ਨੂੰ ਯਾਦ ਕਰਕੇ) ਉਸ ਨੂੰ ਸਾੜੇਗਾ।
    ਉੱਤਰ

    A · ਪ੍ਰੰਤੂ ਅੰਤਹਕਰਣ ਦੀ ਸ਼ੁੱਧੀ ਸੱਚ ਬੋਲਣ ਨਾਲ ਹੀ ਸੰਭਵ ਹੈ। · ਕੁਰਲ 298

ਅਭਿਆਸ ਪ੍ਰੀਖਿਆ →

ਕਿਸੇ ਵਿਸ਼ੇ ਤੋਂ ਸ਼ੁਰੂ ਕਰੋ

ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।

ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0

ਪਹਿਲਕਦਮੀ Government of India ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਲਾਗੂਕਰਤਾ ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ