ਸਿੱਖਿਆ ਮੰਤਰਾਲਾ, ਭਾਰਤ ਸਰਕਾਰ · ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ
ਕਾਸ਼ੀ ਤਮਿਲ ਸੰਗਮਮ 5.0
ਕਾਸ਼ੀ ਤਮਿਲ ਸੰਗਮਮ 5.0
திருக்குறள் பயில்வோம் · Thirukkural Payilvom – Thirukkural Abhyas Karen · तिरुक्कुरल अभ्यास करें · Let's Learn Thirukkural
ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ · ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਹੁਣੇ ਅਰਜ਼ੀ ਦਿਓ
ਇੰਟਰਫ਼ੇਸ ਦਾ ਇਹ ਅਨੁਵਾਦ ਅਜੇ ਖਰੜਾ ਹੈ ਅਤੇ CICT ਵੱਲੋਂ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। English
ਵਾਪਸ
ਤਿਰੁੱਕੁਰਲ

ਤਿਰੁੱਕੁਰਲ ਅਧਿਐਨ ਸਾਥੀ

ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।

ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 31. வெகுளாமை · Restraining Anger

ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ

ਤਮਿਲ ਪਾਠ ਕੰਪਿਊਟਰ ਦੀ ਆਵਾਜ਼ ਵਿੱਚ ਪੜ੍ਹਿਆ ਜਾਂਦਾ ਹੈ।
  1. இணர்எரி தோய்வன்ன இன்னா செயினும்புணரின் வெகுளாமை நன்று.
    Inareri Thoivanna Innaa Seyinum · Punarin Vekulaamai Nandru
    ਚਾਹੇ ਕੋਈ ਕਿੰਨਾ ਹੀ ਬੁਰਾ ਕਰ ਲਵੇ, ਤੁਹਾਨੂੰ ਅੱਗ ਦੀਆਂ ਲਪਟਾਂ ਵਿਚ ਸਾੜਣ ਬਰਾਬਰ
    ਦੁੱਖ ਪਹੁੰਚਾਏ, ਫਿਰ ਵੀ ਕ੍ਰੋਧ ਨੂੰ ਵੱਸ ਵਿਚ ਰੱਖਣਾ ਉੱਤਮ ਕਾਰਜ ਹੈ।
    Save thy soul from burning ire
    Though tortured like the touch of fire.
    ਤਮਿਲ ਟੀਕਾ

    பல சுடர்களைக்கொண்ட பெருநெருப்பு நெருங்கியதைப் போன்ற தீமைகளை ஒருவன் செய்வானாயினும் அவனிடம் சினம்கொள்ளாமை ஒருவனுக்கு இயலுமாயின் அது நன்று.

  2. இறந்தார் இறந்தார் அனையர் சினத்தைத்துறந்தார் துறந்தார் துணை.
    Irandhaar Irandhaar Anaiyar Sinaththaith · Thurandhaar Thurandhaar Thunai
    ਜੋ ਵਿਅਕਤੀ ਕ੍ਰੋਧ-ਵੱਸ ਰਹਿੰਦੇ ਹਨ ਉਹ ਮ੍ਰਿਤਕ ਦੇ ਸਮਾਨ ਹਨ
    ਅਤੇ ਜੋ ਕ੍ਰੋਧ ਨੂੰ ਤਿਆਗ ਦੇਂਦੇ ਹਨ ਉਹ ਸਾਧੂ ਸੰਤਾਂ ਦੇ ਬਰਾਬਰ ਹਨ।
    Dead are they who are anger-fed
    Saints are they from whom wrath has fled.
    ਤਮਿਲ ਟੀਕਾ

    அளவு கடந்த சினம்கொள்வார் உயிருடையவரானாலும் செத்தவரை ஒப்பர்; சினத்தை அறவேவிட்டவர் இறக்கும் தன்மைகொண்டவராயினும் அதனைக் கடந்தவரை ஒப்பர்.

  3. உள்ளிய தெல்லாம் உடனெய்தும் உள்ளத்தால்உள்ளான் வெகுளி எனின்.
    Ulliya Thellaam Utaneydhum Ullaththaal · Ullaan Vekuli Enin
    ਜੋ ਵਿਅਕਤੀ ਆਪਣੇ ਮਨ ਵਿਚੋਂ ਕ੍ਰੋਧ ਨੂੰ ਕੱਢ ਦੇਵੇ ਉਸ ਨੂੰ ਸਭ
    ਮਨ ਚਾਹੀਆਂ ਵਸਤਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
    Wishes he gains as he wishes
    If man refrains from rage vicious!
    ਤਮਿਲ ਟੀਕਾ

    ஒருவன் தன் மனத்தால் சினத்தை நினையாதவனானால் அவன் விரும்பிய பேறுகள் எல்லாவற்றையும் ஒருங்கே அடைவான்.

  4. மறத்தல் வெகுளியை யார்மாட்டும் தீயபிறத்தல் அதனான் வரும்.
    Maraththal Vekuliyai Yaarmaattum Theeya · Piraththal Adhanaan Varum
    ਕਿਸੇ ਉਤੇ ਵੀ ਕ੍ਰੋਧ ਕਰਨਾ ਭੁੱਲ ਜਾਣ ਵਿਚ ਹੀ ਸਿਆਣਪ ਹੈ,
    ਕਿਉਂ ਜੋ ਇਸ ਵਿਚੋਂ ਕਈ ਤਰ੍ਹਾਂ ਦੇ ਦੁਖਦਾਈ ਸਿੱਟੇ ਨਿਕਲਦੇ ਹਨ।
    Off with wrath with any one.
    It is the source of sin and pain.
    ਤਮਿਲ ਟੀਕਾ

    சினத்தால் ஒருவனுக்குத் தீயனவெல்லாம் வருமாதலால், யாரிடமும் சினம்கொள்ளுதலைத் தவிர்த்தல் வேண்டும்.

  5. சினமென்னும் சேர்ந்தாரைக் கொல்லி இனமென்னும்ஏமப் புணையைச் சுடும்.
    Sinamennum Serndhaaraik Kolli Inamennum · Emap Punaiyaich Chutum
    ਕ੍ਰੋਧ ਜਿਸ ਨੂੰ ਵੀ ਵਾਪਰਦਾ ਹੈ ਉਸ ਦਾ ਵਿਨਾਸ਼ ਕਰ ਦੇਂਦਾ ਹੈ,
    ਨਾਲ ਹੀ ਉਸ ਦੇ ਇਸ਼ਟ-ਬੰਧੂਆਂ ਨੂੰ ਵੀ ਸਾੜਦਾ ਹੈ।
    Friend-killer is the fatal rage
    It burns the helpful kinship-barge.
    ਤਮਿਲ ਟੀਕਾ

    சினமென்னும் நெருப்பு, தன்னைச் சேர்ந்தவரை அல்லாமல் அவருக்கு இனமான ஏமத்தைக்கூறும் புணையரையும் சுட்டெரிக்கும்.

  6. நகையும் உவகையும் கொல்லும் சினத்தின்பகையும் உளவோ பிற.
    Nakaiyum Uvakaiyum Kollum Sinaththin · Pakaiyum Ulavo Pira
    ਕ੍ਰੋਧ ਮੂੰਹ ਦੇ ਹਾਸੇ ਤੇ ਅੰਦਰਲੇ ਆਨੰਦ ਨੂੰ ਉਡਾ ਦੇਂਦਾ ਹੈ,
    ਸੋ ਅਜਿਹੇ ਨਾਸ਼ਕਾਰੀ ਕ੍ਰੋਧ ਤੋਂ ਵੱਧ ਮਨੁੱਖ ਦਾ ਹੋਰ ਕੋਈ ਦੁਸ਼ਮਣ ਨਹੀਂ।
    Is there a foe like harmful ire
    Which kills the smile and joyful cheer?
    ਤਮਿਲ ਟੀਕਾ

    ஒருவனது முகத்தில் நகையையும், உள்ளத்தில் மகிழ்ச்சியையும் கொன்று எழும் சினத்தைக் காட்டிலும் வேறு பகைகள் உள்ளனவா? இல்லை.

  7. தன்னைத்தான் காக்கின் சினங்காக்க காவாக்கால்தன்னையே கொல்லுஞ் சினம்.
    Thannaiththaan Kaakkin Sinangaakka Kaavaakkaal · Thannaiye Kollunj Chinam
    ਮਨੁੱਖ ਜੇ ਆਪਣੇ ਆਪ ਨੂੰ ਬਚਾਣਾ ਚਾਹੁੰਦਾ ਹੈ ਤਾਂ ਕ੍ਰੋਧ ਨੂੰ ਵੱਸ ਵਿਚ ਕਰੇ,
    ਨਹੀਂ ਤਾਂ ਕ੍ਰੋਧ ਉਸ ਦਾ ਨਾਸ ਕਰ ਦੇਵੇਗਾ।
    Thyself to save, from wrath away!
    If not thyself the wrath will slay.
    ਤਮਿਲ ਟੀਕਾ

    தனக்குத் துன்பம் வராமல் தன்னைக் காத்துக்கொள்ள விரும்புகின்றவன் சினம் வராமல் பார்த்துக்கொள்ளவேண்டும்; அவ்வாறு காக்கவில்லையானால், அச்சினம் அவனையே கெடுக்கும் துன்பங்களைத் தரும்.

  8. செல்லா இடத்துச் சினந்தீது செல்லிடத்தும்இல்அதனின் தீய பிற.
    Sellaa Itaththuch Chinandheedhu Sellitaththum · Iladhanin Theeya Pira
    ਆਪਣੇ ਤੋਂ ਤਕੜੇ ਉਤੇ ਕ੍ਰੋਧ ਕਰਨਾ ਬੁਰਾ ਹੈ ਕਿਉਂ ਜੋ ਇਹ ਆਪਣੇ ਲਈ ਦੁਖਦਾਈ
    ਹੁੰਦਾ ਹੈ ਪ੍ਰੰਤੂ, ਆਪਣੇ ਤੋਂ ਕਮਜ਼ੋਰ ਉਤੇ ਕ੍ਰੋਧ ਕਰਨਾ ਹੋਰ ਵੀ ਬੁਰਾ ਹੈ।
    Vain is wrath against men of force
    Against the meek it is still worse.
    ਤਮਿਲ ਟੀਕਾ

    ஒருவன் சினம் தன்னைவிட ஆற்றலுடையவன்மீது எழுமானால், அது அவனுக்கே தீதாக முடியும்; ஒருவன் சினம் தன்னினும் எளியார்மேல் எழுந்தாலும் அதனினும் தீயவை பிற இல்லை.

  9. செல்லிடத்துக் காப்பான் சினங்காப்பான் அல்லிடத்துக்காக்கின்என் காவாக்கால் என்?
    Sellitaththuk Kaappaan Sinangaappaan Allitaththuk · Kaakkinen Kaavaakkaal En?
    ਆਪਣੇ ਤੋਂ ਕਮਜ਼ੋਰ ਉਤੇ ਕ੍ਰੋਧ ਨਾ ਕਰਨਾ ਹੀ ਕ੍ਰੋਧ ਨੂੰ ਵਸੀਕਾਰ ਕਰਨਾ ਹੈ।
    ਆਪਣੇ ਤੋਂ ਤਕੜੇ ਉਤੇ ਕ੍ਰੋਧ ਨਾ ਕਰਨਾ ਕ੍ਰੋਧ ਦਾ ਵਸੀਕਾਰ ਨਹੀਂ ਮੰਨਿਆ ਜਾ ਸਕਦਾ।
    Anger against the weak is wrong
    It is futile against the strong.
    ਤਮਿਲ ਟੀਕਾ

    தன் சினம் பலிக்குமிடத்தில் அதனை எழாமல் காப்பவனே அருளால் காப்பவன் ஆவான். அவ்வாறின்றி, அது பலியாத இடத்து அதனைத் தடுத்தாலென்ன; தடுக்காவிட்டாலென்ன?

  10. சினத்தைப் பொருளென்று கொண்டவன் கேடுநிலத்தறைந்தான் கைபிழையா தற்று.
    Sinaththaip Porulendru Kontavan Ketu · Nilaththaraindhaan Kaipizhaiyaa Thatru
    ਕ੍ਰੋਧ ਨੂੰ ਲਾਭਕਾਰੀ ਸਮਝ ਕੇ ਜੋ ਇਸ ਨੂੰ ਅਪਣਾਉਂਦਾ ਹੈ ਉਹ ਇਸ ਨੂੰ ਕਸ਼ਟਕਾਰੀ ਹੀ ਪਾਉਂਦਾ ਹੈ। ਇਹ ਧਰਤੀ ਉਤੇ ਘਸੁੰਨ ਮਾਰਨ ਦੇ ਤੁੱਲ ਹੈ ਜਿਸ ਨਾਲ ਚੋਟ ਆਪਣੇ ਹੱਥ ਨੂੰ ਹੀ ਲਗਦੀ ਹੈ।
    The wrath-lover to doom is bound
    Like failless-hand that strikes the ground.
    ਤਮਿਲ ਟੀਕਾ

    சினத்தைத் தனது ஆற்றலை உணர்த்தும் குணமென்று கருதி, தன்னிடம் கொண்டவன் அடையும் கேடு, நிலத்தை அறைந்தவனின் கை துன்பத்தினின்றும் தப்பாததுபோல, உறுதியாக அவனை அடையும்.

  11. இரப்பான் வெகுளாமை வேண்டும் நிரப்பிடும்பைதானேயும் சாலும் கரி.
    Irappaan Vekulaamai Ventum Nirappitumpai · Thaaneyum Saalum Kari
    ਮੰਗਣ ’ਤੇ ਵੀ ਦੇਣ ਵਾਲਾ ਜੇ ਨਾਂਹ ਕਰ ਦੇਵੇ ਤਾਂ ਯਾਚਕ ਨੂੰ ਉਸ ਉਤੇ ਕ੍ਰੋਧ ਨਹੀਂ ਕਰਨਾ ਚਾਹੀਦਾ। ਸਗੋਂ ਅਨੁਭਵ ਕਰਨਾ ਚਾਹੀਦਾ ਹੈ ਕਿ ਉਹ ਵੀ ਕਦੇ ਇਸੇ ਸਥਿਤੀ ਦਾ ਸ਼ਿਕਾਰ ਹੋ ਸਕਦਾ ਹੈ। ਮੰਗਣ ਦਾ ਡਰ - ਇਰਵੱਚਮ੍
    The needy should not scowl at "No"
    His need anothers' need must show.
    ਤਮਿਲ ਟੀਕਾ

    ஈவான் ஒருவனிடம் இரப்பான் ‘இவன் எனக்கு ஒன்றும் ஈயவில்லை’ என்று சினம் அடைதல் கூடாது. வறுமையாகிய தான் படும் துன்பமே அதற்குச் சான்றாகும்; வேறு சான்று வேண்டியதில்லை.

  12. குணமென்னும் குன்றேறி நின்றார் வெகுளிகணமேயும் காத்தல் அரிது.
    Kunamennum Kundreri Nindraar Vekuli · Kanameyum Kaaththal Aridhu
    ਸਦ-ਗੁਣ ਰੂਪੀ ਚੋਟੀ ’ਤੇ ਖੜੇ ਵਿਅਕਤੀ ਦਾ ਕ੍ਰੋਧ
    ਛਿਣ-ਮਾਤ੍ਰ ਲਈ ਵੀ ਸਹਿਣ ਨਹੀਂ ਕੀਤਾ ਜਾ ਸਕਦਾ।
    Their wrath, who've climb'd the mount of good,
    Though transient, cannot be withstood.
    ਤਮਿਲ ਟੀਕਾ

    நற்பண்புகளாகிய குன்றின்மேல் நிற்கும் துறவியரின் சினம், அது நின்று நிலைக்கும் அளவு ஒருகணமேயானாலும், வெகுளப் பட்டவர்களால் அதைத்தடுத்து நிறுத்தி, அதிலிருந்து தப்பித்தல் இயலாததாகும்.

  13. காமம் வெகுளி மயக்கம் இவைமூன்றன்நாமம் கெடக்கெடும் நோய்.
    Kaamam Vekuli Mayakkam Ivaimundran · Naamam Ketakketum Noi
    ਕਾਮ, ਕ੍ਰੋਧ ਤੇ ਮੋਹ ਇਹਨਾਂ ਤਿੰਨਾਂ ਦਾ ਨਾਮ ਵੀ ਮਨ ਤੋਂ ਦੂਰ ਕਰ ਲੈਣ ਨਾਲ
    ਜਨਮ ਮਰਨ ਦੇ ਸਭ ਕਲੇਸ਼ਾਂ ਦਾ ਆਪਣੇ ਆਪ ਨਾਸ ਹੋ ਜਾਂਦਾ ਹੈ।
    Woes expire when lust, wrath, folly
    Expire even to name, fully.
    ਤਮਿਲ ਟੀਕਾ

    மெய்யுணர்வு பெற்றார்க்குக் காமம், வெகுளி, மயக்கம் என்னும் குற்றங்கள் மூன்றின் பெயரும்கூடக்கெடுதலால், அவர்களுக்குத் துன்பங்களும் நேர்வதில்லை.

  14. நீங்கான் வெகுளி நிறையிலன் எஞ்ஞான்றும்யாங்கணும் யார்க்கும் எளிது.
    Neengaan Vekuli Niraiyilan Egngnaandrum · Yaanganum Yaarkkum Elidhu
    ਜੋ ਆਪਣੇ ਕ੍ਰੋਧ ਨੂੰ ਵੱਸ ਵਿਚ ਤੇ ਆਪਣੇ ਭੇਤਾਂ ਨੂੰ ਲੁਕਾ ਕੇ ਨਹੀਂ ਰਖ ਸਕਦਾ
    ਅਜਿਹੇ ਵਿਅਕਤੀ ਨੂੰ ਕੋਈ ਵੀ ਦੁਸ਼ਮਣ ਕਿਸੇ ਵੀ ਥਾਂ ਜਿੱਤ ਸਕਦਾ ਹੈ।
    The wrathful restive man is prey
    To any, anywhere any day.
    ਤਮਿਲ ਟੀਕਾ

    ஒருவன் சினத்தினின்று நீங்காதவனாய், நிறையற்றவனாய் இருப்பின், அவனோடு போரிட்டு வெல்லுதல் எக்காலத்தும் எவ்விடத்தும் யார்க்கும் எளிதாகும்.

  15. கல்லான் வெகுளும் சிறுபொருள் எஞ்ஞான்றும்ஒல்லானை ஒல்லா தொளி.
    Kallaan Vekulum Siruporul Egngnaandrum · Ollaanai Ollaa Tholi
    ਜਿਹੜਾ ਵਿਅਕਤੀ ਅਨਪੜ੍ਹ ਤੇ ਮੂਰਖ ਨੂੰ ਜਿੱਤਣ ਵਰਗੇ ਸੌਖੇ ਕੰਮ ਵਿਚ
    ਸਫ਼ਲ ਨਹੀਂ ਹੁੰਦਾ ਉਸ ਨੂੰ ਕਦੇ ਵੀ ਕੀਰਤੀ ਪ੍ਰਾਪਤ ਨਹੀਂ ਹੁੰਦੀ।
    Glory's light he will not gain
    Who fails to fight a fool and win.
    ਤਮਿਲ ਟੀਕਾ

    அறநூல்களைக் கல்லாதவனோடு பகைத்தலால் வரும் எளிய பொருளை விரும்பாதவனை எப்போதும் புகழ் விரும்பி அடையாது.

  16. இறந்தமைந்த சார்புடையர் ஆயினும் உய்யார்சிறந்தமைந்த சீரார் செறின்.
    Irandhamaindha Saarputaiyar Aayinum Uyyaar · Sirandhamaindha Seeraar Serin
    ਅਣਗਿਣਤ ਸੰਗੀਆਂ ਸਾਥੀਆਂ ਦੇ ਹੁੰਦਿਆਂ ਹੋਇਆਂ ਵੀ ਜੇ ਕੋਈ (ਰਾਜਾ)
    ਮਹਾਨ ਤਪਸੱਵੀ ਦੇ ਕ੍ਰੋਧ ਨੂੰ ਉਤੇਜਿਤ ਕਰ ਲਵੇ ਤਾਂ ਉਸ ਦਾ ਨਾਸ਼ ਨਿਸ਼ਚਿਤ ਹੈ।
    Even mighty aided men shall quail
    If the enraged holy seers will.
    ਤਮਿਲ ਟੀਕਾ

    மிக்க தவத்தினை உடையார் சினம்கொள்வாரானால், அவரால் வெகுளப்பட்ட அரசர், அரண், படை, பொருள், நட்பு என்னும் பெரிய துணைகளைக் கொண்டவராயினும் உய்தற்கு வழியில்லை.

  17. யாண்டுச்சென்று யாண்டும் உளராகார் வெந்துப்பின்வேந்து செறப்பட் டவர்.
    Yaantuch Chendru Yaantum Ularaakaar · Vendhuppin Vendhu Serappat Tavar
    ਜਿਹੜਾ ਵੀ ਸ਼ਕਤੀਸ਼ਾਲੀ ਰਾਜੇ ਦੇ ਕ੍ਰੋਧ ਨੂੰ ਜਗਾਵੇ ਉਹ ਚਾਹੇ ਕਿਤੇ ਵੀ
    ਚਲਾ ਜਾਏ ਉਸ ਦਾ ਕਲਿਆਣ ਨਹੀਂ ਹੋ ਸਕਦਾ।
    Where can they go and thrive where
    Pursued by powerful monarch's ire?
    ਤਮਿਲ ਟੀਕਾ

    பகைவர்க்குத் தீங்கு செய்யும் கொடிய வலிமையினை உடைய வேந்தனால் பகைக்கப்பட்ட அரசர், அவனிடமிருந்து தப்பி எங்கேபோய் வாழ்வார்? ஓரிடத்தும் வாழமாட்டார்.

  18. பெருங்கொடையான் பேணான் வெகுளி அவனின்மருங்குடையார் மாநிலத்து இல்.
    Perungotaiyaan Penaan Vekuli Avanin · Marungutaiyaar Maanilaththu Il
    ਖੁਲ੍ਹੇ ਹੱਥਾਂ ਨਾਲ ਦੇਣ ਵਾਲਾ ਤੇ ਕ੍ਰੋਧ ਨਾ ਕਰਨ ਵਾਲਾ ਵਿਅਕਤੀ ਇਸ ਸੰਸਾਰ
    ਵਿਚ ਸਾਕ ਸੰਬੰਧੀਆਂ ਦੀ ਵੱਡੀ ਸੰਖਿਆ ਵਿਚ ਘਿਰਿਆ ਰਹਿੰਦਾ ਹੈ।
    Large giver and wrathless man
    Commands on earth countless kinsmen.
    ਤਮਿਲ ਟੀਕਾ

    ஒருவன் பெருங்கொடையாளனாய், சினம்கொள்ளாதவனாய் இருப்பானேல், அவனைக் காட்டிலும் சுற்றம் மிக உடையார் உலகில் இல்லை.

  19. இறந்த வெகுளியின் தீதே சிறந்தஉவகை மகிழ்ச்சியிற் சோர்வு.
    Irandha Vekuliyin Theedhe Sirandha · Uvakai Makizhchchiyir Sorvu
    ਸੁੱਖਾਂ ਵਿਚ ਗ਼ਲਤਾਨ ਹੋ ਕੇ ਆਪਣੇ ਕਰਤਵਾਂ ਤੋਂ ਅਣਗਹਿਲੀ
    ਕਰਨੀ ਅਸੀਮ ਕ੍ਰੋਧ ਤੋਂ ਵੀ ਵਧੇਰੇ ਹਾਨੀਕਾਰਕ ਹੈ।
    Worse than wrath in excess is
    Forgetfulness in joy-excess.
    ਤਮਿਲ ਟੀਕਾ

    அளவற்ற உவகைக் களிப்பால்வரும் சோர்வு அளவு கடந்த சினத்தினும் தீதாகும்.

  20. வகைமாண்ட வாழ்க்கையும் வான்பொருளும் என்னாம்தகைமாண்ட தக்கார் செறின்.
    Vakaimaanta Vaazhkkaiyum Vaanporulum Ennaam · Thakaimaanta Thakkaar Serin
    ਮਹਾਨ ਆਤਮ ਗਿਆਨੀ ਤਪੱਸਵੀ ਨੂੰ ਕ੍ਰੋਧਿਤ ਕਰਨ ਤੋਂ ਪਿਛੋਂ ਰਾਜ ਦੀ ਪ੍ਰਫੁੱਲਤਾ
    ਤੇ ਧੰਨ ਦੌਲਤ ਦੀ ਸ਼ਾਨ ਸ਼ੌਕਤ ਕਿੱਥੇ ਰਹੇਗੀ?
    If holy mighty sages frown
    Stately gifts and stores who can own?
    ਤਮਿਲ ਟੀਕਾ

    அரிய பெருமையுடைய தவம்செய்த பெரியோர் சினம் அடைவாராயின், உறுப்பழகுடைய அரசனது ஆட்சியும் அவன் சேர்த்துவைத்த பெரும்பொருளும் என்னாகும்? முற்றும் அழிந்துவிடும்.

ਆਪਣੇ ਆਪ ਨੂੰ ਪਰਖੋ

ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।

  1. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਜੋ ਵਿਅਕਤੀ ਆਪਣੇ ਮਨ ਵਿਚੋਂ ਕ੍ਰੋਧ ਨੂੰ ਕੱਢ ਦੇਵੇ ਉਸ ਨੂੰ ਸਭ …”

    1. ਨਹੀਂ ਤਾਂ ਕ੍ਰੋਧ ਉਸ ਦਾ ਨਾਸ ਕਰ ਦੇਵੇਗਾ।
    2. ਆਪਣੇ ਤੋਂ ਤਕੜੇ ਉਤੇ ਕ੍ਰੋਧ ਨਾ ਕਰਨਾ ਕ੍ਰੋਧ ਦਾ ਵਸੀਕਾਰ ਨਹੀਂ ਮੰਨਿਆ ਜਾ ਸਕਦਾ।
    3. ਦੁੱਖ ਪਹੁੰਚਾਏ, ਫਿਰ ਵੀ ਕ੍ਰੋਧ ਨੂੰ ਵੱਸ ਵਿਚ ਰੱਖਣਾ ਉੱਤਮ ਕਾਰਜ ਹੈ।
    4. ਮਨ ਚਾਹੀਆਂ ਵਸਤਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
    ਉੱਤਰ

    D · ਮਨ ਚਾਹੀਆਂ ਵਸਤਾਂ ਦੀ ਪ੍ਰਾਪਤੀ ਹੋ ਜਾਂਦੀ ਹੈ। · ਕੁਰਲ 309

  2. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਜੋ ਵਿਅਕਤੀ ਕ੍ਰੋਧ-ਵੱਸ ਰਹਿੰਦੇ ਹਨ ਉਹ ਮ੍ਰਿਤਕ ਦੇ ਸਮਾਨ ਹਨ …”

    1. ਕਿਉਂ ਜੋ ਇਸ ਵਿਚੋਂ ਕਈ ਤਰ੍ਹਾਂ ਦੇ ਦੁਖਦਾਈ ਸਿੱਟੇ ਨਿਕਲਦੇ ਹਨ।
    2. ਸੋ ਅਜਿਹੇ ਨਾਸ਼ਕਾਰੀ ਕ੍ਰੋਧ ਤੋਂ ਵੱਧ ਮਨੁੱਖ ਦਾ ਹੋਰ ਕੋਈ ਦੁਸ਼ਮਣ ਨਹੀਂ।
    3. ਮਨ ਚਾਹੀਆਂ ਵਸਤਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
    4. ਅਤੇ ਜੋ ਕ੍ਰੋਧ ਨੂੰ ਤਿਆਗ ਦੇਂਦੇ ਹਨ ਉਹ ਸਾਧੂ ਸੰਤਾਂ ਦੇ ਬਰਾਬਰ ਹਨ।
    ਉੱਤਰ

    D · ਅਤੇ ਜੋ ਕ੍ਰੋਧ ਨੂੰ ਤਿਆਗ ਦੇਂਦੇ ਹਨ ਉਹ ਸਾਧੂ ਸੰਤਾਂ ਦੇ ਬਰਾਬਰ ਹਨ। · ਕੁਰਲ 310

  3. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਕ੍ਰੋਧ ਜਿਸ ਨੂੰ ਵੀ ਵਾਪਰਦਾ ਹੈ ਉਸ ਦਾ ਵਿਨਾਸ਼ ਕਰ ਦੇਂਦਾ ਹੈ, …”

    1. ਸੋ ਅਜਿਹੇ ਨਾਸ਼ਕਾਰੀ ਕ੍ਰੋਧ ਤੋਂ ਵੱਧ ਮਨੁੱਖ ਦਾ ਹੋਰ ਕੋਈ ਦੁਸ਼ਮਣ ਨਹੀਂ।
    2. ਕਿਉਂ ਜੋ ਇਸ ਵਿਚੋਂ ਕਈ ਤਰ੍ਹਾਂ ਦੇ ਦੁਖਦਾਈ ਸਿੱਟੇ ਨਿਕਲਦੇ ਹਨ।
    3. ਨਾਲ ਹੀ ਉਸ ਦੇ ਇਸ਼ਟ-ਬੰਧੂਆਂ ਨੂੰ ਵੀ ਸਾੜਦਾ ਹੈ।
    4. ਮਨ ਚਾਹੀਆਂ ਵਸਤਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
    ਉੱਤਰ

    C · ਨਾਲ ਹੀ ਉਸ ਦੇ ਇਸ਼ਟ-ਬੰਧੂਆਂ ਨੂੰ ਵੀ ਸਾੜਦਾ ਹੈ। · ਕੁਰਲ 306

ਅਭਿਆਸ ਪ੍ਰੀਖਿਆ →

ਕਿਸੇ ਵਿਸ਼ੇ ਤੋਂ ਸ਼ੁਰੂ ਕਰੋ

ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।

ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0

ਪਹਿਲਕਦਮੀ Government of India ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਲਾਗੂਕਰਤਾ ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ