ਸਿੱਖਿਆ ਮੰਤਰਾਲਾ, ਭਾਰਤ ਸਰਕਾਰ · ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ
ਕਾਸ਼ੀ ਤਮਿਲ ਸੰਗਮਮ 5.0
ਕਾਸ਼ੀ ਤਮਿਲ ਸੰਗਮਮ 5.0
திருக்குறள் பயில்வோம் · Thirukkural Payilvom – Thirukkural Abhyas Karen · तिरुक्कुरल अभ्यास करें · Let's Learn Thirukkural
ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ · ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਹੁਣੇ ਅਰਜ਼ੀ ਦਿਓ
ਇੰਟਰਫ਼ੇਸ ਦਾ ਇਹ ਅਨੁਵਾਦ ਅਜੇ ਖਰੜਾ ਹੈ ਅਤੇ CICT ਵੱਲੋਂ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। English
ਵਾਪਸ
ਤਿਰੁੱਕੁਰਲ

ਤਿਰੁੱਕੁਰਲ ਅਧਿਐਨ ਸਾਥੀ

ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।

ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 104. உழவு · Farming

ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ

ਤਮਿਲ ਪਾਠ ਕੰਪਿਊਟਰ ਦੀ ਆਵਾਜ਼ ਵਿੱਚ ਪੜ੍ਹਿਆ ਜਾਂਦਾ ਹੈ।
  1. சுழன்றும்ஏர்ப் பின்னது உலகம் அதனால்உழந்தும் உழவே தலை.
    Suzhandrumerp Pinnadhu Ulakam Adhanaal · Uzhandhum Uzhave Thalai
    ਮਿਹਨਤ ਭਰਪੂਰ ਹੋਣ ’ਤੇ ਵੀ ਖੇਤੀਬਾੜੀ ਸਭ ਤੋਂ ਉੱਤਮ ਵਿਵਸਾਇ ਹੈ। ਹੋਰਨਾਂ ਵਿਵਸਾਇਆਂ ਪਿਛੇ ਘੁੰਮਣ ਵਾਲਿਆਂ ਨੂੰ ਵੀ ਵਾਸਤਵਿਕ ਰੂਪ ਵਿਚ ਆਸਰਾ ਦੇਣ ਵਾਲੀ ਖੇਤੀਬਾੜੀ ਹੀ ਹੈ।
    Farming though hard is foremost trade
    Men ply at will but ploughmen lead.
    ਤਮਿਲ ਟੀਕਾ

    பிற தொழில்களையெல்லாம் செய்து திரிந்தாலும் உலகம் இறுதியில் ஏருடையார்வழியே செல்லவேண்டும். அதனால் பல துன்பங்களைத் தருமாயினும் உழவே தலைசிறந்த தொழிலாகும்.

  2. ஏரினும் நன்றால் எருவிடுதல் கட்டபின்நீரினும் நன்றதன் காப்பு.
    Erinum Nandraal Eruvitudhal Kattapin · Neerinum Nandradhan Kaappu
    ਵਾਹੁਣ ਤੋਂ ਪਿਛੋਂ ਖੇਤੀ ਵਿਚ ਖਾਦ ਪਾਉਣੀ ਚੰਗੀ ਹੈ। ਫਾਲਤੂ ਜੜ੍ਹੀ ਬੂਟੀਆਂ
    ਕਢਣ ਪਿਛੋਂ ਉਸ ਨੂੰ ਪਾਣੀ ਦੇਣ ਨਾਲੋਂ ਕੀੜਿਆਂ ਤੇ ਬੀਮਾਰੀਆਂ ਤੋਂ ਬਚਾਉਣਾ ਵਧੇਰੀ ਜ਼ਰੂਰੀ ਹੈ।
    Better manure than plough; then weed;
    Than irrigating, better guard.
    ਤਮਿਲ ਟੀਕਾ

    நிலத்தில் விளையும் பயிர்க்கு உழுதலைக்காட்டிலும் எருப்பெய்தல் நல்லது; களையை நீக்கியபின்னர்ப் பயிரைக் காத்தல் நீரிடுவதினும் நல்லது.

  3. உழுவார் உலகத்தார்க்கு ஆணிஅஃ தாற்றாதுஎழுவாரை எல்லாம் பொறுத்து.
    Uzhuvaar Ulakaththaarkku Aaniaq Thaatraadhu · Ezhuvaarai Ellaam Poruththu
    ਕਿਸਾਨ ਜਗ-ਜੀਵਨ ਰੂਪੀ ਰੱਥ ਵਿਚ ਧੁਰੀ ਵਾਂਗ ਮਹੱਤਵਪੂਰਨ ਹੈ। ਜੋ ਖੇਤ ਵਾਹੁਣ ਦਾ ਕਸ਼ਟ ਉਠਾਣ ਵਿਚ ਅਸਮਰੱਥ ਹਨ ਉਹਨਾਂ ਨੂੰ ਵੀ ਜੀਵਨ ਕਿਸਾਨ ਹੀ ਦੇਂਦਾ ਹੈ।
    Tillers are linch-pin of mankind
    Bearing the rest who cannot tend.
    ਤਮਿਲ ਟੀਕਾ

    உழுதொழிலைச் செய்ய இயலாது பிற தொழில்களை மேற்கொள்வார் யாவரையும் தாங்குதலால் உழவர்களே உலகத்தாராகிய தேருக்கு அச்சாணியாவர்.

  4. உழுதுண்டு வாழ்வாரே வாழ்வார்மற் றெல்லாம்தொழுதுண்டு பின்செல் பவர்.
    Uzhudhuntu Vaazhvaare Vaazhvaarmar Rellaam · Thozhudhuntu Pinsel Pavar
    ਜੋ ਖੇਤੀ ਤੋਂ ਅੰਨ ਉਪਜਾ ਕੇ ਜੀਵਨ ਨਿਰਬਾਹ ਕਰਦੇ ਹਨ ਯਥਾਰਥ ਵਿਚ
    ਜਿਊਂਦੇ ਉਹੀ ਹਨ। ਹੋਰ ਲੋਕ ਤਾਂ ਉਹਨਾਂ ਦੀ ਕਮਾਈ ਉੱਤੇ ਹੀ ਜਿਊਂਦੇ ਹਨ।
    They live who live to plough and eat
    The rest behind them bow and eat.
    ਤਮਿਲ ਟੀਕਾ

    யாவரும் உண்ண உழுதொழிலைச் செய்து அதனால் தாமும் உண்டு வாழ்பவரே உண்மையில் தமக்கு உரியராய் வாழ்பவர்; பிறரெல்லாம் மற்றவரைத் தொழுது, அதனால் தாம் உண்டு அவர் பின் செல்பவர்; அவர் தமக்கு உரியர் அல்லர்.

  5. உழவினார் கைம்மடங்கின் இல்லை விழைவதூஉம்விட்டேம்என் பார்க்கு நிலை.
    Uzhavinaar Kaimmatangin Illai Vizhaivadhooum · Vittemen Paarkku Nilai
    ਜੇ ਹਲ ਚਲਾਣ ਵਾਲੇ ਕਿਸਾਨ ਆਪਣੇ ਕੰਮ ਨੂੰ ਛੱਡ ਦੇਣ ਤਾਂ
    ਸਭ ਇਛਾਵਾਂ ਦੇ ਤਿਆਗੀ ਸੰਨਿਆਸੀਆਂ ਦੀ ਹੋਂਦ ਵੀ ਨਹੀਂ ਰਹੇਗੀ।
    Should ploughmen sit folding their hands
    Desire-free monks too suffer wants.
    ਤਮਿਲ ਟੀਕਾ

    உழவரது கை உழுதொழிலைச் செய்யாது மடங்குமானால், ‘யாவரும் விரும்புவதையெல்லாம் யாம் துறந்துவிட்டோம்’ என்பார்க்கு அத்துறவறத்தில் நிற்றல் இயலாது.

  6. செல்லான் கிழவன் இருப்பின் நிலம்புலந்துஇல்லாளின் ஊடி விடும்.
    Sellaan Kizhavan Iruppin Nilampulandhu · Illaalin Ooti Vitum
    ਜੇ ਧਰਤੀ ਦਾ ਮਾਲਕ ਹਰ ਰੋਜ਼ ਖੇਤ ਵਿਚ ਜਾ ਕੇ ਉਸ ਦੀ ਦੇਖ ਭਾਲ ਨਾ ਕਰੇ
    ਤਾਂ ਧਰਤੀ ਅਣਗੌਲੀ ਪਤਨੀ ਵਾਂਗ ਉਸ ਨਾਲ ਰੁੱਸ ਜਾਏਗੀ।
    If landsmen sit sans moving about
    The field like wife will sulk and pout.
    ਤਮਿਲ ਟੀਕਾ

    நிலத்திற்கு உரியவன் அதை நாள்தோறும் சென்று பார்த்துச் செய்யவேண்டியதைச் செய்யாது இருந்தால் அந்நிலமானது அவனுடைய மனைவிபோல ஊடுதலைச் செய்யும்.

  7. பலகுடை நீழலும் தங்குடைக்கீழ்க் காண்பர்அலகுடை நீழ லவர்.
    Palakutai Neezhalum Thangutaikkeezhk Kaanpar · Alakutai Neezha Lavar
    ਜਿਸ ਦੇਸ ਵਿਚ ਖਾਧ ਖੁਰਾਕ ਦੇ ਖੇਤ ਆਪਣੀ ਪੂਰੀ ਸ਼ਾਨ ਵਿਚ ਲਹਿਲਹਾਂਦੇ ਹਨ
    ਉਸ ਦੀ ਮਾਨਤਾ ਆਸ ਪਾਸ ਦੇ ਕਈ ਦੇਸਾਂ ਵਿਚ ਹੁੰਦੀ ਹੈ।
    Who have the shade of cornful crest
    Under their umbra umbrellas rest.
    ਤਮਿਲ ਟੀਕਾ

    உழுதொழிலால் நெல்லினை உடையவராய், இரப்போர்க்கு ஈயும் தண்ணளி உடையார், பல வேந்தர்களின் குடைநிழலில் உள்ள நிலம் முழுவதையும் தம் வேந்தனின் குடையின் கீழ்க்காண்பர்.

  8. இரவார் இரப்பார்க்கொன்று ஈவர் கரவாதுகைசெய்தூண் மாலை யவர்.
    Iravaar Irappaarkkondru Eevar Karavaadhu · Kaiseydhoon Maalai Yavar
    ਆਪਣੀ ਮਿਹਨਤ ਦੇ ਆਧਾਰ ’ਤੇ ਜਿਊਣ ਦੇ ਸੁਭਾ ਵਾਲੇ ਦੂਸਰਿਆਂ ਤੋਂ ਮੰਗਦੇ ਨਹੀਂ। ਸਗੋਂ ਮੰਗਣ ਵਾਲਿਆਂ ਨੂੰ ਕੁਝ ਦੇਣ ਵਿਚ ਹੀ ਉਹਨਾਂ ਨੂੰ ਆਨੰਦ ਆਉਂਦਾ ਹੈ।
    Who till and eat, beg not; nought hide
    But give to those who are in need.
    ਤਮਿਲ ਟੀਕਾ

    தம் கையால் உழுதுண்டலைச் செய்யும் இயல்புடைய உழவர் பிறரிடம் இரக்கமாட்டார்; தம்மிடம் இரப்பார்க்கு அவர் வேண்டிய ஒன்றை மறைக்காது கொடுப்பர்.

  9. இலமென்று அசைஇ இருப்பாரைக் காணின்நிலமென்னும் நல்லாள் நகும்.
    Ilamendru Asaii Iruppaaraik Kaanin · Nilamennum Nallaal Nakum
    ਆਪਣੀ ਗਰੀਬੀ ਦਾ ਰੋਣਾ ਰੋਂਦੇ ਹੋਏ ਮਿਹਨਤ ਤੋਂ ਭੱਜਣ ਵਾਲੇ ਕੰਮ-ਚੋਰ ਦੇ ਅਗਿਆਨ ਉੱਤੇ ਧਰਤੀ ਮਾਤਾ ਮਨ ਹੀ ਮਨ ਵਿਚ ਹੱਸਦੀ ਹੈ। ਗਰੀਬੀ - ਨਲ੍ਕੁਰਵੁ
    Fair good earth will laugh to see
    Idlers pleading poverty.
    ਤਮਿਲ ਟੀਕਾ

    ‘யாம் வறுமை உடையவர்’ என்று கூறிச் சோம்பியிருப்பாரைப் பார்த்தால் நிலமகள் என்று போற்றப்படும் நல்லவள் தன்னுள்ளே நகைசெய்வாள்.

  10. தொடிப்புழுதி கஃசா உணக்கின் பிடித்தெருவும்வேண்டாது சாலப் படும்.
    Thotippuzhudhi Kaqsaa Unakkin Pitiththeruvum · Ventaadhu Saalap Patum
    ਵਾਹੁਣ ਤੋਂ ਪਿਛੋਂ ਖੇਤ ਵਿਚਲੀ ਮਿੱਟੀ ਸੁੱਕ ਕੇ ਚੌਥਾ ਹਿੱਸਾ ਹੋ ਜਾਏ ਤਾਂ
    ਉਹ ਧਰਤੀ ਮੁੱਠੀ ਭਰ ਖਾਦ ਤੋਂ ਬਿਨਾਂ ਹੀ ਭਰਪੂਰ ਅੰਨ ਉਪਜਾ ਦੇਂਦੀ ਹੈ।
    Moulds dried to quarter-dust ensure
    Rich crops without handful manure.
    ਤਮਿਲ ਟੀਕਾ

    நிலத்தை உழுபவன் ஒருபலம் அளவுள்ள புழுதியைக் கால்பலமாகக் குறையும்வண்ணம் அதனைக் காயவிடுவானானால், அந்நிலத்தில் விளையும் பயிர் ஒருபிடியில் அடங்கும் எருவும் வேண்டாமல் மிக்க விளைச்சலைத் தரும்.

  11. ஏரின் உழாஅர் உழவர் புயல்என்னும்வாரி வளங்குன்றிக் கால்.
    Erin Uzhaaar Uzhavar Puyalennum · Vaari Valangundrik Kaal
    ਜੇ ਲੋੜੀਂਦੀ ਮਾਤ੍ਰਾ ਵਿਚ ਮੀਂਹ ਪੈਣਾ ਬੰਦ ਹੋ ਜਾਵੇ
    ਤਾਂ ਹਾਲੀ ਹਲ ਚਲਾਣਾ ਬੰਦ ਕਰ ਦੇਵੇਗਾ।
    Unless the fruitful shower descend,
    The ploughman's sacred toil must end.
    ਤਮਿਲ ਟੀਕਾ

    மழையென்னும் வருவாய் தன் பயன் குறையுமானால், உழவர்கள் ஏரால் உழுதலைச் செய்யமாட்டார்.

  12. வில்லேர் உழவர் பகைகொளினும் கொள்ளற்கசொல்லேர் உழவர் பகை.
    Viller Uzhavar Pakaikolinum Kollarka · Soller Uzhavar Pakai
    ਬੇਸ਼ਕ ਤੁਸੀਂ ਧਨੁਸ਼ ਰੂਪੀ ਹਥਿਆਰ ਚਲਾਣ ਵਾਲੇ ਨਾਲ ਦੁਸ਼ਮਣੀ ਕਰ ਲਵੋ,
    ਪਰੰਤੂ ਸ਼ਬਦ-ਰੂਪੀ ਹਥਿਆਰ ਚਲਾਣ ਵਾਲੇ ਵਿਦਵਾਨਾਂ ਦੀ ਦੁਸ਼ਮਣੀ ਕਦੇ ਵੀ ਮੁੱਲ ਨਹੀਂ ਲੈਣੀ ਚਾਹੀਦੀ।
    Incur the hate of bow-ploughers
    But not the hate of word-ploughers.
    ਤਮਿਲ ਟੀਕਾ

    ஒருவன் வில்லை ஏராகவுடைய உழவரோடு பகைகொண்டான் ஆயினும், சொல்லை ஏராகவுடைய உழவரோடு பகைகொள்ளல் கூடாது.

ਆਪਣੇ ਆਪ ਨੂੰ ਪਰਖੋ

ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।

  1. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਜੋ ਖੇਤੀ ਤੋਂ ਅੰਨ ਉਪਜਾ ਕੇ ਜੀਵਨ ਨਿਰਬਾਹ ਕਰਦੇ ਹਨ ਯਥਾਰਥ ਵਿਚ …”

    1. ਜਿਊਂਦੇ ਉਹੀ ਹਨ। ਹੋਰ ਲੋਕ ਤਾਂ ਉਹਨਾਂ ਦੀ ਕਮਾਈ ਉੱਤੇ ਹੀ ਜਿਊਂਦੇ ਹਨ।
    2. ਉਹ ਧਰਤੀ ਮੁੱਠੀ ਭਰ ਖਾਦ ਤੋਂ ਬਿਨਾਂ ਹੀ ਭਰਪੂਰ ਅੰਨ ਉਪਜਾ ਦੇਂਦੀ ਹੈ।
    3. ਸਭ ਇਛਾਵਾਂ ਦੇ ਤਿਆਗੀ ਸੰਨਿਆਸੀਆਂ ਦੀ ਹੋਂਦ ਵੀ ਨਹੀਂ ਰਹੇਗੀ।
    4. ਤਾਂ ਧਰਤੀ ਅਣਗੌਲੀ ਪਤਨੀ ਵਾਂਗ ਉਸ ਨਾਲ ਰੁੱਸ ਜਾਏਗੀ।
    ਉੱਤਰ

    A · ਜਿਊਂਦੇ ਉਹੀ ਹਨ। ਹੋਰ ਲੋਕ ਤਾਂ ਉਹਨਾਂ ਦੀ ਕਮਾਈ ਉੱਤੇ ਹੀ ਜਿਊਂਦੇ ਹਨ। · ਕੁਰਲ 1033

  2. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਜੇ ਹਲ ਚਲਾਣ ਵਾਲੇ ਕਿਸਾਨ ਆਪਣੇ ਕੰਮ ਨੂੰ ਛੱਡ ਦੇਣ ਤਾਂ …”

    1. ਉਸ ਦੀ ਮਾਨਤਾ ਆਸ ਪਾਸ ਦੇ ਕਈ ਦੇਸਾਂ ਵਿਚ ਹੁੰਦੀ ਹੈ।
    2. ਕਢਣ ਪਿਛੋਂ ਉਸ ਨੂੰ ਪਾਣੀ ਦੇਣ ਨਾਲੋਂ ਕੀੜਿਆਂ ਤੇ ਬੀਮਾਰੀਆਂ ਤੋਂ ਬਚਾਉਣਾ ਵਧੇਰੀ ਜ਼ਰੂਰੀ ਹੈ।
    3. ਸਭ ਇਛਾਵਾਂ ਦੇ ਤਿਆਗੀ ਸੰਨਿਆਸੀਆਂ ਦੀ ਹੋਂਦ ਵੀ ਨਹੀਂ ਰਹੇਗੀ।
    4. ਜਿਊਂਦੇ ਉਹੀ ਹਨ। ਹੋਰ ਲੋਕ ਤਾਂ ਉਹਨਾਂ ਦੀ ਕਮਾਈ ਉੱਤੇ ਹੀ ਜਿਊਂਦੇ ਹਨ।
    ਉੱਤਰ

    C · ਸਭ ਇਛਾਵਾਂ ਦੇ ਤਿਆਗੀ ਸੰਨਿਆਸੀਆਂ ਦੀ ਹੋਂਦ ਵੀ ਨਹੀਂ ਰਹੇਗੀ। · ਕੁਰਲ 1036

  3. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਵਾਹੁਣ ਤੋਂ ਪਿਛੋਂ ਖੇਤੀ ਵਿਚ ਖਾਦ ਪਾਉਣੀ ਚੰਗੀ ਹੈ। ਫਾਲਤੂ ਜੜ੍ਹੀ ਬੂਟੀਆਂ …”

    1. ਕਢਣ ਪਿਛੋਂ ਉਸ ਨੂੰ ਪਾਣੀ ਦੇਣ ਨਾਲੋਂ ਕੀੜਿਆਂ ਤੇ ਬੀਮਾਰੀਆਂ ਤੋਂ ਬਚਾਉਣਾ ਵਧੇਰੀ ਜ਼ਰੂਰੀ ਹੈ।
    2. ਤਾਂ ਧਰਤੀ ਅਣਗੌਲੀ ਪਤਨੀ ਵਾਂਗ ਉਸ ਨਾਲ ਰੁੱਸ ਜਾਏਗੀ।
    3. ਜਿਊਂਦੇ ਉਹੀ ਹਨ। ਹੋਰ ਲੋਕ ਤਾਂ ਉਹਨਾਂ ਦੀ ਕਮਾਈ ਉੱਤੇ ਹੀ ਜਿਊਂਦੇ ਹਨ।
    4. ਉਸ ਦੀ ਮਾਨਤਾ ਆਸ ਪਾਸ ਦੇ ਕਈ ਦੇਸਾਂ ਵਿਚ ਹੁੰਦੀ ਹੈ।
    ਉੱਤਰ

    A · ਕਢਣ ਪਿਛੋਂ ਉਸ ਨੂੰ ਪਾਣੀ ਦੇਣ ਨਾਲੋਂ ਕੀੜਿਆਂ ਤੇ ਬੀਮਾਰੀਆਂ ਤੋਂ ਬਚਾਉਣਾ ਵਧੇਰੀ ਜ਼ਰੂਰੀ ਹੈ। · ਕੁਰਲ 1038

ਅਭਿਆਸ ਪ੍ਰੀਖਿਆ →

ਕਿਸੇ ਵਿਸ਼ੇ ਤੋਂ ਸ਼ੁਰੂ ਕਰੋ

ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।

ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0

ਪਹਿਲਕਦਮੀ Government of India ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਲਾਗੂਕਰਤਾ ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ