ਸਿੱਖਿਆ ਮੰਤਰਾਲਾ, ਭਾਰਤ ਸਰਕਾਰ · ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ
ਕਾਸ਼ੀ ਤਮਿਲ ਸੰਗਮਮ 5.0
ਕਾਸ਼ੀ ਤਮਿਲ ਸੰਗਮਮ 5.0
திருக்குறள் பயில்வோம் · Thirukkural Payilvom – Thirukkural Abhyas Karen · तिरुक्कुरल अभ्यास करें · Let's Learn Thirukkural
ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ · ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਹੁਣੇ ਅਰਜ਼ੀ ਦਿਓ
ਇੰਟਰਫ਼ੇਸ ਦਾ ਇਹ ਅਨੁਵਾਦ ਅਜੇ ਖਰੜਾ ਹੈ ਅਤੇ CICT ਵੱਲੋਂ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। English
ਵਾਪਸ
ਤਿਰੁੱਕੁਰਲ

ਤਿਰੁੱਕੁਰਲ ਅਧਿਐਨ ਸਾਥੀ

ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।

ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 40. கல்வி · Learning

ਇਨ੍ਹਾਂ ਅਧਿਆਇਆਂ ਵਿੱਚ ਵੀ: 73. அவை அஞ்சாமை · Not to dread the Council · 41. கல்லாமை · Ignorance

ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ

ਤਮਿਲ ਪਾਠ ਕੰਪਿਊਟਰ ਦੀ ਆਵਾਜ਼ ਵਿੱਚ ਪੜ੍ਹਿਆ ਜਾਂਦਾ ਹੈ।
  1. கற்க கசடறக் கற்பவை கற்றபின்நிற்க அதற்குத் தக.
    Karka Kasatarak Karpavai Katrapin · Nirka Adharkuth Thaka
    ਸਿੱਖਣ ਯੋਗ ਗ੍ਰੰਥਾਂ ਦਾ ਸੰਸੇ-ਰਹਿਤ ਯੁਕਤੀ ਨਾਲ ਅਧਿਅਨ ਕਰ ਲੈਣਾ ਚਾਹੀਦਾ ਹੈ।
    ਫਿਰ ਉਸ ਵਿਚਲੀਆਂ ਸਿੱਖਿਆਵਾਂ ਦੇ ਅਨੁਕੂਲ ਜੀਵਨ ਨੂੰ ਵੀ ਢਾਲਣਾ ਚਾਹੀਦਾ ਹੈ।
    Lore worth learning, learn flawlessly
    Live by that learning thoroughly.
    ਤਮਿਲ ਟੀਕਾ

    கற்கப்படும் நூல்களை ஒருவன் பழுதில்லாமல் கற்க வேண்டும்; அவ்வாறு கற்றதால் அக்கல்விக்கேற்ப, அந்நூல்கள் சொல்லுகின்ற நெறியில் நடத்தல் வேண்டும்.

  2. தாமின் புறுவது உலகின் புறக்கண்டுகாமுறுவர் கற்றறிந் தார்.
    Thaamin Puruvadhu Ulakin Purak · Kantu Kaamuruvar Katrarin Thaar
    ਵਿਦਵਾਨ ਲੋਕ ਇਹ ਦੇਖ ਕੇ ਪ੍ਰਸੰਨ ਹੁੰਦੇ ਹਨ ਕਿ ਵਿਦਿਆ ਨਾਲ ਆਪ ਨੂੰ ਤਾਂ ਸੁਖ ਮਿਲਣਾ ਹੀ ਹੈ ਦੂਸਰੇ ਲੋਕਾਂ ਨੂੰ ਵੀ ਲਾਭ ਮਿਲਦਾ ਹੈ। ਸੋ ਵਿਦਵਾਨ ਵਧ ਤੋਂ ਵਧ ਵਿਦਿਆ ਪ੍ਰਾਪਤੀ ਦਾ ਯਤਨ ਕਰਦੇ ਹਨ।
    The learned foster learning more
    On seeing the world enjoy their lore.
    ਤਮਿਲ ਟੀਕਾ

    தாம் இன்பம் அடைதற்குக் காரணமாகிய கல்வியால் உலகத்தாரும் இன்பம் அடைதலால் கல்வியறிவு உடையார் மேலும் மேலும் கற்றலையே விரும்புவர்.

  3. யாதானும் நாடாமால் ஊராமால் என்னொருவன்சாந்துணையுங் கல்லாத வாறு.
    Yaadhaanum Naataamaal Ooraamaal Ennoruvan · Saandhunaiyung Kallaadha Vaaru
    ਵਿਦਵਾਨ ਲਈ ਸਾਰਾ ਸੰਸਾਰ ਤੇ ਇਸ ਵਿਚਲੇ ਸਾਰੇ ਨਗਰ ਉਸ ਦੇ ਆਪਣੇ ਬਣ ਜਾਂਦੇ ਹਨ। ਫਿਰ ਕਈ ਵਿਅਕਤੀ ਆਪਣੇ ਆਖਰੀ ਦਮ ਤੱਕ ਅਸਿਖਸ਼ਤ ਕਿਉਂ ਰਹਿੰਦੇ ਹਨ?
    All lands and towns are learner's own
    Why not till death learning go on!
    ਤਮਿਲ ਟੀਕਾ

    கற்றவனுக்குத் தன் நாடும், தன் ஊரும் மட்டுமன்றி, எந்த நாடும் அவன் நாடாகும்; எந்த ஊரும் அவன் ஊராகும். அவ்வாறிருக்கும்போது, ஒருவன் இறக்குமளவும் தொடர்ந்து கல்லாது நாட்களைக் கழிப்பது ஏன்?

  4. உடையார்முன் இல்லார்போல் ஏக்கற்றுங் கற்றார்கடையரே கல்லா தவர்.
    Utaiyaarmun Illaarpol Ekkatrung Katraar · Kataiyare Kallaa Thavar
    ਵਿਦਵਾਨਾਂ ਦੇ ਸਾਹਮਣੇ ਅਸਿਖਸ਼ਤ ਲੋਕ ਉਸੇ ਤਰ੍ਹਾਂ ਖੜੇ ਰਹਿੰਦੇ ਹਨ ਜਿਵੇਂ ਧੰਨਵਾਨਾਂ ਦੇ ਸਾਹਮਣੇ ਨਿਰਧੰਨ। ਜੋ ਸਿਖਿਆ ਤੋਂ ਵੰਚਿਤ ਰਹਿੰਦੇ ਹਨ ਉਹ ਗੁਣਹੀਣ ਹੁੰਦੇ ਹਨ।
    Like poor before rich they yearn:
    For knowledge: the low never learn.
    ਤਮਿਲ ਟੀਕਾ

    செல்வர்முன் வறியவர் நிற்பதுபோன்று ஆசிரியர்முன் தாம் ஆசையால் தாழ்ந்திருந்து கற்றார் தலையாயவர். அவ்வாறு பணிந்திருத்தலுக்கு நாணம் கொண்டு கல்லாதவர் இழிந்தோராவர்.

  5. ஒருமைக்கண் தான்கற்ற கல்வி ஒருவற்குஎழுமையும் ஏமாப் புடைத்து.
    Orumaikkan Thaan Katra Kalvi · Oruvarku Ezhumaiyum Emaap Putaiththu
    ਇਕ ਜਨਮ ਵਿਚ ਪ੍ਰਾਪਤ ਕੀਤੀ ਵਿਦਿਆ ਆਉਣ ਵਾਲੇ
    ਕਈ ਜਨਮਾਂ ਤਕ ਸੁਖ ਤੇ ਆਨੰਦ ਪ੍ਰਦਾਨ ਕਰਦੀ ਹੈ।
    The joy of learning in one birth
    Exalts man upto his seventh.
    ਤਮਿਲ ਟੀਕਾ

    ஒருவனுக்கு ஒரு பிறவியில் கற்ற கல்வியானது ஏழு பிறவியிலும் சென்று உதவும்.

  6. கற்றார்முன் கற்ற செலச்சொல்லித் தாம்கற்றமிக்காருள் மிக்க கொளல்.
    Katraarmun Katra Selachchollith Thaamkatra · Mikkaarul Mikka Kolal
    ਵਿਦਵਾਨਾਂ ਸਾਹਮਣੇ ਆਪਣੀ ਵਿਦਿਆ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ ਅਤੇ
    ਸ੍ਰੇਸ਼ਠ ਵਿਦਵਾਨਾਂ ਪਾਸੋਂ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ।
    Impress the learned with your lore
    From greater savants learn still more.
    ਤਮਿਲ ਟੀਕਾ

    பல்நூல்களையும் கற்றவர் அவையில் தாம் கற்றவற்றை அவர் மனம் கொள்ளுமாறு சொல்லி, அவற்றினும் சிறந்தவற்றை, அவற்றைக் கற்றாரிடமிருந்து அறிந்துகொள்ள வேண்டும்.

  7. கேடில் விழுச்செல்வம் கல்வி யொருவற்குமாடல்ல மற்றை யவை.
    Ketil Vizhuchchelvam Kalvi Yoruvarku · Maatalla Matrai Yavai
    ਸਿਖਿਆ ਸਹੀ ਅਰਥਾਂ ਵਿਚ ਇਕ ਅਵਿਨਾਸ਼ੀ ਜਾਇਦਾਦ ਹੁੰਦੀ ਹੈ,
    ਹੋਰ ਸਭ ਸੰਪਦਾ ਨਾਸ਼ਮਾਨ ਹੁੰਦੀ ਹੈ। ਅਨਪੜ੍ਹ - ਕੱਲਾਮੈ
    Learning is wealth none could destroy
    Nothing else gives genuine joy.
    ਤਮਿਲ ਟੀਕਾ

    கல்வி ஒருவனுக்கு அழிவில்லாத சிறப்புடைய செல்வமாகும். மணியும் பொன்னும்போன்ற பிறவெல்லாம் செல்வம் ஆகா.

  8. உவப்பத் தலைக்கூடி உள்ளப் பிரிதல்அனைத்தே புலவர் தொழில்.
    Uvappath Thalaikkooti Ullap Piridhal · Anaiththe Pulavar Thozhil
    ਵਿਦਵਾਨ ਲੋਕਾਂ ਨੂੰ ਮਿਲਣ ’ਤੇ ਆਨੰਦ ਮਿਲਦਾ ਹੈ, ਉਹਨਾਂ ਤੋਂ ਜੁਦਾ ਹੋਣ ਵੇਲੇ
    ਪੁਨਰ ਮਿਲਣ ਦੀ ਜਗਿਆਸਾ ਸਾਡੇ ਅੰਦਰ ਉਤਪੰਨ ਹੁੰਦੀ ਹੈ।
    To meet with joy and part with thought
    Of learned men this is the art.
    ਤਮਿਲ ਟੀਕਾ

    யாவரையும் அவர் மகிழுமாறு சேர்ந்திருந்து, இனி இவரை எவ்வாறு காணப் போகிறோமென்று வருந்துமாறு பிரிதலாகிய தன்மை உடையது கற்றவர் தொழில்.

  9. கற்றாருள் கற்றார் எனப்படுவர் கற்றார்முன்கற்ற செலச்சொல்லு வார்.
    Katraarul Katraar Enappatuvar Katraarmun · Katra Selachchollu Vaar
    ਪੜ੍ਹੇ ਲਿਖੇ ਲੋਕਾਂ ਦੀ ਸਭਾ ਵਿਚ ਆਪਣੇ ਗਿਆਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ
    ਦੇ ਸਮਰੱਥ ਵਕਤਾ ਨੂੰ ਵਿਦਵਾਨਾਂ ਵਿਚ ਵਿਦਵਾਨ ਮੰਨਿਆ ਜਾਂਦਾ ਹੈ।
    Among scholars he is scholar
    Who holds scholars with learned lore.
    ਤਮਿਲ ਟੀਕਾ

    கற்றார் யாவரினும் இவர் தெளிவாகக் கற்றவரென்று உலகத்தாரால் சொல்லப்படுபவர், கற்றார் நிறைந்த அவையில் தாம் கற்றவற்றை அவர் மனம் கொள்ளுமாறு சொல்வார்.

  10. கண்ணுடையர் என்பவர் கற்றோர் முகத்திரண்டுபுண்ணுடையர் கல்லா தவர்.
    Kannutaiyar Enpavar Katror Mukaththirantu · Punnutaiyar Kallaa Thavar
    ਜੋ ਪੜ੍ਹੇ ਲਿਖੇ ਹਨ ਉਹ ਹੀ ਸਹੀ ਅਰਥਾਂ ਵਿਚ ਅੱਖਾਂ ਵਾਲੇ ਹਨ।
    ਅਨਪੜ੍ਹ ਲੋਕ ਤਾਂ ਚੇਹਰੇ ਉੱਤੇ ਦੋ ਘਾਉ (ਜਖ਼ਮ) ਲਈ ਫਿਰਦੇ ਹਨ।
    The learned alone have eyes on face
    The ignorant two sores of disgrace.
    ਤਮਿਲ ਟੀਕਾ

    கல்வியறிவு உடையவரே கண்ணுடையவர் என்று உயர்வாகச் சொல்லப்படுவார்கள்; கல்வியறிவு இல்லாதவர் முகத்தில் புண்கள் இரண்டை உடையவராகக் கருதப்படுவர்.

  11. தொட்டனைத் தூறும் மணற்கேணி மாந்தர்க்குக்கற்றனைத் தூறும் அறிவு.
    Thottanaith Thoorum Manarkeni Maandharkkuk · Katranaith Thoorum Arivu
    ਜਿਵੇਂ ਖੂਹ ਵਿਚੋਂ ਪਾਣੀ ਉਤਨਾ ਹੀ ਵਧੇਰੇ ਨਿਕਲੇਗਾ ਜਿਤਨਾ ਉਸ ਵਿਚਲੀ ਰੇਤ ਨੂੰ ਡੂੰਘਾ ਪੁੱਟਿਆ ਜਾਵੇਗਾ। ਇਵੇਂ ਹੀ ਇਕ ਵਿਦਵਾਨ ਪਾਸੋਂ ਉਤਨੀ ਹੀ ਗੰਭੀਰ ਵਿਦਿਆ ਮਿਲੇਗੀ ਜਿਤਨਾ ਗੰਭੀਰ ਉਸ ਦਾ ਅਧਿਅਨ ਹੋਵੇਗਾ।
    As deep you dig the sand spring flows
    As deep you learn the knowledge grows.
    ਤਮਿਲ ਟੀਕਾ

    மணலில் கேணி தோண்டிய அளவு ஊறும்; அதுபோல், மக்களுக்கு அறிவு, கற்ற கல்வி அளவு பெருகும்.

  12. பல்லவை கற்றும் பயமிலரே நல்லவையுள்நன்கு செலச்சொல்லா தார்.
    Pallavai Katrum Payamilare Nallavaiyul · Nanku Selachchollaa Thaar
    ਵਿਦਵਾਨਾਂ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਚਾਰ ਪ੍ਰਸਤੁਤ ਕਰਨ ਵਿਚ ਜੋ
    ਅਸਮਰੱਥ ਹਨ ਉਹਨਾਂ ਦਾ ਵਿਦਵਾਨ ਹੋਣਾ ਵਿਅਰਥ ਹੈ।
    Though learned much his lore is dead
    Who says no good before the good.
    ਤਮਿਲ ਟੀਕਾ

    நல்லார் இருக்கும் அவையில் உயர்ந்தவற்றை அச்சத்தால் அவர் ஏற்குமாறு சொல்ல இயலாதவர் பல நூல்களைக் கற்றவராயினும் உலகிற்குப் பயன்படமாட்டார்.

  13. கல்லா தவரின் கடையென்ப கற்றறிந்தும்நல்லா ரவையஞ்சு வார்.
    Kallaa Thavarin Kataiyenpa Katrarindhum · Nallaa Ravaiyanju Vaar
    ਕਈ ਗ੍ਰੰਥਾਂ ਤੇ ਸ਼ਾਸਤ੍ਰਾਂ ਦਾ ਗਿਆਨ ਰੱਖਦਿਆਂ ਵੀ ਪੜ੍ਹਿਆਂ ਲਿਖਿਆਂ ਦੀ ਸਭਾ ਤੋਂ
    ਡਰਨ ਵਾਲੇ, ਮੂਰਖਾਂ ਤੇ ਅਗਿਆਨੀਆਂ ਤੋਂ ਵੀ ਗਏ ਗੁਜ਼ਰੇ ਹਨ।
    Who fear to face good assembly
    Are learned idiots, certainly.
    ਤਮਿਲ ਟੀਕਾ

    நூல்களைக் கற்றறிந்தும் நல்லவர் இருக்கும் அவைக்கு அஞ்சி அங்குச் சொல்ல இயலாதவரை உலகோர் கல்லாதவரினும் கடையரென்று பழிப்பார்கள்.

  14. எண்ணென்ப ஏனை எழுத்தென்ப இவ்விரண்டும்கண்ணென்ப வாழும் உயிர்க்கு.
    Ennenpa Enai Ezhuththenpa Ivvirantum · Kannenpa Vaazhum Uyirkku
    ਅੰਕ ਵਿਦਿਆ (ਗਣਿਤ) ਤੇ ਅੱਖਰ ਵਿਦਿਆ ਸੰਸਾਰ ਵਿਚ ਵਿਚਰਣ ਵਾਲੇ
    ਲੋਕਾਂ ਦੀਆਂ ਅੱਖਾਂ ਹੁੰਦੀਆਂ ਹਨ।
    Letter, number, art and science
    Of living kind both are the eyes.
    ਤਮਿਲ ਟੀਕਾ

    எண்ணென்றும் எழுத்தென்றும் சொல்லப்படும் கலைகள் இரண்டும் சிறப்புடைய உயிர்களுக்குக் கண்கள் என்று கூறுவர்.

  15. கற்றறிந்தார் கல்வி விளங்கும் கசடறச்சொல்தெரிதல் வல்லார் அகத்து.
    Katrarindhaar Kalvi Vilangum Kasatarach · Choldheridhal Vallaar Akaththu
    ਤੀਖਣ ਬੁੱਧੀ ਨਾਲ ਸ਼ਬਦਾਂ ਦੀ ਪਰਖ ਕਰਨ ਵਾਲਿਆਂ ਦੇ ਸਾਹਮਣੇ ਹੀ ਚੰਗੇ
    ਪੜ੍ਹੇ ਲਿਖੇ ਵਿਦਵਾਨਾਂ ਦੀ ਵਿਦਵਤਾ ਚਮਕਦੀ ਹੈ।
    The learning of the learned shines
    Valued by flawless scholar-minds.
    ਤਮਿਲ ਟੀਕਾ

    குற்றமில்லாமல் சொற்களை ஆராயும் ஆற்றல் உடையார் உள்ள அவையில் சொன்னால், பல நூல்களைக் கற்று அவற்றின் பயனை அறிந்தவரது கல்வி எல்லாருக்கும் விளங்கித் தோன்றும்.

  16. நல்லார்கண் பட்ட வறுமையின் இன்னாதேகல்லார்கண் பட்ட திரு.
    Nallaarkan Patta Varumaiyin Innaadhe · Kallaarkan Patta Thiru
    ਅਨਪੜ੍ਹ ਪਾਸ ਧੰਨ ਦੌਲਤ, ਵਿਦਵਾਨਾਂ ਦੀ ਦ੍ਰਿਦਰਤਾ ਤੋਂ
    ਵਧੀਕ ਦੁਖਦਾਇਕ ਹੁੰਦੀ ਹੈ।
    Wealth in the hand of fools is worse
    Than a learned man's empty purse.
    ਤਮਿਲ ਟੀਕਾ

    நல்லாரிடம் நிற்கும் வறுமையினும் கல்லாரிடம் நிற்கும் செல்வம் கொடியது.

  17. கற்றில னாயினுங் கேட்க அஃதொருவற்குஒற்கத்தின் ஊற்றாந் துணை.
    Katrila Naayinung Ketka Aqdhoruvarku · Orkaththin Ootraan Thunai
    ਉੱਤਮ ਗ੍ਰੰਥਾਂ ਨੂੰ ਜੇ ਆਪ ਨਾ ਪੜ੍ਹ ਸਕੋ ਤਾਂ ਵਿਦਵਾਨਾਂ ਦੇ ਮੂੰਹੋਂ ਉਹਨਾਂ ਨੂੰ
    ਸੁਣਨਾ ਚਾਹੀਦਾ ਹੈ। ਇਹ ਗਿਆਨ ਸੰਕਟ ਦੇ ਦਿਨਾਂ ਵਿਚ ਸਹਾਰਾ ਦੇਂਦਾ ਹੈ।
    Though not learned, hear and heed
    That serves a staff and stay in need.
    ਤਮਿਲ ਟੀਕਾ

    உயர்வான நூல்களை ஒருவன் தானே கற்கவில்லையானாலும் கற்றறிந்தார் சொல்லக் கேட்டல் வேண்டும்; அக்கேள்வியறிவு ஒருவனுக்குத் தளர்ச்சியேற்படும்போது பற்றுக்கோடாம் துணையாகும்.

  18. மேற்பிறந்தா ராயினும் கல்லாதார் கீழ்ப்பிறந்தும்கற்றார் அனைத்திலர் பாடு.
    Merpirandhaa Raayinum Kallaadhaar Keezhppirandhum · Katraar Anaiththilar Paatu
    ਉੱਚ-ਕੁਲ ਵਿਚ ਪੈਦਾ ਹੋਣ ’ਤੇ ਵੀ ਅਨਪੜ੍ਹ ਵਿਅਕਤੀ ਸ੍ਰੇਸ਼ਠਤਾ ਦੇ
    ਪੱਖੋਂ, ਨੀਚ ਕੁਲ ਵਿਚ ਪੈਦਾ ਹੋਏ ਵਿਦਵਾਨ ਦੀ ਬਰਾਬਰੀ ਨਹੀਂ ਕਰ ਸਕਦਾ।
    Lower are fools of higher birth
    Than low-born men of learning's worth.
    ਤਮਿਲ ਟੀਕਾ

    கல்லாதார் உயர்ந்த குடியில் பிறந்தவராயினும், தாழ்ந்தகுடியில் பிறந்து கற்றவரது பெருமையளவு பெருமை உடையவர் ஆக மாட்டார்.

  19. ஆற்றின் அளவறிந்து கற்க அவையஞ்சாமாற்றங் கொடுத்தற் பொருட்டு.
    Aatrin Alavarindhu Karka Avaiyanjaa · Maatrang Kotuththar Poruttu
    ਕਿਸੇ ਵੀ ਸਭਾ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਤੀ ਉੱਤਰ ਦੇਣ ਲਈ ਤਰਕ ਸ਼ਾਸਤ੍ਰ ਤੇ
    ਵਿਆਕਰਣ ਦਾ ਅਭਿਆਸ ਕਰ ਲੈਣਾ ਚਾਹੀਦਾ ਹੈ।
    Grammar and logic learn so that
    Foes you can boldly retort.
    ਤਮਿਲ ਟੀਕਾ

    அவையினருக்கு அஞ்சாமல் அவர் எழுப்பும் வினாக்களுக்கு விடை தருதல்பொருட்டுச் சொல்லிலக்கண நெறியால் அளவை நூலைக் கற்றல் வேண்டும்.

  20. பகையகத்துப் பேடிகை ஒள்வாள் அவையகத்துஅஞ்சு மவன்கற்ற நூல்.
    Pakaiyakaththup Petikai Olvaal Avaiyakaththu · Anju Mavankatra Nool
    ਜੋ ਵਿਦਵਾਨਾਂ ਸਾਹਮਣੇ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਬੋਲ ਸਕਦੇ ਉਹਨਾਂ ਲਈ ਪੜ੍ਹਾਈ
    ਲਿਖਾਈ ਉਸੇ ਤਰ੍ਹਾਂ ਵਿਅਰਥ ਹੈ ਜਿਵੇਂ ਯੁੱਧ ਖੇਤਰ ਵਿਚ ਹੀਜੜਿਆਂ ਦੇ ਹੱਥ ਵਿਚ ਤਲਵਾਰ।
    Like eunuch's sword in field, is vain
    His lore who fears men of brain.
    ਤਮਿਲ ਟੀਕਾ

    அவை நடுவில் அதனைக்கண்டு அஞ்சுவான் கற்ற நூல், பகைவர் நடுவில் அவரைக்கண்டு அஞ்சும் பேடி பிடித்த கூர்வாளுக்கு ஒப்பாகும்.

ਆਪਣੇ ਆਪ ਨੂੰ ਪਰਖੋ

ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।

  1. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਇਕ ਜਨਮ ਵਿਚ ਪ੍ਰਾਪਤ ਕੀਤੀ ਵਿਦਿਆ ਆਉਣ ਵਾਲੇ …”

    1. ਕਈ ਜਨਮਾਂ ਤਕ ਸੁਖ ਤੇ ਆਨੰਦ ਪ੍ਰਦਾਨ ਕਰਦੀ ਹੈ।
    2. ਫਿਰ ਉਸ ਵਿਚਲੀਆਂ ਸਿੱਖਿਆਵਾਂ ਦੇ ਅਨੁਕੂਲ ਜੀਵਨ ਨੂੰ ਵੀ ਢਾਲਣਾ ਚਾਹੀਦਾ ਹੈ।
    3. ਲੋਕਾਂ ਦੀਆਂ ਅੱਖਾਂ ਹੁੰਦੀਆਂ ਹਨ।
    4. ਪੁਨਰ ਮਿਲਣ ਦੀ ਜਗਿਆਸਾ ਸਾਡੇ ਅੰਦਰ ਉਤਪੰਨ ਹੁੰਦੀ ਹੈ।
    ਉੱਤਰ

    A · ਕਈ ਜਨਮਾਂ ਤਕ ਸੁਖ ਤੇ ਆਨੰਦ ਪ੍ਰਦਾਨ ਕਰਦੀ ਹੈ। · ਕੁਰਲ 398

ਅਭਿਆਸ ਪ੍ਰੀਖਿਆ →

ਕਿਸੇ ਵਿਸ਼ੇ ਤੋਂ ਸ਼ੁਰੂ ਕਰੋ

ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।

ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0

ਪਹਿਲਕਦਮੀ Government of India ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਲਾਗੂਕਰਤਾ ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ