ਸਿੱਖਿਆ ਮੰਤਰਾਲਾ, ਭਾਰਤ ਸਰਕਾਰ · ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ
ਕਾਸ਼ੀ ਤਮਿਲ ਸੰਗਮਮ 5.0
ਕਾਸ਼ੀ ਤਮਿਲ ਸੰਗਮਮ 5.0
திருக்குறள் பயில்வோம் · Thirukkural Payilvom – Thirukkural Abhyas Karen · तिरुक्कुरल अभ्यास करें · Let's Learn Thirukkural
ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ · ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਹੁਣੇ ਅਰਜ਼ੀ ਦਿਓ
ਇੰਟਰਫ਼ੇਸ ਦਾ ਇਹ ਅਨੁਵਾਦ ਅਜੇ ਖਰੜਾ ਹੈ ਅਤੇ CICT ਵੱਲੋਂ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। English
ਵਾਪਸ
ਤਿਰੁੱਕੁਰਲ

ਤਿਰੁੱਕੁਰਲ ਅਧਿਐਨ ਸਾਥੀ

ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।

ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 30. வாய்மை · Veracity

ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ

ਤਮਿਲ ਪਾਠ ਕੰਪਿਊਟਰ ਦੀ ਆਵਾਜ਼ ਵਿੱਚ ਪੜ੍ਹਿਆ ਜਾਂਦਾ ਹੈ।
  1. வாய்மை எனப்படுவது யாதெனின் யாதொன்றும்தீமை இலாத சொலல்.
    Vaaimai Enappatuvadhu Yaadhenin Yaadhondrum · Theemai Ilaadha Solal
    ਸਚਾਈ ਕੀਹ ਹੈ? ਕਿਸੇ ਪ੍ਰਤੀ ਲੇਸ ਮਾਤ੍ਰ ਵੀ ਦੁਸ਼ਟਤਾ ਭਰੇ ਸ਼ਬਦ ਨਾ
    ਬੋਲਣਾ ਹੀ ਸੱਚਾਈ ਹੈ।
    If "What is truth"? the question be,
    It is to speak out evil-free.
    ਤਮਿਲ ਟੀਕਾ

    வாய்மையென்று சொல்லப்படுவது எதுவென்றால், அது பிறவுயிர்களுக்குத் தீங்கு சிறிதும் செய்யாத சொற்களைச் சொல்லுதல்.

  2. உள்ளத்தாற் பொய்யா தொழுகின் உலகத்தார்உள்ளத்து ளெல்லாம் உளன்.
    Ullaththaar Poiyaa Thozhukin Ulakaththaar · Ullaththu Lellaam Ulan
    ਜੋ ਵਿਅਕਤੀ ਆਪਣੇ ਆਪ ਨੂੰ ਝੂਠ ਬੋਲਣ ਤੋਂ ਮੁਕਤ ਰੱਖਦਾ ਹੈ,
    ਉਸ ਦਾ ਨਿਵਾਸ ਸਭਨਾਂ ਦੇ ਹਿਰਦਿਆਂ ਵਿਚ ਹੁੰਦਾ ਹੈ।
    He lives in loving hearts of all
    Who serves the Truth serene in soul.
    ਤਮਿਲ ਟੀਕਾ

    ஒருவன் தன் உள்ளத்திற்கேற்பப் பொய்கூறாது நடப்பானானால், அவன் உயர்ந்தோர் உள்ளங்களிலெல்லாம் உள்ளவனாவான்.

  3. பொய்யாமை பொய்யாமை ஆற்றின் அறம்பிறசெய்யாமை செய்யாமை நன்று.
    Poiyaamai Poiyaamai Aatrin Arampira · Seyyaamai Seyyaamai Nandru
    ਝੂਠ ਨਾ ਬੋਲੋ, ਝੂਠ ਨਾ ਬੋਲੋ - ਇਸ ਨਿਯਮ ਦੇ ਪਾਲਣ ਕਰਨ
    ਨਾਲ ਹੋਰ ਸਦਾਚਾਰਾਂ ਦੀ ਆਵਸ਼ੱਕਤਾ ਨਹੀਂ ਰਹਿੰਦੀ।
    Lie not lie not. Naught else you need
    All virtues are in Truth indeed.
    ਤਮਿਲ ਟੀਕਾ

    ஒருவன் பொய்யாமையை இடைவிடாது செய்வானானால் அவன் பிற அறங்களைச் செய்யாதிருத்தல் நல்லதாம்.

  4. பொய்மையும் வாய்மை யிடத்த புரைதீர்ந்தநன்மை பயக்கும் எனின்.
    Poimaiyum Vaaimai Yitaththa Puraidheerndha · Nanmai Payakkum Enin
    ਜੇ ਅਸਤਿ ਸ਼ਬਦਾਂ ਦੁਆਰਾ ਕਿਸੇ ਦਾ ਕਲਿਆਣ ਹੁੰਦਾ ਹੋਵੇ
    ਤਾਂ ਉਹ ਅਸਤਿ ਸ਼ਬਦ ਵੀ ਸਤਿ ਦੇ ਸਮਾਨ ਹਨ।
    E'en falsehood may for truth suffice,
    When good it brings removing vice.
    ਤਮਿਲ ਟੀਕਾ

    மற்றவர்க்குக் குற்றமற்ற நன்மையைத் தருமானால், பொய்யான சொற்களும் மெய்யானவையாம்.

  5. மனத்தொடு வாய்மை மொழியின் தவத்தொடுதானஞ்செய் வாரின் தலை.
    Manaththotu Vaaimai Mozhiyin Thavaththotu · Thaananjey Vaarin Thalai
    ਮਨ ਤੇ ਬਚਨਾਂ ਦੁਆਰਾ ਸੱਚ ਬੋਲਣ ਵਾਲਾ ਵਿਅਕਤੀ
    ਦਾਨੀਆਂ ਤੇ ਤਪੱਸਵੀਆਂ ਤੋਂ ਵੀ ਸ੍ਰੇਸ਼ਟ ਹੁੰਦਾ ਹੈ।
    To speak the truth from heart sincere
    Is more than giving and living austere.
    ਤਮਿਲ ਟੀਕਾ

    ஒருவன் தன் உள்ளத்தோடு பொருந்த உண்மை பேசுவானானால் அவன் தவமும் தானமும் ஒருங்கே செய்வாரைக்காட்டிலும் உயர்ந்தவனாவான்.

  6. புறந்தூய்மை நீரான் அமையும் அகந்தூய்மைவாய்மையால் காணப் படும்.
    Purandhooimai Neeraan Amaiyum Akandhooimai · Vaaimaiyaal Kaanap Patum
    ਬਾਹਰੋਂ ਸਰੀਰ ਦੀ ਸ਼ੁੱਧੀ ਜਲ ਨਾਲ ਹੁੰਦੀ ਹੈ
    ਪ੍ਰੰਤੂ ਅੰਤਹਕਰਣ ਦੀ ਸ਼ੁੱਧੀ ਸੱਚ ਬੋਲਣ ਨਾਲ ਹੀ ਸੰਭਵ ਹੈ।
    Water makes you pure outward
    Truth renders you pure inward.
    ਤਮਿਲ ਟੀਕਾ

    ஒருவனுக்கு உடலின் தூய்மை நீரால் உண்டாகும்; அதுபோல, உள்ளத்தின் தூய்மை வாய்மையால் உண்டாகும்.

  7. யாமெய்யாக் கண்டவற்றுள் இல்லை எனைத்தொன்றும்வாய்மையின் நல்ல பிற.
    Yaameyyaak Kantavatrul Illai Enaiththondrum · Vaaimaiyin Nalla Pira
    ਸੰਸਾਰ ਵਿਚ ਜੋ ਵੀ ਉੱਤਮ ਤੇ ਵਧੀਆ ਪਦਾਰਥ ਹਨ ਉਹਨਾਂ ਵਿੱਚੋਂ ਸੱਚ ਬੋਲਣ ਤੋਂ ਸ੍ਰੇਸ਼ਟ ਹੋਰ ਕੋਈ ਨਹੀਂ ਹੈ। ਕ੍ਰੋਧ ਨਾ ਕਰਨਾ - ਵੇਕੁਲ਼ਾਮੈ
    Of all the things we here have seen
    Nothing surpasses Truth serene !
    ਤਮਿਲ ਟੀਕਾ

    யாம் மெய்யான நூல்களாகக் கண்ட யாவற்றுள்ளும் எவ்விதத்திலும் வாய்மையினும் சிறந்த அறமாகச் சொல்லப்படும் அறம் ஏதுமில்லை.

  8. தன்நெஞ் சறிவது பொய்யற்க பொய்த்தபின்தன்நெஞ்சே தன்னைச் சுடும்.
    Thannenj Charivadhu Poiyarka Poiththapin · Thannenje Thannaich Chutum
    ਕੋਈ ਵਿਅਕਤੀ ਜਾਣ ਬੁਝ ਕੇ ਝੂਠ ਨਾ ਬੋਲੇ ਕਿਉਂ ਜੋ ਬਾਅਦ ਵਿਚ ਉਸ ਦਾ
    ਆਪਣਾ ਮਨ ਹੀ (ਆਪਣੇ ਅਪਰਾਧ ਨੂੰ ਯਾਦ ਕਰਕੇ) ਉਸ ਨੂੰ ਸਾੜੇਗਾ।
    Let not a man knowingly lie;
    Conscience will scorch and make him sigh.
    ਤਮਿਲ ਟੀਕਾ

    ஒருவன் தன் உள்ளம் அறிந்தவொன்றைப் பிறர் அறியவில்லையென்று பொய்த்தல் கூடாது; அவ்வாறு பொய்த்தானாயின் அவனது உள்ளமே அவனுக்குத் துன்பத்தைத் தரும்.

  9. எல்லா விளக்கும் விளக்கல்ல சான்றோர்க்குப்பொய்யா விளக்கே விளக்கு.
    Ellaa Vilakkum Vilakkalla Saandrorkkup · Poiyaa Vilakke Vilakku
    (ਬਾਹਰਲੇ ਹਨੇਰੇ ਨੂੰ ਮਿਟਾਣ ਵਾਲੇ) ਸਾਰੇ ਦੀਵੇ ਅਸਲੀ ਦੀਵੇ ਨਹੀਂ ਹਨ। ਵਾਸਤਵ ਵਿਚ (ਅੰਦਰਲੇ ਹਨੇਰੇ ਨੂੰ ਮਿਟਾਉਣ ਵਾਲੇ) ਸੱਚੇ ਬਚਨ ਹੀ ਅਸਲੀ ਦੀਵੇ ਹਨ।
    All lights are not lights for the wise;
    Truth light is light bright like sun-light
    ਤਮਿਲ ਟੀਕਾ

    புறத்திருளைப் போக்கும் விளக்குகளெல்லாம் விளக்காகா. சான்றோர்க்கு அகத்திருளைப் போக்கும் பொய்யாமையாகிய விளக்கே விளக்காகும்.

  10. பொய்யாமை அன்ன புகழில்லை எய்யாமைஎல்லா அறமுந் தரும்.
    Poiyaamai Anna Pukazhillai Eyyaamai · Ellaa Aramun Tharum
    ਸੱਚ ਬੋਲਣ ਦੇ ਬਰਾਬਰ ਹੋਰ ਕੋਈ ਵੀ ਉੱਤਮ ਗੁਣ ਨਹੀਂ ਹੈ,
    ਅਜਿਹੇ ਵਿਅਕਤੀ ਨੂੰ ਆਪਣੇ ਸਰੀਰ ਨੂੰ ਹੋਰ ਕੋਈ ਕਸ਼ਟ ਦੇਣ ਦੀ ਆਵਸ਼ੱਕਤਾ ਨਹੀਂ, ਸਭ ਪੁੰਨ ਉਸ ਨੂੰ ਸੁਤੇਸਿੱਧ ਪ੍ਰਾਪਤ ਹੋ ਜਾਂਦੇ ਹਨ।
    Not to lie brings all the praise
    All virtues from Truth arise.
    ਤਮਿਲ ਟੀਕਾ

    ஒருவனுக்குப் பொய்யாமையையொத்த புகழுக்குக் காரணமாவது வேறு ஒன்றும் இல்லை; அது அவனுக்கு மெய் வருந்தாமல் எல்லா அறங்களையும் கொடுக்கும்.

  11. ஊணுடை எச்சம் உயிர்க்கெல்லாம் வேறல்லநாணுடைமை மாந்தர் சிறப்பு.
    Oonutai Echcham Uyirkkellaam Veralla · Naanutaimai Maandhar Sirappu
    ਖਾਣ, ਪੀਣ, ਪਹਿਨਣ ਆਦਿ ਸਭ ਮਨੁੱਖਾਂ ਵਿਚ ਇਕ ਸਮਾਨ ਹੈ
    ਪਰੰਤੂ ਸੱਜਣ ਪੁਰਸ਼ਾਂ ਦੀ ਵਿਸ਼ੇਸ਼ਤਾਂ ਉਹਨਾਂ ਦੀ ਲੱਜਾਸ਼ੀਲਤਾ ਵਿਚ ਹੈ।
    Food, dress and such are one for all
    Modesty marks the higher soul.
    ਤਮਿਲ ਟੀਕਾ

    உணவும் உடையும், பிறவும் மக்கள் உயிர்க்கெல்லாம் பொதுவானவை. நன்மக்களுக்குச் சிறப்பு அவையல்ல; நாண் உடைமையே.

  12. விளியுமென் இன்னுயிர் வேறல்லம் என்பார்அளியின்மை ஆற்ற நினைந்து.
    Viliyumen Innuyir Verallam Enpaar · Aliyinmai Aatra Ninaindhu
    ਪ੍ਰੀਤਮ ਨੇ ਉਸ ਦਿਨ ਕਿਹਾ ਸੀ, ‘ਅਸੀਂ ਅਨਿੱਖੜ ਹਾਂ, ਹਮੇਸ਼ਾ ਨਾਲ ਨਾਲ
    ਰਹਾਂਗੇ। ਹੁਣ ਉਸ ਦੀ ਪੱਥਰ ਦਿਲੀ ਬਾਰੇ ਸੋਚ ਕੇ ਮੇਰੇ ਪ੍ਰਾਣ ਔਖੇ ਹੋ ਰਹੇ ਹਨ।
    Dear life ebbs away by thought
    Of him who said we are one heart.
    ਤਮਿਲ ਟੀਕਾ

    முன்பெல்லாம் நாம் இருவரும் ஒருவரே, வேறல்லர் என்று சொல்லியவரது அன்பின்மையை மிகவும் நினைத்து என் உயிர் கழிகின்றது. அது அவ்வாறு கழிவது பிரிவினால் அன்று; அவரது அன்பின்மை காரணமாகவே.

  13. துஞ்சினார் செத்தாரின் வேறல்லர் எஞ்ஞான்றும்நஞ்சுண்பார் கள்ளுண் பவர்.
    Thunjinaar Seththaarin Verallar Egngnaandrum · Nanjunpaar Kallun Pavar
    ਜਿਵੇਂ ਸੁੱਤਾ ਹੋਇਆ ਵਿਅਕਤੀ ਮੁਰਦੇ ਵਾਂਗ ਦਿਖਾਈ ਦੇਂਦਾ ਹੈ
    ਉਵੇਂ ਹੀ ਜ਼ਹਿਰ ਵਰਗੀ ਸ਼ਰਾਬ ਪੀਣ ਵਾਲੇ ਵਿਅਕਤੀ ਦੀ ਸਥਿਤੀ ਹੁੰਦੀ ਹੈ।
    They take poison who take toddy
    And doze ev'n like a dead body.
    ਤਮਿਲ ਟੀਕਾ

    உறங்குவார் இறந்தவரிடமிருந்து வேறுபட்டாரானாலும், வேறுபட்டவராகக் கருதப்படமாட்டார்; அவ்வாறே, கள்ளுண்பார் நஞ்சுண்பாரிடமிருந்து வேறுபட்டாரானாலும் எக்காலத்தும் அறிவின்மையால் வேறுபட்டவராகக் கருதப்படமாட்டார்.

  14. விளிந்தாரின் வேறல்லர் மன்ற தெளிந்தாரில்தீமை புரிந்தொழுகு வார்.
    Vilindhaarin Verallar Mandra Thelindhaaril · Theemai Purindhu Ozhuku Vaar
    ਜੋ ਵਿਸ਼ਵਾਸ ਕਰਨ ਵਾਲੇ ਮਿੱਤਰ ਦੀ ਇਸਤਰੀ ਪ੍ਰਤੀ ਮੰਦ-ਭਾਵਨਾ ਰੱਖਦਾ ਹੈ ਉਹ ਘ੍ਰਿਣਾ ਯੋਗ ਵਿਅਕਤੀ ਜਿਊਂਦਿਆਂ ਹੋਇਆਂ ਵੀ ਇਕ ਲਾਸ਼ ਬਰਾਬਰ ਹੈ।
    The vile are dead who evil aim
    And put faithful friends' wives to shame.
    ਤਮਿਲ ਟੀਕਾ

    தம்மைப்பற்றி ஐயம்கொள்ளாதவரின் இல்லாளை விரும்பித் தீமைசெய்து நடப்பவர் உயிருடையவர் என்றாலும் இறந்தவரே ஆவர்.

  15. எனைவகையான் தேறியக் கண்ணும் வினைவகையான்வேறாகும் மாந்தர் பலர்.
    Enaivakaiyaan Theriyak Kannum Vinaivakaiyaan · Veraakum Maandhar Palar
    ਸਭ ਪ੍ਰਕਾਰ ਪਰਖਣ ਉਪਰੰਤ ਕੰਮ ਸੌਂਪੇ ਜਾਣ ’ਤੇ ਵੀ ਕਾਫੀ ਲੋਕ
    ਕੰਮ ਵਿਚ ਗਲਤੀਆਂ ਕਰ ਜਾਣ ਵਾਲੇ ਹੁੰਦੇ ਹਨ।
    Though tried and found fit, yet we see
    Many differ before duty.
    ਤਮਿਲ ਟੀਕਾ

    அரசன் எல்லாவகையாலும் ஆராய்ந்து தெளிந்து பணியைத் தந்தபின்னும் அப்பணியின் இயல்பால் வேறுபடுகின்ற மாந்தர் உலகில் பலராவர்.

ਆਪਣੇ ਆਪ ਨੂੰ ਪਰਖੋ

ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।

  1. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਝੂਠ ਨਾ ਬੋਲੋ, ਝੂਠ ਨਾ ਬੋਲੋ - ਇਸ ਨਿਯਮ ਦੇ ਪਾਲਣ ਕਰਨ …”

    1. ਨਾਲ ਹੋਰ ਸਦਾਚਾਰਾਂ ਦੀ ਆਵਸ਼ੱਕਤਾ ਨਹੀਂ ਰਹਿੰਦੀ।
    2. ਬੋਲਣਾ ਹੀ ਸੱਚਾਈ ਹੈ।
    3. ਆਪਣਾ ਮਨ ਹੀ (ਆਪਣੇ ਅਪਰਾਧ ਨੂੰ ਯਾਦ ਕਰਕੇ) ਉਸ ਨੂੰ ਸਾੜੇਗਾ।
    4. ਦਾਨੀਆਂ ਤੇ ਤਪੱਸਵੀਆਂ ਤੋਂ ਵੀ ਸ੍ਰੇਸ਼ਟ ਹੁੰਦਾ ਹੈ।
    ਉੱਤਰ

    A · ਨਾਲ ਹੋਰ ਸਦਾਚਾਰਾਂ ਦੀ ਆਵਸ਼ੱਕਤਾ ਨਹੀਂ ਰਹਿੰਦੀ। · ਕੁਰਲ 297

  2. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਜੇ ਅਸਤਿ ਸ਼ਬਦਾਂ ਦੁਆਰਾ ਕਿਸੇ ਦਾ ਕਲਿਆਣ ਹੁੰਦਾ ਹੋਵੇ …”

    1. ਉਸ ਦਾ ਨਿਵਾਸ ਸਭਨਾਂ ਦੇ ਹਿਰਦਿਆਂ ਵਿਚ ਹੁੰਦਾ ਹੈ।
    2. ਤਾਂ ਉਹ ਅਸਤਿ ਸ਼ਬਦ ਵੀ ਸਤਿ ਦੇ ਸਮਾਨ ਹਨ।
    3. ਬੋਲਣਾ ਹੀ ਸੱਚਾਈ ਹੈ।
    4. ਆਪਣਾ ਮਨ ਹੀ (ਆਪਣੇ ਅਪਰਾਧ ਨੂੰ ਯਾਦ ਕਰਕੇ) ਉਸ ਨੂੰ ਸਾੜੇਗਾ।
    ਉੱਤਰ

    B · ਤਾਂ ਉਹ ਅਸਤਿ ਸ਼ਬਦ ਵੀ ਸਤਿ ਦੇ ਸਮਾਨ ਹਨ। · ਕੁਰਲ 292

  3. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਜੋ ਵਿਅਕਤੀ ਆਪਣੇ ਆਪ ਨੂੰ ਝੂਠ ਬੋਲਣ ਤੋਂ ਮੁਕਤ ਰੱਖਦਾ ਹੈ, …”

    1. ਪ੍ਰੰਤੂ ਅੰਤਹਕਰਣ ਦੀ ਸ਼ੁੱਧੀ ਸੱਚ ਬੋਲਣ ਨਾਲ ਹੀ ਸੰਭਵ ਹੈ।
    2. ਦਾਨੀਆਂ ਤੇ ਤਪੱਸਵੀਆਂ ਤੋਂ ਵੀ ਸ੍ਰੇਸ਼ਟ ਹੁੰਦਾ ਹੈ।
    3. ਅਜਿਹੇ ਵਿਅਕਤੀ ਨੂੰ ਆਪਣੇ ਸਰੀਰ ਨੂੰ ਹੋਰ ਕੋਈ ਕਸ਼ਟ ਦੇਣ ਦੀ ਆਵਸ਼ੱਕਤਾ ਨਹੀਂ, ਸਭ ਪੁੰਨ ਉਸ ਨੂੰ ਸੁਤੇਸਿੱਧ ਪ੍ਰਾਪਤ ਹੋ ਜਾਂਦੇ ਹਨ।
    4. ਉਸ ਦਾ ਨਿਵਾਸ ਸਭਨਾਂ ਦੇ ਹਿਰਦਿਆਂ ਵਿਚ ਹੁੰਦਾ ਹੈ।
    ਉੱਤਰ

    D · ਉਸ ਦਾ ਨਿਵਾਸ ਸਭਨਾਂ ਦੇ ਹਿਰਦਿਆਂ ਵਿਚ ਹੁੰਦਾ ਹੈ। · ਕੁਰਲ 294

ਅਭਿਆਸ ਪ੍ਰੀਖਿਆ →

ਕਿਸੇ ਵਿਸ਼ੇ ਤੋਂ ਸ਼ੁਰੂ ਕਰੋ

ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।

ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0

ਪਹਿਲਕਦਮੀ Government of India ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਲਾਗੂਕਰਤਾ ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ