ਤਿਰੁੱਕੁਰਲ ਅਧਿਐਨ ਸਾਥੀ
ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।
ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 104. உழவு · Farming
ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ
-
உழுவார் உலகத்தார்க்கு ஆணிஅஃ தாற்றாதுஎழுவாரை எல்லாம் பொறுத்து.Uzhuvaar Ulakaththaarkku Aaniaq Thaatraadhu · Ezhuvaarai Ellaam Poruththuਕਿਸਾਨ ਜਗ-ਜੀਵਨ ਰੂਪੀ ਰੱਥ ਵਿਚ ਧੁਰੀ ਵਾਂਗ ਮਹੱਤਵਪੂਰਨ ਹੈ। ਜੋ ਖੇਤ ਵਾਹੁਣ ਦਾ ਕਸ਼ਟ ਉਠਾਣ ਵਿਚ ਅਸਮਰੱਥ ਹਨ ਉਹਨਾਂ ਨੂੰ ਵੀ ਜੀਵਨ ਕਿਸਾਨ ਹੀ ਦੇਂਦਾ ਹੈ।Tillers are linch-pin of mankind
Bearing the rest who cannot tend.ਤਮਿਲ ਟੀਕਾ
உழுதொழிலைச் செய்ய இயலாது பிற தொழில்களை மேற்கொள்வார் யாவரையும் தாங்குதலால் உழவர்களே உலகத்தாராகிய தேருக்கு அச்சாணியாவர்.
-
உழுதுண்டு வாழ்வாரே வாழ்வார்மற் றெல்லாம்தொழுதுண்டு பின்செல் பவர்.Uzhudhuntu Vaazhvaare Vaazhvaarmar Rellaam · Thozhudhuntu Pinsel Pavarਜੋ ਖੇਤੀ ਤੋਂ ਅੰਨ ਉਪਜਾ ਕੇ ਜੀਵਨ ਨਿਰਬਾਹ ਕਰਦੇ ਹਨ ਯਥਾਰਥ ਵਿਚ
ਜਿਊਂਦੇ ਉਹੀ ਹਨ। ਹੋਰ ਲੋਕ ਤਾਂ ਉਹਨਾਂ ਦੀ ਕਮਾਈ ਉੱਤੇ ਹੀ ਜਿਊਂਦੇ ਹਨ।They live who live to plough and eat
The rest behind them bow and eat.ਤਮਿਲ ਟੀਕਾ
யாவரும் உண்ண உழுதொழிலைச் செய்து அதனால் தாமும் உண்டு வாழ்பவரே உண்மையில் தமக்கு உரியராய் வாழ்பவர்; பிறரெல்லாம் மற்றவரைத் தொழுது, அதனால் தாம் உண்டு அவர் பின் செல்பவர்; அவர் தமக்கு உரியர் அல்லர்.
-
உழவினார் கைம்மடங்கின் இல்லை விழைவதூஉம்விட்டேம்என் பார்க்கு நிலை.Uzhavinaar Kaimmatangin Illai Vizhaivadhooum · Vittemen Paarkku Nilaiਜੇ ਹਲ ਚਲਾਣ ਵਾਲੇ ਕਿਸਾਨ ਆਪਣੇ ਕੰਮ ਨੂੰ ਛੱਡ ਦੇਣ ਤਾਂ
ਸਭ ਇਛਾਵਾਂ ਦੇ ਤਿਆਗੀ ਸੰਨਿਆਸੀਆਂ ਦੀ ਹੋਂਦ ਵੀ ਨਹੀਂ ਰਹੇਗੀ।Should ploughmen sit folding their hands
Desire-free monks too suffer wants.ਤਮਿਲ ਟੀਕਾ
உழவரது கை உழுதொழிலைச் செய்யாது மடங்குமானால், ‘யாவரும் விரும்புவதையெல்லாம் யாம் துறந்துவிட்டோம்’ என்பார்க்கு அத்துறவறத்தில் நிற்றல் இயலாது.
-
சுழன்றும்ஏர்ப் பின்னது உலகம் அதனால்உழந்தும் உழவே தலை.Suzhandrumerp Pinnadhu Ulakam Adhanaal · Uzhandhum Uzhave Thalaiਮਿਹਨਤ ਭਰਪੂਰ ਹੋਣ ’ਤੇ ਵੀ ਖੇਤੀਬਾੜੀ ਸਭ ਤੋਂ ਉੱਤਮ ਵਿਵਸਾਇ ਹੈ। ਹੋਰਨਾਂ ਵਿਵਸਾਇਆਂ ਪਿਛੇ ਘੁੰਮਣ ਵਾਲਿਆਂ ਨੂੰ ਵੀ ਵਾਸਤਵਿਕ ਰੂਪ ਵਿਚ ਆਸਰਾ ਦੇਣ ਵਾਲੀ ਖੇਤੀਬਾੜੀ ਹੀ ਹੈ।Farming though hard is foremost trade
Men ply at will but ploughmen lead.ਤਮਿਲ ਟੀਕਾ
பிற தொழில்களையெல்லாம் செய்து திரிந்தாலும் உலகம் இறுதியில் ஏருடையார்வழியே செல்லவேண்டும். அதனால் பல துன்பங்களைத் தருமாயினும் உழவே தலைசிறந்த தொழிலாகும்.
-
பலகுடை நீழலும் தங்குடைக்கீழ்க் காண்பர்அலகுடை நீழ லவர்.Palakutai Neezhalum Thangutaikkeezhk Kaanpar · Alakutai Neezha Lavarਜਿਸ ਦੇਸ ਵਿਚ ਖਾਧ ਖੁਰਾਕ ਦੇ ਖੇਤ ਆਪਣੀ ਪੂਰੀ ਸ਼ਾਨ ਵਿਚ ਲਹਿਲਹਾਂਦੇ ਹਨ
ਉਸ ਦੀ ਮਾਨਤਾ ਆਸ ਪਾਸ ਦੇ ਕਈ ਦੇਸਾਂ ਵਿਚ ਹੁੰਦੀ ਹੈ।Who have the shade of cornful crest
Under their umbra umbrellas rest.ਤਮਿਲ ਟੀਕਾ
உழுதொழிலால் நெல்லினை உடையவராய், இரப்போர்க்கு ஈயும் தண்ணளி உடையார், பல வேந்தர்களின் குடைநிழலில் உள்ள நிலம் முழுவதையும் தம் வேந்தனின் குடையின் கீழ்க்காண்பர்.
ਆਪਣੇ ਆਪ ਨੂੰ ਪਰਖੋ
ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਜਿਸ ਦੇਸ ਵਿਚ ਖਾਧ ਖੁਰਾਕ ਦੇ ਖੇਤ ਆਪਣੀ ਪੂਰੀ ਸ਼ਾਨ ਵਿਚ ਲਹਿਲਹਾਂਦੇ ਹਨ …”
ਉੱਤਰ
C · ਉਸ ਦੀ ਮਾਨਤਾ ਆਸ ਪਾਸ ਦੇ ਕਈ ਦੇਸਾਂ ਵਿਚ ਹੁੰਦੀ ਹੈ। · ਕੁਰਲ 1034
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਜੇ ਹਲ ਚਲਾਣ ਵਾਲੇ ਕਿਸਾਨ ਆਪਣੇ ਕੰਮ ਨੂੰ ਛੱਡ ਦੇਣ ਤਾਂ …”
ਉੱਤਰ
D · ਸਭ ਇਛਾਵਾਂ ਦੇ ਤਿਆਗੀ ਸੰਨਿਆਸੀਆਂ ਦੀ ਹੋਂਦ ਵੀ ਨਹੀਂ ਰਹੇਗੀ। · ਕੁਰਲ 1036
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਜੋ ਖੇਤੀ ਤੋਂ ਅੰਨ ਉਪਜਾ ਕੇ ਜੀਵਨ ਨਿਰਬਾਹ ਕਰਦੇ ਹਨ ਯਥਾਰਥ ਵਿਚ …”
ਉੱਤਰ
B · ਜਿਊਂਦੇ ਉਹੀ ਹਨ। ਹੋਰ ਲੋਕ ਤਾਂ ਉਹਨਾਂ ਦੀ ਕਮਾਈ ਉੱਤੇ ਹੀ ਜਿਊਂਦੇ ਹਨ। · ਕੁਰਲ 1033
ਕਿਸੇ ਵਿਸ਼ੇ ਤੋਂ ਸ਼ੁਰੂ ਕਰੋ
- 79. நட்பு · Friendship
- 31. வெகுளாமை · Restraining Anger
- 40. கல்வி · Learning
- 11. செய்ந்நன்றியறிதல் · Gratitude
- 62. ஆள்வினை உடைமை · Manly Effort
- 30. வாய்மை · Veracity
- 16. பொறையுடைமை · The Possession of Patience, Forbearance
- 9. விருந்தோம்பல் · Hospitality
- 104. உழவு · Farming
- 2. வான்சிறப்பு · The Blessing of Rain
ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।
ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0





