ਤਿਰੁੱਕੁਰਲ ਅਧਿਐਨ ਸਾਥੀ
ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।
ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 62. ஆள்வினை உடைமை · Manly Effort
ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ
-
பொறியின்மை யார்க்கும் பழியன்று அறிவறிந்துஆள்வினை இன்மை பழி.Poriyinmai Yaarkkum Pazhiyandru Arivarindhu · Aalvinai Inmai Pazhiਭੈੜੀ ਕਿਸਮਤ ਕਾਰਨ ਅਸਫ਼ਲਤਾ ਮਿਲਣੀ ਕੋਈ ਸ਼ਰਮ ਵਾਲੀ ਗਲ ਨਹੀਂ
ਪ੍ਰੰਤੂ ਜਾਣ ਬੁੱਝ ਕੇ ਪ੍ਰੀਸ਼੍ਰਮ-ਹੀਣਤਾ ਕਾਰਨ ਅਸਫਲ ਹੋਣਾ ਸ਼ਰਮ ਯੋਗ ਹੈ।Misfortune is disgrace to none
The shame is nothing learnt or done.ਤਮਿਲ ਟੀਕਾ
நன்மை செய்யும் விதியில்லாமை யார்க்கும் பழியாகாது; அறிய வேண்டியதை அறிந்து வினை மேற்கொள்ளாதிருத்தலே பழியாகும்.
-
வினைக்கண் வினைகெடல் ஓம்பல் வினைக்குறைதீர்ந்தாரின் தீர்ந்தன்று உலகு.Vinaikkan Vinaiketal Ompal Vinaikkurai · Theerndhaarin Theerndhandru Ulakuਕੋਈ ਵੀ ਕੰਮ ਆਰੰਭ ਕਰਨ ਉਪਰੰਤ ਉਸ ਨੂੰ ਵਿੱਚੇ ਨਾ ਛੱਡੋ।In doing work don't break and shirk
The world will quit who quits his work.ਤਮਿਲ ਟੀਕਾ
வினையாகிய இன்றியமையாப் பொருளைச் செய்யாது விட்டவரை உலகம் கைவிடும்; ஆதலால், ஒருவன் தன்னால் செய்யப்படும் வினையிலிருந்து நீங்கியிருத்தலைத் தவிர்த்தல் வேண்டும்.
-
முயற்சி திருவினை ஆக்கும் முயற்றின்மைஇன்மை புகுத்தி விடும்.Muyarsi Thiruvinai Aakkum Muyatrinmai · Inmai Pukuththi Vitumਪ੍ਰੀਸ਼੍ਰਮ ਨਾਲ ਆਰਥਿਕ ਸਥਿਤੀ ਸੁਧਰਦੀ ਹੈ
ਪ੍ਰੀਸ਼੍ਰਮ-ਹੀਣਤਾ ਨਾਲ ਦ੍ਰਿਦ੍ਰਤਾ ਆਉਂਦੀ ਹੈ।Industry adds prosperity
Indolence brings but poverty.ਤਮਿਲ ਟੀਕਾ
ஒருவனது முயற்சி அவனது செல்வத்தை வளர்க்கும்; முயற்சியின்மை அவனை வறுமையில் தள்ளும்.
-
அருமை உடைத்தென்று அசாவாமை வேண்டும்பெருமை முயற்சி தரும்.Arumai Utaiththendru Asaavaamai Ventum · Perumai Muyarsi Tharumਕਿਸੇ ਵੀ ਕੰਮ ਨੂੰ ਅਸੰਭਵ ਮੰਨ ਕੇ ਪਿੱਛੇ ਨ ਹਟੋ। ਹਿੰਮਤ ਕਰਨ ਨਾਲ ਉਸ ਕਾਰਜ
ਦੀ ਸਿੱਧੀ ਲਈ ਆਤਮ ਸ਼ਕਤੀ ਆਪਣੇ ਆਪ ਆ ਜਾਂਦੀ ਹੈ।Feel not frustrate saying "Tis hard".
Who tries attains striving's reward.ਤਮਿਲ ਟੀਕਾ
நாம் இச்செயலைச் செய்துமுடித்தல் அருமை உடையதென்று எண்ணி ஒருவன் மனம் தளர்தல் கூடாது; அதனை முடித்தலுக்கேற்ற பெருமையைத் தன் முயற்சி உண்டாக்கும்.
-
தாளாண்மை என்னும் தகைமைக்கண் தங்கிற்றேவேளாண்மை என்னுஞ் செருக்கு.Thaalaanmai Ennum Thakaimaikkan Thangitre · Velaanmai Ennunj Cherukkuਜੋ ਵਿਅਕਤੀ ਨਿਰੰਤਰ ਪ੍ਰੀਸ਼ਰਮ ਨੂੰ ਮਹੱਤਵ ਦੇਂਦਾ ਹੈ ਉਸ ਦੇ ਅੰਦਰ
ਪਰਉਪਕਾਰ ਦਾ ਸਰਬੋਤਮ ਗੁਣ ਨਿਵਾਸ ਕਰਦਾ ਹੈ।On excellence of industry
Depends magnanimous bounty.ਤਮਿਲ ਟੀਕਾ
எல்லார்க்கும் உதவுதல் என்னும் மேம்பாடு, முயற்சியென்று சொல்லப்படுகின்ற உயர்ந்த பண்பில் நிலைபெற்றது. வேளாண்மையென்பது முயற்சியுடையாரையன்றிப் பிறரிடம் இல்லை.
-
மடியுளாள் மாமுகடி என்ப மடியிலான்தாளுளாள் தாமரையி னாள்.Matiyulaal Maamukati Enpa Matiyilaan · Thaalulaal Thaamaraiyi Naal‘ਮੂਦੇਵੀ’-ਅਧੋਗਤੀ ਦੀ ਦੇਵੀ ਦਾ ਨਿਵਾਸ ਆਲਸਪਨ ਵਿਚ ਹੁੰਦਾ ਹੈ,
ਜਦਕਿ ਲਕਸ਼ਮੀ ਦੇਵੀ-ਪ੍ਰਫੁੱਲਤਾ ਦੀ ਦੇਵੀ ਦਾ ਨਿਵਾਸ ਉੱਦਮ-ਸ਼ੀਲਤਾ ਵਿਚ ਹੁੰਦਾ ਹੈ।Illuck abides with sloth they say
*Laxmi's gifts with labourers stay.ਤਮਿਲ ਟੀਕਾ
கரிய மூதேவி ஒருவனது சோம்பலில் தங்குவாளென்றும், திருமகள் சோம்பலற்றவனது முயற்சியில் தங்குவாளென்றும் அறிந்தோர் கூறுவர்.
-
தாளாண்மை இல்லாதான் வேளாண்மை பேடிகைவாளாண்மை போலக் கெடும்.Thaalaanmai Illaadhaan Velaanmai Petikai · Vaalaanmai Polak Ketumਜੋ ਪ੍ਰੀਸ਼ਰਮੀ ਨਹੀਂ ਹੈ ਉਸ ਦੇ ਅੰਦਰ ਪਰਉਪਕਾਰ ਦੀ ਭਾਵਨਾ ਉਸੇ ਤਰ੍ਹਾਂ
ਨਿਸਫ਼ਲ ਹੈ ਜਿਵੇਂ ਹੀਜੜੇ ਦੇ ਹੱਥ ਵਿਚ ਤਲਵਾਰ।Bounty of man who never strives
Like sword in eunuch's hand it fails.ਤਮਿਲ ਟੀਕਾ
முயற்சியற்றவன் பிறர்க்கு உதவிசெய்யும் தன்மை, படை கண்டால் அஞ்சும் பேடியின் கையிலுள்ள வாளைக் கையாளும் தன்மைபோலப் பயனற்றுக் கெடும்.
-
தெய்வத்தான் ஆகா தெனினும் முயற்சிதன்மெய்வருத்தக் கூலி தரும்.Theyvaththaan Aakaa Theninum Muyarsidhan · Meyvaruththak Kooli Tharumਭਾਵੇਂ ਕਿਸਮਤ ਠੀਕ ਨਾ ਹੋਣ ਕਰਕੇ ਮਨੋਇੱਛਤ ਫਲ ਪ੍ਰਾਪਤ ਨਾ ਹੋਵੇ
ਫਿਰ ਵੀ ਪੱਕੇ ਇਰਾਦੇ ਨਾਲ ਕੀਤੀ ਸਰੀਰਕ ਮਿਹਨਤ ਦਾ ਫਲ ਮਿਲ ਹੀ ਜਾਂਦਾ ਹੈ।Though fate is against fulfilment
Hard labour has ready payment.ਤਮਿਲ ਟੀਕਾ
ஒருவன் முயலும் வினை தெய்வம் காரணமாகக் கருதிய பயனைத்தராமல்போனாலும் முயற்சியானது ஒருவனது உடல் வருத்திய வருத்தத்தின் கூலியளவு தரும்.
-
ஊழையும் உப்பக்கம் காண்பர் உலைவின்றித்தாழாது உஞற்று பவர்.Oozhaiyum Uppakkam Kaanpar Ulaivindrith · Thaazhaadhu Ugnatru Pavarਜੋ ਲੋਕ ਨਿਰੰਤਰ ਅਣਥੱਕ ਮਿਹਨਤ ਕਰਦੇ ਹਨ, ਉਹਨਾਂ ਉਤੇ ਦੁਰਭਾਗ ਆਪਣਾ ਪ੍ਰਭਾਵ
ਨਹੀਂ ਪਾਉਂਦਾ। ਉਹ ਭਾਗਾਂ ਦੇ ਵਿਪ੍ਰੀਤ ਹੋਣ ’ਤੇ ਵੀ ਵਿਜੈ ਪ੍ਰਾਪਤ ਕਰਦੇ ਹਨ।Tireless Toiler's striving hand
Shall leave even the fate behind.ਤਮਿਲ ਟੀਕਾ
செய்யமுனையும் செயலைத் தளர்வின்றிக் குற்றமேதுமின்றி முயல்பவர், ஊழ் தடையா யிருப்பினும் அதனையும் புறம் காண்பர்.
-
இன்பம் விழையான் வினைவிழைவான் தன்கேளிர்துன்பம் துடைத்தூன்றும் தூண்.Inpam Vizhaiyaan Vinaivizhaivaan Thankelir · Thunpam Thutaiththoondrum Thoonਜੋ ਵਿਅਕਤੀ ਆਪਣੇ ਨਿੱਜੀ ਸੁੱਖ ਆਰਾਮ ਦੀ ਚਿੰਤਾ ਕੀਤੇ ਬਿਨਾਂ ਉੱਦਮ ਵਿਚ ਲੱਗਾ ਰਹਿੰਦਾ ਹੈ,
ਉਹ ਆਪਣੇ ਮਿੱਤਰਾਂ ਦਾ ਦੁੱਖ ਦੂਰ ਕਰਦਾ ਹੈ ਤੇ ਉਹਨਾਂ ਦਾ ਥੰਮ ਵਾਂਗ ਆਸਰਾ ਬਣਦਾ ਹੈ।Work who likes and not pleasure
Wipes grief of friends, pillar secure.ਤਮਿਲ ਟੀਕਾ
தான் இன்பத்தை விரும்பாமல் வினையாற்றுதலையே விரும்புவானானால், தன் உறவினராகிய சுமையின் துன்பத்தை நீக்கி அதனைத் தாங்கிக்கொள்ளும் தூணாவான்.
-
உள்ளம் உடைமை உடைமை பொருளுடைமைநில்லாது நீங்கி விடும்.Ullam Utaimai Utaimai Porulutaimai · Nillaadhu Neengi Vitumਉਤਸ਼ਾਹ ਹੀ ਮਨੁੱਖ ਦੀ ਅਸਲੀ ਸੰਪਤੀ ਹੈ। ਧੰਨ ਸੰਪੰਨਤਾ ਸਥਾਈ ਨਹੀਂ ਰਹਿੰਦੀ,
ਇਹ ਨਸ਼ਟ ਵੀ ਹੋ ਸਕਦੀ ਹੈ।Psychic heart is wealth indeed
Worldly wealth departs in speed.ਤਮਿਲ ਟੀਕਾ
ஒருவனுக்கு ஊக்கமுடைமையே நிலைத்த உடைமை ஆகும்; பொருளுடைமை நிலையற்று நீங்கிப்போகும்.
-
ஒழுக்கம் உடைமை குடிமை இழுக்கம்இழிந்த பிறப்பாய் விடும்.Ozhukkam Utaimai Kutimai Izhukkam · Izhindha Pirappaai Vitumਸਦਾਚਾਰ ਉੱਤਮ ਕੁੱਲ ਦਾ ਪ੍ਰਤੀਕ ਹੈ
ਦੁਰਾਚਾਰ ਜੀਵਨ ਨੂੰ ਅਧੋਗਤੀ ਵੱਲ ਲੈ ਜਾਂਦਾ ਹੈ।Good conduct shows good family
Low manners mark anomaly.ਤਮਿਲ ਟੀਕਾ
யாவர்க்கும் ஒழுக்கம் உடைமை குலம் உடைமையாகும்; ஒழுக்கத்தில் தவறுவோன் இழிந்த பிறவியாவான்.
-
உடையர் எனப்படுவது ஊக்கம் அஃதில்லார்உடையது உடையரோ மற்று.Utaiyar Enappatuvadhu Ookkam Aqdhillaar · Utaiyadhu Utaiyaro Matruਜਿਸ ਵਿਅਕਤੀ ਵਿਚ ਕੰਮ ਸੰਬੰਧੀ ਉਤਸ਼ਾਹ ਹੈ ਉਹ ਧੰਨੀ ਹੈ ਸਭ ਕੁਝ ਹੁੰਦਿਆਂ ਹੋਇਆਂ ਵੀ ਜੋ ਕੰਮ ਸੰਬੰਧੀ ਉਤਸ਼ਾਹਹੀਣ ਹੈ ਉਸ ਦੇ ਪਾਸ ਕੁਝ ਵੀ ਨਹੀਂ।To own is to own energy
All others own but lethargy.ਤਮਿਲ ਟੀਕਾ
ஒருவரை உடையர் என்று சொல்லச் சிறந்தது ஊக்கம்; ஊக்கமில்லாதார் வேறு ஏதேனும் உடையவராவரோ? ஆகார்.
-
ஆக்கம் அதர்வினாய்ச் செல்லும் அசைவிலாஊக்க முடையா னுழை.Aakkam Adharvinaaich Chellum Asaivilaa · Ookka Mutaiyaa Nuzhaiਜਿਸ ਵਿਅਕਤੀ ਪਾਸ ਅਟੁੱਟ ਉਤਸ਼ਾਹ ਹੈ, ਸਫਲਤਾ ਤੇ ਸ਼ਾਨ ਸ਼ੌਕਤ
ਉਸ ਦਾ ਘਰ ਲਭ ਕੇ ਆਪੇ ਆ ਜਾਂਦੇ ਹਨ।Fortune enquires, enters with boom
Where tireless strivers have their home.ਤਮਿਲ ਟੀਕਾ
துன்பத்தில் தளராத ஊக்கம் உடையவனிடம் பொருள் தானே வழிகேட்டுக்கொண்டு செல்லும்.
-
ஆக்கம் இழந்தேமென்று அல்லாவார் ஊக்கம்ஒருவந்தம் கைத்துடை யார்.Aakkam Izhandhemendru Allaavaar Ookkam · Oruvandham Kaiththutai Yaarਜਿਸ ਅੰਦਰ ਉਤਸ਼ਾਹ ਤੇ ਮਾਨਸਿਕ ਸ਼ਕਤੀ ਹੈ ਉਹ ਧੰਨ ਦੌਲਤ ਦੇ
ਨਸ਼ਟ ਹੋਣ ਤੇ ਵੀ ਮਾਯੂਸ ਨਹੀਂ ਹੁੰਦਾ।he strong in will do not complain
The loss of worldly wealth and gain.ਤਮਿਲ ਟੀਕਾ
நிலையான ஊக்கத்தைக் கைப்பொருளாக உடையார், இழந்தாராயினும் ‘யாம் கைப்பொருளை இழந்தேம்' என்று வருந்தமாட்டார்.
-
பரியது கூர்ங்கோட்டது ஆயினும் யானைவெரூஉம் புலிதாக் குறின்.Pariyadhu Koorngottadhu Aayinum Yaanai · Veruum Pulidhaak Kurinਭਾਵੇਂ ਹਾਥੀ ਬਲਵਾਨ ਹੁੰਦਾ ਹੈ, ਉਸ ਦੇ ਪਾਸ ਲੰਮੇ ਤੇ ਭਿਆਨਕ ਦੰਦ ਹੁੰਦੇ ਹਨ,
ਫਿਰ ਵੀ ਉਹ ਆਕ੍ਰਮਣ ਲਈ ਤਿਆਰ ਸ਼ੇਰ ਨੂੰ ਦੇਖ ਕੇ ਥਰ-ਥਰ ਕੰਬ ਉੱਠਦਾ ਹੈ।Huge elephant sharp in tusk quails
When tiger, less in form, assails.ਤਮਿਲ ਟੀਕਾ
பெரிய உடலும் கூரிய கோடும் கொண்டதாயினும் புலி எதிர்ப்படின் யானை அச்சம் கொள்ளும்.
-
உள்ளம் இலாதவர் எய்தார் உலகத்துவள்ளியம் என்னுஞ் செருக்கு.Ullam Ilaadhavar Eydhaar Ulakaththu · Valliyam Ennunj Cherukkuਉਤਸ਼ਾਹ ਤੇ ਮਾਨਸਿਕ ਸ਼ਕਤੀ-ਰਹਿਤ ਰਾਜਾ ਇਸ ਗਲ ਦਾ ਗੌਰਵ ਨਹੀਂ ਕਰ ਸਕਦਾ ਕਿ
ਸੰਸਾਰ ਦਾ ਸਭ ਤੋਂ ਬਲਵਾਨ ਰਾਜਾ ਉਹ ਹੈ।Heartless persons cannot boast
"We are liberal to our best".ਤਮਿਲ ਟੀਕਾ
ஊக்கம் இல்லாத அரசர் இவ்வுலகில் தாம் வள்ளல்தன்மை மிக்கவரென்று தம்மைத்தாம் மதித்தலைப் பெறார்.
-
ஒழுக்க முடையவர்க்கு ஒல்லாவே தீயவழுக்கியும் வாயாற் சொலல்.Ozhukka Mutaiyavarkku Ollaave Theeya · Vazhukkiyum Vaayaar Solalਸਦਾਚਾਰ-ਯੁੱਕਤ ਵਿਅਕਤੀ ਭੁੱਲ ਕੇ ਵੀ ਅਨੁਚਿੱਤ ਸ਼ਬਦਾਂ
ਦਾ ਪ੍ਰਯੋਗ ਨਹੀਂ ਕਰਦੇ।Foul words will never fall from lips
Of righteous men even by slips.ਤਮਿਲ ਟੀਕਾ
மறந்தும் தீயசொற்களை வாயால் சொல்லுதல் ஒழுக்கம் உடையவர்க்கு இயலாததாகும்.
-
எல்லார்க்கும் நன்றாம் பணிதல் அவருள்ளும்செல்வர்க்கே செல்வம் தகைத்து.Ellaarkkum Nandraam Panidhal Avarullum · Selvarkke Selvam Thakaiththuਨਿਮਰਤਾ ਸਭ ਲਈ ਇਕ ਉੱਤਮ ਗੁਣ ਹੈ ਪਰੰਤੂ ਧੰਨਵਾਨਾਂ ਲਈ
ਤਾਂ ਇਹ ਇਕ ਅਮੋਲਕ ਧੰਨ ਹੈ।Humility is good for all
To the rich it adds a wealth special.ਤਮਿਲ ਟੀਕਾ
பெருமிதமின்றி அடங்கி நடத்தல் எல்லார்க்கும் நல்லதேயானாலும், யாவருள்ளும் செல்வம் உடையார்க்கே மற்றுமொரு செல்வமாகும் சிறப்பினை உடையது.
-
உள்ளுவ தெல்லாம் உயர்வுள்ளல் மற்றதுதள்ளினுந் தள்ளாமை நீர்த்து.Ulluva Thellaam Uyarvullal Matradhu · Thallinun Thallaamai Neerththuਜਦੋਂ ਵੀ ਸੋਚੋ ਉੱਚੀਆਂ ਮੰਜ਼ਲਾਂ ਬਾਰੇ ਸੋਚੋ। ਹਿੰਮਤ ਕਰਨ ਦੇ ਬਾਵਜੂਦ ਵੀ ਜੇ ਅਸਫ਼ਲ
ਹੋਵੋਗੇ ਤਾਂ ਕੋਈ ਤੁਹਾਡੀ ਨਿੰਦਾ ਨਹੀਂ ਕਰੇਗਾ।Let thoughts be always great and grand
Though they fail their virtues stand.ਤਮਿਲ ਟੀਕਾ
அரசர் கருதுவதெல்லாம் தம் உயர்வையே கருதல் வேண்டும்; அவ்வுயர்வு அடையப்பட வில்லையாயினும் அடையப்பட்டதாகவே மதிக்கப்படும்.
ਆਪਣੇ ਆਪ ਨੂੰ ਪਰਖੋ
ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਕਿਸੇ ਵੀ ਕੰਮ ਨੂੰ ਅਸੰਭਵ ਮੰਨ ਕੇ ਪਿੱਛੇ ਨ ਹਟੋ। ਹਿੰਮਤ ਕਰਨ ਨਾਲ ਉਸ ਕਾਰਜ …”
ਉੱਤਰ
C · ਦੀ ਸਿੱਧੀ ਲਈ ਆਤਮ ਸ਼ਕਤੀ ਆਪਣੇ ਆਪ ਆ ਜਾਂਦੀ ਹੈ। · ਕੁਰਲ 611
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਜੋ ਵਿਅਕਤੀ ਨਿਰੰਤਰ ਪ੍ਰੀਸ਼ਰਮ ਨੂੰ ਮਹੱਤਵ ਦੇਂਦਾ ਹੈ ਉਸ ਦੇ ਅੰਦਰ …”
ਉੱਤਰ
A · ਪਰਉਪਕਾਰ ਦਾ ਸਰਬੋਤਮ ਗੁਣ ਨਿਵਾਸ ਕਰਦਾ ਹੈ। · ਕੁਰਲ 613
-
ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.
“ਭੈੜੀ ਕਿਸਮਤ ਕਾਰਨ ਅਸਫ਼ਲਤਾ ਮਿਲਣੀ ਕੋਈ ਸ਼ਰਮ ਵਾਲੀ ਗਲ ਨਹੀਂ …”
ਉੱਤਰ
D · ਪ੍ਰੰਤੂ ਜਾਣ ਬੁੱਝ ਕੇ ਪ੍ਰੀਸ਼੍ਰਮ-ਹੀਣਤਾ ਕਾਰਨ ਅਸਫਲ ਹੋਣਾ ਸ਼ਰਮ ਯੋਗ ਹੈ। · ਕੁਰਲ 618
ਕਿਸੇ ਵਿਸ਼ੇ ਤੋਂ ਸ਼ੁਰੂ ਕਰੋ
- 79. நட்பு · Friendship
- 31. வெகுளாமை · Restraining Anger
- 40. கல்வி · Learning
- 11. செய்ந்நன்றியறிதல் · Gratitude
- 62. ஆள்வினை உடைமை · Manly Effort
- 30. வாய்மை · Veracity
- 16. பொறையுடைமை · The Possession of Patience, Forbearance
- 9. விருந்தோம்பல் · Hospitality
- 104. உழவு · Farming
- 2. வான்சிறப்பு · The Blessing of Rain
ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।
ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0





