ਸਿੱਖਿਆ ਮੰਤਰਾਲਾ, ਭਾਰਤ ਸਰਕਾਰ · ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ
ਕਾਸ਼ੀ ਤਮਿਲ ਸੰਗਮਮ 5.0
ਕਾਸ਼ੀ ਤਮਿਲ ਸੰਗਮਮ 5.0
திருக்குறள் பயில்வோம் · Thirukkural Payilvom – Thirukkural Abhyas Karen · तिरुक्कुरल अभ्यास करें · Let's Learn Thirukkural
ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ · ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਹੁਣੇ ਅਰਜ਼ੀ ਦਿਓ
ਇੰਟਰਫ਼ੇਸ ਦਾ ਇਹ ਅਨੁਵਾਦ ਅਜੇ ਖਰੜਾ ਹੈ ਅਤੇ CICT ਵੱਲੋਂ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। English
ਵਾਪਸ
ਤਿਰੁੱਕੁਰਲ

ਤਿਰੁੱਕੁਰਲ ਅਧਿਐਨ ਸਾਥੀ

ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।

ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 62. ஆள்வினை உடைமை · Manly Effort

ਇਨ੍ਹਾਂ ਅਧਿਆਇਆਂ ਵਿੱਚ ਵੀ: 103. குடிசெயல் வகை · The Way of Maintaining the Family

ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ

ਤਮਿਲ ਪਾਠ ਕੰਪਿਊਟਰ ਦੀ ਆਵਾਜ਼ ਵਿੱਚ ਪੜ੍ਹਿਆ ਜਾਂਦਾ ਹੈ।
  1. பொறியின்மை யார்க்கும் பழியன்று அறிவறிந்துஆள்வினை இன்மை பழி.
    Poriyinmai Yaarkkum Pazhiyandru Arivarindhu · Aalvinai Inmai Pazhi
    ਭੈੜੀ ਕਿਸਮਤ ਕਾਰਨ ਅਸਫ਼ਲਤਾ ਮਿਲਣੀ ਕੋਈ ਸ਼ਰਮ ਵਾਲੀ ਗਲ ਨਹੀਂ
    ਪ੍ਰੰਤੂ ਜਾਣ ਬੁੱਝ ਕੇ ਪ੍ਰੀਸ਼੍ਰਮ-ਹੀਣਤਾ ਕਾਰਨ ਅਸਫਲ ਹੋਣਾ ਸ਼ਰਮ ਯੋਗ ਹੈ।
    Misfortune is disgrace to none
    The shame is nothing learnt or done.
    ਤਮਿਲ ਟੀਕਾ

    நன்மை செய்யும் விதியில்லாமை யார்க்கும் பழியாகாது; அறிய வேண்டியதை அறிந்து வினை மேற்கொள்ளாதிருத்தலே பழியாகும்.

  2. தாளாண்மை என்னும் தகைமைக்கண் தங்கிற்றேவேளாண்மை என்னுஞ் செருக்கு.
    Thaalaanmai Ennum Thakaimaikkan Thangitre · Velaanmai Ennunj Cherukku
    ਜੋ ਵਿਅਕਤੀ ਨਿਰੰਤਰ ਪ੍ਰੀਸ਼ਰਮ ਨੂੰ ਮਹੱਤਵ ਦੇਂਦਾ ਹੈ ਉਸ ਦੇ ਅੰਦਰ
    ਪਰਉਪਕਾਰ ਦਾ ਸਰਬੋਤਮ ਗੁਣ ਨਿਵਾਸ ਕਰਦਾ ਹੈ।
    On excellence of industry
    Depends magnanimous bounty.
    ਤਮਿਲ ਟੀਕਾ

    எல்லார்க்கும் உதவுதல் என்னும் மேம்பாடு, முயற்சியென்று சொல்லப்படுகின்ற உயர்ந்த பண்பில் நிலைபெற்றது. வேளாண்மையென்பது முயற்சியுடையாரையன்றிப் பிறரிடம் இல்லை.

  3. தெய்வத்தான் ஆகா தெனினும் முயற்சிதன்மெய்வருத்தக் கூலி தரும்.
    Theyvaththaan Aakaa Theninum Muyarsidhan · Meyvaruththak Kooli Tharum
    ਭਾਵੇਂ ਕਿਸਮਤ ਠੀਕ ਨਾ ਹੋਣ ਕਰਕੇ ਮਨੋਇੱਛਤ ਫਲ ਪ੍ਰਾਪਤ ਨਾ ਹੋਵੇ
    ਫਿਰ ਵੀ ਪੱਕੇ ਇਰਾਦੇ ਨਾਲ ਕੀਤੀ ਸਰੀਰਕ ਮਿਹਨਤ ਦਾ ਫਲ ਮਿਲ ਹੀ ਜਾਂਦਾ ਹੈ।
    Though fate is against fulfilment
    Hard labour has ready payment.
    ਤਮਿਲ ਟੀਕਾ

    ஒருவன் முயலும் வினை தெய்வம் காரணமாகக் கருதிய பயனைத்தராமல்போனாலும் முயற்சியானது ஒருவனது உடல் வருத்திய வருத்தத்தின் கூலியளவு தரும்.

  4. வினைக்கண் வினைகெடல் ஓம்பல் வினைக்குறைதீர்ந்தாரின் தீர்ந்தன்று உலகு.
    Vinaikkan Vinaiketal Ompal Vinaikkurai · Theerndhaarin Theerndhandru Ulaku
    ਕੋਈ ਵੀ ਕੰਮ ਆਰੰਭ ਕਰਨ ਉਪਰੰਤ ਉਸ ਨੂੰ ਵਿੱਚੇ ਨਾ ਛੱਡੋ।
    In doing work don't break and shirk
    The world will quit who quits his work.
    ਤਮਿਲ ਟੀਕਾ

    வினையாகிய இன்றியமையாப் பொருளைச் செய்யாது விட்டவரை உலகம் கைவிடும்; ஆதலால், ஒருவன் தன்னால் செய்யப்படும் வினையிலிருந்து நீங்கியிருத்தலைத் தவிர்த்தல் வேண்டும்.

  5. அருமை உடைத்தென்று அசாவாமை வேண்டும்பெருமை முயற்சி தரும்.
    Arumai Utaiththendru Asaavaamai Ventum · Perumai Muyarsi Tharum
    ਕਿਸੇ ਵੀ ਕੰਮ ਨੂੰ ਅਸੰਭਵ ਮੰਨ ਕੇ ਪਿੱਛੇ ਨ ਹਟੋ। ਹਿੰਮਤ ਕਰਨ ਨਾਲ ਉਸ ਕਾਰਜ
    ਦੀ ਸਿੱਧੀ ਲਈ ਆਤਮ ਸ਼ਕਤੀ ਆਪਣੇ ਆਪ ਆ ਜਾਂਦੀ ਹੈ।
    Feel not frustrate saying "Tis hard".
    Who tries attains striving's reward.
    ਤਮਿਲ ਟੀਕਾ

    நாம் இச்செயலைச் செய்துமுடித்தல் அருமை உடையதென்று எண்ணி ஒருவன் மனம் தளர்தல் கூடாது; அதனை முடித்தலுக்கேற்ற பெருமையைத் தன் முயற்சி உண்டாக்கும்.

  6. தாளாண்மை இல்லாதான் வேளாண்மை பேடிகைவாளாண்மை போலக் கெடும்.
    Thaalaanmai Illaadhaan Velaanmai Petikai · Vaalaanmai Polak Ketum
    ਜੋ ਪ੍ਰੀਸ਼ਰਮੀ ਨਹੀਂ ਹੈ ਉਸ ਦੇ ਅੰਦਰ ਪਰਉਪਕਾਰ ਦੀ ਭਾਵਨਾ ਉਸੇ ਤਰ੍ਹਾਂ
    ਨਿਸਫ਼ਲ ਹੈ ਜਿਵੇਂ ਹੀਜੜੇ ਦੇ ਹੱਥ ਵਿਚ ਤਲਵਾਰ।
    Bounty of man who never strives
    Like sword in eunuch's hand it fails.
    ਤਮਿਲ ਟੀਕਾ

    முயற்சியற்றவன் பிறர்க்கு உதவிசெய்யும் தன்மை, படை கண்டால் அஞ்சும் பேடியின் கையிலுள்ள வாளைக் கையாளும் தன்மைபோலப் பயனற்றுக் கெடும்.

  7. முயற்சி திருவினை ஆக்கும் முயற்றின்மைஇன்மை புகுத்தி விடும்.
    Muyarsi Thiruvinai Aakkum Muyatrinmai · Inmai Pukuththi Vitum
    ਪ੍ਰੀਸ਼੍ਰਮ ਨਾਲ ਆਰਥਿਕ ਸਥਿਤੀ ਸੁਧਰਦੀ ਹੈ
    ਪ੍ਰੀਸ਼੍ਰਮ-ਹੀਣਤਾ ਨਾਲ ਦ੍ਰਿਦ੍ਰਤਾ ਆਉਂਦੀ ਹੈ।
    Industry adds prosperity
    Indolence brings but poverty.
    ਤਮਿਲ ਟੀਕਾ

    ஒருவனது முயற்சி அவனது செல்வத்தை வளர்க்கும்; முயற்சியின்மை அவனை வறுமையில் தள்ளும்.

  8. மடியுளாள் மாமுகடி என்ப மடியிலான்தாளுளாள் தாமரையி னாள்.
    Matiyulaal Maamukati Enpa Matiyilaan · Thaalulaal Thaamaraiyi Naal
    ‘ਮੂਦੇਵੀ’-ਅਧੋਗਤੀ ਦੀ ਦੇਵੀ ਦਾ ਨਿਵਾਸ ਆਲਸਪਨ ਵਿਚ ਹੁੰਦਾ ਹੈ,
    ਜਦਕਿ ਲਕਸ਼ਮੀ ਦੇਵੀ-ਪ੍ਰਫੁੱਲਤਾ ਦੀ ਦੇਵੀ ਦਾ ਨਿਵਾਸ ਉੱਦਮ-ਸ਼ੀਲਤਾ ਵਿਚ ਹੁੰਦਾ ਹੈ।
    Illuck abides with sloth they say
    *Laxmi's gifts with labourers stay.
    ਤਮਿਲ ਟੀਕਾ

    கரிய மூதேவி ஒருவனது சோம்பலில் தங்குவாளென்றும், திருமகள் சோம்பலற்றவனது முயற்சியில் தங்குவாளென்றும் அறிந்தோர் கூறுவர்.

  9. ஊழையும் உப்பக்கம் காண்பர் உலைவின்றித்தாழாது உஞற்று பவர்.
    Oozhaiyum Uppakkam Kaanpar Ulaivindrith · Thaazhaadhu Ugnatru Pavar
    ਜੋ ਲੋਕ ਨਿਰੰਤਰ ਅਣਥੱਕ ਮਿਹਨਤ ਕਰਦੇ ਹਨ, ਉਹਨਾਂ ਉਤੇ ਦੁਰਭਾਗ ਆਪਣਾ ਪ੍ਰਭਾਵ
    ਨਹੀਂ ਪਾਉਂਦਾ। ਉਹ ਭਾਗਾਂ ਦੇ ਵਿਪ੍ਰੀਤ ਹੋਣ ’ਤੇ ਵੀ ਵਿਜੈ ਪ੍ਰਾਪਤ ਕਰਦੇ ਹਨ।
    Tireless Toiler's striving hand
    Shall leave even the fate behind.
    ਤਮਿਲ ਟੀਕਾ

    செய்யமுனையும் செயலைத் தளர்வின்றிக் குற்றமேதுமின்றி முயல்பவர், ஊழ் தடையா யிருப்பினும் அதனையும் புறம் காண்பர்.

  10. இன்பம் விழையான் வினைவிழைவான் தன்கேளிர்துன்பம் துடைத்தூன்றும் தூண்.
    Inpam Vizhaiyaan Vinaivizhaivaan Thankelir · Thunpam Thutaiththoondrum Thoon
    ਜੋ ਵਿਅਕਤੀ ਆਪਣੇ ਨਿੱਜੀ ਸੁੱਖ ਆਰਾਮ ਦੀ ਚਿੰਤਾ ਕੀਤੇ ਬਿਨਾਂ ਉੱਦਮ ਵਿਚ ਲੱਗਾ ਰਹਿੰਦਾ ਹੈ,
    ਉਹ ਆਪਣੇ ਮਿੱਤਰਾਂ ਦਾ ਦੁੱਖ ਦੂਰ ਕਰਦਾ ਹੈ ਤੇ ਉਹਨਾਂ ਦਾ ਥੰਮ ਵਾਂਗ ਆਸਰਾ ਬਣਦਾ ਹੈ।
    Work who likes and not pleasure
    Wipes grief of friends, pillar secure.
    ਤਮਿਲ ਟੀਕਾ

    தான் இன்பத்தை விரும்பாமல் வினையாற்றுதலையே விரும்புவானானால், தன் உறவினராகிய சுமையின் துன்பத்தை நீக்கி அதனைத் தாங்கிக்கொள்ளும் தூணாவான்.

  11. ஆள்வினையும் ஆன்ற அறிவும் எனஇரண்டின்நீள்வினையால் நீளும் குடி.
    Aalvinaiyum Aandra Arivum Enairantin · Neelvinaiyaal Neelum Kuti
    ਜੋ ਬੁੱਧੀ ਦੇ ਬਲ ਨਾਲ ਧੀਰਜ ਪੂਰਬਕ ਪ੍ਰੀਸ਼ਰਮ ਤੇ ਪ੍ਰਯਤਨ ਕਰਦਾ ਹੈ
    ਉਸ ਦੇ ਖਾਨਦਾਨ ਦਾ ਉਥਾਨ ਹੁੰਦਾ ਹੈ।
    These two exalt a noble home
    Ardent effort and ripe wisdom.
    ਤਮਿਲ ਟੀਕਾ

    முயற்சி, நிறைந்த அறிவு ஆகிய இரண்டையும் உடைய இடையறாத செயலால் ஒருவனது குடி உயரும்.

  12. சூழாமல் தானே முடிவெய்தும் தம்குடியைத்தாழாது உஞற்று பவர்க்கு.
    Soozhaamal Thaane Mutiveydhum Thamkutiyaith · Thaazhaadhu Ugnatru Pavarkku
    ਜੋ ਆਪਣੇ ਖਾਨਦਾਨ ਦੀ ਉਨਤੀ ਲਈ ਯਤਨਾਂ ਵਿਚ ਢਿੱਲ ਨਹੀਂ ਕਰਦਾ
    ਉਸ ਦਾ ਕੰਮ ਆਪਣੇ ਆਪ ਫ਼ਲੀਭੂਤ ਹੋ ਜਾਂਦਾ ਹੈ।
    Who raise their races with ceaseless pain
    No need for plan; their ends will gain.
    ਤਮਿਲ ਟੀਕਾ

    தம்குடியை உயர்த்த விரைந்து முயல்பவர்க்கு அதுபற்றி அவர் ஆராய வேண்டாமல் தானே முடிவுறும்.

  13. நல்லாண்மை என்பது ஒருவற்குத் தான்பிறந்தஇல்லாண்மை ஆக்கிக் கொளல்.
    Nallaanmai Enpadhu Oruvarkuth Thaanpirandha · Illaanmai Aakkik Kolal
    ਮਨੁੱਖ ਦੀ ਮਨੁੱਖਤਾਈ ਇਸੇ ਵਿਚ ਹੈ ਕਿ ਉਸ ਨੇ ਜਿਸ ਕੁਲ ਵਿਚ ਜਨਮ ਲਿਆ ਹੈ
    ਉਸ ਕੁਲ ਦਾ ਨਾਇਕ ਬਣ ਕੇ ਉਸ ਨੂੰ ਸਿਖਰ ’ਤੇ ਪਹੁੰਚਾ ਦੇਵੇ।
    Who raise their race which gave them birth
    Are deemed as men of manly worth.
    ਤਮਿਲ ਟੀਕਾ

    ஒருவனுக்கு உயர்ந்த ஆண்மையென்று சொல்லப்படுவது தான் பிறந்த குடியில் உள்ளவர்களை உயரச்செய்து தன்வழிப்படுத்திக்கொள்ளுதல் ஆகும்.

  14. முடிவும் இடையூறும் முற்றியாங்கு எய்தும்படுபயனும் பார்த்துச் செயல்.
    Mutivum Itaiyoorum Mutriyaangu Eydhum · Patupayanum Paarththuch Cheyal
    ਕੰਮ ਆਰੰਭ ਕਰਨ ਤੋਂ ਪਹਿਲਾਂ ਉਸ ਖਾਤਰ ਲੋੜੀਂਦੇ ਯਤਨ,
    ਉਸ ਵਿਚ ਆ ਸਕਣ ਵਾਲੀਆਂ ਰੁਕਾਵਟਾਂ ਅਤੇ ਉਸ ਦੇ ਪੂਰੇ ਹੋਣ ਤੇ ਉਸ ਤੋਂ ਹੋਣ ਵਾਲੇ ਲਾਭ ਬਾਰੇ ਵਿਚਾਰ ਕਰ ਲੈਣਾ ਆਵੱਸ਼ਕ ਹੈ।
    Weigh well the end, hindrance, profit
    And then pursue a fitting act.
    ਤਮਿਲ ਟੀਕਾ

    வினை மேற்கொள்ளும்போது அது முடித்தற்கு வேண்டிய முயற்சியும், அதற்கு நேரும் இடையூறும், அது முடிந்தால் தான் அடையும் பயனும் ஆகிய யாவற்றையும் சீர்தூக்கிப்பார்த்துச் செய்தல் வேண்டும்.

  15. கருமம் செயஒருவன் கைதூவேன் என்னும்பெருமையின் பீடுடையது இல்.
    Karumam Seyaoruvan Kaidhooven Ennum · Perumaiyin Peetutaiyadhu Il
    ਕੁੱਲ ਦੇ ਕਲਿਆਣ ਲਈ ਆਪਣੇ ਫਰਜ਼ਾਂ ਤੋਂ ਮੈਂ ਕਦੇ ਵੀ ਪਿਛੇ ਨਹੀਂ ਹਟਾਂਗਾ
    ਇਸ ਤੋਂ ਵਧ ਕੇ ਮਹਾਨ ਭਾਵਨਾ ਹੋਰ ਕੋਈ ਨਹੀਂ।
    No greatness is grander like
    Saying "I shall work without slack".
    ਤਮਿਲ ਟੀਕਾ

    தன் குடியை உயர்த்தற்குத் தொடங்கிய செயலை முடிக்காதுவிடேன் என்னும் பெருமையைப் போல, ஒருவனுக்குச் சிறப்பான பெருமை வேறு எதுவும் இல்லை.

  16. பொருள்கருவி காலம் வினையிடனொடு ஐந்தும்இருள்தீர எண்ணிச் செயல்.
    Porulkaruvi Kaalam Vinaiyitanotu Aindhum · Iruldheera Ennich Cheyal
    ਧੰਨ, ਸਾਧਨ, ਸਮਾਂ, ਯੁਕਤੀ ਤੇ ਸਥਾਨ ਇਹਨਾਂ ਪੰਜਾਂ ਬਾਰੇ ਵਿਚਾਰ ਕਰਨ
    ਤੋਂ ਪਿਛੋਂ ਹੀ ਕੰਮ (ਯੁੱਧ) ਵਿਚ ਜੁਟਣਾ ਚਾਹੀਦਾ ਹੈ।
    Money and means, time, place and deed
    Decide these five and then proceed.
    ਤਮਿਲ ਟੀਕਾ

    ஒரு செயலை மேற்கொள்ளும்போது பொருள், கருவி, வினை, காலம், இடம் ஆகிய ஐந்தையும் மயக்கமின்றி, பிழையாமல் ஆராய்ந்து செய்தல் வேண்டும்.

  17. வன்கண் குடிகாத்தல் கற்றறிதல் ஆள்வினையோடுஐந்துடன் மாண்டது அமைச்சு.
    Vankan Kutikaaththal Katraridhal Aalvinaiyotu · Aindhutan Maantadhu Amaichchu
    ਦ੍ਰਿੜ੍ਹਤਾ, ਪਰਜਾ ਦੀ ਰੱਖਿਆ, ਨੀਤੀ ਗ੍ਰੰਥਾਂ ਦਾ ਗਿਆਨ, ਹਿੰਮਤ ਤੇ ਉਚਿਤ ਅਣਉਚਿਤ ਦਾ
    ਵਿਵੇਕ-ਇਹ ਪੰਜ ਮੰਤਰੀ ਦੇ ਗੁਣ ਹਨ।
    With these he guards people, - by his
    Knowledge, firmness and manliness.
    ਤਮਿਲ ਟੀਕਾ

    வினை மேற்கொள்ளும்போது தளராமையும், குடிகளைக் காத்தலும், அறநூல்களைக் கற்றுச் செய்வன தவிர்வன அறிதலும், முயற்சியும் ஆகியவற்றோடு ஐந்து அங்கங்களும் திருந்த உடையவனே அமைச்சனாவான்.

  18. ஆகூழால் தோன்றும் அசைவின்மை கைப்பொருள்போகூழால் தோன்றும் மடி.
    Aakoozhaal Thondrum Asaivinmai Kaipporul · Pokoozhaal Thondrum Mati
    ਸੁਭਾਗ ਉਦੈ ਹੋਣ ’ਤੇ ਪ੍ਰੀਸ਼ਰਮ ਕਰਨ ਦੀ ਲਗਨ ਉਤਪੰਨ ਹੁੰਦੀ ਹੈ।
    ਦੁਰਭਾਗ ਆਉਣ ’ਤੇ ਵਿਅਕਤੀ ਆਲਸੀ ਤੇ ਸੁਸਤ ਹੋ ਜਾਂਦਾ ਹੈ।
    Efforts succeed by waxing star
    Wealth-losing brings waning star.
    ਤਮਿਲ ਟੀਕਾ

    ஒருவனுக்குப் பொருள் சேர்தற்குக் காரணமாகிய ஊழால் முயற்சி உண்டாகும், சோம்பல் நீங்கும்; பொருள் அழிதற்குக் காரணமாகிய ஊழால் சோம்பல் உண்டாகும்.

  19. பரியினும் ஆகாவாம் பாலல்ல உய்த்துச்சொரியினும் போகா தம.
    Pariyinum Aakaavaam Paalalla Uyththuch · Choriyinum Pokaa Thama
    ਭਾਗ ਪ੍ਰਤੀਕੂਲ ਹੋਣ ਤਾਂ ਲੱਖ ਯਤਨ ਕਰਨ ’ਤੇ ਵੀ ਸੰਪਦਾ ਹੱਥੋਂ ਨਿਕਲ ਜਾਂਦੀ ਹੈ
    ਪ੍ਰੰਤੂ ਭਾਗ ਅਨੁਕੂਲ ਹੋਣ ਤਾਂ ਸੰਪਤੀ ਨੂੰ ਕਿਤੇ ਸੁੱਟ ਵੀ ਆਈਏ ਫਿਰ ਵੀ ਉਹ ਦੁਗਣੀ ਚੌਗੁਣੀ ਹੋ ਕੇ ਵਾਪਸ ਆ ਜਾਂਦੀ ਹੈ।
    Things not thine never remain
    Things destined are surely thine.
    ਤਮਿਲ ਟੀਕਾ

    தனக்கு ஊழல்லாத பொருள்களை ஒருவன் வருந்திக் காப்பாற்றினாலும் அவனிடத்து அப்பொருள்கள் நிலைத்து நிற்கமாட்டா. ஊழால் தனதாகிய பொருள்களை வெளியே கொண்டுபோய்க் கொட்டினாலும் அவை தன்னைவிட்டுப்போகா.

  20. ஓர்த்துள்ளம் உள்ளது உணரின் ஒருதலையாப்பேர்த்துள்ள வேண்டா பிறப்பு.
    Orththullam Ulladhu Unarin Orudhalaiyaap · Perththulla Ventaa Pirappu
    ਜਿਨ੍ਹਾਂ ਨੇ ਅਸਲੀਅਤ (ਤਤ੍ਵ-ਗਿਆਨ) ਦੀ ਖੋਜ ਕਰਕੇ ਉਸ ਨੂੰ ਗ੍ਰਹਿਣ ਕਰ ਲਿਆ
    ਉਹ ਪੁਨਰ ਜਨਮ ਮਰਨ ਦੇ ਚੱਕਰ ਤੋਂ ਬੱਚ ਜਾਂਦੇ ਹਨ।
    One-minded sage sees inner-truth
    He is free from thoughts of rebirth.
    ਤਮਿਲ ਟੀਕਾ

    அறிஞரிடம் கேட்டறிந்தவற்றை ஒருவனது உள்ளம் தெளிவாக ஆராய்ந்து மெய்ப்பொருளை உணருமானால், அவனுக்கு மீண்டும் பிறப்பு உண்டென்று நினைத்தல் வேண்டா.

ਆਪਣੇ ਆਪ ਨੂੰ ਪਰਖੋ

ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।

  1. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਭੈੜੀ ਕਿਸਮਤ ਕਾਰਨ ਅਸਫ਼ਲਤਾ ਮਿਲਣੀ ਕੋਈ ਸ਼ਰਮ ਵਾਲੀ ਗਲ ਨਹੀਂ …”

    1. ਪਰਉਪਕਾਰ ਦਾ ਸਰਬੋਤਮ ਗੁਣ ਨਿਵਾਸ ਕਰਦਾ ਹੈ।
    2. ਦੀ ਸਿੱਧੀ ਲਈ ਆਤਮ ਸ਼ਕਤੀ ਆਪਣੇ ਆਪ ਆ ਜਾਂਦੀ ਹੈ।
    3. ਪ੍ਰੰਤੂ ਜਾਣ ਬੁੱਝ ਕੇ ਪ੍ਰੀਸ਼੍ਰਮ-ਹੀਣਤਾ ਕਾਰਨ ਅਸਫਲ ਹੋਣਾ ਸ਼ਰਮ ਯੋਗ ਹੈ।
    4. ਨਹੀਂ ਪਾਉਂਦਾ। ਉਹ ਭਾਗਾਂ ਦੇ ਵਿਪ੍ਰੀਤ ਹੋਣ ’ਤੇ ਵੀ ਵਿਜੈ ਪ੍ਰਾਪਤ ਕਰਦੇ ਹਨ।
    ਉੱਤਰ

    C · ਪ੍ਰੰਤੂ ਜਾਣ ਬੁੱਝ ਕੇ ਪ੍ਰੀਸ਼੍ਰਮ-ਹੀਣਤਾ ਕਾਰਨ ਅਸਫਲ ਹੋਣਾ ਸ਼ਰਮ ਯੋਗ ਹੈ। · ਕੁਰਲ 618

  2. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਭਾਵੇਂ ਕਿਸਮਤ ਠੀਕ ਨਾ ਹੋਣ ਕਰਕੇ ਮਨੋਇੱਛਤ ਫਲ ਪ੍ਰਾਪਤ ਨਾ ਹੋਵੇ …”

    1. ਨਹੀਂ ਪਾਉਂਦਾ। ਉਹ ਭਾਗਾਂ ਦੇ ਵਿਪ੍ਰੀਤ ਹੋਣ ’ਤੇ ਵੀ ਵਿਜੈ ਪ੍ਰਾਪਤ ਕਰਦੇ ਹਨ।
    2. ਉਹ ਆਪਣੇ ਮਿੱਤਰਾਂ ਦਾ ਦੁੱਖ ਦੂਰ ਕਰਦਾ ਹੈ ਤੇ ਉਹਨਾਂ ਦਾ ਥੰਮ ਵਾਂਗ ਆਸਰਾ ਬਣਦਾ ਹੈ।
    3. ਜਦਕਿ ਲਕਸ਼ਮੀ ਦੇਵੀ-ਪ੍ਰਫੁੱਲਤਾ ਦੀ ਦੇਵੀ ਦਾ ਨਿਵਾਸ ਉੱਦਮ-ਸ਼ੀਲਤਾ ਵਿਚ ਹੁੰਦਾ ਹੈ।
    4. ਫਿਰ ਵੀ ਪੱਕੇ ਇਰਾਦੇ ਨਾਲ ਕੀਤੀ ਸਰੀਰਕ ਮਿਹਨਤ ਦਾ ਫਲ ਮਿਲ ਹੀ ਜਾਂਦਾ ਹੈ।
    ਉੱਤਰ

    D · ਫਿਰ ਵੀ ਪੱਕੇ ਇਰਾਦੇ ਨਾਲ ਕੀਤੀ ਸਰੀਰਕ ਮਿਹਨਤ ਦਾ ਫਲ ਮਿਲ ਹੀ ਜਾਂਦਾ ਹੈ। · ਕੁਰਲ 619

  3. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਜੋ ਵਿਅਕਤੀ ਨਿਰੰਤਰ ਪ੍ਰੀਸ਼ਰਮ ਨੂੰ ਮਹੱਤਵ ਦੇਂਦਾ ਹੈ ਉਸ ਦੇ ਅੰਦਰ …”

    1. ਪਰਉਪਕਾਰ ਦਾ ਸਰਬੋਤਮ ਗੁਣ ਨਿਵਾਸ ਕਰਦਾ ਹੈ।
    2. ਦੀ ਸਿੱਧੀ ਲਈ ਆਤਮ ਸ਼ਕਤੀ ਆਪਣੇ ਆਪ ਆ ਜਾਂਦੀ ਹੈ।
    3. ਪ੍ਰੀਸ਼੍ਰਮ-ਹੀਣਤਾ ਨਾਲ ਦ੍ਰਿਦ੍ਰਤਾ ਆਉਂਦੀ ਹੈ।
    4. ਉਹ ਆਪਣੇ ਮਿੱਤਰਾਂ ਦਾ ਦੁੱਖ ਦੂਰ ਕਰਦਾ ਹੈ ਤੇ ਉਹਨਾਂ ਦਾ ਥੰਮ ਵਾਂਗ ਆਸਰਾ ਬਣਦਾ ਹੈ।
    ਉੱਤਰ

    A · ਪਰਉਪਕਾਰ ਦਾ ਸਰਬੋਤਮ ਗੁਣ ਨਿਵਾਸ ਕਰਦਾ ਹੈ। · ਕੁਰਲ 613

ਅਭਿਆਸ ਪ੍ਰੀਖਿਆ →

ਕਿਸੇ ਵਿਸ਼ੇ ਤੋਂ ਸ਼ੁਰੂ ਕਰੋ

ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।

ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0

ਪਹਿਲਕਦਮੀ Government of India ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਲਾਗੂਕਰਤਾ ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ