ਸਿੱਖਿਆ ਮੰਤਰਾਲਾ, ਭਾਰਤ ਸਰਕਾਰ · ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ
ਕਾਸ਼ੀ ਤਮਿਲ ਸੰਗਮਮ 5.0
ਕਾਸ਼ੀ ਤਮਿਲ ਸੰਗਮਮ 5.0
திருக்குறள் பயில்வோம் · Thirukkural Payilvom – Thirukkural Abhyas Karen · तिरुक्कुरल अभ्यास करें · Let's Learn Thirukkural
ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ · ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਹੁਣੇ ਅਰਜ਼ੀ ਦਿਓ
ਇੰਟਰਫ਼ੇਸ ਦਾ ਇਹ ਅਨੁਵਾਦ ਅਜੇ ਖਰੜਾ ਹੈ ਅਤੇ CICT ਵੱਲੋਂ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। English
ਵਾਪਸ
ਤਿਰੁੱਕੁਰਲ

ਤਿਰੁੱਕੁਰਲ ਅਧਿਐਨ ਸਾਥੀ

ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।

ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 2. வான்சிறப்பு · The Blessing of Rain

ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ

ਤਮਿਲ ਪਾਠ ਕੰਪਿਊਟਰ ਦੀ ਆਵਾਜ਼ ਵਿੱਚ ਪੜ੍ਹਿਆ ਜਾਂਦਾ ਹੈ।
  1. நெடுங்கடலும் தன்நீர்மை குன்றும் தடிந்தெழிலிதான்நல்கா தாகி விடின்.
    Netungatalum Thanneermai Kundrum Thatindhezhili · Thaannalkaa Thaaki Vitin
    ਜੇ ਸਾਗਰ ਆਪਣੀ ਬੱਦਲਾਂ ਦੀ ਦਾਤ ਦੇਣਾ ਬੰਦ ਕਰ ਦੇਣ
    ਤਾਂ ਵਿਸ਼ਾਲ ਸਾਗਰਾਂ ਦੀ ਸੰਪਤੀ ਵੀ ਨਸ਼ਟ ਹੋ ਜਾਏਗੀ।
    The ocean's wealth will waste away,
    Except the cloud its stores repay.
    ਤਮਿਲ ਟੀਕਾ

    மேகமானது தன்னைக் குறைத்துக் கடலில் பெய்யாது போகுமானால், அளவற்ற பெருங்கடலும் தன்னியல்பு குறையும்.

  2. விண்இன்று பொய்ப்பின் விரிநீர் வியனுலகத்துஉள்நின்று உடற்றும் பசி.
    Vinindru Poippin Virineer Viyanulakaththu · Ulnindru Utatrum Pasi
    ਜੇ ਮੀਂਹ ਨਾ ਵਰ੍ਹੇ ਤਾਂ ਮਹਾਂ-ਸਾਗਰਾਂ ਵਿਚ ਉਪਸਥਿਤ ਇਸ ਪ੍ਰਿਥਵੀ
    ਦੇ ਸਭ ਜੀਵ ਇਕ ਵਡੇ ਸੰਤਾਪ ਵਿਚ ਗ੍ਰੱਸੇ ਜਾਣ।
    Let clouds their visits stay, and dearth
    Distresses all the sea-girt earth.
    ਤਮਿਲ ਟੀਕਾ

    மழை தேவைப்படும் காலத்தில் பெய்யாது பொய்க்குமானால் கடலால் சூழப்பெற்ற அகன்ற உலகில் பசியானது நிலைபெற்று உயிர்களைத் துன்புறுத்தும்.

  3. வான்நின்று உலகம் வழங்கி வருதலால்தான்அமிழ்தம் என்றுணரற் பாற்று.
    Vaannindru Ulakam Vazhangi Varudhalaal · Thaanamizhdham Endrunarar Paatru
    ਸੰਸਾਰ ਦਾ ਅਸਤਿਤਵ ਮੀਂਹ ’ਤੇ ਆਧਾਰਿਤ ਹੋਣ ਕਰਕੇ
    ਇਹ ਸੰਸਾਰਕ ਪ੍ਰਾਣੀਆਂ ਲਈ ਅੰਮ੍ਰਿਤ ਸਮਾਨ ਹੈ।
    The genial rain ambrosia call:
    The world but lasts while rain shall fall.
    ਤਮਿਲ ਟੀਕਾ

    மழை இடையறாது பெய்ய, உலகம் நிலைபெற்றிருத்தலால், அம்மழையே உலகிற்கு அமிழ்தம் என்று கருதற்குரியது.

  4. கெடுப்பதூஉம் கெட்டார்க்குச் சார்வாய்மற் றாங்கேஎடுப்பதூஉம் எல்லாம் மழை.
    Ketuppadhooum Kettaarkkuch Chaarvaaimar Raange · Etuppadhooum Ellaam Mazhai
    (ਨਾ ਵਰ੍ਹ ਕੇ) ਕਿਸੇ ਵਿਅਕਤੀ ਦੇ ਨਾਸ਼ ਦੀ ਹੀ ਨਹੀਂ,
    (ਖੂਬ ਵਰ੍ਹ ਕੇ) ਗਿਰੇ ਹੋਏ ਵਿਅਕਤੀ ਨੂੰ ਉਠਾਣ ਦੀ ਸ਼ਕਤੀ ਵੀ ਮੀਂਹ ਵਿਚ ਹੈ।
    Destruction it may sometimes pour,
    But only rain can life restore.
    ਤਮਿਲ ਟੀਕਾ

    பெய்யவேண்டிய காலத்தில் பெய்யாதிருந்து உலகில் வாழ்வாரைத் துன்புறுத்துவதும், அவ்வாறு துன்புற்றார்க்குத் துணையாகப் பெய்து நலம் செய்வதும் ஆகிய எல்லாம் செய்யும் வல்லமை உடையது மழை.

  5. துப்பார்க்குத் துப்பாய துப்பாக்கித் துப்பார்க்குத்துப்பாய தூஉம் மழை.
    Thuppaarkkuth Thuppaaya Thuppaakkith Thuppaarkkuth · Thuppaaya Thooum Mazhai
    ਜੀਵ ਮਾਤ੍ਰ ਲਈ ਲੋੜੀਂਦਾ ਭੋਜਨ ਪੈਦਾ ਕਰਕੇ
    ਮੀਂਹ ਆਪ ਵੀ ਭੋਜਨ (ਜਲ ਰੂਪ) ਬਣ ਜਾਂਦਾ ਹੈ।
    The rain begets the food we eat
    And forms a food and drink concrete.
    ਤਮਿਲ ਟੀਕਾ

    உண்பார்க்கு நல்ல உணவை உண்டாக்கித்தந்து, அதனை உண்கின்றவர்க்குத் தானும் உணவாவதும் மழை.

  6. நீர்இன்று அமையாது உலகெனின் யார்யார்க்கும்வான்இன்று அமையாது ஒழுக்கு.
    Neerindru Amaiyaadhu Ulakenin Yaaryaarkkum · Vaanindru Amaiyaadhu Ozhukku
    ਮੀਂਹ ਨਾ ਪੈਣ ’ਤੇ ਸੰਸਾਰ ਵਿਚ ਜੀਵਨ ਨਹੀਂ ਚਲ ਸਕਦਾ ਬਗੈਰ ਮੀਂਹ ਦੇ ਕੋਈ ਵੀ ਸਦਾਚਾਰ ਸੰਭਵ ਨਹੀਂ। ਸੰਨਿਆਸ-ਮਹਿਮਾ - ਨੀੱਤਾਰ੍ ਪੇਰੁਮੈ
    Water is life that comes from rain
    Sans rain our duties go in vain.
    ਤਮਿਲ ਟੀਕਾ

    எவ்வளவு மேல்நிலையில் உள்ளவர்க்கும் நீரில்லாமல் உலக இன்பங்களைத் துய்த்தல் இயலாது; அந்நீர் இடையறாது பெய்தலும் வானில்லாமல் நடவாது.

  7. விசும்பின் துளிவீழின் அல்லால்மற் றாங்கேபசும்புல் தலைகாண்பு அரிது.
    Visumpin Thuliveezhin Allaalmar Raange · Pasumpul Thalaikaanpu Aridhu
    ਮੀਂਹ ਦੀਆਂ ਬੂੰਦਾਂ ਪਏ ਬਿਨਾ ਹਰੇ ਘਾਹ
    ਦੀ ਇਕ ਤ੍ਰਿਣ ਵੀ ਦਿਸਣੀ ਦੁਰਲੱਭ ਹੁੰਦੀ ਹੈ।
    No grassy blade its head will rear,
    If from the cloud no drop appear.
    ਤਮਿਲ ਟੀਕਾ

    மழையின் துளி விழுந்தால் மட்டுமே பசும்புல்லின் தலையையும் காணமுடியும்; மழை பெய்யாவிடில், அதனைக் காணுதலும் இயலாததகும்.

  8. ஏரின் உழாஅர் உழவர் புயல்என்னும்வாரி வளங்குன்றிக் கால்.
    Erin Uzhaaar Uzhavar Puyalennum · Vaari Valangundrik Kaal
    ਜੇ ਲੋੜੀਂਦੀ ਮਾਤ੍ਰਾ ਵਿਚ ਮੀਂਹ ਪੈਣਾ ਬੰਦ ਹੋ ਜਾਵੇ
    ਤਾਂ ਹਾਲੀ ਹਲ ਚਲਾਣਾ ਬੰਦ ਕਰ ਦੇਵੇਗਾ।
    Unless the fruitful shower descend,
    The ploughman's sacred toil must end.
    ਤਮਿਲ ਟੀਕਾ

    மழையென்னும் வருவாய் தன் பயன் குறையுமானால், உழவர்கள் ஏரால் உழுதலைச் செய்யமாட்டார்.

  9. தானம் தவம்இரண்டும் தங்கா வியன்உலகம்வானம் வழங்கா தெனின்.
    Thaanam Thavamirantum Thangaa Viyanulakam · Vaanam Vazhangaa Thenin
    ਜੇ ਵਿਸ਼ਾਲ ਸ੍ਰਿਸ਼ਟੀ ਮੀਂਹ - ਰਹਿਤ ਹੋ ਜਾਵੇ
    ਤਾਂ ਇਥੋਂ ਦਾਨ ਪੁੰਨ ਤੇ ਤੱਪ ਤਿਆਗ ਦਾ ਅਭਾਵ ਹੋ ਜਾਵੇਗਾ।
    Were heaven above to fail below
    Nor alms nor penance earth would show.
    ਤਮਿਲ ਟੀਕਾ

    மழை பெய்யவில்லையானால், அகன்ற உலகில் தானம், தவம் ஆகிய இரண்டு அறங்களும் இல்லாமல் போகும்.

  10. சிறப்பொடு பூசனை செல்லாது வானம்வறக்குமேல் வானோர்க்கும் ஈண்டு.
    Sirappotu Poosanai Sellaadhu Vaanam · Varakkumel Vaanorkkum Eentu
    ਜੇ ਮੀਂਹ ਪੈਣਾ ਬੰਦ ਹੋ ਜਾਵੇ ਤਾਂ ਸ਼ਰਧਾ-ਪੂਰਵਕ ਹੋਣ ਵਾਲੀ
    ਦੇਵ-ਪੂਜਾ ਵੀ ਬੰਦ ਹੋ ਜਾਵੇਗੀ।
    The earth, beneath a barren sky,
    Would offerings for the gods deny.
    ਤਮਿਲ ਟੀਕਾ

    மழை பெய்யாமல்போனால் விண்ணுலகத்தார்க்கும் இவ்வுலகில் செய்யப்படும் விழாவும் பூசையும் நடைபெறமாட்டா.

  11. தெய்வம் தொழாஅள் கொழுநன் தொழுதெழுவாள்பெய்யெனப் பெய்யும் மழை.
    Theyvam Thozhaaal Kozhunan Thozhudhezhuvaal · Peyyenap Peyyum Mazhai
    ਆਪਣੇ ਪਤੀ ਨੂੰ ਰੱਬ ਸਮਾਨ ਸਮਝਣ ਤੇ ਪੂਜਣ ਵਾਲੀ ਪਤਨੀ
    ਜੇ ‘ਵਰ੍ਹੋ’ ਕਹੇ ਤਾਂ ਬੱਦਲ ਵੀ ਵਰ੍ਹਣ ਲਗ ਪੈਂਦੇ ਹਨ।
    Her spouse before God who adores,
    Is like rain that at request pours.
    ਤਮਿਲ ਟੀਕਾ

    தெய்வம் எதனையும் தொழாமல், கணவனைத் தொழுது துயிலெழுகின்ற மனைவி பெய்யென்று சொல்ல, மழை பெய்யும். கற்புடைய மனைவியின் விருப்பமறிந்து தெய்வமே அவளுக்கு ஏவல் செய்யும்.

  12. இயல்புளிக் கோலோச்சும் மன்னவன் நாட்டபெயலும் விளையுளும் தொக்கு.
    Iyalpulik Kolochchum Mannavan Naatta · Peyalum Vilaiyulum Thokku
    ਜੋ ਰਾਜਾ ਨਿਆਂ ਪੂਰਬਕ ਰਾਜ ਕਰਦਾ ਹੈ ਉਸ ਦੇ ਰਾਜ ਵਿਚ
    ਭਰਪੂਰ ਬਾਰਿਸ਼ ਤੇ ਉਪਜ ਦੀ ਸਮ੍ਰਿਧੀ ਹੁੰਦੀ ਹੈ।
    Full rains and yields enrich the land
    Which is ruled by a righteous hand.
    ਤਮਿਲ ਟੀਕਾ

    அறநூல்கள் சொல்லியுள்ள முறையில் செங்கோல் செலுத்தும் அரசனின் நாட்டில் பருவமழையும் குறையாத விளைச்சலும் ஒருங்குசேர்ந்து காணப்படும்.

  13. வானோக்கி வாழும் உலகெல்லாம் மன்னவன்கோல்நோக்கி வாழுங் குடி.
    Vaanokki Vaazhum Ulakellaam Mannavan · Kol Nokki Vaazhung Kuti
    ਸਾਰਾ ਸੰਸਾਰ ਜੀਵਨ ਵਾਸਤੇ ਆਕਾਸ਼ ਵਲ ਮੀਂਹ ਲਈ ਤੱਕਦਾ ਹੈ, ਇਸੇ ਤਰ੍ਹਾਂ ਸਾਰੀ
    ਪਰਜਾ ਰਾਜੇ ਪਾਸੋਂ ਚੰਗੇ ਸ਼ਾਸਨ ਦੀ ਆਸ ਰੱਖਦੀ ਹੈ।
    The earth looks up to sky and thrives
    And mankind to king's rod of justice.
    ਤਮਿਲ ਟੀਕਾ

    உலகத்து உயிர்களெல்லாம் உணவுதரும் மழையை எதிர்நோக்கி வாழும்; குடிகளெல்லாம் அரசனது செங்கோலை எதிர்நோக்கி வாழும்.

  14. கைம்மாறு வேண்டா கடப்பாடு மாரிமாட்டுஎன்னாற்றுங் கொல்லோ உலகு.
    Kaimmaaru Ventaa Katappaatu Maarimaattu · En Aatrung Kollo Ulaku
    ਪਰਉਪਕਾਰ ਕਰਨ ਉਪਰੰਤ ਇਵਜ਼ਾਨੇ ਦੀ ਤਾਂਘ ਨਾ ਰੱਖੋ
    ਧਰਤੀ ਦੇ ਜੀਵ ਬੱਦਲਾਂ ਨੂੰ ਮੀਂਹ ਦੇ ਬਦਲੇ ਕੀਹ ਦੇਂਦੇ ਹਨ?
    Duty demands nothing in turn;
    How can the world recompense rain?
    ਤਮਿਲ ਟੀਕਾ

    தமக்கு நீர் அளிக்கும் மழைக்கு உயிர்கள் என்ன கைம்மாறு செய்கின்றன? ஏதும் செய்வதில்லை. அம்மழைபோன்றார் செய்யும் ஒப்புரவுகளும் கைம்மாறு கருதுவன அல்ல.

  15. சீருடைச் செல்வர் சிறுதுனி மாரிவறங்கூர்ந் தனையது உடைத்து.
    Seerutaich Chelvar Sirudhuni Maari · Varangoorn Thanaiyadhu Utaiththu
    ਦਾਨਸ਼ੀਲ ਧੰਨਵਾਨ, ਜੇ ਥੋੜ੍ਹੇ ਸਮੇਂ ਲਈ ਧੰਨ ਤੋਂ ਖਾਲੀ ਹੋ ਜਾਂਦਾ ਹੈ ਤਾਂ ਉਹ ਉਸ ਵਰ੍ਹਣ ਵਾਲੇ ਬੱਦਲਾਂ ਵਾਂਗ ਹੈ ਜੋ ਥੋੜੇ ਸਮੇਂ ਲਈ ਜਲ-ਹੀਣ ਹੋ ਜਾਂਦਾ ਹੈ। ਲੱਜਾਸ਼ੀਲਤਾ - ਨਾਣੁਟੈਮੈ
    The brief want of the rich benign
    Is like rainclouds growing thin.
    ਤਮਿਲ ਟੀਕਾ

    புகழ்பெற்ற செல்வத்தை உடையாரது சிறிதாகிய வறுமை, உலகைக் காக்கும் மேகம் வறுமையடைந்தாற்போன்ற தன்மையதாம். அவ்வறுமை சிறிது காலமிருந்து விரைவில் நீங்க, மீண்டும் அவர் ஈகையை மேற்கொள்வர்.

  16. முயக்கிடைத் தண்வளி போழப் பசப்புற்றபேதை பெருமழைக் கண்.
    Muyakkitaith Thanvali Pozhap Pasapputra · Pedhai Perumazhaik Kan
    ਘੁੱਟਵੀਂ ਗਲਵਕੜੀ ਦੇ ਦਰਮਿਆਨ ਰਤਾ ਕੁ ਠੰਢੀ ਹਵਾ ਦੇ ਪ੍ਰਵੇਸ਼ ਨਾਲ ਉਸ ਦੇ
    ਵਿਸ਼ਾਲ ਤੇ ਨੀਲਤਣ ਭਰੇ ਨੈਣ ਪੀਲੇ ਪੈ ਗਏ।
    Cool breeze crept between our embrace
    Her large rain-cloud-eyes paled at once.
    ਤਮਿਲ ਟੀਕਾ

    அவளைத் தழுவியிருந்தபோது கைகளைச் சற்றே நெகிழ்த்ததால் சிறுகாற்று நுழைய, அதுபொறாது, பேதையின் குளிச்சியுடைய பெரிய கண்கள் பசப்புற்றன. அவை இப்பிரிவை எவ்வாறு பொறுத்துக்கொண்டிருந்தன?

  17. வாழ்வார்க்கு வானம் பயந்தற்றால் வீழ்வார்க்குவீழ்வார் அளிக்கும் அளி.
    Vaazhvaarkku Vaanam Payandhatraal Veezhvaarkku · Veezhvaar Alikkum Ali
    ਪ੍ਰੀਤਮ ਦੁਆਰਾ ਪ੍ਰੇਮਕਾ ਨੂੰ ਪਿਆਰ ਦੇਣਾ ਠੀਕ ਅਜਿਹਾ ਹੀ ਹੈ ਜਿਵੇਂ ਮਿਹਰ ਭਰਿਆ ਬੱਦਲ ਅੰਮ੍ਰਿਤ ਵਰਗੀ ਵਰਖਾ ਦੁਆਰਾ ਜੀਵਾਂ ਦੀ ਰੱਖਿਆ ਕਰਦਾ ਹੈ।
    The lover - and -beloved's self-givings
    Are like rains to living beings.
    ਤਮਿਲ ਟੀਕਾ

    தம்மை விரும்பும் மகளிர்க்குத் தாம் விரும்பும் கணவர் அளவறிந்து செய்யும் தலையளி, தன்னையே எதிர்பார்த்து உயிர்வாழ்வார்க்கு வானம் அளவறிந்து பெய்யும் மழையைப் போன்றது.

  18. பெண்ணின் பெருந்தக்க யாவுள கற்பென்னும்திண்மைஉண் டாகப் பெறின்.
    Pennin Perundhakka Yaavula Karpennum · Thinmaiun Taakap Perin
    ਜੇ ਪਤਨੀ ਵਿਚ ਪੂਰਨ ਪਤੀ-ਬ੍ਰਤਾ ਦਾ ਗੁਣ ਹੋਵੇ ਤਾਂ ਮਨੁੱਖ ਲਈ
    ਇਸ ਤੋਂ ਵੱਧ ਹੋਰ ਕੀਹ ਪ੍ਰਾਪਤੀ ਹੋ ਸਕਦੀ ਹੈ
    What greater fortune is for men
    Than a constant chaste woman?
    ਤਮਿਲ ਟੀਕਾ

    இல்லாள் கற்பென்னும் கலங்கா நிலைமை உடையவளானால், ஒருவன் அடையும் பொருள்களுள் அத்தகையவளினும் மேம்பட்ட பொருள்கள் எவையுள்ளன?

  19. மங்கலம் என்ப மனைமாட்சி மற்றதன்நன்கலம் நன்மக்கட் பேறு.
    Mangalam Enpa Manaimaatchi Matru · Adhan Nankalam Nanmakkat Peru
    ਇਕ ਉੱਤਮ ਪਤਨੀ ਘਰ ਵਿਚ ਸੁੰਦਰਤਾ ਤੇ ਖੁਸ਼ੀਆਂ ਭਰਦੀ ਹੈ
    ਤੇ ਚੰਗੇ ਬੱਚੇ ਘਰ ਦਾ ਗਹਿਣਾ ਹੁੰਦੇ ਹਨ।
    An honest wife is home's delight
    And children good are jewels abright.
    ਤਮਿਲ ਟੀਕਾ

    மனையாளது மாட்சிமையானது ஒருவனுக்கு நன்மையென்று அறிந்தோர் சொல்லுவர்; நல்ல மக்களைப் பெறுதல் அவர்களுக்கு நல்ல அணிகலமாகும்.

  20. மனைத்தக்க மாண்புடையள் ஆகித்தற் கொண்டான்வளத்தக்காள் வாழ்க்கைத் துணை.
    Manaiththakka Maanputaiyal Aakiththar Kontaan · Valaththakkaal Vaazhkkaith Thunai
    ਉੱਤਮ ਗੁਣਾਂ ਦੀ ਧਾਰਨੀ ਤੇ ਆਪਣੇ ਪਤੀ ਦੀ ਆਮਦਨ ਦੇ
    ਅਨੁਸਾਰ ਘਰ ਚਲਾਉਣ ਵਾਲੀ ਪਤਨੀ ਹੀ ਵਧੀਆ ਜੀਵਨ ਸਾਥਣ ਹੈ।
    A good housewife befits the house,
    Spending with thrift the mate's resource.
    ਤਮਿਲ ਟੀਕਾ

    இல்லறத்திற்கு ஏற்ற நற்பண்பு, நற்செய்கைகள் உடையவளாகித் தன்னைக் கொண்ட கணவனின் வருவாய்க்குத்தக்க வாழ்வை நடத்துபவள் நல்ல வாழ்க்கைத் துணையாவாள்.

ਆਪਣੇ ਆਪ ਨੂੰ ਪਰਖੋ

ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।

  1. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਜੇ ਸਾਗਰ ਆਪਣੀ ਬੱਦਲਾਂ ਦੀ ਦਾਤ ਦੇਣਾ ਬੰਦ ਕਰ ਦੇਣ …”

    1. ਮੀਂਹ ਆਪ ਵੀ ਭੋਜਨ (ਜਲ ਰੂਪ) ਬਣ ਜਾਂਦਾ ਹੈ।
    2. ਤਾਂ ਵਿਸ਼ਾਲ ਸਾਗਰਾਂ ਦੀ ਸੰਪਤੀ ਵੀ ਨਸ਼ਟ ਹੋ ਜਾਏਗੀ।
    3. ਦੇ ਸਭ ਜੀਵ ਇਕ ਵਡੇ ਸੰਤਾਪ ਵਿਚ ਗ੍ਰੱਸੇ ਜਾਣ।
    4. ਤਾਂ ਹਾਲੀ ਹਲ ਚਲਾਣਾ ਬੰਦ ਕਰ ਦੇਵੇਗਾ।
    ਉੱਤਰ

    B · ਤਾਂ ਵਿਸ਼ਾਲ ਸਾਗਰਾਂ ਦੀ ਸੰਪਤੀ ਵੀ ਨਸ਼ਟ ਹੋ ਜਾਏਗੀ। · ਕੁਰਲ 17

  2. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਜੇ ਮੀਂਹ ਨਾ ਵਰ੍ਹੇ ਤਾਂ ਮਹਾਂ-ਸਾਗਰਾਂ ਵਿਚ ਉਪਸਥਿਤ ਇਸ ਪ੍ਰਿਥਵੀ …”

    1. ਦੇ ਸਭ ਜੀਵ ਇਕ ਵਡੇ ਸੰਤਾਪ ਵਿਚ ਗ੍ਰੱਸੇ ਜਾਣ।
    2. (ਖੂਬ ਵਰ੍ਹ ਕੇ) ਗਿਰੇ ਹੋਏ ਵਿਅਕਤੀ ਨੂੰ ਉਠਾਣ ਦੀ ਸ਼ਕਤੀ ਵੀ ਮੀਂਹ ਵਿਚ ਹੈ।
    3. ਦੀ ਇਕ ਤ੍ਰਿਣ ਵੀ ਦਿਸਣੀ ਦੁਰਲੱਭ ਹੁੰਦੀ ਹੈ।
    4. ਦੇਵ-ਪੂਜਾ ਵੀ ਬੰਦ ਹੋ ਜਾਵੇਗੀ।
    ਉੱਤਰ

    A · ਦੇ ਸਭ ਜੀਵ ਇਕ ਵਡੇ ਸੰਤਾਪ ਵਿਚ ਗ੍ਰੱਸੇ ਜਾਣ। · ਕੁਰਲ 13

  3. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਸੰਸਾਰ ਦਾ ਅਸਤਿਤਵ ਮੀਂਹ ’ਤੇ ਆਧਾਰਿਤ ਹੋਣ ਕਰਕੇ …”

    1. ਦੀ ਇਕ ਤ੍ਰਿਣ ਵੀ ਦਿਸਣੀ ਦੁਰਲੱਭ ਹੁੰਦੀ ਹੈ।
    2. ਦੇਵ-ਪੂਜਾ ਵੀ ਬੰਦ ਹੋ ਜਾਵੇਗੀ।
    3. ਤਾਂ ਹਾਲੀ ਹਲ ਚਲਾਣਾ ਬੰਦ ਕਰ ਦੇਵੇਗਾ।
    4. ਇਹ ਸੰਸਾਰਕ ਪ੍ਰਾਣੀਆਂ ਲਈ ਅੰਮ੍ਰਿਤ ਸਮਾਨ ਹੈ।
    ਉੱਤਰ

    D · ਇਹ ਸੰਸਾਰਕ ਪ੍ਰਾਣੀਆਂ ਲਈ ਅੰਮ੍ਰਿਤ ਸਮਾਨ ਹੈ। · ਕੁਰਲ 11

ਅਭਿਆਸ ਪ੍ਰੀਖਿਆ →

ਕਿਸੇ ਵਿਸ਼ੇ ਤੋਂ ਸ਼ੁਰੂ ਕਰੋ

ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।

ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0

ਪਹਿਲਕਦਮੀ Government of India ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਲਾਗੂਕਰਤਾ ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ