ਸਿੱਖਿਆ ਮੰਤਰਾਲਾ, ਭਾਰਤ ਸਰਕਾਰ · ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ
ਕਾਸ਼ੀ ਤਮਿਲ ਸੰਗਮਮ 5.0
ਕਾਸ਼ੀ ਤਮਿਲ ਸੰਗਮਮ 5.0
திருக்குறள் பயில்வோம் · Thirukkural Payilvom – Thirukkural Abhyas Karen · तिरुक्कुरल अभ्यास करें · Let's Learn Thirukkural
ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ · ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਹੁਣੇ ਅਰਜ਼ੀ ਦਿਓ
ਇੰਟਰਫ਼ੇਸ ਦਾ ਇਹ ਅਨੁਵਾਦ ਅਜੇ ਖਰੜਾ ਹੈ ਅਤੇ CICT ਵੱਲੋਂ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। English
ਵਾਪਸ
ਤਿਰੁੱਕੁਰਲ

ਤਿਰੁੱਕੁਰਲ ਅਧਿਐਨ ਸਾਥੀ

ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।

ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 79. நட்பு · Friendship

ਇਨ੍ਹਾਂ ਅਧਿਆਇਆਂ ਵਿੱਚ ਵੀ: 82. தீ நட்பு · Evil Friendship · 83. கூடா நட்பு · Unreal Friendship

ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ

ਤਮਿਲ ਪਾਠ ਕੰਪਿਊਟਰ ਦੀ ਆਵਾਜ਼ ਵਿੱਚ ਪੜ੍ਹਿਆ ਜਾਂਦਾ ਹੈ।
  1. முகநக நட்பது நட்பன்று நெஞ்சத்துஅகநக நட்பது நட்பு.
    Mukanaka Natpadhu Natpandru Nenjaththu · Akanaka Natpadhu Natpu
    ਹੱਸਦੇ-ਹੱਸਦੇ ਮੂੰਹਾਂ ਨਾਲ ਮਿਲਣਾ ਤੇ ਸਨੇਹ ਦਿਖਾਣਾ ਹੀ ਮਿੱਤਰਤਾ ਨਹੀਂ
    ਸਗੋਂ ਦਿਲਾਂ ਅੰਦਰਲੀ ਸੁਹਿਰਦਤਾ ਦੀ ਭਾਵਨਾ ਹੀ ਸੱਚੀ ਮਿੱਤਰਤਾ ਹੈ।
    Friendship is not more smile on face
    It is the smiling heart's embrace.
    ਤਮਿਲ ਟੀਕਾ

    ஒருவரையொருவர் பார்க்கும்போது முகம் மட்டுமே மலரும் வகையில் நட்புச்செய்வது நட்பாகாது; அன்பால் மனமும் மலர நட்புச்செய்வதே உண்மை நட்பாகும்.

  2. நிறைநீர நீரவர் கேண்மை பிறைமதிப்பின்னீர பேதையார் நட்பு.
    Niraineera Neeravar Kenmai Piraimadhip · Pinneera Pedhaiyaar Natpu
    ਬੁੱਧੀਵਾਨਾਂ ਨਾਲ ਮਿੱਤਰਤਾ ਸ਼ੁਕਲ-ਪੱਖ ਦੇ ਚੰਦਰਮਾਂ ਵਾਂਗ ਦਿਨੋ ਦਿਨ ਵੱਧਦੀ ਹੈ
    ਪ੍ਰੰਤੂ ਮੂਰਖਾਂ ਦੀ ਮਿੱਤਰਤਾ ਕ੍ਰਿਸ਼ਨ-ਪੱਖ ਦੇ ਚੰਦਰਮਾਂ ਵਾਂਗ ਦਿਨੋ ਦਿਨ ਖੀਣ ਹੁੰਦੀ ਹੈ।
    Good friendship shines like waxing moon,
    The bad withers like waning moon.
    ਤਮਿਲ ਟੀਕਾ

    அறிவுடையவர் நட்பு, பிறைநிறைவுறும் தன்மையில் நாள்தோறும் மிகும் தன்மையதாம். பேதையார் நட்பு, நிறைமதியானது நாள்தோறும் குறையும் தன்மைபோல் குன்றும் தன்மையதாம். இதற்குக் காரணம் முன்னால் ஒருவரையொருவர் அறியாதிருந்து, பின்னால் நன்கு அறிதலாகும்.

  3. இனையர் இவரெமக்கு இன்னம்யாம் என்றுபுனையினும் புல்லென்னும் நட்பு.
    Inaiyar Ivaremakku Innamyaam Endru · Punaiyinum Pullennum Natpu
    “ਅਸੀਂ ਦੋਨੋਂ ਇਕ ਹਾਂ, ਮੈਂ ਇਹਨਾਂ ਲਈ ਕੁਝ ਵੀ ਕਰ ਸਕਦਾ ਹਾਂ” ਇਸ
    ਤਰ੍ਹਾਂ ਦੇ ਆਪਸ ਵਿਚ ਕਹੇ ਜਾਣ ਵਾਲੇ ਵਾਕਾਂ ਨਾਲ ਮਿੱਤਰਤਾ ਦੀ ਪੱਧਰ ਘੱਟ ਹੁੰਦੀ ਹੈ।
    "Such we are and such they are"
    Ev'n this boast will friendship mar.
    ਤਮਿਲ ਟੀਕਾ

    இவர் நம்மிடம் இவ்வளவு அன்புடையவர், நாம் இவரிடம் இவ்வளவு அன்புகொண்டவர் என்றெல்லாம் ஒருவரையொருவர் புனைந்து சொன்னாலும், அந்த நட்பானது சிறப்பற்றதாகும்.

  4. உடுக்கை இழந்தவன் கைபோல ஆங்கேஇடுக்கண் களைவதாம் நட்பு.
    Utukkai Izhandhavan Kaipola Aange · Itukkan Kalaivadhaam Natpu
    ਸਰੀਰ ਦਾ ਕੱਪੜਾ ਖੁਲ੍ਹ ਜਾਣ ’ਤੇ ਜਿਵੇਂ ਹੱਥ ਆਪਣੇ ਆਪ ਅਗੇ ਵੱਧ ਕੇ ਉਸ ਨੂੰ ਪਕੜ ਲੈਂਦਾ ਹੈ ਉਵੇਂ ਹੀ ਮਿੱਤਰ ਉਤੇ ਬਿਪਤਾ ਪੈਣ ’ਤੇ ਤੁਰੰਤ ਪਹੁੰਚ ਕੇ ਉਸ ਦੀ ਕਠਨਾਈ ਦੂਰ ਕਰਨਾ ਹੀ ਮਿੱਤਰਤਾ ਹੈ।
    Friendship hastens help in mishaps
    Like hands picking up dress that slips.
    ਤਮਿਲ ਟੀਕਾ

    அவையில் ஆடைகுலைந்தவனுக்கு அவன்கை உடன்சென்று உதவி இழிவைப் போக்குவது போன்று, நண்பனுக்குத் துன்பம் வரும்போது அப்போதே சென்று உதவி அத்துன்பத்தைப் போக்குவதே நட்பாகும்.

  5. புணர்ச்சி பழகுதல் வேண்டா உணர்ச்சிதான்நட்பாங் கிழமை தரும்.
    Punarchchi Pazhakudhal Ventaa Unarchchidhaan · Natpaang Kizhamai Tharum
    ਮਿੱਤਰਤਾ ਲਈ ਜ਼ਰੂਰੀ ਨਹੀਂ ਕਿ ਘੜੀ ਮੁੜੀ ਮਿਲ ਕੇ ਇਕ ਦੂਜੇ ਨਾਲ ਵਾਕਫੀਅਤ
    ਵਧਾਈ ਜਾਵੇ ਸਗੋਂ ਦੋਨੋਂ ਧਿਰਾਂ ਦੇ ਦਿਲਾਂ ਦਾ ਮੇਲ ਮਿੱਤਰਤਾ ਲਈ ਆਵੱਸ਼ਕ ਹੈ।
    No close living nor clasping grip
    Friendship's feeling heart's fellowship.
    ਤਮਿਲ ਟੀਕਾ

    ஒருவரோடு ஒருவர் நண்பராய் இருத்தற்கு ஓர் ஊரினராய் இருத்தலும் பலமுறை கண்டும் பேசியும் பழகுதலுமாகிய காரணங்கள் வேண்டுவதில்லை. இருவருக்கும் உணர்ச்சி ஒத்திருத்தலே நட்பாகும் உரிமையைக் கொடுக்கும்.

  6. அழிவி னவைநீக்கி ஆறுய்த்து அழிவின்கண்அல்லல் உழப்பதாம் நட்பு.
    Azhivi Navaineekki Aaruyththu Azhivinkan · Allal Uzhappadhaam Natpu
    ਮਿੱਤਰ ਨੂੰ ਗ਼ਲਤ ਰਸਤੇ ਤੋਂ ਦੂਰ ਹਟਾਣਾ ਤੇ ਠੀਕ ਜੀਵਨ-ਰਾਹ ਉਤੇ ਚੱਲਣ ਦੀ
    ਪ੍ਰੇਰਣਾ ਦੇਣਾ ਅਤੇ ਉਸ ਦੇ ਦੁੱਖਾਂ ਤੇ ਮੁਸੀਬਤਾਂ ਦੇ ਸਮੇਂ ਸਾਥ ਦੇਣਾ ਉੱਤਮ ਮਿੱਤਰਤਾ ਦਾ ਲੱਛਣ ਹੈ।
    From ruin friendship saves and shares
    The load of pain and right path shows.
    ਤਮਿਲ ਟੀਕਾ

    கேட்டினைத்தரும் தீய நெறிகளில் செல்லும்போது அவற்றிலிருந்து விலக்கி, நன்னெறிகளில் செல்லாதபோது அவற்றில் செலுத்தி, அழிவு வரும்போது அதனை நீக்க முடியாவிட்டால் அத்துன்பத்தைத் தானும் பகிர்ந்து கொள்வதே நட்பாகும்.

  7. நட்பிற்கு வீற்றிருக்கை யாதெனின் கொட்பின்றிஒல்லும்வாய் ஊன்றும் நிலை.
    Natpirku Veetrirukkai Yaadhenin Kotpindri · Ollumvaai Oondrum Nilai
    ਸੁੱਖ ਵਿਚ ਦੁੱਖ ਵਿਚ ਹਮੇਸ਼ਾ ਨਾਲ ਰਹਿ ਕੇ ਸਹਾਰਾ ਦੇਣਾ ਹੀ ਮਿੱਤਰਤਾ ਦੀ ਅਸਲੀਅਤ ਹੈ।
    Friendship is enthroned on the strength
    That always helps with utmost warmth.
    ਤਮਿਲ ਟੀਕਾ

    நட்பினுக்குப் பெருமைக்குரிய அரசிருக்கை எதுவென்றால் அது எப்போதும் வேறுபடாது, முடிந்தபோதெல்லாம் அறம், பொருள்களிலெல்லாம் தளராது தாங்கும் உறுதியாகும். அதுவே நட்பிற்கு உச்ச எல்லையாகும்.

  8. நவில்தொறும் நூல்நயம் போலும் பயில்தொறும்பண்புடை யாளர் தொடர்பு.
    Navildhorum Noolnayam Polum Payildhorum · Panputai Yaalar Thotarpu
    ਜਿਵੇਂ ਉੱਤਮ ਗ੍ਰੰਥਾਂ ਦਾ ਅਧਿਅਨ ਆਨੰਦ-ਦਾਇਕ ਹੁੰਦਾ ਹੈ ਉਸੇ ਤਰ੍ਹਾਂ
    ਮੇਲ ਮਿਲਾਪ ਵਧਣ ਨਾਲ ਚੰਗੇ ਪੁਰਸ਼ਾਂ ਦੀ ਮਿੱਤਰਤਾ ਵਧੇਰੇ ਤੋਂ ਵਧੇਰੇ ਆਨੰਦ ਦੇਂਦੀ ਹੈ।
    Like taste in books good friendship grows
    The more one moves the more he knows.
    ਤਮਿਲ ਟੀਕਾ

    நற்பண்புடையார் தம்முள் கொள்ளும் நட்புப் பயிலுந்தோறும் அவர்க்கு இன்பம் தருதல், நூற்பொருள் கற்குந்தோறும் கற்றார்க்கு இன்பம் செய்தலுக்கு ஒப்பாகும்.

  9. செயற்கரிய யாவுள நட்பின் அதுபோல்வினைக்கரிய யாவுள காப்பு.
    Seyarkariya Yaavula Natpin Adhupol · Vinaikkariya Yaavula Kaappu
    ਦੁਸ਼ਮਣ ਤੋਂ ਰੱਖਿਆ ਦੇ ਸਮਰੱਥ ਹੋਣ ਲਈ ਉਸ ਨਾਲ ਮਿੱਤਰਤਾ ਕਰ ਲੈਣ
    ਦੇ ਬਰਾਬਰ ਉੱਤਮ ਕੰਮ ਹੋਰ ਕੋਈ ਨਹੀਂ।
    Like friendship what's so hard to gain?
    That guards one against acts villain?
    ਤਮਿਲ ਟੀਕਾ

    நட்பைப்போன்று செய்துகொள்ளுதற்கு அரிய செயல்கள் யாவை? அந்நட்பைப்போன்று பகைவர் செய்யும் இடையூறுகளுக்கு அடைதற்கரிய காப்பானவை யாவை?

  10. சீரிடம் காணின் எறிதற்குப் பட்டடைநேரா நிரந்தவர் நட்பு.
    Seeritam Kaanin Eridharkup Pattatai · Neraa Nirandhavar Natpu
    ਅੰਦਰੂਨੀ ਪ੍ਰੇਮ ਬਿਨਾ ਮਿੱਤਰਤਾ ਦਾ ਝੂਠਾ ਪ੍ਰਗਟਾਵਾ ਲੁਹਾਰ ਦੀ ਉਸ ਲੋਹੇ ਦੀ ਪੱਟੜੀ ਵਾਂਗ ਹੈ ਜੋ ਕਿਸੇ ਚੀਜ਼ ਨੂੰ ਇਉਂ ਸਹਾਰਾ ਦੇਂਦੀ ਹੈ ਕਿ ਚੋਟ ਉਸ ਉਤੇ ਅਵੱਸ਼ ਲਗੇ।
    The friendship by an enemy shown
    Is anvil in time, to strike you down.
    ਤਮਿਲ ਟੀਕਾ

    கூடாதிருந்தே தமக்கு வாய்க்குமிடம் பெறும்வரையிலும் கூடியிருப்பார் நட்பு, அதுபெற்றால் எறிதற்குத் துணையாகிய பட்டடையாகும்.

  11. கனவினும் இன்னாது மன்னோ வினைவேறுசொல்வேறு பட்டார் தொடர்பு.
    Kanavinum Innaadhu Manno Vinaiveru · Solveru Pattaar Thotarpu
    ਜਿਨ੍ਹਾਂ ਦੀ ਕਹਿਣੀ ਤੇ ਕਰਨੀ ਵਿਚ ਅੰਤਰ ਹੁੰਦਾ ਹੈ ਉਹਨਾਂ ਨਾਲ
    ਮਿੱਤਰਤਾ, ਸੁਪਨੇ ਵਿਚ ਵੀ ਕਰਨੀ ਦੁਖਦਾਇਕ ਹੁੰਦੀ ਹੈ।
    Even in dreams the tie is bad
    With those whose deed is far from word.
    ਤਮਿਲ ਟੀਕਾ

    செயலும் சொல்லும் ஒன்றுக்கொன்று ஒவ்வாது வேறுவேறாய் இருப்பவரது நட்பு, நனவில் மட்டுமல்லாமல் கனவிலும் இன்னாததாகும்.

  12. நகுதற் பொருட்டன்று நட்டல் மிகுதிக்கண்மேற்சென்று இடித்தற் பொருட்டு.
    Nakudhar Poruttandru Nattal Mikudhikkan · Mersendru Itiththar Poruttu
    ਮਿੱਤਰਤਾ ਦਾ ਮਨੋਰਥ ਕੇਵਲ ਆਪਸ ਵਿਚ ਹਾਸਾ ਮਖੌਲ ਕਰਕੇ ਆਨੰਦਿਤ ਹੋਣਾ ਹੀ
    ਨਹੀਂ ਸਗੋਂ ਸੀਮਾ ਪਾਰ ਹੋਣ ’ਤੇ ਇਕ ਦੂਜੇ ਨੂੰ ਟੋਕਣਾ ਮਿੱਤਰਤਾ ਦਾ ਕਰਤੱਵ ਹੈ।
    Not to laugh is friendship made
    But to hit when faults exceed.
    ਤਮਿਲ ਟੀਕਾ

    ஒருவரோடு ஒருவர் நட்புக்கொள்ளுதல் என்பது தம்முள் நகைப்புக்கு உரியனவற்றைப் பேசி, நகையாடல் பொருட்டாகாது; நண்பர் பழிதரும் செயலைச் செய்யும்போது அவரை இடித்துரைத்துத் திருத்துதல்பொருட்டாகும்.

  13. உறின்நட்டு அறினொரூஉம் ஒப்பிலார் கேண்மைபெறினும் இழப்பினும் என்?
    Urinnattu Arinoruum Oppilaar Kenmai · Perinum Izhappinum En?
    ਸੁਆਰਥ ਸਿੱਧੀ ਲਈ ਕੀਤੀ ਗਈ ਮਿੱਤਰਤਾ ਬਣੀ ਰਹਿਣ ਦਾ ਕੀਹ ਲਾਭ?
    ਤੇ ਟੁੱਟ ਜਾਣ ਦਾ ਨੁਕਸਾਨ ਵੀ ਕੀਹ?
    Who fawn in wealth and fail in dearth
    Gain or lose; such friends have no worth.
    ਤਮਿਲ ਟੀਕਾ

    தமக்குப் பயனுள்ளபோது நண்பராயிருந்து, பயனில்லாதபோது விலகும் பொருத்தமற்றவரது நட்பைப்பெற்றால் கிடைக்கும் நன்மை யாது? இழந்தால் வரும் கேடு யாது?

  14. எனைத்தும் குறுகுதல் ஓம்பல் மனைக்கெழீஇமன்றில் பழிப்பார் தொடர்பு.
    Enaiththum Kurukudhal Ompal Manaikkezheei · Mandril Pazhippaar Thotarpu
    ਅਜਿਹੇ ਵਿਅਕਤੀ ਨਾਲ ਥੋੜੀ ਜਿਹੀ ਮਿੱਤਰਤਾ ਕਰਨੀ ਵੀ ਠੀਕ ਨਹੀਂ ਜੋ ਨੇੜੇ ਰਹਿੰਦੇ ਹੋਏ ਤਾਂ ਪਿਆਰ ਦਿਖਾਂਦਾ ਹੈ ਪ੍ਰੰਤੂ ਸਭਾ ਸੁਸਾਇਟੀ ਵਿਚ ਨਿੰਦਾ ਕਰਦਾ ਹੈ। ਕਪਟ ਭਰਪੂਰ ਮਿੱਤਰਤਾ - ਕੂਟਾਨਟ੍ਪੁ
    Keep aloof from those that smile
    At home and in public revile.
    ਤਮਿਲ ਟੀਕਾ

    தனியே மனையில் இருக்கும்போது நட்புப்பாராட்டிப் பலரோடு அவையில் இருக்கும்போது பழிகூறுவார் நட்பு, சிறிதளவும் தம்மை நெருங்காது பாதுகாத்துக்கொள்ளல் வேண்டும்.

  15. பருகுவார் போலினும் பண்பிலார் கேண்மைபெருகலிற் குன்றல் இனிது.
    Parukuvaar Polinum Panpilaar Kenmai · Perukalir Kundral Inidhu
    ਜੋ ਅਤਿਅੰਤ ਪ੍ਰੇਮ ਹੋਣ ਦਾ ਦਿਖਾਵਾ ਕਰਦੇ ਹਨ ਪਰੰਤੂ ਹਿਰਦੇ ਵਿਚ ਪ੍ਰੇਮ ਭਾਵ ਨਹੀਂ
    ਰੱਖਦੇ ਅਜਿਹੇ ਲੋਕਾਂ ਦੀ ਮਿੱਤਰਤਾ ਦਾ ਗੂੜ੍ਹਾ ਹੋਣ ਨਾਲੋਂ ਪਤਲਾ ਹੋਣਾ ਵਧੇਰੇ ਚੰਗਾ ਹੈ।
    Swallowing love of soulless men
    Had better wane than wax anon.
    ਤਮਿਲ ਟੀਕਾ

    அன்பு மிகுதியால் பருகுவார்போன்றாராயினும் தீக்குணம் உடையாரது நட்பு வளர்தலைக் காட்டிலும் தேய்தல் நல்லது.

  16. பேதை பெருங்கெழீஇ நட்பின் அறிவுடையார்ஏதின்மை கோடி உறும்.
    Pedhai Perungezheei Natpin Arivutaiyaar · Edhinmai Koti Urum
    ਬੁੱਧੀਹੀਣ ਮੂਰਖ ਵਿਅਕਤੀ ਨਾਲ ਮਿੱਤਰਤਾ ਕਰਨ ਨਾਲੋਂ ਬੁਧੀਮਾਨ ਦੀ
    ਦੁਸ਼ਮਣੀ ਕਰੋੜਾਂ ਗੁਣਾ ਚੰਗੀ ਹੈ।
    Million times the wise man's hate
    Is better than a fool intimate.
    ਤਮਿਲ ਟੀਕਾ

    அறிவற்றவனது நெருங்கிய நட்பைக்காட்டிலும் அறிவுடையவனது பகைமை கோடி மடங்கு நல்லதாம்.

  17. பகைநட்பாம் காலம் வருங்கால் முகநட்டுஅகநட்பு ஒரீஇ விடல்.
    Pakainatpaam Kaalam Varungaal Mukanattu · Akanatpu Oreei Vital
    ਦੁਸ਼ਮਣ ਜੇ ਮਿੱਤਰਤਾ ਦਾ ਕਪਟ-ਵਿਵਹਾਰ ਕਰਨ ਲੱਗੇ ਤਾਂ ਆਪ ਵੀ ਬਾਹਰ ਤੋਂ ਮਿੱਤਰਤਾ ਦਿਖਾਂਦੇ ਹੋਏ ਅੰਦਰ ਤੋਂ ਪ੍ਰੇਮ-ਰਹਿਤ ਰਹਿਣਾ ਚਾਹੀਦਾ ਹੈ ਅਤੇ ਛੇਤੀ ਹੀ ਉਸ ਦੀ ਮਿੱਤਰਤਾ ਨੂੰ ਸਮਾਪਤ ਕਰ ਦੇਣਾ ਚਾਹੀਦਾ ਹੈ। ਮੂਰਖਤਾ - ਪੇਤੈਮੈ
    When foes, in time, play friendship's part
    Feign love on face but not in heart.
    ਤਮਿਲ ਟੀਕਾ

    தம் பகைவர் தமக்கு நண்பராய் நடந்துகொள்ளும் காலம் வந்தால், தாமும் அவரோடு முகத்தால் நட்புக்கொண்டு, அகத்தால் நட்பைவிட்டுப் பின் அதனையும் தவிர்த்தல் வேண்டும்.

  18. செய்தேமஞ் சாராச் சிறியவர் புன்கேண்மைஎய்தலின் எய்தாமை நன்று.
    Seydhemanj Chaaraach Chiriyavar Punkenmai · Eydhalin Eydhaamai Nandru
    ਮਿੱਤਰਤਾ ਕਰਨ ਤੋਂ ਪਿਛੋਂ ਸੰਕਟ ਸਮੇਂ ਸਾਥ ਛੱਡ ਜਾਣ ਵਾਲੇ ਕਮੀਨੇ ਵਿਅਕਤੀ
    ਨਾਲ ਮਿੱਤਰਤਾ ਰੱਖਣ ਨਾਲੋਂ ਮਿੱਤਰਤਾ ਨੂੰ ਛੱਡ ਦੇਣਾ ਚੰਗਾ ਹੈ।
    Friends low and mean that give no help-
    Leave them is better than to keep.
    ਤਮਿਲ ਟੀਕਾ

    துன்பம் வரும்போது துணையாகாது விலகிச்செல்லும் கீழ் மக்களது தீநட்பு ஒருவர்க்குக் கிடைத்தலினும் கிடைக்காதுபோதல் நன்று.

  19. இனம்போன்று இனமல்லார் கேண்மை மகளிர்மனம்போல வேறு படும்.
    Inampondru Inamallaar Kenmai Makalir · Manampola Veru Patum
    ਜੋ ਅਸਲੀਅਤ ਵਿਚ ਮਿੱਤਰ ਨਹੀਂ, ਪਰ ਮਿੱਤਰਤਾ ਦਾ ਨਾਟਕ ਕਰਦੇ ਹਨ
    ਅਜਿਹੇ ਲੋਕਾਂ ਦਾ ਮਨ ਵੇਸਵਾ ਦੇ ਮਨ ਵਾਂਗ ਬਦਲਦਾ ਰਹਿੰਦਾ ਹੈ।
    Who pretend kinship but are not
    Their friendship's fickle like woman's heart.
    ਤਮਿਲ ਟੀਕਾ

    தமக்கு நெருக்கம் உடையார்போன்று ஒழுகி, உண்மையில் நெருக்கம் அற்றாரோடு கொள்ளும் நட்பு மகளிர் மனம்போல வேறுபடும்.

  20. நகைவகைய ராகிய நட்பின் பகைவரால்பத்தடுத்த கோடி உறும்.
    Nakaivakaiya Raakiya Natpin Pakaivaraal · Paththatuththa Koti Urum
    ਕੇਵਲ ਸੁਖ ਵਿਚ ਸਾਥ ਦੇਣ ਵਾਲੇ ਝੋਲੀ ਚੁੱਕਾਂ ਨਾਲ ਮਿੱਤਰਤਾ ਪਾਉਣ ਨਾਲੋਂ
    ਦੁਸ਼ਮਣਾਂ ਕੋਲੋਂ ਵੈਰ-ਭਾਵਨਾ ਪ੍ਰਾਪਤ ਕਰਨਾ ਦਸ ਕਰੋੜ ਸ੍ਰੇਸ਼ਠ ਹੈ।
    Ten-fold crore you gain from foes
    Than from friends who are vain laughers.
    ਤਮਿਲ ਟੀਕਾ

    பலவகையால் மகிழ்வித்துத் தாம் பயன்கொண்டு செல்வாரின் நட்பால் வருவனவற்றைக் காட்டிலும் பகைவரால் வருவன பத்துக்கோடி மடங்கு நல்லவையாகும்.

ਆਪਣੇ ਆਪ ਨੂੰ ਪਰਖੋ

ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।

  1. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਮਿੱਤਰਤਾ ਲਈ ਜ਼ਰੂਰੀ ਨਹੀਂ ਕਿ ਘੜੀ ਮੁੜੀ ਮਿਲ ਕੇ ਇਕ ਦੂਜੇ ਨਾਲ ਵਾਕਫੀਅਤ …”

    1. ਵਧਾਈ ਜਾਵੇ ਸਗੋਂ ਦੋਨੋਂ ਧਿਰਾਂ ਦੇ ਦਿਲਾਂ ਦਾ ਮੇਲ ਮਿੱਤਰਤਾ ਲਈ ਆਵੱਸ਼ਕ ਹੈ।
    2. ਮੇਲ ਮਿਲਾਪ ਵਧਣ ਨਾਲ ਚੰਗੇ ਪੁਰਸ਼ਾਂ ਦੀ ਮਿੱਤਰਤਾ ਵਧੇਰੇ ਤੋਂ ਵਧੇਰੇ ਆਨੰਦ ਦੇਂਦੀ ਹੈ।
    3. ਪ੍ਰੇਰਣਾ ਦੇਣਾ ਅਤੇ ਉਸ ਦੇ ਦੁੱਖਾਂ ਤੇ ਮੁਸੀਬਤਾਂ ਦੇ ਸਮੇਂ ਸਾਥ ਦੇਣਾ ਉੱਤਮ ਮਿੱਤਰਤਾ ਦਾ ਲੱਛਣ ਹੈ।
    4. ਸਗੋਂ ਦਿਲਾਂ ਅੰਦਰਲੀ ਸੁਹਿਰਦਤਾ ਦੀ ਭਾਵਨਾ ਹੀ ਸੱਚੀ ਮਿੱਤਰਤਾ ਹੈ।
    ਉੱਤਰ

    A · ਵਧਾਈ ਜਾਵੇ ਸਗੋਂ ਦੋਨੋਂ ਧਿਰਾਂ ਦੇ ਦਿਲਾਂ ਦਾ ਮੇਲ ਮਿੱਤਰਤਾ ਲਈ ਆਵੱਸ਼ਕ ਹੈ। · ਕੁਰਲ 785

  2. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਬੁੱਧੀਵਾਨਾਂ ਨਾਲ ਮਿੱਤਰਤਾ ਸ਼ੁਕਲ-ਪੱਖ ਦੇ ਚੰਦਰਮਾਂ ਵਾਂਗ ਦਿਨੋ ਦਿਨ ਵੱਧਦੀ ਹੈ …”

    1. ਮੇਲ ਮਿਲਾਪ ਵਧਣ ਨਾਲ ਚੰਗੇ ਪੁਰਸ਼ਾਂ ਦੀ ਮਿੱਤਰਤਾ ਵਧੇਰੇ ਤੋਂ ਵਧੇਰੇ ਆਨੰਦ ਦੇਂਦੀ ਹੈ।
    2. ਵਧਾਈ ਜਾਵੇ ਸਗੋਂ ਦੋਨੋਂ ਧਿਰਾਂ ਦੇ ਦਿਲਾਂ ਦਾ ਮੇਲ ਮਿੱਤਰਤਾ ਲਈ ਆਵੱਸ਼ਕ ਹੈ।
    3. ਤਰ੍ਹਾਂ ਦੇ ਆਪਸ ਵਿਚ ਕਹੇ ਜਾਣ ਵਾਲੇ ਵਾਕਾਂ ਨਾਲ ਮਿੱਤਰਤਾ ਦੀ ਪੱਧਰ ਘੱਟ ਹੁੰਦੀ ਹੈ।
    4. ਪ੍ਰੰਤੂ ਮੂਰਖਾਂ ਦੀ ਮਿੱਤਰਤਾ ਕ੍ਰਿਸ਼ਨ-ਪੱਖ ਦੇ ਚੰਦਰਮਾਂ ਵਾਂਗ ਦਿਨੋ ਦਿਨ ਖੀਣ ਹੁੰਦੀ ਹੈ।
    ਉੱਤਰ

    D · ਪ੍ਰੰਤੂ ਮੂਰਖਾਂ ਦੀ ਮਿੱਤਰਤਾ ਕ੍ਰਿਸ਼ਨ-ਪੱਖ ਦੇ ਚੰਦਰਮਾਂ ਵਾਂਗ ਦਿਨੋ ਦਿਨ ਖੀਣ ਹੁੰਦੀ ਹੈ। · ਕੁਰਲ 782

  3. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    ““ਅਸੀਂ ਦੋਨੋਂ ਇਕ ਹਾਂ, ਮੈਂ ਇਹਨਾਂ ਲਈ ਕੁਝ ਵੀ ਕਰ ਸਕਦਾ ਹਾਂ” ਇਸ …”

    1. ਨਹੀਂ ਸਗੋਂ ਸੀਮਾ ਪਾਰ ਹੋਣ ’ਤੇ ਇਕ ਦੂਜੇ ਨੂੰ ਟੋਕਣਾ ਮਿੱਤਰਤਾ ਦਾ ਕਰਤੱਵ ਹੈ।
    2. ਸਗੋਂ ਦਿਲਾਂ ਅੰਦਰਲੀ ਸੁਹਿਰਦਤਾ ਦੀ ਭਾਵਨਾ ਹੀ ਸੱਚੀ ਮਿੱਤਰਤਾ ਹੈ।
    3. ਦੇ ਬਰਾਬਰ ਉੱਤਮ ਕੰਮ ਹੋਰ ਕੋਈ ਨਹੀਂ।
    4. ਤਰ੍ਹਾਂ ਦੇ ਆਪਸ ਵਿਚ ਕਹੇ ਜਾਣ ਵਾਲੇ ਵਾਕਾਂ ਨਾਲ ਮਿੱਤਰਤਾ ਦੀ ਪੱਧਰ ਘੱਟ ਹੁੰਦੀ ਹੈ।
    ਉੱਤਰ

    D · ਤਰ੍ਹਾਂ ਦੇ ਆਪਸ ਵਿਚ ਕਹੇ ਜਾਣ ਵਾਲੇ ਵਾਕਾਂ ਨਾਲ ਮਿੱਤਰਤਾ ਦੀ ਪੱਧਰ ਘੱਟ ਹੁੰਦੀ ਹੈ। · ਕੁਰਲ 790

ਅਭਿਆਸ ਪ੍ਰੀਖਿਆ →

ਕਿਸੇ ਵਿਸ਼ੇ ਤੋਂ ਸ਼ੁਰੂ ਕਰੋ

ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।

ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0

ਪਹਿਲਕਦਮੀ Government of India ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਲਾਗੂਕਰਤਾ ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ