ਸਿੱਖਿਆ ਮੰਤਰਾਲਾ, ਭਾਰਤ ਸਰਕਾਰ · ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ
ਕਾਸ਼ੀ ਤਮਿਲ ਸੰਗਮਮ 5.0
ਕਾਸ਼ੀ ਤਮਿਲ ਸੰਗਮਮ 5.0
திருக்குறள் பயில்வோம் · Thirukkural Payilvom – Thirukkural Abhyas Karen · तिरुक्कुरल अभ्यास करें · Let's Learn Thirukkural
ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ · ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਹੁਣੇ ਅਰਜ਼ੀ ਦਿਓ
ਇੰਟਰਫ਼ੇਸ ਦਾ ਇਹ ਅਨੁਵਾਦ ਅਜੇ ਖਰੜਾ ਹੈ ਅਤੇ CICT ਵੱਲੋਂ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। English
ਵਾਪਸ
ਤਿਰੁੱਕੁਰਲ

ਤਿਰੁੱਕੁਰਲ ਅਧਿਐਨ ਸਾਥੀ

ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।

ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 16. பொறையுடைமை · The Possession of Patience, Forbearance

ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ

ਤਮਿਲ ਪਾਠ ਕੰਪਿਊਟਰ ਦੀ ਆਵਾਜ਼ ਵਿੱਚ ਪੜ੍ਹਿਆ ਜਾਂਦਾ ਹੈ।
  1. நிறையுடைமை நீங்காமை வேண்டின் பொறையுடைமைபோற்றி யொழுகப் படும்.
    Niraiyutaimai Neengaamai Ventin Poraiyutaimai · Potri Yozhukap Patum
    ਜੇ ਸੱਦ ਗੁਣ ਸੰਪੰਨ ਹੋਣਾ ਚਾਹੁੰਦੇ ਹੋ ਤਾਂ ਸਹਿਨਸ਼ੀਲਤਾ ਨੂੰ ਸੰਭਾਲ ਕੇ ਰਖੋ।
    Practice of patient quality
    Retains intact integrity.
    ਤਮਿਲ ਟੀਕਾ

    ஒருவன் சான்றாண்மை தன்னிடமிருந்து நீங்காதிருத்தலை வேண்டுவானாயின், அவன் பொறையுடைமையைத் தன்னிடமிருந்து அழியாமல் காத்துக்கொள்ள வேண்டும்.

  2. மிகுதியான் மிக்கவை செய்தாரைத் தாந்தம்தகுதியான் வென்று விடல்.
    Mikudhiyaan Mikkavai Seydhaaraith Thaandham · Thakudhiyaan Vendru Vital
    ਹੰਕਾਰ ਅਧੀਨ ਅਨੁਚਿਤ ਵਿਵਹਾਰ ਕਰਨ ਵਾਲੇ ਨਾਲ ਸ਼ਹਿਣਸ਼ੀਲਤਾ
    ਦਿਖਾਂਦੇ ਹੋਏ ਆਪਣੀ ਯੋਗਤਾ ਨਾਲ ਉਸ ਉੱਤੇ ਵਿਜੈ ਪ੍ਰਾਪਤ ਕਰਨੀ ਚਾਹੀਦੀ ਹੈ।
    By noble forbearance vanquish
    The proud that have caused you anguish.
    ਤਮਿਲ ਟੀਕਾ

    உள்ளச் செருக்கால் தமக்குத் தீமை செய்தவரைத் தாம் தம் பொறையுடைமையால் வெல்லல் வேண்டும்.

  3. உண்ணாது நோற்பார் பெரியர் பிறர்சொல்லும்இன்னாச்சொல் நோற்பாரின் பின்.
    Unnaadhu Norpaar Periyar Pirarsollum · Innaachchol Norpaarin Pin
    ਨਿਰਾਹਾਰ ਰਹਿ ਕੇ ਤਪੱਸਿਆ ਕਰਨ ਵਾਲੇ ਵੱਡੇ ਤਪੱਸਵੀ ਹੁੰਦੇ ਹਨ। ਪ੍ਰੰਤੂ
    ਦੂਜਿਆਂ ਦੇ ਦੁਰਵਚਨਾਂ ਨੂੰ ਸਹਿ ਲੈਣ ਵਾਲਿਆਂ ਦੀ ਮਹਾਨਤਾ ਉਹਨਾਂ ਤੋਂ ਵੀ ਵਧੇਰੇ ਹੁੰਦੀ ਹੈ।
    Who fast are great to do penance
    Greater are they who bear offence.
    ਤਮਿਲ ਟੀਕਾ

    தம்மைப் பிறர் சொல்லும் கொடிய சொற்களைப் பொறுத்துக் கொள்பவர், உணவைத் தவிர்த்து உற்ற நோன்பை மேற்கொள்ளும் பெரியவரினும் பெரியவர் ஆவர்.

  4. துறந்தாரின் தூய்மை உடையர் இறந்தார்வாய்இன்னாச்சொல் நோற்கிற் பவர்.
    Thurandhaarin Thooimai Utaiyar Irandhaarvaai · Innaachchol Norkir Pavar
    ਅਨੁਚਿੱਤ ਵਿਵਹਾਰ ਕਰਨ ਵਾਲਿਆਂ ਦੇ ਕਠੋਰ ਬਚਨਾਂ ਨੂੰ ਸਹਿਣ ਕਰਨ
    ਵਾਲੇ ਵਾਸਤਵ ਵਿਚ ਸੰਨਿਆਸੀਆਂ ਤੋਂ ਵੀ ਉੱਤਮ ਹੁੰਦੇ ਹਨ।
    More than ascetics they are pure
    Who bitter tongues meekly endure.
    ਤਮਿਲ ਟੀਕਾ

    நன்னெறியைக் கடந்தவரின் கொடிய சொற்களைப் பொறுத்துக் கொள்பவர் இல்லறத்தில் இருப்பவரேனும் துறவியர்போலத் தூய்மை உடையவராவர்.

  5. இன்மையுள் இன்மை விருந்தொரால் வன்மையுள்வன்மை மடவார்ப் பொறை.
    Inmaiyul Inmai Virundhoraal Vanmaiyul · Vanmai Matavaarp Porai
    ਆਏ ਪ੍ਰਾਹੁਣਿਆਂ ਨੂੰ ਖੁਆਏ ਬਿਨਾਂ ਆਪ ਖਾ ਲੈਣਾ ਸਭ ਤੋਂ ਵੱਡਾ ਦ੍ਰਿਦਰ
    ਹੈ। ਇਸੇ ਤਰ੍ਹਾਂ ਮੂਰਖਾਂ ਦੇ ਅੱਤਿਆਚਾਰਾਂ ਨੂੰ ਖਿਮਾ ਕਰ ਦੇਣਾ ਸਭ ਤੋਂ ਵੱਡੀ ਦ੍ਰਿੜ ਸ਼ਕਤੀ ਹੈ।
    Neglect the guest is dearth of dearth
    To bear with fools is strength of strength.
    ਤਮਿਲ ਟੀਕਾ

    ஒருவனுக்கு வறுமையுள் வறுமையாவது விருந்தினரை ஏற்றுக்கொள்ளாது நீக்குதல்; அதுபோல, வன்மையுள் வன்மையாவது அறிவில்லாமல் தீமை செய்தவரைப் பொறுத்தல்.

  6. அகழ்வாரைத் தாங்கும் நிலம்போலத் தம்மைஇகழ்வார்ப் பொறுத்தல் தலை.
    Akazhvaaraith Thaangum Nilampolath Thammai · Ikazhvaarp Poruththal Thalai
    ਜਿਵੇਂ ਧਰਤੀ ਨੂੰ ਪੁੱਟਣ ਵਾਲੇ ਦਾ ਭਾਰ ਵੀ ਧਰਤੀ ਸਹਿਣ ਕਰ ਲੈਂਦੀ ਹੈ
    ਉਵੇਂ ਹੀ ਆਪਣੇ ਨਿੰਦਕਾਂ ਨੂੰ ਸਹਿਣ ਕਰਨਾ ਇਕ ਉੱਤਮ ਧਰਮ ਹੈ।
    As earth bears up with diggers too
    To bear revilers is prime virtue.
    ਤਮਿਲ ਟੀਕਾ

    தன்னைத் தோண்டுவாரைக் கீழே விழாமல் தாங்கிக்கொள்ளும் நிலம்போன்று, தம்மை அவமதிப்பவரையும் பொறுத்தல் தலைசிறந்த அறமாகும்.

  7. ஒறுத்தாரை ஒன்றாக வையாரே வைப்பர்பொறுத்தாரைப் பொன்போற் பொதிந்து.
    Oruththaarai Ondraaka Vaiyaare Vaippar · Poruththaaraip Ponpor Podhindhu
    ਬਦਲਾ ਲੈਣ ਵਾਲੇ ਨੂੰ ਚੰਗੇ ਲੋਕ ਭਲਾ ਪੁਰਸ਼ ਨਹੀਂ ਮੰਨਦੇ
    ਪ੍ਰੰਤੂ ਸਹਿਣਸ਼ੀਲ ਵਿਅਕਤੀ ਦੀ ਲੋਕ ਸੋਨੇ ਵਾਂਗ ਕਦਰ ਕਰਦੇ ਹਨ।
    Vengeance is not in esteem held
    Patience is praised as hidden gold.
    ਤਮਿਲ ਟੀਕਾ

    ஒருவன் தமக்குத் தீமை செய்தபோது அவனை மன்னிக்காது தண்டித்தவரை அறிவுடையார் ஒருபொருளாக மனத்தில் கொள்ளமாட்டார்கள். அவனை மன்னித்தவரைப் பொன்போல் மனத்தில் வைத்துக்கொள்வர்.

  8. பொறுத்தல் இறப்பினை என்றும் அதனைமறத்தல் அதனினும் நன்று.
    Poruththal Irappinai Endrum Adhanai · Maraththal Adhaninum Nandru
    ਬਦਲਾ ਲੈਣ ਦੀ ਸ਼ਕਤੀ ਰੱਖਦਿਆਂ ਹੋਇਆਂ ਵੀ ਦੂਜਿਆਂ ਦੇ ਅਪਰਾਧ ਨੂੰ ਖਿਮਾ ਕਰਨਾ ਉੱਤਮ ਹੈ ਪਰ ਉਸ ਅਪਰਾਧ ਨੂੰ ਮਨ ਵਿਚ ਨਾ ਰੱਖਣਾ ਤੇ ਉਸੇ ਵੇਲੇ ਉਸ ਨੂੰ ਭੁੱਲ ਜਾਣਾ ਉਸ ਤੋਂ ਵੀ ਵਧੇਰੇ ਉੱਤਮ ਹੈ।
    Forgive insults is a good habit
    Better it is to forget it.
    ਤਮਿਲ ਟੀਕਾ

    பிறர்செய்த மிகையான தீமையைப் பழிதீர்க்கமுடிந்த காலத்தும் பொறுத்தல் வேண்டும். அத்தீமையை உள்ளத்தில் கொள்ளாது மறந்துவிடல் பொறுத்தலினும் நன்றாம்.

  9. ஒறுத்தார்க்கு ஒருநாளை இன்பம் பொறுத்தார்க்குப்பொன்றுந் துணையும் புகழ்.
    Oruththaarkku Orunaalai Inpam Poruththaarkkup · Pondrun Thunaiyum Pukazh
    ਬਦਲੇ ਦੀ ਭਾਵਨਾ ਨਾਲ ਅਗਲੇ ਨੂੰ ਦੁੱਖ ਪਹੁੰਚਾਣ ਵਾਲੇ ਨੂੰ ਇਕ ਦਿਨ ਦਾ ਆਨੰਦ ਭਾਵੇਂ ਪ੍ਰਾਪਤ ਹੋਵੇ ਪਰੰਤੂ ਸਹਿਣਸ਼ੀਲ ਵਿਅਕਤੀ ਦਾ ਸਥਾਈ ਕਾਲ ਲਈ ਸਨਮਾਨ ਹੁੰਦਾ ਰਹੇਗਾ।
    Revenge accords but one day's joy
    Patience carries its praise for aye.
    ਤਮਿਲ ਟੀਕਾ

    தமக்குத் தீங்குசெய்த ஒருவனைத் தண்டித்தலால் விளைவது அவர்களுக்கு ஒருநாள் இன்பமே; அதனைப் பொறுத்துக் கொண்டவர்க்கு உலகம் அழியுமளவும் புகழ் உண்டாம்.

  10. திறனல்ல தற்பிறர் செய்யினும் நோநொந்துஅறனல்ல செய்யாமை நன்று.
    Thiranalla Tharpirar Seyyinum Nonondhu · Aranalla Seyyaamai Nandru
    ਦੂਜਿਆਂ ਵਲੋਂ ਦੁਰਵਿਵਹਾਰ ਕੀਤੇ ਜਾਣ ’ਤੇ ਵੀ ਉਸ ਤੋਂ ਦੁਖੀ ਹੋ ਕੇ ਉਸ ਨਾਲ ਬਦਲੇ
    ਦੀ ਭਾਵਨਾ ਅਧੀਨ ਭੈੜਾ ਵਰਤਾਉ ਕਰਨ ਤੋਂ ਆਪਣੇ ਆਪ ਨੂੰ ਬਚਾਉਣਾ ਬਹੁਤ ਚੰਗਾ ਹੈ।
    Though others cause you wanton pain
    Grieve not; from unjust harm refrain.
    ਤਮਿਲ ਟੀਕਾ

    செய்யத்தகாத கொடிய தீங்கைத் தனக்குப் பிறர் செய்தாலும், அவர்களுக்கு அதனால்வரும் துன்பத்திற்கு வருந்தி அறமல்லாதவற்றை ஒருவன் செய்யாதிருத்தல் நல்லது.

  11. பொறையொருங்கு மேல்வருங்கால் தாங்கி இறைவற்குஇறையொருங்கு நேர்வது நாடு.
    Poraiyorungu Melvarungaal Thaangi Iraivarku · Iraiyorungu Nervadhu Naatu
    ਚੰਗੇ ਰਾਸ਼ਟਰ ਦੇ ਲੱਛਣ ਹਨ ਕਿ ਉਹ ਆਪਣੇ ਉਤੇ ਕਿਸੇ ਵੀ ਤਰ੍ਹਾਂ ਦੇ ਪੈਣ ਵਾਲੇ ਬੋਝਾਂ ਨੂੰ ਝੱਲ ਸਕੇ ਅਤੇ ਆਪਣੇ ਉਤੇ ਪੈਣ ਵਾਲੇ ਕਰਾਂ ਦੀ ਭੁਗਤਾਣ ਕਰਨ ਵਿਚ ਸਮਰੱਥ ਹੋਵੇ।
    It's land that bears pressing burdens
    And pays its tax which king demands.
    ਤਮਿਲ ਟੀਕਾ

    பிற நாடுகள் பொறுத்த சுமையெல்லாம் தன்னிடம் வரும்போது அவற்றைத் தாங்கித் தன் அரசனுக்கு இறைப்பொருள் முழுவதையும் உடன்பட்டுக் கொடுப்பதே நாடாகும்.

  12. அமரகத்து வன்கண்ணர் போலத் தமரகத்தும்ஆற்றுவார் மேற்றே பொறை.
    Amarakaththu Vankannar Polath Thamarakaththum · Aatruvaar Metre Porai
    ਜਿਵੇਂ ਰਣ-ਖੇਤਰ ਵਿਚ ਸੈਨਾ-ਨਾਇਕ ਉੱਤੇ ਹੀ ਸਾਰਾ ਕੁਝ ਨਿਰਭਰ ਹੁੰਦਾ ਹੈ
    ਉਵੇਂ ਹੀ ਕੁੱਲ ਦੀ ਰੱਖਿਆ ਦਾ ਭਾਰ ਯੋਗ ਤੇ ਹਿੰਮਤੀ ਨਾਇਕ ਉੱਤੇ ਹੀ ਆਉਂਦਾ ਹੈ।
    Like dauntless heroes in battle field
    The home-burden rests on the bold.
    ਤਮਿਲ ਟੀਕਾ

    போர்க்களம் சென்றார் பலராயினும் கடும்போர் நிகழ்த்தல் மாவீரரையே சார்வதுபோல, ஒரு குடியில் பிறந்தார் பலராயினும் அதன் சுமையைத் தாங்குதல் வல்லவரையே சாரும்.

  13. அறன்நோக்கி ஆற்றுங்கொல் வையம் புறன்நோக்கிப்புன்சொல் உரைப்பான் பொறை.
    Arannokki Aatrungol Vaiyam Purannokkip · Punsol Uraippaan Porai
    ਕਿਸੇ ਦੀ ਪਿੱਠ ਪਿੱਛੇ ਉਸ ਦੀ ਨਿੰਦਾ ਕਰਨ ਵਾਲੇ ਦਾ ਭਾਰ ਇਹ ਧਰਤੀ
    ਕਿਉਂ ਸਹਿਣ ਕਰਦੀ ਹੈ? ਇਸ ਲਈ ਕਿ ਇਹ ਵੀ ਧਰਤੀ ਦਾ ਧਰਮ ਹੈ।
    The world in mercy bears his load
    Who rants behind words untoward
    ਤਮਿਲ ਟੀਕਾ

    பிறர் நீங்கியபோது அவரை இழித்துரைப்பானது உடல் பாரத்தை, நிலமானது இக்கொடியதைத் தாங்குதலே அறமென்று எண்ணிப் பொறுத்துக்கொள்கின்றதுபோலும்!

  14. கண்ணோட்டத் துள்ளது உலகியல் அஃதிலார்உண்மை நிலக்குப் பொறை.
    Kannottath Thulladhu Ulakiyal Aqdhilaar · Unmai Nilakkup Porai
    ਰਾਜੇ ਦੀ ਕ੍ਰਿਪਾ-ਦ੍ਰਿਸ਼ਟੀ ਉੱਤੇ ਹੀ ਲੋਕ ਜੀਵਨ ਆਧਾਰਿਤ ਹੈ ਜਿਸ ਰਾਜੇ ਵਿਚ ਇਸ ਗੁਣ ਦਾ ਅਭਾਵ ਹੈ ਉਹ ਇਸ ਧਰਤੀ ਲਈ ਭਾਰ ਸਰੂਪ ਹੈ।
    World lives by looks of lovely worth
    Who lack them are burdens of earth.
    ਤਮਿਲ ਟੀਕਾ

    உலகநடையானது கண்ணோட்டத்தில் நிகழ்வது. கண்ணோட்டம் இல்லாதார் இருப்பது இந்நிலத்திற்குச் சுமையாதற்கே; வேறு எதற்கும் அன்று.

  15. ஈட்டம் இவறி இசைவேண்டா ஆடவர்தோற்றம் நிலக்குப் பொறை.
    Eettam Ivari Isaiventaa Aatavar · Thotram Nilakkup Porai
    ਹਮੇਸ਼ਾ ਧੰਨ ਇਕੱਠਾ ਕਰਨ ਵਿਚ ਹੀ ਲੱਗੇ ਰਹਿਣ ’ਤੇ ਸੱਚੀ ਕੀਰਤੀ ਦੀ ਖਾਹਿਸ਼
    ਹੀ ਨਾ ਕਰਨ ਵਾਲੇ ਲੋਕ ਇਸ ਧਰਤੀ ਲਈ ਬੋਝ ਹੁੰਦੇ ਹਨ।
    A burden he is to earth indeed
    Who hoards without a worthy deed.
    ਤਮਿਲ ਟੀਕਾ

    அளவற்ற பொருளைச் சேர்த்தலையே விரும்பி, அதன் பயனான புகழை விரும்பாத மக்களது பிறப்பு நிலத்திற்குச் சுமையாகும் தன்மையதாம்.

  16. அவ்வித்து அழுக்காறு உடையானைச் செய்யவள்தவ்வையைக் காட்டி விடும்.
    Avviththu Azhukkaaru Utaiyaanaich Cheyyaval · Thavvaiyaik Kaatti Vitum
    ਈਰਖਾਲੂ ਵਿਅਕਤੀ ਨਾਲ ਲੱਛਮੀ ਆਪ ਈਰਖਾ ਕਰਦੀ ਹੈ ਤੇ ਉਸ ਤੋਂ
    ਬੇਮੁਖ ਹੋ ਕੇ ਆਪਣੀ ਵੱਡੀ ਭੈਣ ਦ੍ਰਿਦਰਤਾ ਨੂੰ ਉਸ ਪਾਸ ਭੇਜ ਦੇਂਦੀ ਹੈ।
    Fortune deserts the envious
    Leaving misfortune omnious.
    ਤਮਿਲ ਟੀਕਾ

    பிறர் பேறு கண்டு பொறாமை கொள்வானைத் திருமகள் தானும் பொறாது, தன் மூத்தவளுக்குக் காட்டி அவனிடமிருந்து நீங்கிவிடும்.

  17. சான்றவர் சான்றாண்மை குன்றின் இருநிலந்தான்தாங்காது மன்னோ பொறை.
    Saandravar Saandraanmai Kundrin Irunilandhaan · Thaangaadhu Manno Porai
    ਗੁਣਵਾਨ ਵਿਅਕਤੀ ਦੇ ਚੰਗੇ ਗੁਣਾਂ ਵਿਚ ਜੇ ਵਿਕਾਰ ਆ ਜਾਏ ਤਾਂ ਇਹ ਵਿਸ਼ਾਲ ਸੰਸਾਰ ਆਪਣੇ ਭਾਰ ਨੂੰ ਸਹਿਣ ਕਰਨ ਤੋਂ ਅਸਮਰੱਥ ਹੋ ਜਾਏਗਾ। ਸ੍ਰਿਸ਼ਟਾਚਾਰ - ਪਣ੍ਪੁਟੈਮੈ
    The world will not more bear its weight
    If from high virtue fall the great.
    ਤਮਿਲ ਟੀਕਾ

    சான்றோர் தம் இயல்பில் குறையுடையவரானால், இப்பெரிய நிலமானது அதன் சுமையைத் தாங்கமுடியாததாகும்.

  18. அவ்விய நெஞ்சத்தான் ஆக்கமும் செவ்வியான்கேடும் நினைக்கப் படும்.
    Avviya Nenjaththaan Aakkamum Sevviyaan · Ketum Ninaikkap Patum
    ਈਰਖਾਲੂ ਦਾ ਧੰਨਵਾਨ ਹੋਣਾ ਤੇ ਸਦਾਚਾਰੀ ਦਾ ਨਿਰਧੰਨ ਹੋਣਾ
    ਇਹ ਦੋਨੋਂ ਅਨਹੋਣੀਆਂ ਤੇ ਮੁੜ ਵਿਚਾਰਯੋਗ ਗੱਲਾਂ ਹਨ।
    Why is envy rich, goodmen poor
    People with surprise think over.
    ਤਮਿਲ ਟੀਕਾ

    அழுக்காறு எனும் கோட்டம் பொருந்திய மனத்தை உடையவனது செல்வமும், செம்மை உடையவனது வறுமையும் ஆராயப்படும். ஆக்கத்திற்கும் கேட்டிற்கும் பொறாமையும் செம்மையும் காரணங்களாக இருக்க முடியாதென்பதால் அறிவுடையார் இவற்றிற்குக் காரணம் யாதென்று ஆராய்தல் வேண்டும். முற்பிறவியில் செய்த நல்வினை, தீவினைகளே காரணம் என்பது சமயங்களின் முடிவாகும்.

  19. கொடுப்பது அழுக்கறுப்பான் சுற்றம் உடுப்பதூஉம்உண்பதூஉம் இன்றிக் கெடும்.
    Kotuppadhu Azhukkaruppaan Sutram Utuppadhooum · Unpadhooum Indrik Ketum
    ਲੋੜਵੰਦਾਂ ਨੂੰ ਦਿੱਤੇ ਦਾਨ ਨੂੰ ਦੇਖ ਕੇ ਈਰਖਾ ਕਰਨ ਵਾਲਾ ਹੀ ਨਹੀਂ
    ਉਸ ਦੇ ਆਪਣੇ ਸਾਕ ਸਬੰਧੀ ਵੀ ਰੋਟੀ ਕੱਪੜੇ ਲਈ ਤਰਸਣਗੇ।
    Who envies gifts shall suffer ruin
    Without food and clothes with his kin.
    ਤਮਿਲ ਟੀਕਾ

    ஒருவன் பிறருக்குக் கொடுப்பதைக் கண்டு பொறாமை கொள்பவனது உறவினர் உடுப்பதும் உண்பதும் இன்றிக் கெடுவர்.

  20. அழுக்கற்று அகன்றாரும் இல்லை அஃதுஇல்லார்பெருக்கத்தில் தீர்ந்தாரும் இல்.
    Azhukkatru Akandraarum Illai Aqdhuillaar · Perukkaththil Theerndhaarum Il
    ਈਰਖਾਲੂ ਕਦੇ ਉੱਨਤੀ ਨਹੀਂ ਕਰਦਾ,
    ਈਰਖਾ ਰਹਿਤ ਬੰਦਾ ਹਮੇਸ਼ਾ ਤਰੱਕੀ ਕਰਦਾ ਹੈ। ਲੋਭ ਦਾ ਤਿਆਗ - ਵੇਃਕਾਮੈ
    The envious prosper never
    The envyless prosper ever.
    ਤਮਿਲ ਟੀਕਾ

    அழுக்காற்றைச் செய்து பெரியவர் ஆயினவர் யாரும் இல்லை; அழுக்காற்றைச் செய்யாது ஆக்கத்தினின்று நீங்கியவரும் இல்லை.

ਆਪਣੇ ਆਪ ਨੂੰ ਪਰਖੋ

ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।

  1. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਹੰਕਾਰ ਅਧੀਨ ਅਨੁਚਿਤ ਵਿਵਹਾਰ ਕਰਨ ਵਾਲੇ ਨਾਲ ਸ਼ਹਿਣਸ਼ੀਲਤਾ …”

    1. ਪ੍ਰੰਤੂ ਸਹਿਣਸ਼ੀਲ ਵਿਅਕਤੀ ਦੀ ਲੋਕ ਸੋਨੇ ਵਾਂਗ ਕਦਰ ਕਰਦੇ ਹਨ।
    2. ਉਵੇਂ ਹੀ ਆਪਣੇ ਨਿੰਦਕਾਂ ਨੂੰ ਸਹਿਣ ਕਰਨਾ ਇਕ ਉੱਤਮ ਧਰਮ ਹੈ।
    3. ਦੀ ਭਾਵਨਾ ਅਧੀਨ ਭੈੜਾ ਵਰਤਾਉ ਕਰਨ ਤੋਂ ਆਪਣੇ ਆਪ ਨੂੰ ਬਚਾਉਣਾ ਬਹੁਤ ਚੰਗਾ ਹੈ।
    4. ਦਿਖਾਂਦੇ ਹੋਏ ਆਪਣੀ ਯੋਗਤਾ ਨਾਲ ਉਸ ਉੱਤੇ ਵਿਜੈ ਪ੍ਰਾਪਤ ਕਰਨੀ ਚਾਹੀਦੀ ਹੈ।
    ਉੱਤਰ

    D · ਦਿਖਾਂਦੇ ਹੋਏ ਆਪਣੀ ਯੋਗਤਾ ਨਾਲ ਉਸ ਉੱਤੇ ਵਿਜੈ ਪ੍ਰਾਪਤ ਕਰਨੀ ਚਾਹੀਦੀ ਹੈ। · ਕੁਰਲ 158

  2. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਅਨੁਚਿੱਤ ਵਿਵਹਾਰ ਕਰਨ ਵਾਲਿਆਂ ਦੇ ਕਠੋਰ ਬਚਨਾਂ ਨੂੰ ਸਹਿਣ ਕਰਨ …”

    1. ਦੂਜਿਆਂ ਦੇ ਦੁਰਵਚਨਾਂ ਨੂੰ ਸਹਿ ਲੈਣ ਵਾਲਿਆਂ ਦੀ ਮਹਾਨਤਾ ਉਹਨਾਂ ਤੋਂ ਵੀ ਵਧੇਰੇ ਹੁੰਦੀ ਹੈ।
    2. ਦੀ ਭਾਵਨਾ ਅਧੀਨ ਭੈੜਾ ਵਰਤਾਉ ਕਰਨ ਤੋਂ ਆਪਣੇ ਆਪ ਨੂੰ ਬਚਾਉਣਾ ਬਹੁਤ ਚੰਗਾ ਹੈ।
    3. ਪ੍ਰੰਤੂ ਸਹਿਣਸ਼ੀਲ ਵਿਅਕਤੀ ਦੀ ਲੋਕ ਸੋਨੇ ਵਾਂਗ ਕਦਰ ਕਰਦੇ ਹਨ।
    4. ਵਾਲੇ ਵਾਸਤਵ ਵਿਚ ਸੰਨਿਆਸੀਆਂ ਤੋਂ ਵੀ ਉੱਤਮ ਹੁੰਦੇ ਹਨ।
    ਉੱਤਰ

    D · ਵਾਲੇ ਵਾਸਤਵ ਵਿਚ ਸੰਨਿਆਸੀਆਂ ਤੋਂ ਵੀ ਉੱਤਮ ਹੁੰਦੇ ਹਨ। · ਕੁਰਲ 159

ਅਭਿਆਸ ਪ੍ਰੀਖਿਆ →

ਕਿਸੇ ਵਿਸ਼ੇ ਤੋਂ ਸ਼ੁਰੂ ਕਰੋ

ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।

ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0

ਪਹਿਲਕਦਮੀ Government of India ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਲਾਗੂਕਰਤਾ ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ