ਸਿੱਖਿਆ ਮੰਤਰਾਲਾ, ਭਾਰਤ ਸਰਕਾਰ · ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ
ਕਾਸ਼ੀ ਤਮਿਲ ਸੰਗਮਮ 5.0
ਕਾਸ਼ੀ ਤਮਿਲ ਸੰਗਮਮ 5.0
திருக்குறள் பயில்வோம் · Thirukkural Payilvom – Thirukkural Abhyas Karen · तिरुक्कुरल अभ्यास करें · Let's Learn Thirukkural
ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ · ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਹੁਣੇ ਅਰਜ਼ੀ ਦਿਓ
ਇੰਟਰਫ਼ੇਸ ਦਾ ਇਹ ਅਨੁਵਾਦ ਅਜੇ ਖਰੜਾ ਹੈ ਅਤੇ CICT ਵੱਲੋਂ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। English
ਵਾਪਸ
ਤਿਰੁੱਕੁਰਲ

ਤਿਰੁੱਕੁਰਲ ਅਧਿਐਨ ਸਾਥੀ

ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।

ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 31. வெகுளாமை · Restraining Anger

ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ

ਤਮਿਲ ਪਾਠ ਕੰਪਿਊਟਰ ਦੀ ਆਵਾਜ਼ ਵਿੱਚ ਪੜ੍ਹਿਆ ਜਾਂਦਾ ਹੈ।
  1. செல்லிடத்துக் காப்பான் சினங்காப்பான் அல்லிடத்துக்காக்கின்என் காவாக்கால் என்?
    Sellitaththuk Kaappaan Sinangaappaan Allitaththuk · Kaakkinen Kaavaakkaal En?
    ਆਪਣੇ ਤੋਂ ਕਮਜ਼ੋਰ ਉਤੇ ਕ੍ਰੋਧ ਨਾ ਕਰਨਾ ਹੀ ਕ੍ਰੋਧ ਨੂੰ ਵਸੀਕਾਰ ਕਰਨਾ ਹੈ।
    ਆਪਣੇ ਤੋਂ ਤਕੜੇ ਉਤੇ ਕ੍ਰੋਧ ਨਾ ਕਰਨਾ ਕ੍ਰੋਧ ਦਾ ਵਸੀਕਾਰ ਨਹੀਂ ਮੰਨਿਆ ਜਾ ਸਕਦਾ।
    Anger against the weak is wrong
    It is futile against the strong.
    ਤਮਿਲ ਟੀਕਾ

    தன் சினம் பலிக்குமிடத்தில் அதனை எழாமல் காப்பவனே அருளால் காப்பவன் ஆவான். அவ்வாறின்றி, அது பலியாத இடத்து அதனைத் தடுத்தாலென்ன; தடுக்காவிட்டாலென்ன?

  2. மறத்தல் வெகுளியை யார்மாட்டும் தீயபிறத்தல் அதனான் வரும்.
    Maraththal Vekuliyai Yaarmaattum Theeya · Piraththal Adhanaan Varum
    ਕਿਸੇ ਉਤੇ ਵੀ ਕ੍ਰੋਧ ਕਰਨਾ ਭੁੱਲ ਜਾਣ ਵਿਚ ਹੀ ਸਿਆਣਪ ਹੈ,
    ਕਿਉਂ ਜੋ ਇਸ ਵਿਚੋਂ ਕਈ ਤਰ੍ਹਾਂ ਦੇ ਦੁਖਦਾਈ ਸਿੱਟੇ ਨਿਕਲਦੇ ਹਨ।
    Off with wrath with any one.
    It is the source of sin and pain.
    ਤਮਿਲ ਟੀਕਾ

    சினத்தால் ஒருவனுக்குத் தீயனவெல்லாம் வருமாதலால், யாரிடமும் சினம்கொள்ளுதலைத் தவிர்த்தல் வேண்டும்.

  3. உள்ளிய தெல்லாம் உடனெய்தும் உள்ளத்தால்உள்ளான் வெகுளி எனின்.
    Ulliya Thellaam Utaneydhum Ullaththaal · Ullaan Vekuli Enin
    ਜੋ ਵਿਅਕਤੀ ਆਪਣੇ ਮਨ ਵਿਚੋਂ ਕ੍ਰੋਧ ਨੂੰ ਕੱਢ ਦੇਵੇ ਉਸ ਨੂੰ ਸਭ
    ਮਨ ਚਾਹੀਆਂ ਵਸਤਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
    Wishes he gains as he wishes
    If man refrains from rage vicious!
    ਤਮਿਲ ਟੀਕਾ

    ஒருவன் தன் மனத்தால் சினத்தை நினையாதவனானால் அவன் விரும்பிய பேறுகள் எல்லாவற்றையும் ஒருங்கே அடைவான்.

  4. இறந்தார் இறந்தார் அனையர் சினத்தைத்துறந்தார் துறந்தார் துணை.
    Irandhaar Irandhaar Anaiyar Sinaththaith · Thurandhaar Thurandhaar Thunai
    ਜੋ ਵਿਅਕਤੀ ਕ੍ਰੋਧ-ਵੱਸ ਰਹਿੰਦੇ ਹਨ ਉਹ ਮ੍ਰਿਤਕ ਦੇ ਸਮਾਨ ਹਨ
    ਅਤੇ ਜੋ ਕ੍ਰੋਧ ਨੂੰ ਤਿਆਗ ਦੇਂਦੇ ਹਨ ਉਹ ਸਾਧੂ ਸੰਤਾਂ ਦੇ ਬਰਾਬਰ ਹਨ।
    Dead are they who are anger-fed
    Saints are they from whom wrath has fled.
    ਤਮਿਲ ਟੀਕਾ

    அளவு கடந்த சினம்கொள்வார் உயிருடையவரானாலும் செத்தவரை ஒப்பர்; சினத்தை அறவேவிட்டவர் இறக்கும் தன்மைகொண்டவராயினும் அதனைக் கடந்தவரை ஒப்பர்.

  5. தன்னைத்தான் காக்கின் சினங்காக்க காவாக்கால்தன்னையே கொல்லுஞ் சினம்.
    Thannaiththaan Kaakkin Sinangaakka Kaavaakkaal · Thannaiye Kollunj Chinam
    ਮਨੁੱਖ ਜੇ ਆਪਣੇ ਆਪ ਨੂੰ ਬਚਾਣਾ ਚਾਹੁੰਦਾ ਹੈ ਤਾਂ ਕ੍ਰੋਧ ਨੂੰ ਵੱਸ ਵਿਚ ਕਰੇ,
    ਨਹੀਂ ਤਾਂ ਕ੍ਰੋਧ ਉਸ ਦਾ ਨਾਸ ਕਰ ਦੇਵੇਗਾ।
    Thyself to save, from wrath away!
    If not thyself the wrath will slay.
    ਤਮਿਲ ਟੀਕਾ

    தனக்குத் துன்பம் வராமல் தன்னைக் காத்துக்கொள்ள விரும்புகின்றவன் சினம் வராமல் பார்த்துக்கொள்ளவேண்டும்; அவ்வாறு காக்கவில்லையானால், அச்சினம் அவனையே கெடுக்கும் துன்பங்களைத் தரும்.

  6. நகையும் உவகையும் கொல்லும் சினத்தின்பகையும் உளவோ பிற.
    Nakaiyum Uvakaiyum Kollum Sinaththin · Pakaiyum Ulavo Pira
    ਕ੍ਰੋਧ ਮੂੰਹ ਦੇ ਹਾਸੇ ਤੇ ਅੰਦਰਲੇ ਆਨੰਦ ਨੂੰ ਉਡਾ ਦੇਂਦਾ ਹੈ,
    ਸੋ ਅਜਿਹੇ ਨਾਸ਼ਕਾਰੀ ਕ੍ਰੋਧ ਤੋਂ ਵੱਧ ਮਨੁੱਖ ਦਾ ਹੋਰ ਕੋਈ ਦੁਸ਼ਮਣ ਨਹੀਂ।
    Is there a foe like harmful ire
    Which kills the smile and joyful cheer?
    ਤਮਿਲ ਟੀਕਾ

    ஒருவனது முகத்தில் நகையையும், உள்ளத்தில் மகிழ்ச்சியையும் கொன்று எழும் சினத்தைக் காட்டிலும் வேறு பகைகள் உள்ளனவா? இல்லை.

  7. இணர்எரி தோய்வன்ன இன்னா செயினும்புணரின் வெகுளாமை நன்று.
    Inareri Thoivanna Innaa Seyinum · Punarin Vekulaamai Nandru
    ਚਾਹੇ ਕੋਈ ਕਿੰਨਾ ਹੀ ਬੁਰਾ ਕਰ ਲਵੇ, ਤੁਹਾਨੂੰ ਅੱਗ ਦੀਆਂ ਲਪਟਾਂ ਵਿਚ ਸਾੜਣ ਬਰਾਬਰ
    ਦੁੱਖ ਪਹੁੰਚਾਏ, ਫਿਰ ਵੀ ਕ੍ਰੋਧ ਨੂੰ ਵੱਸ ਵਿਚ ਰੱਖਣਾ ਉੱਤਮ ਕਾਰਜ ਹੈ।
    Save thy soul from burning ire
    Though tortured like the touch of fire.
    ਤਮਿਲ ਟੀਕਾ

    பல சுடர்களைக்கொண்ட பெருநெருப்பு நெருங்கியதைப் போன்ற தீமைகளை ஒருவன் செய்வானாயினும் அவனிடம் சினம்கொள்ளாமை ஒருவனுக்கு இயலுமாயின் அது நன்று.

  8. செல்லா இடத்துச் சினந்தீது செல்லிடத்தும்இல்அதனின் தீய பிற.
    Sellaa Itaththuch Chinandheedhu Sellitaththum · Iladhanin Theeya Pira
    ਆਪਣੇ ਤੋਂ ਤਕੜੇ ਉਤੇ ਕ੍ਰੋਧ ਕਰਨਾ ਬੁਰਾ ਹੈ ਕਿਉਂ ਜੋ ਇਹ ਆਪਣੇ ਲਈ ਦੁਖਦਾਈ
    ਹੁੰਦਾ ਹੈ ਪ੍ਰੰਤੂ, ਆਪਣੇ ਤੋਂ ਕਮਜ਼ੋਰ ਉਤੇ ਕ੍ਰੋਧ ਕਰਨਾ ਹੋਰ ਵੀ ਬੁਰਾ ਹੈ।
    Vain is wrath against men of force
    Against the meek it is still worse.
    ਤਮਿਲ ਟੀਕਾ

    ஒருவன் சினம் தன்னைவிட ஆற்றலுடையவன்மீது எழுமானால், அது அவனுக்கே தீதாக முடியும்; ஒருவன் சினம் தன்னினும் எளியார்மேல் எழுந்தாலும் அதனினும் தீயவை பிற இல்லை.

  9. சினத்தைப் பொருளென்று கொண்டவன் கேடுநிலத்தறைந்தான் கைபிழையா தற்று.
    Sinaththaip Porulendru Kontavan Ketu · Nilaththaraindhaan Kaipizhaiyaa Thatru
    ਕ੍ਰੋਧ ਨੂੰ ਲਾਭਕਾਰੀ ਸਮਝ ਕੇ ਜੋ ਇਸ ਨੂੰ ਅਪਣਾਉਂਦਾ ਹੈ ਉਹ ਇਸ ਨੂੰ ਕਸ਼ਟਕਾਰੀ ਹੀ ਪਾਉਂਦਾ ਹੈ। ਇਹ ਧਰਤੀ ਉਤੇ ਘਸੁੰਨ ਮਾਰਨ ਦੇ ਤੁੱਲ ਹੈ ਜਿਸ ਨਾਲ ਚੋਟ ਆਪਣੇ ਹੱਥ ਨੂੰ ਹੀ ਲਗਦੀ ਹੈ।
    The wrath-lover to doom is bound
    Like failless-hand that strikes the ground.
    ਤਮਿਲ ਟੀਕਾ

    சினத்தைத் தனது ஆற்றலை உணர்த்தும் குணமென்று கருதி, தன்னிடம் கொண்டவன் அடையும் கேடு, நிலத்தை அறைந்தவனின் கை துன்பத்தினின்றும் தப்பாததுபோல, உறுதியாக அவனை அடையும்.

  10. சினமென்னும் சேர்ந்தாரைக் கொல்லி இனமென்னும்ஏமப் புணையைச் சுடும்.
    Sinamennum Serndhaaraik Kolli Inamennum · Emap Punaiyaich Chutum
    ਕ੍ਰੋਧ ਜਿਸ ਨੂੰ ਵੀ ਵਾਪਰਦਾ ਹੈ ਉਸ ਦਾ ਵਿਨਾਸ਼ ਕਰ ਦੇਂਦਾ ਹੈ,
    ਨਾਲ ਹੀ ਉਸ ਦੇ ਇਸ਼ਟ-ਬੰਧੂਆਂ ਨੂੰ ਵੀ ਸਾੜਦਾ ਹੈ।
    Friend-killer is the fatal rage
    It burns the helpful kinship-barge.
    ਤਮਿਲ ਟੀਕਾ

    சினமென்னும் நெருப்பு, தன்னைச் சேர்ந்தவரை அல்லாமல் அவருக்கு இனமான ஏமத்தைக்கூறும் புணையரையும் சுட்டெரிக்கும்.

  11. கதங்காத்துக் கற்றடங்கல் ஆற்றுவான் செவ்விஅறம்பார்க்கும் ஆற்றின் நுழைந்து.
    Kadhangaaththuk Katratangal Aatruvaan Sevvi · Arampaarkkum Aatrin Nuzhaindhu
    ਜਿਹੜਾ ਆਪਣੇ ਕ੍ਰੋਧ ਉੱਤੇ ਕਾਬੂ ਪਾਉਣ ’ਤੇ ਸਵੈ-ਸੰਜਮ ਦਾ ਧਾਰਨੀ ਹੁੰਦਾ ਹੈ
    ਚੰਗਿਆਈਆਂ ਦੇ ਮੌਕੇ ਉਸ ਦਾ ਰਾਹ ਤੱਕਦੇ ਰਹਿੰਦੇ ਹਨ।
    Virtue seeks and peeps to see
    Self-controlled savant anger free.
    ਤਮਿਲ ਟੀਕਾ

    உள்ளத்தில் சினம் தோன்றாமல் காத்துக் கல்வி அறிவு உடையவனாய் அடங்குதலைச் செய்யும் வல்லமை பெற்றவனை அறமானது அவனை அடையும் வழியில் சென்று பார்க்கும்.

  12. பொள்ளென ஆங்கே புறம்வேரார் காலம்பார்த்துஉள்வேர்ப்பர் ஒள்ளி யவர்.
    Pollena Aange Puramveraar Kaalampaarththu · Ulverppar Olli Yavar
    ਸਿਆਣੇ ਲੋਕ ਕ੍ਰੋਧ ਆਉਣ ’ਤੇ ਜੋਸ਼ ਵਿਚ ਆ ਕੇ ਉਸ ਨੂੰ ਪ੍ਰਗਟ ਨਹੀਂ ਕਰਦੇ ਸਗੋਂ ਠੀਕ ਸਮਾਂ ਆਉਣ ਤੱਕ ਕ੍ਰੋਧ ਦੀ ਭੜਕਦੀ ਜਵਾਲਾ ਨੂੰ ਆਪਣੇ ਅੰਦਰ ਲੁਕਾਈ ਰੱਖਦੇ ਹਨ।
    The wise jut not their vital fire
    They watch their time with hidden ire.
    ਤਮਿਲ ਟੀਕਾ

    அறிவுடையார், அவருடைய பகைவர் கட்டின்றிச் செயல்பட்டார்களாயினும் அவர்கள் அறிய வெளிப்பட வெகுளமாட்டார். தாம் அவரை வெல்லுதற்குரிய காலம் வரும்வரையிலும் உள்ளத்துள்ளேயே தம் சினத்தை அடக்கிக்கொண்டு இருப்பர்.

  13. யாரினும் காதலம் என்றேனா ஊடினாள்யாரினும் யாரினும் என்று.
    Yaarinum Kaadhalam Endrenaa Ootinaal · Yaarinum Yaarinum Endru
    “ਮੈਂ ਸਭ ਤੋਂ ਵੱਧ ਤੈਨੂੰ ਪਿਆਰ ਕਰਦਾ ਹਾਂ” ਜਦ ਮੈਂ ਉਸ ਨੂੰ ਇਹ ਕਿਹਾ ਤਾਂ ਉਹ ਪੁੱਛਣ
    ਲੱਗੀ, “ਕਿਸ- ਤੋਂ ਵਧੇਰੇ ਮੈਨੂੰ ਪਿਆਰ ਕਰਦੇ ਹੋ?” ਤੇ ਨਾਲ ਹੀ ਉਹ ਮੇਰੇ ਨਾਲ ਰੁੱਸ ਬੈਠੀ।
    "I love you more than all" I said
    "Than whom, than whom?" she sulked and chid.
    ਤਮਿਲ ਟੀਕਾ

    பிறர் யாவரையும்விட நாமிருவரும் மிக்க காதல் உடையோம் என்று சொன்னேன்; ‘பிறபெண்களைவிட உன்னிடம் நான்கொண்ட காதல் பெரி’ தென்று சொன்னதாகக் கருதி, ‘எப்பெண்ணையும்விட என்னிடம் காதல்கொண்டீர்’ என்று சொல்லிப் புலந்தாள்.

  14. இம்மைப் பிறப்பில் பிரியலம் என்றேனாக்கண்நிறை நீர்கொண் டனள்.
    Immaip Pirappil Piriyalam Endrenaak · Kannirai Neerkon Tanal
    ਮੈਂ ਉਸ ਨੂੰ ਕਿਹਾ, “ਇਸ ਜਨਮ ਵਿਚ ਅਸੀਂ ਇਕ ਦੂਜੇ ਤੋਂ ਅਲੱਗ ਨਹੀਂ ਹੋਵਾਂਗੇ।“
    (ਤਾਂ ਇਹ ਸੋਚ ਕੇ ਅਗਲੇ ਜਨਮ ਅਸੀਂ ਅਲੱਗ ਹੋ ਜਾਵਾਂਗੇ) ਉਸ ਦੀਆਂ ਅੱਖਾਂ ਭਰ ਗਈਆਂ।
    "In this life we won't part" I told
    Her eyes at once with tears were filled.
    ਤਮਿਲ ਟੀਕਾ

    “இப்பிறப்பில் யாம் பிரியமாட்டோம்” என்று சொன்னேன். “மறுபிறப்பில் பிரிவேன்” என்று சொல்லியதாகக் கருதி, அவள் கண்கள் நீரால் நிறைந்தன.

  15. வழுத்தினாள் தும்மினேன் ஆக அழித்தழுதாள்யாருள்ளித் தும்மினீர் என்று.
    Vazhuththinaal Thumminen Aaka Azhiththazhudhaal · Yaarullith Thummineer Endru
    ਮੈਨੂੰ ਨਿੱਛ ਆ ਗਈ ਤਾਂ ਉਸ ਨੇ ਕਿਹਾ ‘ਜਿਊਂਦੇ ਰਹੁ’। ਪਰ ਨਾਲ ਹੀ ਰੋਂਦੀ ਹੋਈ ਪੁੱਛਣ ਲੱਗੀ,
    “ਤੁਹਾਨੂੰ ਨਿੱਛ ਆਈ, ਕਿਸ ਨੇ ਯਾਦ ਕੀਤਾ ਹੈ?”
    I sneezed; she blessed; then changed and wept
    "You sneezed now at which lady's thought?"
    ਤਮਿਲ ਟੀਕਾ

    நான் தும்மியபொழுது வாழ்த்தினாள்; உடனே அவ்வாறு வாழ்த்தியதை விடுத்து எப்பெண் நினைத்ததால் தும்மினீரென்று சொல்லி அழுதாள்.

  16. ஊடி இருந்தேமாத் தும்மினார் யாம்தம்மைநீடுவாழ் கென்பாக் கறிந்து.
    Ooti Irundhemaath Thumminaar Yaamdhammai · Neetuvaazh Kenpaak Karindhu
    ਮੈਂ ਜਦ ਲਗਾਤਾਰ ਰੁੱਸ ਕੇ ਬੈਠੀ ਰਹੀ ਤਾਂ ਪ੍ਰੀਤਮ ਨੇ ਨਿੱਛ ਮਾਰੀ ਕਿਉਂ ਜੋ ਉਸ
    ਨੇ ਸੋਚਿਆ ਕਿ ਮੈਂ ਉਸ ਨੂੰ ‘ਲੰਮੀ ਉਮਰ ਭੋਗੋ’ ਦੀ ਅਸੀਸ ਦੇਵਾਂਗੀ।
    He sneezed while we went on sulking
    Expecting me to say "live long".
    ਤਮਿਲ ਟੀਕਾ

    நான் அவரோடு ஊடி உரையாடாதிருந்தேன்; ஊடல் நீங்கி அவரை நீடுவாழ்கவென்று உரையாடுவேன் என்றெண்ணி அவர் தும்மினார்.

  17. பெண்ணியலார் எல்லாரும் கண்ணின் பொதுஉண்பர்நண்ணேன் பரத்தநின் மார்பு.
    Penniyalaar Ellaarum Kannin Podhuunpar · Nannen Paraththanin Maarpu
    ਹੇ ਛਲੀਆ! ਸਭ ਇਸਤ੍ਰੀਆਂ ਆਪਣੀਆਂ ਅੱਖਾਂ ਦੁਆਰਾ ਤੇਰੀ ਚੌੜੀ ਛਾਤੀ
    ਦਾ ਸੁਆਦ ਮਾਣ ਰਹੀਆਂ ਹਨ। ਮੈਂ ਤੇਰੀ ਛਾਤੀ ਨਾਲ ਨਹੀਂ ਲੱਗਾਂਗੀ।
    I shrink to clasp you bosom lewd
    To the gaze of all ladies exposed.
    ਤਮਿਲ ਟੀਕਾ

    பரத்தமை உடையவனே, உன்னைப் பெண்ணியல்பினை உடைய யாவரும் தம் கண்ணால் பொதுவாக உண்பர்; அதனால், நான் உன் மார்பினைத் தழுவமாட்டேன்.

  18. கோட்டுப்பூச் சூடினும் காயும் ஒருத்தியைக்காட்டிய சூடினீர் என்று.
    Kottup Pooch Chootinum Kaayum · Oruththiyaik Kaattiya Sootineer Endru
    ਜੇ ਮੈਂ ਫੁੱਲਾਂ ਦੀ ਮਾਲਾ ਗਲ ਵਿਚ ਪਾ ਕੇ ਪ੍ਰੇਮਿਕਾ ਪਾਸ ਉਸ ਨੂੰ ਰੀਝਾਣ ਲਈ ਗਿਆ
    ਤਾਂ ਉਹ ਗੁੱਸੇ ਵਿਚ ਕਹਿ ਉੱਠੀ “ਕਿਸੇ ਹੋਰ ਨੂੰ ਰੀਝਾਣ ਲਈ ਇਹ ਮਾਲਾ ਪਾਈ ਹੋਵੇਗੀ।“
    "For which lady?" she widely cries
    While I adorn myself with flowers.
    ਤਮਿਲ ਟੀਕਾ

    நான் கிளைகளில் மலர்ந்த பூவை வளையமாகச் சூடினேனானாலும் உம்மால் காதலிக்கப் பட்டவள் ஒருத்திக்கு இப்பூவணியைக் காட்டுதற்காகச் சூடினீர் என்று சினம்கொள்வாள்.

  19. உள்ளினேன் என்றேன்மற் றென்மறந்தீர் என்றென்னைப்புல்லாள் புலத்தக் கனள்.
    Ullinen Endrenmar Renmarandheer Endrennaip · Pullaal Pulaththak Kanal
    ਮੈਂ ਉਸ ਨੂੰ ਕਿਹਾ, “ਪਿਆਰੀ ਮੈਂ ਤੈਨੂੰ ਬਹੁਤ ਯਾਦ ਕੀਤਾ” ਤੇ ਉਸ ਨੂੰ ਗਲਵਕੜੀ ਵਿਚ ਲੈਣ ਲੱਗਾ।
    “ਤਾਂ ਕੀਹ ਪਹਿਲਾਂ ਭੁੱਲ ਗਏ ਸੋ?” ਇਹ ਕਹਿੰਦੇ ਹੋਏ ਉਹ ਮੇਰੇ ਗਲ ਨਾਲ ਲਗੇ ਬਿਨਾ ਰੁੱਸ ਕੇ ਪਰ੍ਹਾਂ ਹੋ ਗਈ।
    I said "I thought of you". She left
    Her embrace crying "Oft you forget".
    ਤਮਿਲ ਟੀਕਾ

    ‘நான் உன்னை நினைத்தேன்’ என்று சொன்னேன்; ‘என்னை ஏன்? இடையே மறந்தீர்’ என்று சொல்லித் தழுவாது புலந்தாள்.

  20. தன்னை உணர்த்தினும் காயும் பிறர்க்கும்நீர்இந்நீரர் ஆகுதிர் என்று.
    Thannai Unarththinum Kaayum Pirarkkumneer · Inneerar Aakudhir Endru
    ਰੁੱਸੀ ਹੋਈ ਪ੍ਰੇਮਕਾ ਨੂੰ ਮਨਾਉਣ ਦਾ ਯਤਨ ਕਰਦਾ ਹਾਂ ਤਾਂ ਉਹ ਇਹ ਕਹਿ ਕੇ ਹੋਰ
    ਰੁੱਸ ਪੈਂਦੀ ਹੈ ਕਿ “ਤੁਸੀਂ ਦੂਸਰੀਆਂ ਨੂੰ ਵੀ ਇਵੇਂ ਹੀ ਮਨਾਉਂਦੇ ਹੋਵੋਗੇ।“
    I try to coax her and she remarks
    "Your coaxing others thus this marks".
    ਤਮਿਲ ਟੀਕਾ

    அவள் ஊடியபோது நான் பணிந்து ஊடலைத் தீர்க்க முயன்றபோதும் சினம்கொள்வாள்; ‘பிறமகளிரும் ஊடியபோது நீர் இவ்வாறு பணிந்து ஊடலைத் தீர்க்கும் தன்மையுடையவர்’ என்று சொல்வாள்.

ਆਪਣੇ ਆਪ ਨੂੰ ਪਰਖੋ

ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।

  1. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਕਿਸੇ ਉਤੇ ਵੀ ਕ੍ਰੋਧ ਕਰਨਾ ਭੁੱਲ ਜਾਣ ਵਿਚ ਹੀ ਸਿਆਣਪ ਹੈ, …”

    1. ਮਨ ਚਾਹੀਆਂ ਵਸਤਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
    2. ਆਪਣੇ ਤੋਂ ਤਕੜੇ ਉਤੇ ਕ੍ਰੋਧ ਨਾ ਕਰਨਾ ਕ੍ਰੋਧ ਦਾ ਵਸੀਕਾਰ ਨਹੀਂ ਮੰਨਿਆ ਜਾ ਸਕਦਾ।
    3. ਨਹੀਂ ਤਾਂ ਕ੍ਰੋਧ ਉਸ ਦਾ ਨਾਸ ਕਰ ਦੇਵੇਗਾ।
    4. ਕਿਉਂ ਜੋ ਇਸ ਵਿਚੋਂ ਕਈ ਤਰ੍ਹਾਂ ਦੇ ਦੁਖਦਾਈ ਸਿੱਟੇ ਨਿਕਲਦੇ ਹਨ।
    ਉੱਤਰ

    D · ਕਿਉਂ ਜੋ ਇਸ ਵਿਚੋਂ ਕਈ ਤਰ੍ਹਾਂ ਦੇ ਦੁਖਦਾਈ ਸਿੱਟੇ ਨਿਕਲਦੇ ਹਨ। · ਕੁਰਲ 303

  2. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਜੋ ਵਿਅਕਤੀ ਕ੍ਰੋਧ-ਵੱਸ ਰਹਿੰਦੇ ਹਨ ਉਹ ਮ੍ਰਿਤਕ ਦੇ ਸਮਾਨ ਹਨ …”

    1. ਆਪਣੇ ਤੋਂ ਤਕੜੇ ਉਤੇ ਕ੍ਰੋਧ ਨਾ ਕਰਨਾ ਕ੍ਰੋਧ ਦਾ ਵਸੀਕਾਰ ਨਹੀਂ ਮੰਨਿਆ ਜਾ ਸਕਦਾ।
    2. ਅਤੇ ਜੋ ਕ੍ਰੋਧ ਨੂੰ ਤਿਆਗ ਦੇਂਦੇ ਹਨ ਉਹ ਸਾਧੂ ਸੰਤਾਂ ਦੇ ਬਰਾਬਰ ਹਨ।
    3. ਮਨ ਚਾਹੀਆਂ ਵਸਤਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
    4. ਨਹੀਂ ਤਾਂ ਕ੍ਰੋਧ ਉਸ ਦਾ ਨਾਸ ਕਰ ਦੇਵੇਗਾ।
    ਉੱਤਰ

    B · ਅਤੇ ਜੋ ਕ੍ਰੋਧ ਨੂੰ ਤਿਆਗ ਦੇਂਦੇ ਹਨ ਉਹ ਸਾਧੂ ਸੰਤਾਂ ਦੇ ਬਰਾਬਰ ਹਨ। · ਕੁਰਲ 310

  3. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਆਪਣੇ ਤੋਂ ਕਮਜ਼ੋਰ ਉਤੇ ਕ੍ਰੋਧ ਨਾ ਕਰਨਾ ਹੀ ਕ੍ਰੋਧ ਨੂੰ ਵਸੀਕਾਰ ਕਰਨਾ ਹੈ। …”

    1. ਅਤੇ ਜੋ ਕ੍ਰੋਧ ਨੂੰ ਤਿਆਗ ਦੇਂਦੇ ਹਨ ਉਹ ਸਾਧੂ ਸੰਤਾਂ ਦੇ ਬਰਾਬਰ ਹਨ।
    2. ਆਪਣੇ ਤੋਂ ਤਕੜੇ ਉਤੇ ਕ੍ਰੋਧ ਨਾ ਕਰਨਾ ਕ੍ਰੋਧ ਦਾ ਵਸੀਕਾਰ ਨਹੀਂ ਮੰਨਿਆ ਜਾ ਸਕਦਾ।
    3. ਨਹੀਂ ਤਾਂ ਕ੍ਰੋਧ ਉਸ ਦਾ ਨਾਸ ਕਰ ਦੇਵੇਗਾ।
    4. ਹੁੰਦਾ ਹੈ ਪ੍ਰੰਤੂ, ਆਪਣੇ ਤੋਂ ਕਮਜ਼ੋਰ ਉਤੇ ਕ੍ਰੋਧ ਕਰਨਾ ਹੋਰ ਵੀ ਬੁਰਾ ਹੈ।
    ਉੱਤਰ

    B · ਆਪਣੇ ਤੋਂ ਤਕੜੇ ਉਤੇ ਕ੍ਰੋਧ ਨਾ ਕਰਨਾ ਕ੍ਰੋਧ ਦਾ ਵਸੀਕਾਰ ਨਹੀਂ ਮੰਨਿਆ ਜਾ ਸਕਦਾ। · ਕੁਰਲ 301

ਅਭਿਆਸ ਪ੍ਰੀਖਿਆ →

ਕਿਸੇ ਵਿਸ਼ੇ ਤੋਂ ਸ਼ੁਰੂ ਕਰੋ

ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।

ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0

ਪਹਿਲਕਦਮੀ Government of India ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਲਾਗੂਕਰਤਾ ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ