ਸਿੱਖਿਆ ਮੰਤਰਾਲਾ, ਭਾਰਤ ਸਰਕਾਰ · ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ
ਕਾਸ਼ੀ ਤਮਿਲ ਸੰਗਮਮ 5.0
ਕਾਸ਼ੀ ਤਮਿਲ ਸੰਗਮਮ 5.0
திருக்குறள் பயில்வோம் · Thirukkural Payilvom – Thirukkural Abhyas Karen · तिरुक्कुरल अभ्यास करें · Let's Learn Thirukkural
ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ · ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਹੁਣੇ ਅਰਜ਼ੀ ਦਿਓ
ਇੰਟਰਫ਼ੇਸ ਦਾ ਇਹ ਅਨੁਵਾਦ ਅਜੇ ਖਰੜਾ ਹੈ ਅਤੇ CICT ਵੱਲੋਂ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। English
ਵਾਪਸ
ਤਿਰੁੱਕੁਰਲ

ਤਿਰੁੱਕੁਰਲ ਅਧਿਐਨ ਸਾਥੀ

ਆਪਣੀ ਭਾਸ਼ਾ ਵਿੱਚ ਕਿਸੇ ਵੀ ਵਿਸ਼ੇ ਬਾਰੇ ਪੁੱਛੋ (ਦੋਸਤੀ, ਗੁੱਸਾ, ਵਿੱਦਿਆ, ਮਿਹਨਤ, ਸੱਚ), ਅਤੇ ਅਧਿਐਨ ਸਾਥੀ ਤਿਰੁੱਕੁਰਲ ਦੇ ਉਹ ਕੁਰਲ ਲੱਭ ਦੇਵੇਗਾ ਜੋ ਉਸ ਵਿਸ਼ੇ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਅਨੁਵਾਦ, ਤਮਿਲ ਟੀਕੇ ਅਤੇ ਤਮਿਲ ਵਿੱਚ ਪਾਠ ਸਮੇਤ।

ਤਿਰੁੱਕੁਰਲ ਇਸ ਵਿਸ਼ੇ ਦੀ ਗੱਲ ਇਸ ਅਧਿਆਇ ਵਿੱਚ ਕਰਦਾ ਹੈ 16. பொறையுடைமை · The Possession of Patience, Forbearance

ਤੁਹਾਡੇ ਪ੍ਰਸ਼ਨ ਦੇ ਸਭ ਤੋਂ ਨੇੜਲੇ ਕੁਰਲ

ਤਮਿਲ ਪਾਠ ਕੰਪਿਊਟਰ ਦੀ ਆਵਾਜ਼ ਵਿੱਚ ਪੜ੍ਹਿਆ ਜਾਂਦਾ ਹੈ।
  1. மிகுதியான் மிக்கவை செய்தாரைத் தாந்தம்தகுதியான் வென்று விடல்.
    Mikudhiyaan Mikkavai Seydhaaraith Thaandham · Thakudhiyaan Vendru Vital
    ਹੰਕਾਰ ਅਧੀਨ ਅਨੁਚਿਤ ਵਿਵਹਾਰ ਕਰਨ ਵਾਲੇ ਨਾਲ ਸ਼ਹਿਣਸ਼ੀਲਤਾ
    ਦਿਖਾਂਦੇ ਹੋਏ ਆਪਣੀ ਯੋਗਤਾ ਨਾਲ ਉਸ ਉੱਤੇ ਵਿਜੈ ਪ੍ਰਾਪਤ ਕਰਨੀ ਚਾਹੀਦੀ ਹੈ।
    By noble forbearance vanquish
    The proud that have caused you anguish.
    ਤਮਿਲ ਟੀਕਾ

    உள்ளச் செருக்கால் தமக்குத் தீமை செய்தவரைத் தாம் தம் பொறையுடைமையால் வெல்லல் வேண்டும்.

  2. நிறையுடைமை நீங்காமை வேண்டின் பொறையுடைமைபோற்றி யொழுகப் படும்.
    Niraiyutaimai Neengaamai Ventin Poraiyutaimai · Potri Yozhukap Patum
    ਜੇ ਸੱਦ ਗੁਣ ਸੰਪੰਨ ਹੋਣਾ ਚਾਹੁੰਦੇ ਹੋ ਤਾਂ ਸਹਿਨਸ਼ੀਲਤਾ ਨੂੰ ਸੰਭਾਲ ਕੇ ਰਖੋ।
    Practice of patient quality
    Retains intact integrity.
    ਤਮਿਲ ਟੀਕਾ

    ஒருவன் சான்றாண்மை தன்னிடமிருந்து நீங்காதிருத்தலை வேண்டுவானாயின், அவன் பொறையுடைமையைத் தன்னிடமிருந்து அழியாமல் காத்துக்கொள்ள வேண்டும்.

  3. அகழ்வாரைத் தாங்கும் நிலம்போலத் தம்மைஇகழ்வார்ப் பொறுத்தல் தலை.
    Akazhvaaraith Thaangum Nilampolath Thammai · Ikazhvaarp Poruththal Thalai
    ਜਿਵੇਂ ਧਰਤੀ ਨੂੰ ਪੁੱਟਣ ਵਾਲੇ ਦਾ ਭਾਰ ਵੀ ਧਰਤੀ ਸਹਿਣ ਕਰ ਲੈਂਦੀ ਹੈ
    ਉਵੇਂ ਹੀ ਆਪਣੇ ਨਿੰਦਕਾਂ ਨੂੰ ਸਹਿਣ ਕਰਨਾ ਇਕ ਉੱਤਮ ਧਰਮ ਹੈ।
    As earth bears up with diggers too
    To bear revilers is prime virtue.
    ਤਮਿਲ ਟੀਕਾ

    தன்னைத் தோண்டுவாரைக் கீழே விழாமல் தாங்கிக்கொள்ளும் நிலம்போன்று, தம்மை அவமதிப்பவரையும் பொறுத்தல் தலைசிறந்த அறமாகும்.

  4. துறந்தாரின் தூய்மை உடையர் இறந்தார்வாய்இன்னாச்சொல் நோற்கிற் பவர்.
    Thurandhaarin Thooimai Utaiyar Irandhaarvaai · Innaachchol Norkir Pavar
    ਅਨੁਚਿੱਤ ਵਿਵਹਾਰ ਕਰਨ ਵਾਲਿਆਂ ਦੇ ਕਠੋਰ ਬਚਨਾਂ ਨੂੰ ਸਹਿਣ ਕਰਨ
    ਵਾਲੇ ਵਾਸਤਵ ਵਿਚ ਸੰਨਿਆਸੀਆਂ ਤੋਂ ਵੀ ਉੱਤਮ ਹੁੰਦੇ ਹਨ।
    More than ascetics they are pure
    Who bitter tongues meekly endure.
    ਤਮਿਲ ਟੀਕਾ

    நன்னெறியைக் கடந்தவரின் கொடிய சொற்களைப் பொறுத்துக் கொள்பவர் இல்லறத்தில் இருப்பவரேனும் துறவியர்போலத் தூய்மை உடையவராவர்.

  5. இன்மையுள் இன்மை விருந்தொரால் வன்மையுள்வன்மை மடவார்ப் பொறை.
    Inmaiyul Inmai Virundhoraal Vanmaiyul · Vanmai Matavaarp Porai
    ਆਏ ਪ੍ਰਾਹੁਣਿਆਂ ਨੂੰ ਖੁਆਏ ਬਿਨਾਂ ਆਪ ਖਾ ਲੈਣਾ ਸਭ ਤੋਂ ਵੱਡਾ ਦ੍ਰਿਦਰ
    ਹੈ। ਇਸੇ ਤਰ੍ਹਾਂ ਮੂਰਖਾਂ ਦੇ ਅੱਤਿਆਚਾਰਾਂ ਨੂੰ ਖਿਮਾ ਕਰ ਦੇਣਾ ਸਭ ਤੋਂ ਵੱਡੀ ਦ੍ਰਿੜ ਸ਼ਕਤੀ ਹੈ।
    Neglect the guest is dearth of dearth
    To bear with fools is strength of strength.
    ਤਮਿਲ ਟੀਕਾ

    ஒருவனுக்கு வறுமையுள் வறுமையாவது விருந்தினரை ஏற்றுக்கொள்ளாது நீக்குதல்; அதுபோல, வன்மையுள் வன்மையாவது அறிவில்லாமல் தீமை செய்தவரைப் பொறுத்தல்.

  6. உண்ணாது நோற்பார் பெரியர் பிறர்சொல்லும்இன்னாச்சொல் நோற்பாரின் பின்.
    Unnaadhu Norpaar Periyar Pirarsollum · Innaachchol Norpaarin Pin
    ਨਿਰਾਹਾਰ ਰਹਿ ਕੇ ਤਪੱਸਿਆ ਕਰਨ ਵਾਲੇ ਵੱਡੇ ਤਪੱਸਵੀ ਹੁੰਦੇ ਹਨ। ਪ੍ਰੰਤੂ
    ਦੂਜਿਆਂ ਦੇ ਦੁਰਵਚਨਾਂ ਨੂੰ ਸਹਿ ਲੈਣ ਵਾਲਿਆਂ ਦੀ ਮਹਾਨਤਾ ਉਹਨਾਂ ਤੋਂ ਵੀ ਵਧੇਰੇ ਹੁੰਦੀ ਹੈ।
    Who fast are great to do penance
    Greater are they who bear offence.
    ਤਮਿਲ ਟੀਕਾ

    தம்மைப் பிறர் சொல்லும் கொடிய சொற்களைப் பொறுத்துக் கொள்பவர், உணவைத் தவிர்த்து உற்ற நோன்பை மேற்கொள்ளும் பெரியவரினும் பெரியவர் ஆவர்.

  7. ஒறுத்தாரை ஒன்றாக வையாரே வைப்பர்பொறுத்தாரைப் பொன்போற் பொதிந்து.
    Oruththaarai Ondraaka Vaiyaare Vaippar · Poruththaaraip Ponpor Podhindhu
    ਬਦਲਾ ਲੈਣ ਵਾਲੇ ਨੂੰ ਚੰਗੇ ਲੋਕ ਭਲਾ ਪੁਰਸ਼ ਨਹੀਂ ਮੰਨਦੇ
    ਪ੍ਰੰਤੂ ਸਹਿਣਸ਼ੀਲ ਵਿਅਕਤੀ ਦੀ ਲੋਕ ਸੋਨੇ ਵਾਂਗ ਕਦਰ ਕਰਦੇ ਹਨ।
    Vengeance is not in esteem held
    Patience is praised as hidden gold.
    ਤਮਿਲ ਟੀਕਾ

    ஒருவன் தமக்குத் தீமை செய்தபோது அவனை மன்னிக்காது தண்டித்தவரை அறிவுடையார் ஒருபொருளாக மனத்தில் கொள்ளமாட்டார்கள். அவனை மன்னித்தவரைப் பொன்போல் மனத்தில் வைத்துக்கொள்வர்.

  8. ஒறுத்தார்க்கு ஒருநாளை இன்பம் பொறுத்தார்க்குப்பொன்றுந் துணையும் புகழ்.
    Oruththaarkku Orunaalai Inpam Poruththaarkkup · Pondrun Thunaiyum Pukazh
    ਬਦਲੇ ਦੀ ਭਾਵਨਾ ਨਾਲ ਅਗਲੇ ਨੂੰ ਦੁੱਖ ਪਹੁੰਚਾਣ ਵਾਲੇ ਨੂੰ ਇਕ ਦਿਨ ਦਾ ਆਨੰਦ ਭਾਵੇਂ ਪ੍ਰਾਪਤ ਹੋਵੇ ਪਰੰਤੂ ਸਹਿਣਸ਼ੀਲ ਵਿਅਕਤੀ ਦਾ ਸਥਾਈ ਕਾਲ ਲਈ ਸਨਮਾਨ ਹੁੰਦਾ ਰਹੇਗਾ।
    Revenge accords but one day's joy
    Patience carries its praise for aye.
    ਤਮਿਲ ਟੀਕਾ

    தமக்குத் தீங்குசெய்த ஒருவனைத் தண்டித்தலால் விளைவது அவர்களுக்கு ஒருநாள் இன்பமே; அதனைப் பொறுத்துக் கொண்டவர்க்கு உலகம் அழியுமளவும் புகழ் உண்டாம்.

  9. பொறுத்தல் இறப்பினை என்றும் அதனைமறத்தல் அதனினும் நன்று.
    Poruththal Irappinai Endrum Adhanai · Maraththal Adhaninum Nandru
    ਬਦਲਾ ਲੈਣ ਦੀ ਸ਼ਕਤੀ ਰੱਖਦਿਆਂ ਹੋਇਆਂ ਵੀ ਦੂਜਿਆਂ ਦੇ ਅਪਰਾਧ ਨੂੰ ਖਿਮਾ ਕਰਨਾ ਉੱਤਮ ਹੈ ਪਰ ਉਸ ਅਪਰਾਧ ਨੂੰ ਮਨ ਵਿਚ ਨਾ ਰੱਖਣਾ ਤੇ ਉਸੇ ਵੇਲੇ ਉਸ ਨੂੰ ਭੁੱਲ ਜਾਣਾ ਉਸ ਤੋਂ ਵੀ ਵਧੇਰੇ ਉੱਤਮ ਹੈ।
    Forgive insults is a good habit
    Better it is to forget it.
    ਤਮਿਲ ਟੀਕਾ

    பிறர்செய்த மிகையான தீமையைப் பழிதீர்க்கமுடிந்த காலத்தும் பொறுத்தல் வேண்டும். அத்தீமையை உள்ளத்தில் கொள்ளாது மறந்துவிடல் பொறுத்தலினும் நன்றாம்.

  10. திறனல்ல தற்பிறர் செய்யினும் நோநொந்துஅறனல்ல செய்யாமை நன்று.
    Thiranalla Tharpirar Seyyinum Nonondhu · Aranalla Seyyaamai Nandru
    ਦੂਜਿਆਂ ਵਲੋਂ ਦੁਰਵਿਵਹਾਰ ਕੀਤੇ ਜਾਣ ’ਤੇ ਵੀ ਉਸ ਤੋਂ ਦੁਖੀ ਹੋ ਕੇ ਉਸ ਨਾਲ ਬਦਲੇ
    ਦੀ ਭਾਵਨਾ ਅਧੀਨ ਭੈੜਾ ਵਰਤਾਉ ਕਰਨ ਤੋਂ ਆਪਣੇ ਆਪ ਨੂੰ ਬਚਾਉਣਾ ਬਹੁਤ ਚੰਗਾ ਹੈ।
    Though others cause you wanton pain
    Grieve not; from unjust harm refrain.
    ਤਮਿਲ ਟੀਕਾ

    செய்யத்தகாத கொடிய தீங்கைத் தனக்குப் பிறர் செய்தாலும், அவர்களுக்கு அதனால்வரும் துன்பத்திற்கு வருந்தி அறமல்லாதவற்றை ஒருவன் செய்யாதிருத்தல் நல்லது.

  11. ஒறுத்தாற்றும் பண்பினார் கண்ணும்கண் ணோடிப்பொறுத்தாற்றும் பண்பே தலை.
    Oruththaatrum Panpinaar Kannumkan Notip · Poruththaatrum Panpe Thalai
    ਰਾਜੇ ਦਾ ਮਹੱਤਵਪੂਰਨ ਧਰਮ ਏਹੀ ਹੈ ਕਿ ਉਹ ਆਪਣਾ ਭਲਾ
    ਨਾ ਕਰਨ ਵਾਲੇ ਉਤੇ ਵੀ ਕ੍ਰਿਪਾ-ਦ੍ਰਿਸ਼ਟੀ ਦਿਖਾਵੇ।
    To be benign and bear with foes
    Who vex us is true virtue's phase.
    ਤਮਿਲ ਟੀਕਾ

    தமக்குத் தீங்கு விளைக்கும் இயல்புடையாரிடமும் கண்ணோட்டம் உடையராய்க் குற்றத்தைப் பொறுக்கும் பண்பே அரசர்க்குத் தலையாய சிறப்புடையதாகும்.

  12. அறிவுடையார் எல்லா முடையார் அறிவிலார்என்னுடைய ரேனும் இலர்.
    Arivutaiyaar Ellaa Mutaiyaar Arivilaar · Ennutaiya Renum Ilar
    ਬੁੱਧੀਮਾਨ ਪਾਸ ਕੁਝ ਨਾ ਹੁੰਦਿਆਂ ਵੀ ਸਭ ਕੁਝ ਹੁੰਦਾ ਹੈ
    ਪ੍ਰੰਤੂ ਬੁੱਧੀ-ਹੀਣ ਪਾਸ ਸਭ ਕੁਝ ਹੁੰਦਿਆਂ ਵੀ ਕੁਝ ਨਾ ਹੋਣ ਦੇ ਬਰਾਬਰ ਹੁੰਦਾ ਹੈ।
    Who have wisdom they are all full
    Whatev'r they own, misfits are nil.
    ਤਮਿਲ ਟੀਕਾ

    அறிவுடையார் வேறொன்றும் இல்லாதாராயினும் எல்லாம் உடையவர்; அறிவிலார் பிறவெல்லாம் உடையராயினும் ஒன்றும் இல்லாதவராவர்.

  13. இயல்பாகும் நோன்பிற்கொன்று இன்மை உடைமைமயலாகும் மற்றும் பெயர்த்து.
    Iyalpaakum Nonpirkondru Inmai Utaimai · Mayalaakum Matrum Peyarththu
    ਸੰਸਾਰਕ ਵਸਤਾਂ ਦਾ ਮੋਹ ਤਿਆਗ ਕੇ ਉਹਨਾਂ ਨੂੰ ਇਕੱਠਾ ਕਰਨਾ ਜਾਂ ਉਹਨਾਂ ਦੀ ਮਲਕੀਅਤ ਦੀ ਭਾਵਨਾ ਨੂੰ ਤਜਣਾ ਹੀ ਸੰਨਿਆਸ ਹੈ ਤੇ ਇਹਨਾਂ ਵਸਤਾਂ ਵਿਚ ਬੰਧਨ-ਯੁੱਕਤ ਹੋਣਾ ਸੰਨਿਆਸ ਦੀ ਥਾਂ ਵਾਸ਼ਨਾਵਾਂ ਵਿਚ ਬੱਝਣਾ ਹੈ।
    To have nothing is law of vows
    Having the least deludes and snares.
    ਤਮਿਲ ਟੀਕਾ

    தவம் செய்யும் துறவிகளுக்கு விரும்பப்படும் பொருள் ஒன்றும் இல்லாமை இயல்பாகும். அவ்வாறின்றி, ஒரு பொருளை உடையவராக இருந்தாலும் அது மீண்டும் மயங்குதற்கு ஏதுவாகும்.

  14. உள்ளம் உடைமை உடைமை பொருளுடைமைநில்லாது நீங்கி விடும்.
    Ullam Utaimai Utaimai Porulutaimai · Nillaadhu Neengi Vitum
    ਉਤਸ਼ਾਹ ਹੀ ਮਨੁੱਖ ਦੀ ਅਸਲੀ ਸੰਪਤੀ ਹੈ। ਧੰਨ ਸੰਪੰਨਤਾ ਸਥਾਈ ਨਹੀਂ ਰਹਿੰਦੀ,
    ਇਹ ਨਸ਼ਟ ਵੀ ਹੋ ਸਕਦੀ ਹੈ।
    Psychic heart is wealth indeed
    Worldly wealth departs in speed.
    ਤਮਿਲ ਟੀਕਾ

    ஒருவனுக்கு ஊக்கமுடைமையே நிலைத்த உடைமை ஆகும்; பொருளுடைமை நிலையற்று நீங்கிப்போகும்.

  15. செல்லிடத்துக் காப்பான் சினங்காப்பான் அல்லிடத்துக்காக்கின்என் காவாக்கால் என்?
    Sellitaththuk Kaappaan Sinangaappaan Allitaththuk · Kaakkinen Kaavaakkaal En?
    ਆਪਣੇ ਤੋਂ ਕਮਜ਼ੋਰ ਉਤੇ ਕ੍ਰੋਧ ਨਾ ਕਰਨਾ ਹੀ ਕ੍ਰੋਧ ਨੂੰ ਵਸੀਕਾਰ ਕਰਨਾ ਹੈ।
    ਆਪਣੇ ਤੋਂ ਤਕੜੇ ਉਤੇ ਕ੍ਰੋਧ ਨਾ ਕਰਨਾ ਕ੍ਰੋਧ ਦਾ ਵਸੀਕਾਰ ਨਹੀਂ ਮੰਨਿਆ ਜਾ ਸਕਦਾ।
    Anger against the weak is wrong
    It is futile against the strong.
    ਤਮਿਲ ਟੀਕਾ

    தன் சினம் பலிக்குமிடத்தில் அதனை எழாமல் காப்பவனே அருளால் காப்பவன் ஆவான். அவ்வாறின்றி, அது பலியாத இடத்து அதனைத் தடுத்தாலென்ன; தடுக்காவிட்டாலென்ன?

  16. அன்பிலார் எல்லாம் தமக்குரியர் அன்புடையார்என்பும் உரியர் பிறர்க்கு.
    Anpilaar Ellaam Thamakkuriyar Anputaiyaar · Enpum Uriyar Pirarkku
    ਪਿਆਰ-ਰਹਿਤ ਲੋਕ ਸਭ ਵਸਤਾਂ ਨੂੰ ਆਪਣੇ ਲਈ ਸਮਝਦੇ ਹਨ
    ਪਿਆਰ-ਸਹਿਤ ਲੋਕ ਆਪਣੇ ਸਰੀਰ ਨੂੰ ਵੀ ਦੂਜਿਆਂ ਦਾ ਮੰਨਦੇ ਹਨ।
    To selves belong the loveless ones;
    To oth'rs the loving e'en to bones.
    ਤਮਿਲ ਟੀਕਾ

    உள்ளத்தில் அன்பு இல்லாதவர் எல்லாப் பொருள்களையும் தமக்கே உரியனவாகக் கொள்வர்; அன்புடையவரோ அவருடைய பொருள்கள் யாவற்றோடும் தம் உடம்பினையும் பிறர்க்கு உரியனவாக ஆக்குவர்.

  17. கதங்காத்துக் கற்றடங்கல் ஆற்றுவான் செவ்விஅறம்பார்க்கும் ஆற்றின் நுழைந்து.
    Kadhangaaththuk Katratangal Aatruvaan Sevvi · Arampaarkkum Aatrin Nuzhaindhu
    ਜਿਹੜਾ ਆਪਣੇ ਕ੍ਰੋਧ ਉੱਤੇ ਕਾਬੂ ਪਾਉਣ ’ਤੇ ਸਵੈ-ਸੰਜਮ ਦਾ ਧਾਰਨੀ ਹੁੰਦਾ ਹੈ
    ਚੰਗਿਆਈਆਂ ਦੇ ਮੌਕੇ ਉਸ ਦਾ ਰਾਹ ਤੱਕਦੇ ਰਹਿੰਦੇ ਹਨ।
    Virtue seeks and peeps to see
    Self-controlled savant anger free.
    ਤਮਿਲ ਟੀਕਾ

    உள்ளத்தில் சினம் தோன்றாமல் காத்துக் கல்வி அறிவு உடையவனாய் அடங்குதலைச் செய்யும் வல்லமை பெற்றவனை அறமானது அவனை அடையும் வழியில் சென்று பார்க்கும்.

  18. எவ்வ துறைவது உலகம் உலகத்தோடுஅவ்வ துறைவ தறிவு.
    Evva Thuraivadhu Ulakam Ulakaththotu · Avva Thuraiva Tharivu
    ਸੰਸਾਰ ਦੀ ਗਤੀ ਅਨੁਸਾਰ ਆਪਣੇ ਆਪ ਨੂੰ ਚਲਾਣ ਵਿਚ ਹੀ ਬੁੱਧੀਮਾਨਤਾ ਹੈ।
    As moves the world so move the wise
    In tune with changing times and ways.
    ਤਮਿਲ ਟੀਕਾ

    உலகம் எவ்வாறு ஒழுகுகின்றதோ அவ்வாறு உலகத்தோடு ஒட்டி ஒழுகுவதே அறிவுடைமையாகும்.

  19. அறிவுடையார் ஆவ தறிவார் அறிவிலார்அஃதறி கல்லா தவர்.
    Arivutaiyaar Aava Tharivaar Arivilaar · Aqdhari Kallaa Thavar
    ਬੁੱਧੀਮਾਨ ਲੋਕ ਭਵਿੱਖ ਦਾ ਗਿਆਨ ਰੱਖਦੇ ਹਨ
    ਬੁੱਧੀਹੀਣ ਲੋਕ ਭਵਿੱਖ ਬਾਰੇ ਅਗਿਆਤ ਰਹਿੰਦੇ ਹਨ।
    The wise foresee what is to come
    The unwise lack in that wisdom.
    ਤਮਿਲ ਟੀਕਾ

    பின் வரப்போவதை முன்னே அறிய வல்லவர் அறிவுடையார்; அதனை முன்னறியமாட்டாது வந்தபின் அறிவார் அறிவற்றவர்.

  20. புறத்துறுப் பெல்லாம் எவன்செய்யும் யாக்கைஅகத்துறுப்பு அன்பி லவர்க்கு.
    Puraththurup Pellaam Evanseyyum Yaakkai · Akaththuruppu Anpi Lavarkku
    ਜੇ ਦਿਲ ਵਿਚ ਪਿਆਰ ਦੀ ਭਾਵਨਾ ਦਾ ਅਭਾਵ ਹੋਵੇ
    ਤਾਂ ਬਾਹਰਲੇ ਸੁੰਦਰ ਅੰਗਾਂ ਤੋਂ ਕੀਹ ਲਾਭ ਹੋ ਸਕਦਾ ਹੈ?
    Love is the heart which limbs must move,
    Or vain the outer parts will prove.
    ਤਮਿਲ ਟੀਕਾ

    உடலின் அகத்துறுப்பாகிய அன்பு இல்லாதார்க்கு, புறத்துறுப்புகள் எல்லாம் என்ன உதவியைச் செய்யும்?

ਆਪਣੇ ਆਪ ਨੂੰ ਪਰਖੋ

ਹਰ ਕੁਰਲ ਦੀ ਦੂਜੀ ਸਤਰ ਚੁਣੋ, ਫਿਰ ਉੱਤਰ ਖੋਲ੍ਹ ਕੇ ਵੇਖੋ।

  1. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਜਿਵੇਂ ਧਰਤੀ ਨੂੰ ਪੁੱਟਣ ਵਾਲੇ ਦਾ ਭਾਰ ਵੀ ਧਰਤੀ ਸਹਿਣ ਕਰ ਲੈਂਦੀ ਹੈ …”

    1. ਵਾਲੇ ਵਾਸਤਵ ਵਿਚ ਸੰਨਿਆਸੀਆਂ ਤੋਂ ਵੀ ਉੱਤਮ ਹੁੰਦੇ ਹਨ।
    2. ਦਿਖਾਂਦੇ ਹੋਏ ਆਪਣੀ ਯੋਗਤਾ ਨਾਲ ਉਸ ਉੱਤੇ ਵਿਜੈ ਪ੍ਰਾਪਤ ਕਰਨੀ ਚਾਹੀਦੀ ਹੈ।
    3. ਉਵੇਂ ਹੀ ਆਪਣੇ ਨਿੰਦਕਾਂ ਨੂੰ ਸਹਿਣ ਕਰਨਾ ਇਕ ਉੱਤਮ ਧਰਮ ਹੈ।
    4. ਦੀ ਭਾਵਨਾ ਅਧੀਨ ਭੈੜਾ ਵਰਤਾਉ ਕਰਨ ਤੋਂ ਆਪਣੇ ਆਪ ਨੂੰ ਬਚਾਉਣਾ ਬਹੁਤ ਚੰਗਾ ਹੈ।
    ਉੱਤਰ

    C · ਉਵੇਂ ਹੀ ਆਪਣੇ ਨਿੰਦਕਾਂ ਨੂੰ ਸਹਿਣ ਕਰਨਾ ਇਕ ਉੱਤਮ ਧਰਮ ਹੈ। · ਕੁਰਲ 151

  2. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਅਨੁਚਿੱਤ ਵਿਵਹਾਰ ਕਰਨ ਵਾਲਿਆਂ ਦੇ ਕਠੋਰ ਬਚਨਾਂ ਨੂੰ ਸਹਿਣ ਕਰਨ …”

    1. ਉਵੇਂ ਹੀ ਆਪਣੇ ਨਿੰਦਕਾਂ ਨੂੰ ਸਹਿਣ ਕਰਨਾ ਇਕ ਉੱਤਮ ਧਰਮ ਹੈ।
    2. ਪ੍ਰੰਤੂ ਸਹਿਣਸ਼ੀਲ ਵਿਅਕਤੀ ਦੀ ਲੋਕ ਸੋਨੇ ਵਾਂਗ ਕਦਰ ਕਰਦੇ ਹਨ।
    3. ਦੂਜਿਆਂ ਦੇ ਦੁਰਵਚਨਾਂ ਨੂੰ ਸਹਿ ਲੈਣ ਵਾਲਿਆਂ ਦੀ ਮਹਾਨਤਾ ਉਹਨਾਂ ਤੋਂ ਵੀ ਵਧੇਰੇ ਹੁੰਦੀ ਹੈ।
    4. ਵਾਲੇ ਵਾਸਤਵ ਵਿਚ ਸੰਨਿਆਸੀਆਂ ਤੋਂ ਵੀ ਉੱਤਮ ਹੁੰਦੇ ਹਨ।
    ਉੱਤਰ

    D · ਵਾਲੇ ਵਾਸਤਵ ਵਿਚ ਸੰਨਿਆਸੀਆਂ ਤੋਂ ਵੀ ਉੱਤਮ ਹੁੰਦੇ ਹਨ। · ਕੁਰਲ 159

  3. ਇਸ ਕੁਰਲ ਦੀ ਸਹੀ ਦੂਜੀ ਸਤਰ ਚੁਣੋ। Choose the correct second line of this couplet.

    “ਹੰਕਾਰ ਅਧੀਨ ਅਨੁਚਿਤ ਵਿਵਹਾਰ ਕਰਨ ਵਾਲੇ ਨਾਲ ਸ਼ਹਿਣਸ਼ੀਲਤਾ …”

    1. ਹੈ। ਇਸੇ ਤਰ੍ਹਾਂ ਮੂਰਖਾਂ ਦੇ ਅੱਤਿਆਚਾਰਾਂ ਨੂੰ ਖਿਮਾ ਕਰ ਦੇਣਾ ਸਭ ਤੋਂ ਵੱਡੀ ਦ੍ਰਿੜ ਸ਼ਕਤੀ ਹੈ।
    2. ਦੀ ਭਾਵਨਾ ਅਧੀਨ ਭੈੜਾ ਵਰਤਾਉ ਕਰਨ ਤੋਂ ਆਪਣੇ ਆਪ ਨੂੰ ਬਚਾਉਣਾ ਬਹੁਤ ਚੰਗਾ ਹੈ।
    3. ਉਵੇਂ ਹੀ ਆਪਣੇ ਨਿੰਦਕਾਂ ਨੂੰ ਸਹਿਣ ਕਰਨਾ ਇਕ ਉੱਤਮ ਧਰਮ ਹੈ।
    4. ਦਿਖਾਂਦੇ ਹੋਏ ਆਪਣੀ ਯੋਗਤਾ ਨਾਲ ਉਸ ਉੱਤੇ ਵਿਜੈ ਪ੍ਰਾਪਤ ਕਰਨੀ ਚਾਹੀਦੀ ਹੈ।
    ਉੱਤਰ

    D · ਦਿਖਾਂਦੇ ਹੋਏ ਆਪਣੀ ਯੋਗਤਾ ਨਾਲ ਉਸ ਉੱਤੇ ਵਿਜੈ ਪ੍ਰਾਪਤ ਕਰਨੀ ਚਾਹੀਦੀ ਹੈ। · ਕੁਰਲ 158

ਅਭਿਆਸ ਪ੍ਰੀਖਿਆ →

ਕਿਸੇ ਵਿਸ਼ੇ ਤੋਂ ਸ਼ੁਰੂ ਕਰੋ

ਅਧਿਐਨ ਸਾਥੀ ਤੁਹਾਡੇ ਸ਼ਬਦਾਂ ਦਾ ਮਿਲਾਨ ਪੋਰਟਲ ਦੇ ਆਪਣੇ ਤਿਰੁੱਕੁਰਲ ਅਨੁਵਾਦਾਂ ਅਤੇ ਟੀਕਿਆਂ ਨਾਲ ਕਰਦਾ ਹੈ। ਇਹ ਆਪਣੇ ਵੱਲੋਂ ਕੋਈ ਲਿਖਤ ਨਹੀਂ ਲਿਖਦਾ, ਅਤੇ ਤੁਹਾਡਾ ਪ੍ਰਸ਼ਨ ਪੋਰਟਲ ’ਤੇ ਹੀ ਰਹਿੰਦਾ ਹੈ। ਇਸ ਦੀ ਵਰਤੋਂ ਮੁਫ਼ਤ ਹੈ, ਸਾਰੀਆਂ 23 ਭਾਸ਼ਾਵਾਂ ਵਿੱਚ।

ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0

ਪਹਿਲਕਦਮੀ Government of India ਸਿੱਖਿਆ ਮੰਤਰਾਲਾ, ਭਾਰਤ ਸਰਕਾਰ
ਲਾਗੂਕਰਤਾ ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (CICT), ਚੇਨਈ